Sunday, 19 May 2024

 

 

LATEST NEWS Will bring a big project of the cotton industry in Sri Anandpur Sahib : Dr. Subhash Sharma Vijay Inder Singla Vows to Accelerate Punjab’s Industrial Development and Elevate it to the Top 2024 Lok Sabha Election is Historic : Pawan Khera Amritpal cannot be classified as a Bandi Singh : Sukhbir Singh Badal SAD asks EC to take action against Hansraj Hans for threatening farmers Bhagwant Mann campaigned for Kurukshetra's AAP candidate Sushil Gupta Committed to Delivering World-Class Healthcare in Punjab : Vijay Inder Singla Election is a democracy and here there should be a fight not of weapons but of ideas : Gurjeet Singh Aujla 'Lotus' will bloom with a resounding majority on all four seats of Devbhoomi Himachal Pradesh : Jagat Prakash Nadda Amarinder Singh Raja Warring Presents Vision Document ‘DRIVE IT’ for Ludhiana’s Transformation 6 Popular Prajakta Jahagirdar Web Series List 2024 | 5 Dariya News Strong Panthic and Regional Pitch in Shiromani Akali Dal Elaan- Nama (Manifesto) TS EAMCET May 2024 Results: How To Check The Result - Know Here! AAP's government has made Punjab a debtor - Gurjeet Aujla Piyush Chawla Net Worth 2024 | A Deep Dive into the Cricketing Star's Fortune Meet Hayer mantra for campaign; “Look at our government and my work in two years, then decide CPI M.L. (Liberation) held an election rally in Favor of Gurjeet Aujla Shashi Pal Jain invites Governor of Punjab Banwari Lal Purohit to Visit Under-Construction Shri Ram Temple in Kharar Yogi Adityanath's huge election rally on May 20 in Maloya - Chandigarh President Jatinder Pal Malhotra Kartam Bhugtam Opens to Rave Reviews and Box Office Success Silence of Rahul and Punjab Congress on Swati Maliwal issue is shameful: Dr. Subhash Sharma

 

Leaders' children replaced by ordinary families' sons and daughters for government jobs: Meet Hayer

More than 41,000 youth employed in two years: Meet Hayer

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab
Listen to this article

5 Dariya News

5 Dariya News

5 Dariya News

Barnala , 07 May 2024

During meetings organized in villages of the Bhadaur assembly constituency today, Aam Aadmi Party's Lok Sabha candidate from Sangrur and Punjab Cabinet Minister Gurmeet Singh Meet Hayer addressed the gatherings where a large number of rural residents were present.

Addressing the gatherings in Kubbe, Atargarh, Aspalkalan, Kotduna, and Kaleke, Meet Hayer said that the government of Bhagwant Singh Mann in Punjab has provided jobs to the sons and daughters of ordinary households, not to their own children.

In the previous governments, only members of leaders' families got jobs, including Ravneet Bittu's brother as DSP, Pratap Bajwa's nephew, and Gurpreet Kangar's son-in-law. Even Sikander Singh Maluka's daughter-in-law was appointed as an IAS.

He said that the Aam Aadmi Party government has provided employment to more than 41,000 youth in the last two years and a larger number will be recruited in the coming three years.Meet Hayer said, "I and Labh Singh Ugoke are standing in front of you, whom the Aam Aadmi Party has honored by giving tickets and brought boys from ordinary households into politics.

Other parties have always given tickets to their families or brought wealth into politics. What can other parties understand about the problems and needs of ordinary families?" He said that the government of the Aam Aadmi Party, formed in the state with the love of the people, has done excellent work in the last two years and now it is time to play an important role in the central government.

MLA Labh Singh Ugoke said, "We are fortunate that we have a young, hardworking, and honest leader to represent us in parliament. As a cabinet minister, Meet Hayer has done good work in his departments. Making sports policy, providing water to Telons, giving proper respect to the Punjabi language, etc., are his major achievements. He said that the Aam Aadmi Party will get a big boost from the Bhadaur constituency.

ਲੀਡਰਾਂ ਦੇ ਨਿਆਣਿਆਂ ਦੀ ਜਗ੍ਹਾਂ ਆਮ ਘਰਾਂ ਦੇ ਪੁੱਤਾਂ-ਧੀਆਂ ਨੂੰ ਨੌਕਰੀ ਮਿਲਣ ਲੱਗੀਆਂ: ਮੀਤ ਹੇਅਰ

ਦੋ ਸਾਲ ਵਿੱਚ 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ: ਮੀਤ ਹੇਅਰ

ਕੁੱਬੇ/ਅਤਰਗੜ੍ਹ/ਅਸਪਾਲ ਕਲਾਂ/ਕੋਟਦੁੱਨਾ/ਕਾਲੇਕੇ (ਬਰਨਾਲਾ)

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਭਦੌੜ ਹਲਕੇ ਦੇ ਪਿੰਡਾਂ ਵਿੱਚ ਚੋਣ ਸਭਾਵਾਂ ਕੀਤੀਆਂ ਜਿਨ੍ਹਾਂ ਵਿੱਚ ਪਿੰਡ ਵਾਸੀਆਂ ਦੀ ਭਾਰੀ ਭੀੜ ਜੁੜੀ। ਮੀਤ ਹੇਅਰ ਨੇ ਅੱਜ ਕੁੱਬੇ,ਅਤਰਗੜ੍ਹ,ਅਸਪਾਲ ਕਲਾਂ,ਕੋਟਦੁੱਨਾ,ਕਾਲੇਕੇ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਹਨ ਨਾ ਕਿ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਹੀ ਘਰ ਦੇ ਨਿਆਣਿਆਂ ਨੂੰ ਨੌਕਰੀਆਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨੌਕਰੀਆਂ ਮਿਲੀਆਂ ਜਿਨ੍ਹਾਂ ਵਿੱਚ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਬਣਾਇਆ, ਪ੍ਰਤਾਪ ਬਾਜਵਾ ਦੇ ਭਤੀਜੇ ਅਤੇ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ। ਇਥੋਂ ਤੱਕ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਆਈ.ਏ.ਐਸ. ਬਣਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਅਤੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਹੋਰ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਜਾ ਰਹੀ ਹੈ।

ਮੀਤ ਹੇਅਰ ਨੇ ਕਿਹਾ ਕਿ ਮੈਂ ਤੇ ਲਾਭ ਸਿੰਘ ਉੱਗੋਕੇ ਤੁਹਾਡੇ ਸਾਹਮਣੇ ਖੜ੍ਹੇ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ ਅਤੇ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ ਵਿੱਚ ਲਿਆਂਦਾ। ਦੂਜੀਆਂ ਪਾਰਟੀਆਂ ਨੇ ਹਮੇਸ਼ਾ ਹੀ ਆਪਣੇ ਪਰਿਵਾਰਾਂ ਵਿੱਚ ਟਿਕਟਾਂ ਦਿੱਤੀਆਂ ਜਾਂ ਫੇਰ ਧਨਾਢਾਂ ਨੂੰ ਸਿਆਸਤ ਵਿੱਚ ਲਿਆਂਦਾ। ਦੂਜੀਆਂ ਪਾਰਟੀਆਂ ਆਮ ਘਰਾਂ ਦੇ ਦੁੱਖਾਂ, ਲੋੜਾਂ ਨੂੰ ਕਿਵੇਂ ਸਮਝ ਸਕਦੀਆਂ ਹਨ।  ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਦੇ ਪਿਆਰ ਸਦਕਾ ਸੂਬੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਬੇਮਿਸਾਲ ਕੰਮ ਕੀਤੇ ਹਨ ਅਤੇ ਹੁਣ ਵੇਲਾ ਹੈ ਕਿ ਕੇਂਦਰ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ।

ਐਮ.ਐਲ.ਏ.ਲਾਭ ਸਿੰਘ ਉਗੋਕੇ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਮਸਤੀ ਹੈ ਕਿ ਸਾਨੂੰ ਪਾਰਲੀਮੈਂਟ ਵਿੱਚ ਨੁਮਾਇੰਦਗੀ ਲਈ ਨੌਜਵਾਨ, ਮਿਹਨਤੀ ਅਤੇ ਇਮਾਨਦਾਰ ਲੀਡਰ ਦਿੱਤਾ ਹੈ। ਮੀਤ ਹੇਅਰ ਨੇ ਬਤੌਰ ਕੈਬਨਿਟ ਮੰਤਰੀ ਆਪਣੇ ਵਿਭਾਗਾਂ ਵਿੱਚ ਲਾਮਿਸਾਲ ਕੰਮ ਕੀਤੇ। ਖੇਡ ਨੀਤੀ ਬਣਾਉਣੀ, ਟੇਲਾਂ ਤੱਕ ਪਾਣੀ ਭੇਜਣਾ, ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣਾ ਆਦਿ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਭਦੌੜ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲੇਗੀ।

नेताओं के बच्चों की जगह सामान्य परिवार के बेटे-बेटियों को मिलने लगी सरकारी नौकरी: मीत हेयर

दो साल में 41 हजार से ज्यादा युवाओं को दिया रोजगार : मीत हेयर

कुब्बे/अतरगढ़/असपाल कलां/कोटदुना/कालेके (बरनाला)

संगरूर से आम आदमी पार्टी के लोकसभा उम्मीदवार और पंजाब के कैबिनेट मंत्री गुरमीत सिंह मीत हेयर ने आज हलका विधायक लाभ सिंह उगोके ने भदौड़ विधानसभा क्षेत्र के गांवों में आयोजित बैठकों को संबोधित किया जिसमें ग्रामीणों की भारी भीड़ शामिल हुई। आज कुब्बे, अतरगढ़, असपाल कलां, कोटदुना, कालेके में सभाओं को संबोधित करते हुए मीत हेयर ने कहा कि पंजाब में भगवंत सिंह मान की सरकार ने आम घरों के बेटे-बेटियों को नौकरियां दी हैं, न कि अपने घर के बच्चों को।

पिछली सरकारों में केवल नेताओं के परिवार के सदस्यों को ही नौकरियां मिलीं, जिनमें रवनीत बिट्टू के भाई को डीएसपी, प्रताप बाजवा के भतीजे और गुरप्रीत कांगड़ के दामाद को शामिल किया गया। यहां तक कि सिकंदर सिंह मलूका की बहू भी आईएएस नियुक्त हुईं। उन्होंने कहा कि आम आदमी पार्टी सरकार ने पिछले दो साल में 41 हजार से ज्यादा युवाओं को रोजगार दिया है और आने वाले तीन साल में और बड़ी संख्या में भर्ती की जा रही है।

मीत हेयर ने कहा कि मैं और लाभ सिंह उगोके आपके सामने खड़े हैं जिन्हें आम आदमी पार्टी ने टिकट देकर पुरस्कृत किया और आम घरों से लड़कों को राजनीति में लाया। अन्य पार्टियों ने हमेशा उनके परिवारों को टिकट दिया है या धन को राजनीति में लाया है। सामान्य परिवारों की तकलीफों, जरूरतों को दूसरी पार्टियाँ क्या समझ सकती हैं। उन्होंने कहा कि प्रदेश की जनता के प्यार से प्रदेश में बनी आम आदमी पार्टी की सरकार ने दो साल में बेहतरीन काम किया है और अब केंद्र सरकार में अहम भूमिका निभाने का समय आ गया है।

विधायक लाभ सिंह उगोके ने कहा कि यह हमारी खुशक़िसमती है कि संसद में हमारा प्रतिनिधित्व करने के लिए हमारे पास एक युवा, मेहनती और ईमानदार नेता है। कैबिनेट मंत्री के रूप में मीत हेयर ने अपने विभागों में अच्छा कार्य किया। खेल नीति बनाना, टेलों तक पानी पहुंचाना, पंजाबी भाषा को उचित सम्मान देना आदि उनकी बड़ी उपलब्धियां हैं। उन्होंने कहा कि भदौड़ हलके से आम आदमी पार्टी को बड़ी बढ़त मिलेगी।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD