Tuesday, 25 June 2024

 

 

LATEST NEWS Big jolt to Congress and BJP in Jalandhar! Many leaders of both parties joined 'AAP' Exim bank gives presentation to CM Sukhvinder Singh Sukhu on possible export strategy in Himachal CM Bhagwant Mann has demoralised Punjab Police CM Sukhvinder Singh Sukhu urges Finance Commission to recommend liberal financial assistance to Himachal Pradesh Chief Minister Nayab Singh, his Cabinet and MLAs visits Shri Ram Mandir in Ayodhya Eddie Guerrero Net Worth 2024 | Know Interesting Facts About Eddie PSPCL gives Green Energy a push Dave Bautista Net Worth 2024 | Know The Bautista’s Bio, Career, and Lifestyle Ric Flair Net Worth 2024 | The Nature Boy's income, Bio, Career, and Lavish Lifestyle LPU organises SUTAKS to explore Societal Impact of Technological Advancements Dadasiba hospital to be upgraded to a 100-bed facility : CM Sukhvinder Singh Sukhu MP Sanjeev Arora seeks rationalization of income tax rates for individuals in coming Budget from FM Nirmala Sitharaman Surjeet Slathia Inaugurates Volleyball Tournament, Advocates Youth Involvement in Sports Transformed J&K post Art 370 repeal best tribute to Syama Prasad Mukherjee : Devender Singh Rana NDA Members in a meeting in Bari Brahmana War Against Drugs: Patiala Police Launches "Mission Sahyog" To Strengthen Fight Against Drugs Punjab Vidhan Sabha Speaker Kultar Singh Sandhwan Felicitates Hockey Players with Cash Prizes Bajwa only needs to climb 12 stairs to be in the BJP : AAP Chief Minister Nayab Singh makes pivotal announcements for Haryana's OBC Community Dr. Jitendra Singh Lauds PSUs at 1st “ET Government PSU Awards” Organized by Economic Times Amit Shah inaugurated the ‘Fast Track Immigration – Trusted Traveller Programme

 

Cancer survival Mahima Chaudhary visited Sohana Hospital, Meet Cancer Patients

Sohana Hospital, Sohana Cancer Hospital Mohali, Mahima Chaudhary, Dr. Sandeep Kukkar, Dr. Rakesh Gupta , Dr. SS Trehan , Dr. Piyush Mehta, Dr. Sonia Dhaka, Health
Listen to this article

Web Admin

Web Admin

5 Dariya News

Mohali , 25 May 2024

Cancer survival Mahima Chaudhary recently visited Sohana Hospital. During an extensive discussion with cancer Patients. she emphasized the need for cancer awareness among residents.

Mahima was diagnosed with Breast Cancer in 2022.  While speaking about her personal experience she said that my world had turned upside down to say the least. It took every little ounce of energy within me to fight this disease. But, If I can do it, you can too!

She said that I feel very fortunate to explore Sohana Cancer Hospital Mohali established over 3 decades ago with 20 chemotherapy suites, a world class radiation therapy machine and high-tech robotic cancer surgeries that helps cancer patients get treatment especially across punjab, a belt which is known for all type of serious cancers such as lung, breast, cervix, head and neck cancers.

As a survivor, she added that I know how important it is to get diagnosed early. I was extremely moved and impressed to learn that a fully mobile mammography bus roams across punjab and north india for breast cancer awareness, early detection and prevention for women to get access to mammography scans absolutely free of cost. 

Being here at Sohana Cancer Hospital Mohali really makes me believe that Cancer patients in this belt are in safe hands. She further added that Sohana Hospital have gained significant recognition for their specialized services, and acknowledged the invaluable care provided by the hospital to cancer patients.

She said we must inform that people are becoming more aware of cancer nowadays.  However, the portrayal of cancer as a dreadful entity has instilled fear in people, including patients and their families. She expressed her concern and also offered her support to address this issue.

Speaking about the efforts of Sohhana Hospital She mentioned that timely detection and treatment are crucial in combating cancer, and that is what Hospital should aim to achieve. Dr. Sandeep Kukkar, Dr. Rakesh Gupta , Dr. SS Trehan , Dr. Piyush Mehta, Dr. Sonia Dhaka was also present at this moment.

ਬਾਲੀਵੁੱਡ ਅਦਾਕਾਰਾ ਮਹਿਮਾ ਚੌਧਰੀ ਨੇ ਸੋਹਾਣਾ ਹਸਪਤਾਲ ਦਾ ਦੌਰਾ ਕਰਦੇ ਹੋਏ ਕੈਂਸਰ ਦੇ ਮਰੀਜ਼ਾਂ ਨੂੰ ਮਿਲੇ

ਕੈਂਸਰ ਤੇ ਆਪਣੇ ਸੰਘਰਸ਼ ਅਤੇ ਜਿੱਤ ਦੀ ਕਹਾਣੀ ਮਰੀਜ਼ਾਂ ਨਾਲ ਕੀਤੀ ਸਾਂਝੀ

ਮੋਹਾਲੀ

ਬਾਲੀਵੁੱਡ ਅਦਾਕਾਰਾ ਅਤੇ ਕੈਂਸਰ ਤੇ ਜਿੱਤ ਪ੍ਰਾਪਤ ਕਰਨ ਵਾਲੀ ਮਹਿਮਾ ਚੌਧਰੀ ਨੇ ਗੁਰੁ ਹਰਕ੍ਰਿਸ਼ਨ ਹਸਪਤਾਲ  ਸੋਹਾਣਾ ਹਸਪਤਾਲ ਦਾ ਦੌਰਾ ਕੀਤਾ।ਇਸ ਦੌਰਾਨ ਉਨ੍ਹਾਂ ਕੈਂਸਰ ਦੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਇਸ ਨਾਮੁਰਾਦ ਬਿਮਾਰੀ ਲਈ ਨਾਗਰਿਕਾਂ ਨੂੰ ਕੈਂਸਰ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰਾਂ ਪਿਛਲੇ ਸਮੇਂ ਵਿਚ ਪੰਜਾਬ ਵਿਚ ਇਹ ਨਾਮੁਰਾਦ ਬਿਮਾਰੀ ਫੈਲ ਰਹੀ ਹੈ ਉਸ ਪ੍ਰਤੀ ਆਮ ਇਨਸਾਨਾਂ ਨੂੰ ਇਸ ਲੱਛਣਾਂ ਬਿਮਾਰੀ ਘਾਤਕ ਨਤੀਜਿਆਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਜਿਸ ਤਰਾਂ ਅੱਜ ਸਾਇੰਸ ਨੇ ਤਰੱਕੀ ਕੀਤੀ ਹੈ ਜੇਕਰ ਸਮਾਂ ਰਹਿੰਦੇ ਇਸ ਨਾਮੁਰਾਦ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਉਨ੍ਹਾਂ ਅੱਗੇ ਕਿਹਾ ਕਿ ਖ਼ਾਸ ਕਰਕੇ ਔਰਤਾਂ ਦੇ ਛਾਤੀ ਦੇ ਕੈਂਸਰ ਲਈ ਉਨ੍ਹਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਔਰਤਾਂ ਵਿਚ ਇਸ ਵਿਸ਼ੇ ਦੀ ਘੱਟ ਜਾਗਰੂਕਤਾ ਹੋਣ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸੰਬੰਧਿਤ ਵਿਸ਼ੇ ਲਈ ਆਪਣੇ ਸਮਰਥਨ ਦੀ ਹਰ ਤਰਾਂ ਨਾਲ ਪੇਸ਼ਕਸ਼ ਵੀ ਕੀਤੀ।

ਮਹਿਮਾ ਚੌਧਰੀ ਨੇ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਵੱਲੋਂ ਸ਼ੁਰੂ ਕੀਤੇ ਸਮਾਜ ਦੀ ਭਲਾਈ ਲਈ ਕੀਤੇ ਕਾਰਜਾਂ ਦੀ ਸਲਾਹਣਾ ਕਰਦੇ ਹੋਏ ਸੋਹਾਣਾ ਹਸਪਤਾਲ ਵੱਲੋਂ ਇਸ ਖ਼ਿੱਤੇ ਵਿਚ ਦਿਤੇ ਜਾ ਰਹੀਆਂ ਸੇਵਾਵਾਂ ਦੀ ਸਰਹਾਣਾ ਕੀਤੀ।ਉਨ੍ਹਾਂ ਸੋਹਾਣਾ ਹਸਪਤਾਲ ਵੱਲੋਂ ਵਿਸ਼ੇਸ਼ ਮੋਬਾਈਲ ਮੈਮੋਗ੍ਰਾਫੀ ਬੱਸਾਂ ਰਾਹੀਂ ਇਲਾਕੇ ਵਿਚ ਕੈਂਸਰ ਦੀ ਜਾਗਰੂਕਤਾ ਲਈ ਕੀਤੇ ਜਾ ਰਹੇ ਭਲਾਈ ਕਾਰਜਾਂ ਲਈ ਵੀ ਸਮੁੱਚੀ ਟੀਮ ਦੀ ਸਰਹਾਣਾ ਕੀਤੀ।

ਇਸ ਦੇ ਨਾਲ ਹੀ ਉਨਾਂ ਸੋਹਾਣਾ ਹਸਪਤਾਲ ਵੱਲੋਂ ਫੇਫੜੇ, ਛਾਤੀ, ਬੱਚੇਦਾਨੀ ਦੇ ਮੂੰਹ, ਸਿਰ ਅਤੇ ਗਰਦਨ ਦੇ ਕੈਂਸਰ ਵਰਗੇ ਗੰਭੀਰ ਕੈਂਸਰ ਦੀਆਂ ਬਿਮਾਰੀਆਂ ਦਾ ਪੰਜਾਬ ਭਰ ਵਿਚ ਬਿਹਤਰੀਨ ਇਲਾਜ ਕਰਨ ਵਾਲੇ ਹਸਪਤਾਲ ਦੀ ਸਰਹਾਣਾ ਕੀਤੀ।ਇਸ ਦੌਰਾਨ ਮਹਿਮਾ ਚੌਧਰੀ ਨੇ ਮਰੀਜ਼ਾਂ ਨਾਲ ਆਪਣਾ ਬਿਮਾਰੀ ਦਾ ਨਿੱਜੀ ਤਜਰਬੇ ਬਾਰੇ ਗੱਲ ਕਰਦੇ ਹੋਏ ਦੱਸਿਆਂ ਕਿ ਉਨ੍ਹਾਂ ਨੂੰ 2022 ਵਿਚ ਬ੍ਰੈੱਸਟ ਕੈਂਸਰ ਦਾ ਪਤਾ ਲੱਗਾ ਸੀ।ਉਸ ਸਮੇਂ ਉਨ੍ਹਾਂ ਦੀ ਦੁਨੀਆਂ ਹੀ ਬਦਲ ਗਈ ਸੀ। 

ਉਨ੍ਹਾਂ ਦੱਸਿਆਂ ਕਿ ਮੇਰੇ ਅੰਦਰ ਤਾਕਤ ਹੀ ਖ਼ਤਮ ਹੋ ਗਈ ਸੀ।ਪਰ ਫਿਰ ਮੈਂ ਹੌਸਲਾ ਨਾ ਹਾਰਦੇ ਹੋਏ ਇਸ ਨਾਮੁਰਾਦ ਬਿਮਾਰੀ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਕਾਬਿਲ ਡਾਕਟਰਾਂ ਦੀ ਮਿਹਨਤ ਸਦਕਾ ਇਸ ਬਿਮਾਰੀ ਤੇ ਜਿੱਤ ਵੀ ਪ੍ਰਾਪਤ ਕੀਤੀ।ਇਸ ਸਮੇਂ ਮੌਕੇ ਤੇ ਸੋਹਣਾ ਹਸਪਤਾਲ ਦੇ ਕੈਂਸਰ ਵਿਭਾਗ ਦੇ ਡਾ: ਸੰਦੀਪ ਕੁੱਕੜ, ਡਾ: ਰਾਕੇਸ਼ ਗੁਪਤਾ, ਡਾ: ਐੱਸ.ਐੱਸ. ਤ੍ਰੇਹਨ, ਡਾ: ਪੀਯੂਸ਼ ਮਹਿਤਾ, ਡਾ: ਸੋਨੀਆ ਢਾਕਾ ਵੀ ਹਾਜ਼ਰ ਸਨ । ਜਦ ਕਿ ਮੈਨੇਜਮੈਂਟ ਵੱਲੋਂ ਟਰੱਸਟੀ ਗੁਰਮੀਤ ਸਿੰਘ ਅਤੇ ਆਦੇਸ਼ ਸੂਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।  

बॉलीवुड एक्ट्रेस महिमा चौधरी ने सोहाना हॉस्पिटल का दौरा कर कैंसर मरीजों से मुलाकात की

मरीजों के साथ अपने संघर्ष और कैंसर पर जीत की कहानी साझा की

मोहाली

बॉलीवुड अभिनेत्री और कैंसर सर्वाइवर महिमा चौधरी ने गुरु हरकृष्ण हॉस्पिटल यानि सोहाना हॉस्पिटल का दौरा किया।  इस दौरान उन्होंने कैंसर रोगियों से बातचीत की और इस घातक बीमारी के प्रति नागरिकों के बीच कैंसर जागरूकता की आवश्यकता पर जोर दिया। उन्होंने कहा कि चूंकि यह घातक बीमारी पिछले दिनों पंजाब में अपने पैर पसार रही है, इसलिए आम लोगों को इस बीमारी के लक्षणों और घातक परिणामों के बारे में जागरूक किया जाना चाहिए। 

उन्होंने कहा कि आज विज्ञान जिस तरह से आगे बढ़ चुका है, अगर समय रहते इस घातक बीमारी का पता चल जाए तो इलाज संभव है। उन्होंने आगे कहा कि महिलाओं को स्तन कैंसर के प्रति जागरूक होना बहुत जरूरी है ।  महिमा चौधरी ने महिलाओं में इस विषय के प्रति जागरूकता की कमी पर चिंता व्यक्त करते हुए संबंधित विषय के लिए हर तरह से अपना समर्थन देने की भी पेशकश की ।

महिमा चौधरी ने भाई दविंदर सिंह जी खालसा द्वारा समाज सेवा के लिए किए गए कार्यों की नमन करते  हुए इस क्षेत्र में सोहाना अस्पताल द्वारा प्रदान की जा रही सेवाओं की सराहना की।  सोहना हस्पताल के कैंसर हस्पताल द्वारा फेफड़ों, स्तन, गर्भाशय ग्रीवा, सिर और गर्दन के कैंसर जैसे गंभीर कैंसर रोगों के लिए पंजाब में सबसे अच्छा उपचार देने के लिए मैनेजमेंट को बधाई दी । इस बीच महिमा चौधरी ने इस बीमारी से जुड़े अपने निजी अनुभव के बारे में बात करते हुए बताया कि उन्हें 2022 में ब्रेस्ट कैंसर का पता चला था।  उस वक्त उनकी दुनिया बदल गई।  

उन्होंने कहा कि मेरे अंदर की ताकत खत्म हो गई थी ,लेकिन फिर मैंने हिम्मत न हारते हुए इस जानलेवा बीमारी का डटकर सामना किया और सक्षम डॉक्टरों के प्रयासों से इस बीमारी पर जीत भी हासिल की। इस मौके पर महिमा चौधरी ने कैंसर हस्पताल के डॉ. संदीप कुक्कड़, डॉ. राकेश गुप्ता, डॉ. एसएस. त्रेहन, डॉ. पीयूष मेहता, डॉ. सोनिया ढाका से भी बातचीत की। वहीं प्रबंधन की ओर से ट्रस्टी गुरमीत सिंह और आदेश सूरी ने मेहमा चौधरी को धन्यवाद किया ।

 

Tags: Sohana Hospital , Sohana Cancer Hospital Mohali , Mahima Chaudhary , Dr. Sandeep Kukkar , Dr. Rakesh Gupta , Dr. SS Trehan , Dr. Piyush Mehta , Dr. Sonia Dhaka , Health

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD