Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

AAP LS candidate Umesh Makwana filed his nomination papers in the presence of Bhagwant Mann

Bhagwant Mann held a roadshow in favour of AAP candidate Umesh Makwana in Gujarat, massive turnout of the people for 'AAP'

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Umesh Makwana
Listen to this article

Web Admin

Web Admin

5 Dariya News

Gujarat , 16 Apr 2024

Chief Minister Bhagwant Mann is in Gujarat on a two-day election tour. On Tuesday, he campaigned for the Aam Aadmi Party (AAP) candidate Umesh Makwana from Bhavnagar Lok Sabha constituency of Gujarat. He held a road show and appealed to the people to make the Aam Aadmi Party win.

During the road show, Mann said that seeing the mood of the people of Gujarat, I feel that today a revolution will begin in Gujarat. Gujarat will write a new story in this election. He said that this is a fight to save the country's constitution and democracy. We have to win it at all costs.

During his speech, Bhagwant Mann got very emotional while narrating his meeting with AAP national convenor Arvind Kejriwal, who is in jail. He said that Arvind Kejriwal is being treated like a terrorist in the jail. We were made to sit on the other side of the glass wall and talked to him through the phone.

Mann said that our tears will not go in vain. The people of the country will exact the price from the BJP for all the atrocities. 'Zulm ka jawab Vote se', people will defeat the BJP and throw them out of power. He appealed to the people that everyone should become Kejriwal to answer the dictatorship of the BJP.

 In support of Kejriwal, Mann, along with hundreds of the people, raised slogans 'Jail ke taale tootenge, Kejriwal chhutenge'. He said that I am a true soldier of Arvind Kejriwal. I go wherever he sends me. Today my duty is here.

He said that there is only one leader in the country who can challenge BJP and Narendra Modi and that is Arvind Kejriwal. BJP is afraid of Arvind Kejriwal. That is why BJP conspired and got Kejriwal arrested by implicating him in a false case so that he cannot campaign in the Lok Sabha elections.

He said that Arvind Kejriwal's mistake was that he built mohalla clinics for the treatment of the poor and improved the condition of government hospitals. He built good government schools in Delhi for the education of the children of the poor. He made electricity and water free so that the common people can get some financial relief.

He said that Kejriwal is not just a person, he is an idea. You can put Kejriwal's body in jail but how will you put his thinking in jail. What will you do with the thousands of Arvind Kejriwals born in the country? Which jail will you put them in?

He said that Kejriwal started the politics of work instead of the politics of name for the first time in the country. This time also people will vote for the politics of work and under the leadership of Arvind Kejriwal, the political filth of entire India will be cleaned with a 'jharoo'.

'ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ

'ਆਪ' ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ 'ਚ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ, ਹੋਇਆ ਭਾਰੀ ਗਿਣਤੀ 'ਚ ਲੋਕਾਂ ਦਾ ਇਕੱਠ

ਗੁਜਰਾਤ

ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ 'ਤੇ ਗੁਜਰਾਤ 'ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਗੁਜਰਾਤ ਦੇ ਭਾਵਨਗਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਉਮੇਸ਼ ਮਕਵਾਨਾ ਦੇ ਹੱਕ ਵਿੱਚ ਰੋਡ ਸ਼ੋਅ ਵਿੱਚ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਦੌਰਾਨ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਮੂਡ ਦੇਖ ਕੇ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਗੁਜਰਾਤ ਵਿੱਚ ਕ੍ਰਾਂਤੀ ਸ਼ੁਰੂ ਹੋ ਜਾਵੇਗੀ। ਇਸ ਚੋਣ 'ਚ ਗੁਜਰਾਤ ਵਿੱਚ ਇੱਕ ਨਵੀਂ ਕਹਾਣੀ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਹੈ। ਅਸੀਂ ਇਸ ਨੂੰ ਹਰ ਕੀਮਤ 'ਤੇ ਜਿੱਤਣਾ ਹੈ।

ਰੋਡ ਸ਼ੋਅ ਦੌਰਾਨ ਆਪਣੇ ਭਾਸ਼ਣ ਦੌਰਾਨ ਜੇਲ੍ਹ 'ਚ ਬੰਦ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਕਹਾਣੀ ਸੁਣਾਉਂਦੇ ਹੋਏ ਭਗਵੰਤ ਮਾਨ ਕਾਫ਼ੀ ਭਾਵੁਕ ਹੋ ਗਏ।  ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ 'ਚ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਹ ਮੁਲਾਕਾਤ ਵੀ ਇਸ ਤਰ੍ਹਾਂ ਕਰਵਾ ਰਹੇ ਹਨ, ਜਿਵੇਂ ਉਹ ਕੋਈ ਵੱਡਾ ਅੱਤਵਾਦੀ ਹੋਵੇ।

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਾਡੇ ਇਹ ਹੰਝੂ ਵਿਅਰਥ ਨਹੀਂ ਜਾਣਗੇ। ਦੇਸ਼ ਦੀ ਜਨਤਾ ਭਾਜਪਾ ਦੇ ਅੱਤਿਆਚਾਰਾਂ ਦਾ ਜਵਾਬ ਵੋਟ ਰਾਹੀਂ ਦੇਵੇਗੀ ਅਤੇ ਉਸ ਨੂੰ ਹਰਾ ਕੇ ਸੱਤਾ ਤੋਂ ਲਾਂਭੇ ਕਰੇਗੀ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਤਾਨਾਸ਼ਾਹੀ ਦਾ ਜਵਾਬ ਦੇਣ ਲਈ ਕੇਜਰੀਵਾਲ ਬਣਨ।

ਮਾਨ ਨੇ ਲੋਕਾਂ ਤੋਂ ਕੇਜਰੀਵਾਲ ਦੇ ਸਮਰਥਨ 'ਚ 'ਜੇਲ੍ਹਾਂ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ' ਦੇ ਨਾਅਰੇ ਲਗਵਾਏ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ ਹਾਂ। ਜਿੱਥੇ ਵੀ ਉਹ ਮੈਨੂੰ ਭੇਜਦੇ ਹਨ ਮੈਂ ਜਾਂਦਾ ਹਾਂ। ਅੱਜ ਮੇਰੀ ਡਿਊਟੀ ਇੱਥੇ (ਗੁਜਰਾਤ) ਲੱਗੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਹੀ ਨੇਤਾ ਹੈ ਜੋ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਚੁਣੌਤੀ ਦੇ ਸਕਦਾ ਹੈ, ਉਹ ਹੈ ਅਰਵਿੰਦ ਕੇਜਰੀਵਾਲ। ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਇਸੇ ਲਈ ਭਾਜਪਾ ਨੇ ਇੱਕ ਸਾਜ਼ਿਸ਼ ਤਹਿਤ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ਼ਲਤੀ ਸੀ ਕਿ ਉਨ੍ਹਾਂ ਨੇ ਗ਼ਰੀਬਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਬਣਾਏ, ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੀ, ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਦਿੱਲੀ ਵਿੱਚ ਚੰਗੇ ਸਰਕਾਰੀ ਸਕੂਲ ਬਣਾਏ ਅਤੇ ਉਨ੍ਹਾਂ ਨੇ ਬਿਜਲੀ ਅਤੇ ਪਾਣੀ ਮੁਫ਼ਤ ਕਰ ਦਿੱਤਾ। ਜਿਸ ਕਾਰਨ ਆਮ ਲੋਕਾਂ ਨੂੰ ਆਰਥਿਕ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ਼ ਇਕ ਵਿਅਕਤੀ ਨਹੀਂ, ਇਕ ਵਿਚਾਰ ਹੈ। ਤੁਸੀਂ ਕੇਜਰੀਵਾਲ ਨੂੰ ਅੰਦਰ ਕਰ ਸਕਦੇ ਹੋ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕਿਵੇਂ ਅੰਦਰ ਕਰੋਗੇ। ਦੇਸ਼ ਵਿੱਚ ਜਿਹੜੇ ਲੱਖਾਂ-ਕਰੋੜਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਗਏ ਉਨ੍ਹਾਂ ਦਾ ਕੀ ਕਰੋਗੇ? ਤੁਸੀਂ ਉਨ੍ਹਾਂ ਨੂੰ ਕਿਹੜੀ ਜੇਲ੍ਹ ਵਿੱਚ ਪਾਓਗੇ?

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕੇਜਰੀਵਾਲ ਨੇ ਨਾਮ ਦੀ ਰਾਜਨੀਤੀ ਦੀ ਬਜਾਏ ਕੰਮ ਦੀ ਰਾਜਨੀਤੀ ਸ਼ੁਰੂ ਕੀਤੀ ਹੈ। ਇਸ ਵਾਰ ਵੀ ਲੋਕ ਕੰਮ ਦੀ ਰਾਜਨੀਤੀ ਨੂੰ ਵੋਟ ਦੇਣਗੇ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪੂਰੇ ਭਾਰਤ ਦੀ ਸਿਆਸੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰਨਗੇ।

आप उम्मीदवार उमेश मकवाना ने भगवंत मान की मौजूदगी में भरा नामांकन पत्र

भगवंत मान ने आप उम्मीदवार उमेश मकवाना के पक्ष में निकाला रोड शो, उमड़ा जनसैलाब 

गुजरात

मुख्यमंत्री भगवंत मान दो दिवसीय चुनावी दौरे पर गुजरात में हैं। मंगलवार को उन्होंने गुजरात के भावनगर लोकसभा क्षेत्र से आम आदमी पार्टी (आप) के उम्मीदवार के पक्ष में रोड शो कर प्रचार किया और लोगों से आम आदमी पार्टी को जीताने की अपील की।

रोड शो के दौरान मान ने कहा कि गुजरात की जनता का मूड देखकर मुझे लगता है कि आज से गुजरात में क्रांति की शुरुआत होगी। इस चुनाव में गुजरात में नई कहानी लिखी जाएगी। उन्होंने कहा कि यह लड़ाई देश का संविधान और लोकतंत्र को बचाने की है। इसे हमें हर हाल में जीतना है।

रोड शो में अपने भाषण के दौरान भगवंत मान जेल में बंद आप संयोजक अरविंद केजरीवाल से मुलाकात की कहानी सुनाते हुए काफी भावुक हो गए। उन्होंने कहा कि जेल में अरविंद केजरीवाल के साथ आतंकवादी जैसा सलूक किया जा रहा है। मुलाकात भी ऐसे करवा रहे हैं जैसे वह कोई बड़ा आतंकवादी हो। 

उन्होंने लोगों से कहा कि हमारे ये आंसू व्यर्थ नहीं जायेंगे। देश की जनता भाजपा के जुल्म का जवाब वोट से देगी और उसे हराकर सत्ता से बाहर करेगी। उन्होंने लोगों से अपील कभी कि भाजपा की तानाशाही का जवाब देने के लिए सभी लोग केजरीवाल बन जाओ। 

मान ने केजरीवाल के समर्थन में लोगों से 'जेल के ताले टूटेंगे, केजरीवाल छूटेंगे' के नारे लगवाए। उन्होंने कहा कि मैं अरविंद केजरीवाल का सच्चा सिपाही हूं। जहां वह भेजते हैं मैं वहां जाता हूं। आज मेरी ड्यूटी यहां पर लगी है। उन्होंने कहा कि भाजपा और नरेंद्र मोदी को चुनौती देने देने वाला देश में सिर्फ एक ही नेता है, वह है अरविंद केजरीवाल। 

भाजपा को अरविंद केजरीवाल से डर लगता है। इसीलिए भाजपा ने साज़िश के तहत झूठे केस में फंसाकर केजरीवाल को गिरफ्तार करवाया ताकि वह लोकसभा चुनाव में प्रचार न कर सकें।उन्होंने कहा कि अरविंद केजरीवाल की गलती यही थी कि उन्होंने गरीबों के ईलाज के लिए मोहल्ला क्लीनिक बनाए और सरकारी अस्पतालों की हालत सुधार दी। 

उन्होंने गरीबों के बच्चों की पढ़ाई के लिए दिल्ली में अच्छे सरकारी स्कूल बनवाए। उन्होंने बिजली और पानी मुफ्त कर दिया जिससे आम लोगों को आर्थिक सहूलियत मिलने लगी। उन्होंने कहा कि केजरीवाल सिर्फ एक व्यक्ति नहीं, वह एक विचार है। केजरीवाल के शरीर को तो अंदर कर दोगे लेकिन उसकी सोच को कैसे अंदर करोगे। जो लाखों करोड़ों अरविंद केजरीवाल देश में पैदा हो गए, उनका क्या करोगे? उनको कौन सी जेल में डालोगे?

उन्होंने कहा कि केजरीवाल ने देश में पहली बार नाम की राजनीति की जगह काम की राजनीति की शुरुआत की। इस बार भी लोग काम की राजनीति को वोट करेंगे और अरविंद केजरीवाल की अगुवाई में झाड़ू से पूरे हिंदुस्तान की राजनीतिक गंदगी साफ करेंगे।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Umesh Makwana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD