23-May-2016 ਸੀਂਚੇਵਾਲ, (ਕਪੂਰਥਲਾ), ਚੰਡੀਗੜ
ਦਿੱਲੀ ਦੇ ਜਲ ਮੰਤਰੀ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਕਪਿਲ ਮਿਸ਼ਰਾ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ ਯਮੁਨਾ ਨਦੀ ਦੀ ਸਫਾਈ ਲਈ ਪੰਜਾਬ ਵਿਚ ਪਵਿੱਤਰ ਕਾਲੀ ਵੇਈੰ ਨੂੰ ਸਾਫ ਕਰਕੇ ਆਪਣਾ ਲੋਹਾ ਮਨਵਾ ਚੁੱਕੇ ਸੰਤ ਬਲਵੀਰ ਸਿੰਘ ਸੀਂਚੇਵਾਲ ਦੀ ਮਦਦ ਲਵੇਗੀ। ਮਿਸ਼ਰਾ 'ਆਪ' ਦੇ ਸਟੇਟ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਦਿੱਲੀ...