Thursday, 23 May 2024

 

 

LATEST NEWS Mann on a mission in Bathinda - addressed the issues of the people, recounted his works of two years, took Badals to task again! Vijay Inder Singla's Vision: A Prosperous Punjab Where Jobs Keep Youth Home PM Modi Government’s Special Relationship with Sikhs” Booklet Released at Chhina’s Residence by Tarun Chugh Rajat Patidar Net Worth 2024 | Know the Wealth of Rising Cricket Star Rajat Patidar Raja Warring Calls for Vengeance Against BJP at Polls, Promises Major Agricultural Reforms Mann cheated farmers on MSP & compensation on flood affected crops : Dr. Subhash Sharma The rule of corporate houses has been going on in the country for ten years : Gurjeet Singh Aujla Rose Rosy Te Gulab Release Postponed In India, Overseas Release Remains On Schedule Aujla is brave, hardworking, honest and son of a farmer from Amritsar : Sachin Pilot Bhagwant Mann campaigned for Bathinda candidate Gurmeet Khuddian Heat Wave Management- Mohali Admin Issues Advisory to beat heat wave Drugs, Cash and other valuables worth Rs 10 Crore seized since enforcement of code in the district, says DEO Aashika Jain CGC Landran’s IQAC organises short term course on Outcome-based Education Program for Accreditation BJP asked for votes in favor of BJP candidate in village Sambhalki Urvashi Rautela Net Worth 2024 | Know The Urvashi Rautela’s Bio, Career, and Lifestyle A Comprehensive Guide How To Watch Turkish Dramas in Hindi Dubbed Online | 5 Dariya News 8 Best Brain Games That Will Boost Your Brain Power Top 10 Turkish Movie on Netflix List 2024 | 5 Dariya News DC Samba Abhishek Sharma chairs border security assessment meeting DC Jammu Sachin Kumar Vaishya discusses action plan for rehabilitation of street children DC Srinagar Dr. Bilal Mohi-Ud-Din Bhat visits Yatra Transit Camp Pantha Chowk, oversees preparations for annual Shri Amarnath Ji Yatra-2024

 

BJP's Sankalp Patra will be based on expectations of city residents - Shakti Prakash Devshali

Holds meetings with Industrialists and Youth to gather suggestions

Shakti Prakash Devshali, BJP Chandigarh, Bharatiya Janata Party, BJP
Listen to this article

Web Admin

Web Admin

5 Dariya News

Chandigarh , 14 Apr 2024

BJP State Vice President and Convenor of Sankalp Pattar Committee Shakti Prakash Devshali led a delegation of party leaders to different places for gathering suggestions to be included in BJPs Sankalp Pattar for Chandigarh Lok Sabha seat. BJP State Vice President Shakti Prakash Devshali told that BJP's Sankalp Pattar would be prepared according to the wishes of city residents. 

Keeping in view this, number of meetings were organised in different areas. He said that meeting were organised in Industrial Area Phase-2 with members of different Industrialist association and at Panjab University with youngsters to have a  detailed discussion on different issues of their concern.

Sunil Khetarpal from Industrialist Association said that after the announcement of Sanjay Tandon as Lok Sabha candidate, there is a lot of hope among the city industrialists that their long pending issues would be sorted out and our industry would be given a new direction for development. On this occasion, State Secretary Subhash Kumar, State Co-Treasurer Avi Bhasin and State Media Co-Convener Arundeep Singh were specially present.

ਚੰਡੀਗੜ੍ਹ ਦੀ ਜਨਤਾ ਦੀ ਇੱਛਾਵਾਂ ਦੇ ਅਨੁਰੂਪ ਬਣਾਇਆ ਜਾਏਗਾ ਭਾਜਪਾ ਦਾ ਸੰਕਲਪ ਪੱਤਰ - ਸ਼ਕਤੀ ਪ੍ਰਕਾਸ਼ ਦੇਵਸ਼ਾਲੀ

ਸ਼ਹਿਰ ਦੇ ਉਦਯੋਗਪਤੀਆਂ ਅਤੇ ਯੂਵਾਵਾਂ ਨਾਲ ਬੈਠਕ ਕਰ ਇਕੱਠੇ ਕੀਤੇ ਸੁਝਾਅ

ਚੰਡੀਗੜ੍ਹ

ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਸੰਕਲਪ ਪੱਤਰ ਸਮਿਤੀ ਦੇ ਸੰਯੋਜਕ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਦੀ ਅਗੁਵਾਈ ਵਿੱਚ ਪਾਰਟੀ ਨੇਤਾਵਾਂ ਨੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਜਾਕੇ  ਚੰਡੀਗੜ੍ਹ ਲੋਕ ਸਭਾ ਸੀਟ ਲਈ ਤਿਆਰ ਕੀਤੇ ਜਾ ਰਹੇ ਸੰਕਲਪ ਪੱਤਰ ਲਈ ਚਰਚਾ ਕਰ ਸੁਝਾਅ ਇਕੱਠੇ ਕੀਤੇ। ਭਾਜਪਾ ਸੂਬਾਈ ਮੀਤ ਪ੍ਰਧਾਨ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਨੇ ਦੱਸਿਆ ਕਿ ਭਾਜਪਾ ਵੱਲੋਂ ਚੰਡੀਗੜ੍ਹ ਲੋਕ ਸਭਾ ਸੀਟ ਲਈ ਬਣਾਏ ਜਾ ਰਹੇ ਸੰਕਲਪ ਪੱਤਰ ਨੂੰ ਚੰਡੀਗੜ੍ਹ ਦੀ ਜਨਤਾ ਦੀਆਂ ਇੱਛਾਵਾਂ ਦੇ ਅਨੁਰੂਪ ਹੀ ਤਿਆਰ ਕੀਤਾ ਜਾਵੇਗਾ। 

ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਜਾਕੇ ਅਲੱਗ ਅਲੱਗ ਸੰਗਠਨਾਂ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ ਗਈਆਂ ਅਤੇ ਉਹਨਾਂ ਦੇ ਸੁਝਾਅ ਇਕੱਠੇ ਕੀਤੇ ਗਏ। ਉਹਨਾਂ ਦੱਸਿਆ ਕਿ ਚੰਡੀਗੜ੍ਹ ਇੰਡਸਟਰੀਯਲ ਏਰੀਆ ਫੇਜ਼-2 ਵਿੱਚ ਉਦਯੋਗਪਤੀਆਂ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਯੁਵਾਵਾਂ ਨਾਲ ਬੈਠਕ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਅੰਦਰ ਚੰਡੀਗੜ੍ਹ ਦੇ ਵਿਕਾਸ ਮਾਡਲ ਦੇ ਸੰਬੰਧ ਵਿੱਚ ਖੁੱਲ ਕੇ ਚਰਚਾ ਕੀਤੀ ਗਈ।

ਇਸ ਮੌਕੇ ਤੇ ਇੰਡਸਟਰੀ ਐਸੋਸੀਏਸ਼ਨ ਦੇ ਸੁਨੀਲ ਖੇਤਰਪਾਲ ਨੇ ਕਿਹਾ ਕਿ ਸੰਜੇ ਟੰਡਨ ਦੇ ਲੋਕ ਸਭਾ ਪ੍ਰਤਯਾਸ਼ੀ ਘੋਸ਼ਿਤ ਹੋਣ ਤੋਂ ਬਾਅਦ ਸ਼ਹਿਰ ਦੇ ਉਦਯੋਗਪਤੀਆਂ ਵਿੱਚ ਬਹੁਤ ਆਸ ਦਾ ਮਾਹੌਲ ਹੈ ਕਿ ਉਹਨਾਂ ਦੇ ਆਉਣ ਨਾਲ ਸਾਡੇ ਕਈ ਸਾਲਾਂ ਤੋਂ ਲਟਕੇ ਆ ਰਹੇ ਮੁੱਦੇ ਹੱਲ ਹੋਣਗੇ ਅਤੇ ਸ਼ਹਿਰ ਦੇ ਉਦਯੋਗ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਮੌਕੇ ਉਹਨਾਂ ਦੇ ਨਾਲ ਸੂਬਾ ਸਕੱਤਰ ਸੁਭਾਸ਼ ਕੁਮਾਰ, ਸੂਬਾ ਸਹ ਖਜਾਨਚੀ ਅਵੀ ਭਸੀਨ ਅਤੇ ਸੂਬਾ ਮੀਡੀਆ ਸਹ ਸੰਯੋਜਕ ਅਰੁਣਦੀਪ ਸਿੰਘ ਮੌਜੂਦ ਰਹੇ।

चंडीगढ़ की जनता की अपेक्षा के अनुरूप बनाया जाएगा भाजपा का संकल्प पत्र - शक्ति प्रकाश देवशाली

शहर के उद्योगपतियों और युवाओं के साथ बैठक कर एकत्रित किए सुझाव

चंडीगढ़

भारतीय जनता पार्टी के प्रदेश उपाध्यक्ष एवं संकल्प पत्र समिति के संयोजक शक्ति प्रकाश देवशाली के नेतृत्व में पार्टी नेताओं ने शहर के विभिन्न क्षेत्रों में जाकर चंडीगढ़ लोक सभा सीट के लिए तैयार किए जा रहे संकल्प पत्र के लिए चर्चा कर सुझाव एकत्रित किए। भाजपा प्रदेश उपाध्यक्ष शक्ति प्रकाश देवशाली ने बताया कि भाजपा का चंडीगढ़ लोक सभा क्षेत्र के लिए तैयार किया जा रहा संकल्प पत्र चंडीगढ़ की जनता की अपेक्षाओं के अनुरूप ही तैयार किया जाएगा। 

इसी बात को मुख्य रखते हुए आज शहर में अलग-अलग स्थानों पर जाकर विभिन्न संगठनों के प्रतिनिधियों के साथ बैठकें की गई और सुझाव एकत्रित किए गए। उन्होंने बताया कि चंडीगढ़ इंडस्ट्रियल एरिया फेज़-2 में उद्योगपतियों और पंजाब विश्वविद्यालय में युवाओं के साथ बैठक की गई और उनसे आने वाले समय में चंडीगढ़ के विकास मॉडल की दृष्टि से विस्तृत चर्चा की गई। 

इस अवसर पर इंडस्ट्री एसोसिएशन के सुनील खेतरपाल ने कहा कि संजय टंडन के प्रत्याशी घोषित होने के बाद शहर के सभी उद्योगपतियों में बहुत आशा का माहौल है कि उनके आने से हमारे कई वर्षों से लंबित मुद्दे हल हो पाएंगे और शहर में उद्योग को नई ऊर्जा मिलेगी। इस अवसर पर उनके साथ प्रदेश सचिव सुभाष कुमार, प्रदेश सह-कोषाध्यक्ष अवि भसीन और प्रदेश मीडिया सह-संयोजक अरुणदीप सिंह उपस्थित रहे।

 

Tags: Shakti Prakash Devshali , BJP Chandigarh , Bharatiya Janata Party , BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD