Wednesday, 19 June 2024

 

 

LATEST NEWS Chetan Singh Jouramajra inspects Shahpurkandi Dam Project State-level Shramik Jagrukta evam Samman Samaroh held in Jind, Rs. 79.69 crore disbursed directly into the accounts of the workers Nayab Singh Saini flagged off the pilgrimage bus from Jind to Ayodhya Dham Nayab Singh Saini Inaugurates Rs 19.20 Crore International Guest House at Chaudhary Ranbir Singh University, Jind Bram Shankar Jimpa Issues Strict Instructions to Complete Surface Water Schemes on Time 10 Popular Sofiya Shaikh Web Series List 2024 | 5 Dariya News Food, Civil Supplies and Consumer Affairs Minister Lal Chand Kataruchak lauds department for successful & hassle free Rabi Marketing Season Gurjeet Singh Aujla visit Ajnala villages CM Sukhvinder Singh Sukhu presides over vibrant cultural finale of International Summer Festival Shimla Vigilance Bureau arrests Assistant Sub Inspector for demanding Rs 18,000 bribe 1100+ LPU students get ₹10L-₹64L packages; top students average is ₹12.3L Punjab Government's Zero Tolerance Policy Towards Corruption, DC PoonamDeep Kaur Synchrony India Hosts Fams’ Day Out: A Celebration of Family DC Kathua Dr Rakesh Minhas reviews preparations for Shri Amarnath Ji Yatra 2024 in Lakhanpur DC Udhampur Saloni Rai discusses arrangements for 3-day historic Sudhmahadev Mela DLIC approves 63 cases under various schemes at Kulgam DC Kulgam Athar Aamir Khan visits Mata Tripur Sundari Khanbarni Devsar; reviews arrangements for Mela Kheer Bhawani DDC Rajouri Om Prakash Bhagat chairs meeting on heritage restoration and preservation Lavender Fest-2024 Blooms at Bhaderwah Campus DC Samba Abhishek Sharma reviews arrangements for Baba Sidh Goria Mela, Eid Ul Adha, and International Yoga Day DC Ramban Baseer-Ul-Haq Chaudhary reviews progress of Revenue Department; urges to follow timelines; ensure structures come up with proper permission only

 

World class educational institutions will be established in Amritsar : Gurjeet Singh Aujla

Election rally in favor of Gurjeet Singh Aujla in Rajasansi under the leadership of Sarkaria

Gurjeet Singh Aujla, Gurjit Singh Aujla, Punjab, Congress, Amritsar, Punjab Congress
Listen to this article

Web Admin

Web Admin

5 Dariya News

Amritsar , 17 May 2024

Congress Lok Sabha candidate Gurjeet Singh Aujla assured the people that world class educational institutions will be established in Amritsar. Gurjeet Singh Aujla made this statement in the election rallies organized in Rajasansi constituency under the leadership of Shri Sukhbinder Singh Sukh Sarkaria.

A lot of enthusiasm towards Congress was seen among the people who arrived in large numbers. At this time Shri Dilraj Sarkaria addressed the gathering and appealed to make Shri Gurjeet Singh Aujla win with a huge margin. He said that Congress has always supported all sections and now people will support them in saving the country from BJP.

On this occasion, Gurjeet Singh Aujla said that Congress has once again given him an opportunity to serve Guru Nagari. Last time he had made access to Amritsar easier by developing the Ring Road, developing the railway station and renovating the airport. 

Now accessibility has become easier and world class educational institutions will start in Amritsar. These institutions have excellent facilities for those who come to study and to teach. Apart from this, after his victory, International Sports Complex will also be built. 

On this occasion, apart from others, Mr. Dilraj Singh Sarkaria, Chairman Mr. Jaspal Singh Bhatti, Former Chairman Mr. Inderpal Singh Lali, Former Chairman Mr. Dayal Singh, Councilor Mr. Harjeet Singh, Councilor Mrs. Sukhjit Kaur, Councilor Mr. Dogar Ji, Councilor Mr. Parampal Singh. , Councilor Mr. Ravi Tandon, Mr. Harpreet Singh Gujjar, Councilor Mr. Vipan Kumar, President Love, Mr. Titu Gandhi Nagar, Sarpanch Mr. Lakhwinder Singh Jhanjhoti, Mr. Balhar Singh Tola Nangal, Sarpanch Mr. Mangal Singh Saidupura, Block Committee Member Mr. Harpal Singh and other Workers were present.

ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ

ਸਰਕਾਰੀਆ ਦੀ ਅਗਵਾਈ ਵਿੱਚ ਰਾਜਾ ਸਾਂਸੀ ਵਿਖੇ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਰੈਲੀ

ਅੰਮ੍ਰਿਤਸਰ

ਕਾੰਗਰਸ ਦੇ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਵਿਦਿਅਕ ਅਦਾਰੇ ਸਥਾਪਿਤ ਕੀਤੇ ਜਾਣਗੇ। ਗੁਰਜੀਤ ਸਿੰਘ ਔਜਲਾ ਨੇ ਸ੍ਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੀ ਅਗਵਾਈ ਵਿੱਚ ਹਲਕੇ ਰਾਜਾ ਸਾਂਸੀ ਵਿੱਚ ਹੋਈ ਚੋਣ ਰੈਲੀਆਂ ਚ ਇਹ ਬਿਆਨ ਦਿੱਤਾ। ਵੱਡੀ ਗਿਣਤੀ ਪਹੁੰਚੇ ਲੋਕਾਂ ਵਿੱਚ ਕਾਂਗਰਸ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਸੀ। 

ਇੱਸ ਸਮੇਂ ਸ੍ਰੀ ਦਿਲਰਾਜ ਸਰਕਾਰੀਆ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਜੀਤ ਸਿੰਘ ਔਜਲਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਸਰਕਾਰਿਆ ਨੇ ਕਿਹਾ ਕਿ ਕਾੰਗਰਸ ਨੇ ਹਮੇਸ਼ਾ ਹੀ ਹਰ ਵਰਗ ਦਾ ਸਾਥ ਦਿੱਤਾ ਹੈ ਅਤੇ ਹੁਣ ਲੋਕ ਬੀਜੇਪੀ ਤੋਂ ਦੇਸ਼ ਨੂੰ ਬਚਾਉਣ ਚ ਉਹਨਾਂ  ਦਾ ਸਾਥ ਦੇਣਗੇ। ਗੁਰਜੀਤ  ਸਿੰਘ ਔਜਲਾ ਨੇ ਇਸ ਮੌਕੇ ਤੇ ਕਿਹਾ ਕਿ ਕਾੰਗਰਸ ਨੇ ਉਹਨਾਂ ਨੂੰ ਗੁਰੁ ਨਗਰੀ ਦੀ ਸੇਵਾ ਕਰਣ ਦਾ ਇੱਕ ਵਾਰ ਫੇਰ ਮੌਕਾ ਦਿੱਤਾ ਹੈ । 

ਪਿਛਲੀ ਵਾਰ ਉਹਨਾਂ ਨੇ ਰਿੰਗ ਰੋਡ, ਰੇਲਵੇ ਸਟੇਸ਼ਨ hਦੇ ਵਿਕਾਸ, ਏਯਰਪੋਰਟ ਦੇ ਨਵੀਨੀਕਰਣ ਦੇ ਜਰਿਏ ਅੰਮ੍ਰਿਤਸਰ ਦੀ ਪਹੁੰਚ ਨੂੰ ਸੁਖਾਲਾ ਕੀਤਾ ਸੀ। ਹੁਣ ਜਦੋੰ ਪਹੁੰਚ ਸੁਖਾਲੀ ਹੋ ਗਈ ਹੈ ਤੇ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਵਿਦਿਅਕ ਅਦਾਰੇ ਸ਼ੁਰੁ ਕੀਤ ਜਾਣਗੇ। ਇਹਨਾਂ ਅਦਾਰਿਆਂ ਵਿੱਚ ਪੜਨ ਆਉਣ ਵਾਲਿਆਂ ਲਈ ਅਤੇ ਪੜਾਉਣ ਆਉਣ ਵਾਲਿਆਂ ਲਈ ਬੇਹਤਰੀਨ ਸੁਵਿਧਾਵਾਂ ਇੱਥੇ ਮੌਜੂਦ ਹਨ। 

ਇਸਤੋਂ ਅਲਾਵਾ ਉਹਨਾਂ ਦੀ ਜਿੱਤ ਤੌੰ ਬਾਅਦ ਇੰਟਰਨੈਸ਼ਨਲ ਸਪੋਰਟ੍ਸ ਕੰਪਲੇਕ੍ਸ ਵੀ ਬਣਾਇਆ ਜਾਵੇਗਾ। ਇਸ ਮੌਕੇ ਤੇ ਹੋਰਨਾੰ ਤੋੰ ਇਲਾਵਾ ਸ੍ਰ ਦਿਲਰਾਜ ਸਿੰਘ ਸਰਕਾਰੀਆ, ਪ੍ਰਧਾਨ ਸ੍ਰ ਜਸਪਾਲ ਸਿੰਘ ਭੱਟੀ, ਸਾਬਕਾ ਪ੍ਰਧਾਨ ਸ੍ਰ ਇੰਦਰਪਾਲ ਸਿੰਘ ਲਾਲੀ, ਸਾਬਕਾ ਪ੍ਰਧਾਨ ਸ੍ਰ ਦਿਆਲ ਸਿੰਘ , ਕੌਂਸਲਰ ਸ੍ਰ ਹਰਜੀਤ ਸਿੰਘ, ਕੌਂਸਲਰ ਸ਼੍ਰੀਮਤੀ ਸੁਖਜੀਤ ਕੌਰ, ਕੌਂਸਲਰ ਸ਼੍ਰੀ ਡੋਗਰ ਜੀ, ਕੌਂਸਲਰ ਸ੍ਰ ਪਰਮਪਾਲ ਸਿੰਘ, ਕੌਂਸਲਰ ਸ਼੍ਰੀ ਰਵੀ ਟੰਡਨ, ਸ੍ਰ ਹਰਪ੍ਰੀਤ ਸਿੰਘ ਗੁੱਜਰ, ਕੌਂਸਲਰ ਸ਼੍ਰੀ ਵਿਪਨ ਕੁਮਾਰ, ਪ੍ਰਧਾਨ ਲਵ, ਸ਼੍ਰੀ ਟੀਟੂ ਗਾਂਧੀ ਨਗਰ, ਸਰਪੰਚ ਸ੍ਰ ਲਖਵਿੰਦਰ ਸਿੰਘ ਝੰਜੋਟੀ, ਸ੍ਰ ਬਲਹਾਰ ਸਿੰਘ ਤੋਲਾ ਨੰਗਲ, ਸਰਪੰਚ ਸ੍ਰ ਮੰਗਲ ਸਿੰਘ ਸੈਦੁਪੁਰਾ, ਬਲਾਕ ਸੰਮਤੀ ਮੈਂਬਰ ਸ੍ਰ ਹਰਪਾਲ ਸਿੰਘ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।

विश्व स्तरीय शिक्षण संस्थान स्थापित होंगे अमृतसर में स्थापित : गुरजीत सिंह औजला

सरकारिया के नेतृत्व में राजासांसी में गुरजीत सिंह औजला के पक्ष में चुनावी रैली

अमृतसर 

कांग्रेस के लोकसभा उम्मीदवार गुरजीत सिंह औजला ने लोगों को आश्वासन दिया कि अमृतसर में विश्व स्तरीय शिक्षण संस्थान स्थापित किए जाएंगे। गुरजीत सिंह औजला ने यह बयान श्री सुखबिंदर सिंह सुख सरकारिया के नेतृत्व में राजासांसी निर्वाचन क्षेत्र में आयोजित चुनावी रैलियों में दिया।

बड़ी संख्या में पहुंचे लोगों में कांग्रेस के प्रति काफी उत्साह देखा गया। इस समय श्री दिलराज सरकारिया ने सभा को संबोधित किया और श्री गुरजीत सिंह औजला को बड़े अंतर से जिताने की अपील की। उन्होंने कहा कि कांग्रेस ने हमेशा सभी वर्गों का समर्थन किया है और अब देश को बीजेपी से बचाने में लोग उनका साथ देंगे।

इस मौके पर गुरजीत सिंह औजला ने कहा कि कांग्रेस ने उन्हें एक बार फिर गुरु नगरी की सेवा करने का मौका दिया है। पिछली बार उन्होंने रिंग रोड, रेलवे स्टेशन का विकास, हवाईअड्डे का नवीनीकरण कर अमृतसर तक पहुंच आसान की थी। अब पहुंच आसान हो गई है और अमृतसर में विश्व स्तरीय शिक्षण संस्थान शुरू हो जाएंगे। इन संस्थानों में पढ़ाई के लिए आने वालों और पढ़ाने के लिए आने वालों के लिए बेहतरीन सुविधाएं हैं। इसके अलावा उनकी जीत के बाद इंटरनेशनल स्पोर्ट्स कॉम्प्लेक्स भी बनाया जाएगा। 

इस अवसर पर अन्य लोगों के अलावा श्री दिलराज सिंह सरकारिया, अध्यक्ष श्री जसपाल सिंह भट्टी, पूर्व अध्यक्ष श्री इंदरपाल सिंह लाली, पूर्व अध्यक्ष श्री दयाल सिंह, पार्षद श्री हरजीत सिंह, पार्षद श्रीमती सुखजीत कौर, पार्षद श्री डोगर जी, पार्षद श्री परमपाल सिंह, पार्षद श्री रवि टंडन, श्री हरप्रीत सिंह गुज्जर, पार्षद श्री विपन कुमार, अध्यक्ष लव, श्री टीटू गांधी नगर, सरपंच श्री लखविंदर सिंह झंझोटी, श्री बल्हार सिंह तोला नंगल ,सरपंच श्री मंगल सिंह सैदुपुरा, ब्लॉक समिति सदस्य श्री हरपाल सिंह एवं अन्य कार्यकर्ता उपस्थित थे।

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD