12-Feb-2017 ਪਟਨਾ ਸਾਹਿਬ (ਬਿਹਾਰ)
ਉੱਤਰ ਪ੍ਰਦੇਸ਼ ਦੇ ਚੋਣਾਂ ਬਾਰੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ , ਉੱਤਰ ਪ੍ਰਦੇਸ਼ ਦੇ ਪਹਿਲੇ ਚੋਣਾਂ ਦੇ ਗੇੜ ਵਿੱਚ ਭਾਜਪਾ ਬੁਰੀ ਤਰ੍ਹਾਂ ਪੱਛੜ ਗਈ ਹੈ ।ਉੱਥੇ ਹੀ ਸਮਾਜਵਾਦੀ ਕਾਂਗਰਸ ਗਠਬੰਧਨ ਦੇ ਪੱਖ ਵਿੱਚ ਭਾਰੀ ਗਿਣਤੀ ਵਿੱਚ ਵੋਟਾਂ ਪਈਆਂ ਹਨ।ਅੱਗੇ ਪੈਣ ਵਾਲੀਆਂ ਵੋਟਾਂ...