Monday, 20 May 2024

 

 

LATEST NEWS Bhagwant Mann campaigned for Faridkot's AAP candidate Karamjit Anmol in Jaito and Moga Aam Aadmi Party's family continuously growing in Punjab, many big leaders joined AAP Pak occupied Kashmir is ours: Devender Singh Rana Rajpura has all the features of becoming the main industrial center of Punjab: Preneet Kaur Will bring a big project of the cotton industry in Sri Anandpur Sahib : Dr. Subhash Sharma Vijay Inder Singla Vows to Accelerate Punjab’s Industrial Development and Elevate it to the Top 2024 Lok Sabha Election is Historic : Pawan Khera Amritpal cannot be classified as a Bandi Singh : Sukhbir Singh Badal SAD asks EC to take action against Hansraj Hans for threatening farmers Bhagwant Mann campaigned for Kurukshetra's AAP candidate Sushil Gupta Committed to Delivering World-Class Healthcare in Punjab : Vijay Inder Singla Election is a democracy and here there should be a fight not of weapons but of ideas : Gurjeet Singh Aujla 'Lotus' will bloom with a resounding majority on all four seats of Devbhoomi Himachal Pradesh : Jagat Prakash Nadda Amarinder Singh Raja Warring Presents Vision Document ‘DRIVE IT’ for Ludhiana’s Transformation 6 Popular Prajakta Jahagirdar Web Series List 2024 | 5 Dariya News Strong Panthic and Regional Pitch in Shiromani Akali Dal Elaan- Nama (Manifesto) TS EAMCET May 2024 Results: How To Check The Result - Know Here! AAP's government has made Punjab a debtor - Gurjeet Aujla Piyush Chawla Net Worth 2024 | A Deep Dive into the Cricketing Star's Fortune Meet Hayer mantra for campaign; “Look at our government and my work in two years, then decide CPI M.L. (Liberation) held an election rally in Favor of Gurjeet Aujla

 

Aam Aadmi Party got a big boost in Doaba, well-known Dalit leader and BSP candidate from Hoshiarpur Rakesh Soman joined the AAP

Chief Minister Bhagwant Mann inducted Rakesh Soman into the party, and welcomed him

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Chandigarh , 08 May 2024

The Aam Aadmi Party (AAP) got a big boost in the Doaba region on Wednesday. Giving the Bahujan Samaj Party (BSP) a massive setback, well-known Dalit leader of Doaba and BSP's candidate from Hoshiarpur Lok Sabha, Rakesh Soman joined the Aam Aadmi Party.  AAP Punjab President and Chief Minister Bhagwant Mann formally inducted Rakesh Soman into the party and welcomed him into the AAP family.

Rakesh Soman was a senior leader of BSP. He has also been the General Secretary of the Punjab Congress Committee. He has a good hold and popularity among the Dalit people of Hoshiarpur and surrounding areas. Him leaving the party is a jolt to the BSP and his presence is going to be very helpful to AAP in Hoshiarpur.

After joining the Aam Aadmi Party, Rakesh Soman said that Chief Minister Bhagwant Mann is doing a lot of good work for the poor, Dalits and marginalized communities. Impressed by his work of the last two years, I decided to join the Aam Aadmi Party.

Providing good education and health facilities to the poor is a very noble work and the Mann government is continuously taking decisions for the betterment of every section of the society. On this occasion, Chief Minister Bhagwant Mann said that the Aam Aadmi Party government is continuously working for the common people.

In the last two years, we have done historic work for the people of Punjab. We have built about 829 Aam Aadmi Clinics for the treatment of common people and are building Schools of Eminence for the education of poor children. He said that our upgraded schools have better facilities than private schools. We made 300 units of electricity free every month for the people of Punjab.

Today, about 90 percent of the households in the state are getting zero electricity bills. He said that we are asking for votes from the people of Punjab on the basis of our work, and we are getting full support from the people. The people of Punjab are very excited to make the Aam Aadmi Party win in these LS polls too.

दोआबा में आम आदमी पार्टी को मिली बड़ी मजबूती, जाने-माने दलित नेता और होशियारपुर से बसपा उम्मीदवार राकेश सोमन आम आदमी पार्टी में शामिल

मुख्यमंत्री भगवंत मान ने राकेश सोमन को पार्टी में करवाया शामिल, किया स्वागत

चंडीगढ़

दोआबा रीजन में आम आदमी पार्टी(आप) को एक बड़ी मजबूती मिली है। वहीं बहुजन समाज पार्टी(बसपा) को बड़ा झटका लगा है। दोआबा के जाने-माने दलित नेता और होशियारपुर लोकसभा से बसपा के उम्मीदवार राकेश सोमन बुधवार को आम आदमी पार्टी में शामिल हो गए। आप पंजाब के अध्यक्ष और मुख्यमंत्री भगवंत मान ने राकेश सोमन को औपचारिक तौर पर पार्टी में शामिल कराया और उनका आप परिवार में स्वागत किया।

राकेश सोमन बसपा के काफी वरिष्ठ नेता थे। वह पंजाब कांग्रेस कमेटी के भी महासचिव रह चुके हैं। होशियारपुर और आसपास के दलित लोगों के बीच उनकी अच्छी खासी पकड़ और लोकप्रियता है। उनका पार्टी छोड़ना बसपा के लिए एक बड़ा झटका की तरह है। आम आदमी पार्टी में शामिल होने के बाद राकेश सोमन ने कहा कि मुख्यमंत्री भगवंत मान गरीबों, दलितों और बेरोजगारों के लिए काफी अच्छा काम कर रहे हैं।

उनके पिछले दो सालों के कार्यों से प्रभावित होकर मैंने आम आदमी पार्टी में शामिल होने का फैसला किया। गरीबों को अच्छी शिक्षा और स्वास्थ्य सुविधाएं देना काफी नेक काम है और मान सरकार लगातार इसके लिए काम कर रही है। इस मौके पर मुख्यमंत्री भगवंत मान ने अपने बयान में कहा कि आम आदमी पार्टी की सरकार आम लोगों की सुविधाओं के लिए लगातार काम कर रही है। पिछले दो सालों में हमने पंजाब के लोगों के लिए ऐतिहासिक काम का किया है।

हमने आम लोगों के ईलाज लिए करीब 829 आम आदमी क्लीनिक बनाए और गरीबों के बच्चों की पढ़ाई के लिए स्कूल ऑफ एमिनेंस बना रहे हैं जो प्राइवेट स्कूलों से भी बेहतर सुविधाओं वाला है। हमने पंजाब के लोगों के लिए हर महीने 300 यूनिट बिजली फ्री किए। आज राज्य के करीब 90 फीसदी घरों के बिजली बिल जीरो आ रहे हैं। उन्होंने कहा कि हम पंजाब के लोगों से अपने काम के आधार पर वोट मांग रहे हैं, इसलिए लोगों का भी हमें भरपूर समर्थन मिल रहा है। पंजाब के लोग इस बार आम आदमी पार्टी को जिताने के लिए काफी उत्साहित हैं।


ਦੋਆਬੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਪ੍ਰਸਿੱਧ ਦਲਿਤ ਆਗੂ ਅਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਕੇਸ਼ ਸੋਮਨ ਨੂੰ ਪਾਰਟੀ ਵਿੱਚ ਕਰਵਾਇਆ ਸ਼ਾਮਲ ਅਤੇ ਕੀਤਾ ਸਵਾਗਤ

ਚੰਡੀਗੜ੍ਹ

ਦੋਆਬਾ ਖੇਤਰ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਵੀ ਵੱਡਾ ਝਟਕਾ ਲੱਗਾ ਹੈ। ਦੋਆਬੇ ਦੇ ਪ੍ਰਸਿੱਧ ਦਲਿਤ ਆਗੂ ਅਤੇ ਹੁਸ਼ਿਆਰਪੁਰ ਲੋਕ ਸਭਾ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 'ਆਪ' ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਰਾਕੇਸ਼ ਸੋਮਨ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ 'ਆਪ' ਪਰਿਵਾਰ 'ਚ ਸਵਾਗਤ ਕੀਤਾ।

ਰਾਕੇਸ਼ ਸੋਮਨ ਬਸਪਾ ਦੇ ਬਹੁਤ ਹੀ ਸੀਨੀਅਰ ਆਗੂ ਸਨ। ਉਹ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਦਲਿਤ ਲੋਕਾਂ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਅਤੇ ਪ੍ਰਸਿੱਧੀ ਹੈ। ਉਨ੍ਹਾਂ ਦਾ ਪਾਰਟੀ ਛੱਡਣਾ ਬਸਪਾ ਲਈ ਵੱਡਾ ਝਟਕਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਕੇਸ਼ ਸੋਮਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗ਼ਰੀਬਾਂ, ਦਲਿਤਾਂ ਅਤੇ ਬੇਰੁਜ਼ਗਾਰਾਂ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ।

ਪਿਛਲੇ ਦੋ ਸਾਲਾਂ ਵਿੱਚ ਕੀਤੇ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਗ਼ਰੀਬਾਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਇੱਕ ਨੇਕ ਕਾਰਜ ਹੈ ਅਤੇ ਸਰਕਾਰ ਇਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਹੂਲਤਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਕੰਮ ਕੀਤੇ ਹਨ।

ਅਸੀਂ ਆਮ ਲੋਕਾਂ ਦੇ ਇਲਾਜ ਲਈ 829 ਦੇ ਕਰੀਬ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ ਅਤੇ ਗ਼ਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਆਫ਼ ਐਮੀਨੈਂਸ ਬਣਾ ਰਹੇ ਹਾਂ, ਜਿਨ੍ਹਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਹੂਲਤਾਂ ਹਨ। ਅਸੀਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ। ਅੱਜ ਸੂਬੇ ਦੇ ਕਰੀਬ 90 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੰਮਾਂ ਦੇ ਬਲਬੂਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ, ਇਸ ਲਈ ਸਾਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫੀ ਉਤਸ਼ਾਹਿਤ ਹਨ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD