Sunday, 19 May 2024

 

 

LATEST NEWS 2024 Lok Sabha Election is Historic : Pawan Khera Amritpal cannot be classified as a Bandi Singh : Sukhbir Singh Badal SAD asks EC to take action against Hansraj Hans for threatening farmers Bhagwant Mann campaigned for Kurukshetra's AAP candidate Sushil Gupta Committed to Delivering World-Class Healthcare in Punjab : Vijay Inder Singla Election is a democracy and here there should be a fight not of weapons but of ideas : Gurjeet Singh Aujla 'Lotus' will bloom with a resounding majority on all four seats of Devbhoomi Himachal Pradesh : Jagat Prakash Nadda Amarinder Singh Raja Warring Presents Vision Document ‘DRIVE IT’ for Ludhiana’s Transformation 6 Popular Prajakta Jahagirdar Web Series List 2024 | 5 Dariya News Strong Panthic and Regional Pitch in Shiromani Akali Dal Elaan- Nama (Manifesto) TS EAMCET May 2024 Results: How To Check The Result - Know Here! AAP's government has made Punjab a debtor - Gurjeet Aujla Piyush Chawla Net Worth 2024 | A Deep Dive into the Cricketing Star's Fortune Meet Hayer mantra for campaign; “Look at our government and my work in two years, then decide CPI M.L. (Liberation) held an election rally in Favor of Gurjeet Aujla Shashi Pal Jain invites Governor of Punjab Banwari Lal Purohit to Visit Under-Construction Shri Ram Temple in Kharar Yogi Adityanath's huge election rally on May 20 in Maloya - Chandigarh President Jatinder Pal Malhotra Kartam Bhugtam Opens to Rave Reviews and Box Office Success Silence of Rahul and Punjab Congress on Swati Maliwal issue is shameful: Dr. Subhash Sharma Rohit Sharma Net Worth 2024 | Know The Hitman's Wealth Neeraj Chopra Net Worth [May-2024] | 5 Dariya News

 

Traditional industries will be revived- Gurjeet Singh Aujla

Gurjeet Singh Aujla, Punjab, Congress, Amritsar, Punjab Congress
Listen to this article

Web Admin

Web Admin

5 Dariya News

Amritsar , 07 May 2024

The traditional industry of Amritsar is almost dying out, which needs to be revived. Amritsar is a city where its traditional industry has hoisted its flag and spread it across the country and abroad. These views were expressed by Congress Lok Sabha candidate Gurjeet Singh Aujla during the meeting held at Ward No. 15 Ram Bali Chowk, Batala Road, Amritsar.

An election meeting was organized under the leadership of former MLA Mr. Sunil Dutti in favor of Congress candidate Mr. Gurjeet Aujla from Lok Sabha constituency Amritsar. Addressing the gathering during the meeting Mr. Sunil Dutti said that now the time has come that the BJP government should It is on its last breath, the public has made up its mind that Congress government should be formed at the Centre.

Gurjeet Singh Aujla, while thanking the people, said that due to very poor policies and tax slabs of some governments in the last ten years, the traditional business of Guru Nagari is now shifting to other cities. He said that now that the infrastructure has been developed, the time has come for the traditional industries of Guru Nagari to flourish. 

He said that despite being a border area, there is scope for expansion in Amritsar and initiatives need to be taken for this. Since this time there will be a Congress government at the Center and a Congress government in Punjab too, the industry will be given a chance to develop fully with everyone's cooperation. 

He said that industrialists will be given help to set up industries. He said that the law for traders made under MSME will also be repealed. Gurjit Singh Aujla said that there is huge opposition to BJP in the entire country. We all need to understand the people-killing and divisive policies of the Bharatiya Janata Party. He said that the BJP government is ruling the country by adopting the policy of divide and rule, due to which there is an atmosphere of anarchy everywhere. 

He appealed to support the Congress to take the country to the heights of progress and to form the Congress government in the country on June 1. At this time, apart from others, former Chairman Smt. Mamta Dutta, Councilor Sonu Dutti, Councilor Shri Veeru, Sarpanch Sukhwant Singh Chetanpura and other workers were present.

ਰਵਾਇਤੀ ਸਨਅਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ - ਗੁਰਜੀਤ ਔਜਲਾ

ਅੰਮ੍ਰਿਤਸਰ

ਅੰਮ੍ਰਿਤਸਰ ਦੀ ਰਵਾਇਤੀ ਸਨਅਤ ਲਗਭਗ ਖਤਮ ਹੋ ਰਹੀ ਹੈ , ਜਿਸ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ। ਅੰਮ੍ਰਿਤਸਰ ਇਕ ਅਜਿਹਾ ਸ਼ਹਿਰ ਹੈ ਜਿੱਥੇ ਰਵਾਇਤੀ ਸਨਅਤ ਨੇ ਆਪਣਾ ਝੰਡਾ ਬੁਲੰਦ ਰੱਖਿਆ ਅਤੇ ਇਸ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਫੈਲਾਇਆ। ਇਸ ਗੱਲ ਦਾ ਪ੍ਰਗਟਾਵਾ ਲੋਕ ਸਬਾਮਰਸਰ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਗੁਰਜੀਤ ਔਜਲਾ ਨੇ ਵਾਰਡ ਨੰਬਰ 15 ਰਾਮ ਬਲੀ ਚੌਕ, ਬਟਾਲਾ ਰੋਡ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕੀਤਾ। 

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਔਜਲਾ ਦੇ ਹੱਕ ਵਿੱਚ, ਸਾਬਕਾ ਐਮ.ਐਲ.ਏ. ਸ੍ਰੀ ਸੁਨੀਲ ਦੱਤੀ ਦੀ ਅਗਵਾਈ ਵਿੱਚ ਇੱਕ ਚੋਣ ਮੀਟਿੰਗ ਕਰਵਾਈ ਗਈ।ਮੀਟਿੰਗ ਸਮੇਂ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਦੱਤੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬੀਜੇਪੀ ਸਰਕਾਰ ਆਪਣੇ ਆਖਰੀ ਸਾਹਾਂ ਤੇ ਹੈ, ਲੋਕ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। 

ਗੁਰਜੀਤ ਸਿੰਘ ਔਜਲਾ ਨੇ ਲੋਕਾਂ ਦੇ ਪਿਆਰ ਤੇ ਸਾਥ ਲਈ ਧੰਨਵਾਦ ਦਿੰਦੀਆਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਕੁਝ ਸਰਕਾਰਾਂ ਦੀਆਂ ਬਹੁਤ ਹੀ ਮਾੜੀਆਂ ਨੀਤੀਆਂ ਅਤੇ ਟੈਕਸ ਸਲੈਬਾਂ ਕਾਰਨ ਗੁਰੂ ਨਗਰੀ ਚੋਣ ਰਵਾਇਤੀ ਕਾਰੋਬਾਰ ਹੁਣ ਦੂਜੇ ਸ਼ਹਿਰਾਂ ਵਿੱਚ ਸ਼ਿਫਟ ਹੋ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ, ਹੁਣ ਜਦੋਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਚੁੱਕਾ ਹੈ, ਅਤੇ ਹੁਣ ਗੁਰੂ ਨਗਰੀ ਦੇ ਰਵਾਇਤੀ ਉਦਯੋਗ ਨੂੰ ਪ੍ਰਫੁੱਲਤ ਕਰਨ ਦਾ ਸਮਾਂ ਹੈ। 

ਉਹਨਾਂ ਕਿਹਾ ਕਿ ਸਰਹੱਦੀ ਇਲਾਕਾ ਹੋਣ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਵਿਸਥਾਰ ਦੀ ਗੁੰਜਾਇਸ਼ ਹੈ ਅਤੇ ਇਸ ਲਈ ਪਹਿਲਕਦਮੀ ਕਰਨ ਦੀ ਲੋੜ ਹੈ। ਕਿਉਂਕਿ ਇਸ ਵਾਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਵੇਗੀ ਅਤੇ ਪੰਜਾਬ ਵਿੱਚ ਵੀ ਕਾਂਗਰਸ ਦੀ ਸਰਕਾਰ ਹੋਵੇਗੀ, ਇਸ ਲਈ ਉਦਯੋਗ ਨੂੰ ਸਾਰਿਆਂ ਦੇ ਸਹਿਯੋਗ ਨਾਲ ਪੂਰਾ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ ਉਦਯੋਗ ਸਥਾਪਤ ਕਰਨ ਵਿੱਚ ਮਦਦ ਦਿੱਤੀ ਜਾਵੇਗੀ। 

ਉਹਨਾਂ ਕਿਹਾ ਕਿ ਐਮ.ਐਸ.ਐਮ. ਈ.ਤਹਿਤ ਵਪਾਰੀਆਂ ਲਈ ਬਣੇ ਕਾਨੂੰਨ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਬੀਜੇਪੀ ਪ੍ਰਤੀ ਲੋਕਾਂ ਵਿੱਚ ਕਾਫੀ ਵਿਰੋਧ ਦੀ ਭਾਵਨਾ ਪਾਈ ਜਾ ਰਹੀ। ਸਾਨੂੰ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਮਾਰੂ ਅਤੇ ਫੁੱਟ ਪਾਊ ਨੀਤੀਆਂ ਨੂੰ ਸਮਝਣ ਦੀ ਲੋੜ ਹੈ । ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚਲਦਿਆਂ ਦੇਸ਼ ਵਿੱਚ ਰਾਜ ਕਰ ਰਹੀ ਹੈ, ਜਿਸ ਨਾਲ ਹਰ ਪਾਸੇ ਹਫੜਾ ਦਫੜੀ ਮੱਚੀ ਹੋਈ ਹੈ। 

ਉਨਾ ਅਪੀਲ ਕੀਤੀ ਕਿ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁਚਾਉਣ ਲਈ ਕਾਂਗਰਸ ਦਾ ਸਾਥ ਦਿਓ ਅਤੇ ਇੱਕ ਜੂਨ ਨੂੰ ਪੰਜੇ ਦਾ ਬਟਨ ਦਬਾਕੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਾਓ। ਇਸ ਸਮੇਂ ਹੋਰਨਾ ਤੋਂ ਇਲਾਵਾ ਸਾਬਕਾ ਚੇਅਰਮੈਨ ਸ਼੍ਰੀਮਤੀ ਮਮਤਾ ਦੱਤਾ ਜੀ, ਕੌਂਸਲਰ ਸੋਨੂੰ ਦੱਤੀ, ਕੌਂਸਲਰ ਸ੍ਰੀ ਵੀਰੂ ਜੀ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।

पारंपरिक उद्योग को पुनर्जीवित किया जाएगा-गुरजीत सिंह औजला

अमृतसर में विस्तार की अपार संभावनाएं बस कदम बढ़ाने की जरूरत

अमृतसर

अमृतसर का पारंपरिक उद्योग लगभग ख़त्म हो रहा है, जिसे पुनर्जीवित करने की ज़रूरत है। अमृतसर एक ऐसा शहर है जहां के पारंपरिक उद्योग ने अपना परचम लहराया है और इसे देश-विदेश तक फैलाया है। यह विचार कांग्रेस के लोकसभा प्रत्याशी गुरजीत सिंह औजला ने वार्ड नंबर 15 राम बाली चौक, बटाला रोड अमृतसर में आयोजित बैठक के दौरान व्यक्त किये।

लोकसभा क्षेत्र अमृतसर से कांग्रेस प्रत्याशी श्री गुरजीत औजला के पक्ष में पूर्व विधायक श्री सुनील दत्ती के नेतृत्व में एक चुनावी सभा आयोजित की गयी, सभा के दौरान सभा को संबोधित करते हुए श्री सुनील दत्ती ने कहा कि अब समय आ गया है कि भाजपा सरकार अपनी आखिरी सांस पर है, जनता ने मन बना लिया है कि केंद्र में कांग्रेस की सरकार बनाई जाए।

गुरजीत सिंह औजला ने लोगों का धन्यवाद करते हुए कहा कि पिछले दस वर्षों में कुछ सरकारों की बेहद खराब नीतियों और टैक्स स्लैब के कारण गुरु नगरी का पारंपरिक व्यवसाय अब दूसरे शहरों में स्थानांतरित हो रहा है। उन्होंने कहा कि ऐसे में अब जब बुनियादी ढांचा विकसित हो चुका है और अब गुरु नगरी के पारंपरिक उद्योग के फलने-फूलने का समय आ गया है। 

उन्होंने कहा कि सीमावर्ती क्षेत्र होने के बावजूद अमृतसर में विस्तार की गुंजाइश है और इसके लिए पहल करने की जरूरत है। चूंकि इस बार केंद्र में भी कांग्रेस की सरकार होगी और पंजाब में भी कांग्रेस की सरकार होगी, इसलिए सभी के सहयोग से उद्योग को पूरी तरह विकसित होने का मौका दिया जाएगा। 

उन्होंने कहा कि उद्योगपतियों को उद्योग लगाने के लिए मदद दी जायेगी। उन्होंने कहा कि एमएसएमई के तहत बना व्यापारियों के लिए कानून भी रद्द किया जाएगा। गुरजीत सिंह औजला ने कहा कि पूरे देश में बीजेपी का भारी विरोध हो रहा है। हम सभी को भारतीय जनता पार्टी की जन-घातक एवं विभाजनकारी नीतियों को समझने की आवश्यकता है। 

उन्होंने कहा कि भाजपा सरकार बांटो और राज करो की नीति अपनाकर देश पर शासन कर रही है, जिससे हर तरफ अराजकता का माहौल है। उन्होंने देश को प्रगति की ऊंचाइयों पर ले जाने के लिए कांग्रेस को समर्थन देने और एक जून को देश में कांग्रेस की सरकार बनाने की अपील की। इस समय अन्य लोगों के अलावा पूर्व चेयरमैन श्रीमती ममता दत्ता, पार्षद सोनू दत्ती, पार्षद श्री वीरू, सरपंच सुखवंत सिंह चेतनपुरा व अन्य कार्यकर्ता उपस्थित थे। 

 

Tags: Gurjeet Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD