Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

Mann holds a road show in favour of AAP candidate of Sonitpur Lok Sabha constituency of Assam

We will clean the political dirt with the 'jharoo', you just press the 'jharoo' button and elect Rishi Raj, then see the miracles happen - Bhagwant Mann

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

5 Dariya News

5 Dariya News

5 Dariya News

Sonitpur , 13 Apr 2024

Punjab Chief Minister Bhagwant  Mann on Friday held a roadshow in support of Aam Aadmi Party (AAP) candidate Rishi Raj from Assam's Sonitpur Lok Sabha constituency. He appealed to the people of Assam to press the button of 'jharoo' (broom) to bring change.

During the road show, Mann said that he is very happy to get a chance to visit the land of Vishwanath. Today you are celebrating the festival of Bihu and we are celebrating Baisakhi and Khalsa Foundation Day. The cultures of Assam and Punjab are very similar.

He said that both the states have agriculture based economies. People here cultivate tea. On the other hand, people of Punjab cultivate wheat, rice, sugarcane and cotton. We all are children of Mother Earth. But unfortunately today the children of Mother Earth are dying of hunger because the present government is working for the capitalists instead of the farmers.

He said that the condition of the workers working in the tea gardens in Assam is very poor. Today the workers here get a daily wage of Rs 250. Give us a chance, we will increase the daily wage of those workers to Rs 450 and will make a law for this. After the formation of our government in Punjab, we have also increased the daily wages there.

During the speech, Mann launched a scathing attack on the BJP government of Assam and the Chief Minister Himanta Biswa Sharma about the poor condition of government schools. He said that Chief Minister Sharma's wife owns several private schools. That is why government schools are not being improved and developed.

Mann said that if he wanted, schools and hospitals could have been upgraded to provide better facilities to the common people 20 years ago because Himanta Biswa was the Education and Health Minister in the Congress government. 

But his intentions were corrupt. That is why government schools and hospitals are still in such a state. When the Chief Minister has his own private schools, why will he improve government schools?He said that 8000 government schools in Assam have been closed due to lack of students. 

Before the AAP governments the government schools of Delhi and Punjab were in a sad state too. But instead of closing the schools, we made them so good that today parents in Delhi and Punjab are taking their children out of private schools and sending them to government schools.

Apart from this, we have also done a lot of work in the fields of power (electricity), health and employment. Electricity is free in Punjab. Now 90% of the households of Punjab get zero electricity bills. Aam Aadmi Clinics are functioning in Punjab, where all kinds of treatment is free. 

At the same time, we have given government jobs to about 43000 youth in the last two years. If we get a chance in Assam, we will do all this work here too.On the arrest of Arvind Kejriwal, Mann said that the BJP think that by putting Arvind Kejriwal in jail, they will finish the Aam Aadmi Party. 

But they are highly mistaken. He said that you can arrest Arvind Kejriwal but how will you arrest his thinking. Arvind Kejriwal is not just a person, he is an idea.  Therefore, press the first button on the EVM and take forward the thinking of Arvind Kejriwal ji.

ਮਾਨ ਨੇ ਆਸਾਮ ਦੇ ਸੋਨਿਤਪੁਰ ਲੋਕ ਸਭਾ ਹਲਕੇ 'ਚ 'ਆਪ' ਉਮੀਦਵਾਰ ਦੇ ਹੱਕ 'ਚ ਰੋਡ ਸ਼ੋਅ ਕੀਤਾ

ਰਾਜਸੀ ਗੰਦਗੀ ਝਾੜੂ ਨਾਲ ਸਾਫ ਕਰਾਂਗੇ, ਬੱਸ ਝਾੜੂ ਦਾ ਬਟਨ ਦਬਾ ਕੇ ਰਿਸ਼ੀ ਰਾਜ ਨੂੰ ਜਿਤਾਉ, ਫਿਰ ਦੇਖੋ ਕਮਾਲ- ਭਗਵੰਤ ਮਾਨ

ਸੋਨਿਤਪੁਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸਾਮ ਦੇ ਸੋਨਿਤਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰਿਸ਼ੀ ਰਾਜ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ।  ਉਨ੍ਹਾਂ ਅਸਾਮ ਦੇ ਲੋਕਾਂ ਨੂੰ ਬਦਲਾਅ ਲਈ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਰੋਡ ਸ਼ੋਅ ਦੌਰਾਨ ਮਾਨ ਨੇ ਕਿਹਾ ਕਿ ਸਾਨੂੰ ਵਿਸ਼ਵਨਾਥ ਦੀ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ, ਇਸ ਤੋਂ ਮੈਨੂੰ ਬਹੁਤ ਖੁਸ਼ੀ ਹੋਈ।  ਅੱਜ ਤੁਸੀਂ ਬਿਹੂ ਦਾ ਤਿਉਹਾਰ ਮਨਾ ਰਹੇ ਹੋ ਅਤੇ ਅਸੀਂ ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਮਨਾ ਰਹੇ ਹਾਂ।  ਅਸਾਮ ਅਤੇ ਪੰਜਾਬ ਦਾ ਸੱਭਿਆਚਾਰ ਬਹੁਤ ਸਮਾਨ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਖੇਤੀ ਪ੍ਰਧਾਨ ਹਨ।  ਇੱਥੋਂ ਦੇ ਲੋਕ ਚਾਹ ਦੀ ਖੇਤੀ ਕਰਦੇ ਹਨ।  ਜਦੋਂ ਕਿ ਪੰਜਾਬ ਦੇ ਲੋਕ ਕਣਕ, ਚਾਵਲ, ਗੰਨਾ ਅਤੇ ਕਪਾਹ ਦੀ ਖੇਤੀ ਕਰਦੇ ਹਨ।  ਅਸੀਂ ਸਾਰੇ ਧਰਤੀ ਮਾਂ ਦੇ ਬੱਚੇ ਹਾਂ।  ਪਰ ਬਦਕਿਸਮਤੀ ਨਾਲ ਅੱਜ ਧਰਤੀ ਮਾਤਾ ਦੇ ਬੱਚੇ ਭੁੱਖ ਨਾਲ ਮਰ ਰਹੇ ਹਨ ਕਿਉਂਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਬਜਾਏ ਕਾਰਪੋਰੇਟ ਵਰਗ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅਸਾਮ ਵਿੱਚ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਬਹੁਤ ਖਰਾਬ ਹੈ।  ਅੱਜ ਇੱਥੇ ਮਜ਼ਦੂਰਾਂ ਨੂੰ 250 ਰੁਪਏ ਦਿਹਾੜੀ ਮਿਲਦੀ ਹੈ।  ਸਾਨੂੰ ਇੱਕ ਮੌਕਾ ਦਿਓ, ਅਸੀਂ ਉਨ੍ਹਾਂ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 450 ਰੁਪਏ ਕਰਾਂਗੇ ਅਤੇ ਇਸ ਲਈ ਕਾਨੂੰਨ ਬਣਾਵਾਂਗੇ।  ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਵਿੱਚ ਵੀ ਤਨਖਾਹਾਂ ਵਧਾ ਦਿੱਤੀਆਂ ਹਨ।

ਭਾਸ਼ਣ ਦੌਰਾਨ ਮਾਨ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਸਾਮ ਦੀ ਭਾਜਪਾ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਹਿਮੰਤਾ ਵਿਸ਼ਵਾ ਸ਼ਰਮਾ 'ਤੇ ਤਿੱਖੇ ਹਮਲੇ ਕੀਤੇ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਰਮਾ ਦੀ ਪਤਨੀ ਦੇ ਆਪਣੇ ਕਈ ਪ੍ਰਾਈਵੇਟ ਸਕੂਲ ਹਨ।  ਇਸੇ ਕਰਕੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਨਹੀਂ ਹੋ ਰਿਹਾ। ਮਾਨ ਨੇ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ 20 ਸਾਲ ਪਹਿਲਾਂ ਬਹੁਤ ਵਧੀਆ ਸਕੂਲ ਅਤੇ ਹਸਪਤਾਲ ਬਣਾ ਸਕਦੇ ਸਨ ਕਿਉਂਕਿ ਉਹ ਕਾਂਗਰਸ ਸਰਕਾਰ ਵਿੱਚ ਸਿੱਖਿਆ ਅਤੇ ਸਿਹਤ ਮੰਤਰੀ ਰਹਿ ਚੁੱਕੇ ਹਨ।  ਪਰ ਉਨਾਂ ਦੇ ਇਰਾਦੇ ਸਾਫ਼ ਨਹੀਂ ਸਨ।  

ਇਸ ਲਈ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਅਜੇ ਵੀ ਮਾੜੀ ਹੈ।  ਜਦੋਂ ਮੁੱਖ ਮੰਤਰੀ ਦੇ ਆਪਣੇ ਨਿੱਜੀ ਸਕੂਲ ਹਨ ਤਾਂ ਉਹ ਸਰਕਾਰੀ ਸਕੂਲਾਂ ਨੂੰ ਕਿਉਂ ਠੀਕ ਕਰਨਗੇ?ਉਨ੍ਹਾਂ ਕਿਹਾ ਕਿ ਸਾਮ ਦੇ 8000 ਸਰਕਾਰੀ ਸਕੂਲ ਬੱਚਿਆਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਹਨ।  ਬਿਲਕੁਲ ਇਹੀ ਹਾਲਤ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੀ।  ਪਰ ਅਸੀਂ ਸਕੂਲਾਂ ਨੂੰ ਬੰਦ ਕਰਨ ਦੀ ਬਜਾਏ ਇੰਨਾ ਵਧੀਆ ਬਣਾ ਦਿੱਤਾ ਕਿ ਅੱਜ ਦਿੱਲੀ ਅਤੇ ਪੰਜਾਬ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ।

ਇਸ ਤੋਂ ਇਲਾਵਾ ਅਸੀਂ ਬਿਜਲੀ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਵੀ ਕਾਫੀ ਕੰਮ ਕੀਤਾ ਹੈ।  ਪੰਜਾਬ ਵਿੱਚ ਬਿਜਲੀ ਬਿਲਕੁਲ ਮੁਫਤ ਹੈ।  ਹੁਣ ਪੰਜਾਬ ਦੇ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਂਦੇ ਹਨ।  ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੁੱਲ੍ਹ ਗਏ ਹਨ।  ਜਿੱਥੇ ਸਾਰਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।  ਇਸ ਦੇ ਨਾਲ ਹੀ ਅਸੀਂ ਪਿਛਲੇ ਦੋ ਸਾਲਾਂ ਵਿੱਚ ਲਗਭਗ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।  ਅਸਾਮ ਵਿੱਚ ਮੌਕਾ ਮਿਲਿਆ ਤਾਂ ਅਸੀਂ ਇੱਥੇ ਵੀ ਇਹ ਸਾਰਾ ਕੰਮ ਕਰਾਂਗੇ।

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਮਾਨ ਨੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ 'ਚ ਪਾਉਣ ਨਾਲ ਆਮ ਆਦਮੀ ਪਾਰਟੀ ਤਬਾਹ ਹੋ ਜਾਵੇਗੀ।  ਪਰ ਇਹ ਉਹਨਾਂ ਦੀ ਗਲਤਫਹਿਮੀ ਹੈ।  ਉਨ੍ਹਾਂ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰੋਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ। ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਹਨ। ਇਸ ਲਈ  ਈਵੀਐਮ ਦਾ ਪਹਿਲਾ ਨੰਬਰ ਬਟਨ ਦਬਾਓ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਵਧਾਓ।

असम के सोनितपुर लोकसभा क्षेत्र के आप उम्मीदवार के पक्ष में मान ने किया रोड शो

झाड़ू से राजनीतिक गंदगी को साफ करेंगे, बस आप सभी लोग झाड़ू का बटन दबा कर ऋषि राज को जीत दिलाओ क, फिर देखना कमाल- भगवंत मान 

सोनितपुर

पंजाब के मुख्यमंत्री भगवंत मान ने शुक्रवार को असम के सोनितपुर लोकसभा क्षेत्र से आम आदमी पार्टी (आप) के उम्मीदवार ऋषि राज के पक्ष में रोड शो किया। उन्होंने असम के लोगों से बदलाव के लिए झाडू का बटन दबाने की अपील की। रोड शो के दौरान मान ने कहा कि हमें विश्वनाथ की धरती पर आने का मौका मिला, इससे मुझे दिल से बेहद खुशी हुई। आज आप बिहू का त्यौहार मना रहे हैं और हम बैसाखी और खालसा स्थापना दिवस मना रहे हैं। असम और पंजाब का कल्चर बहुत मिलता जुलता है। 

उन्होंने कहा कि दोनों राज्य कृषि प्रधान है। यहां के लोग चाय की खेती करते हैं। वहीं पंजाब के लोग गेहूं, चावल, गन्ना और कपास की खेती करते हैं। हम सभी लोग धरती माता के बच्चे हैं। लेकिन दुर्भाग्यवश आज धरती माता के बच्चे भूखे मर रहे हैं क्योंकि वर्तमान सरकार किसानों के बजाय कॉरपोरेटों के लिए काम कर रही है।

उन्होंने कहा कि असम में चाय बगान में काम करने वाले मजदूरों की हालत काफी खराब है। आज यहां पर मजदूरों को 250 रुपये दिहाड़ी मिलती है। हमें एक मौका दें, हम उन मजदूरों की दिहाड़ी 450 रुपए करेंगे और इसके लिए कानून बनाएंगे। सरकार बनने के बाद पंजाब में भी हमने मजदूरी में वृद्धि की है। भाषण के दौरान मान ने सरकारी स्कूलों को लेकर असम की भाजपा सरकार और वहां के मुख्यमंत्री हिमंता विस्वा शर्मा पर तीखा हमला बोला। उन्होंने कहा कि मुख्यमंत्री शरमा की पत्नी के अपने कई प्राइवेट स्कूल है। इसलिए सरकारी स्कूलों में सुधार नहीं किया जा रहा है।

मान ने कहा कि अगर वह चाहते तो 20 साल पहले स्कूल और अस्पताल बहुत अच्छे बन सकते थे क्योंकि वह कांग्रेस सरकार में शिक्षा और स्वास्थ्य मंत्री रह चुके हैं। लेकिन उनकी नियत साफ नहीं थी। इसलिए सरकारी स्कूलों और अस्पतालों की हालत अभी तक खराब है। जब मुख्यमंत्री के अपने प्राइवेट स्कूल होंगे तो वह सरकारी स्कूलों को क्यों ठीक करेगा?

उन्होंने कहा कि असम में 8000 सरकारी स्कूल बच्चों की कमी की वजह से बंद हो गए हैं। बिल्कुल यही हालत पहले दिल्ली और पंजाब के सरकारी स्कूलों की थी। लेकिन हमने स्कूलों को बंद करने की बजाय उसे इतना अच्छा बना दिया कि आज दिल्ली और पंजाब में प्राइवेट स्कूलों में से माता-पिता अपने बच्चों को निकाल कर सरकारी स्कूलों में दाखिला दिला रहे हैं।

इसके अलावा हमने बिजली, स्वास्थ्य और रोजगार के क्षेत्र में भी काफी काम किए हैं। पंजाब में बिजली बिल्कुल मुफ्त है। अब पंजाब में 90% घरों के बिजली के बिल जीरो आते हैं। पंजाब में आम आदमी क्लीनिक खुल चुके हैं। जहां पर सारा इलाज बिल्कुल मुफ्त होता है। वहीं हमने पिछले दो सालों में करीब 43000 नौजवानों को सरकारी नौकरियां दी है। असम में भी मौका मिलने पर हम ये सारा काम यहां भी करेंगे।

अरविंद केजरीवाल की गिरफ्तारी पर मान ने कहा कि बीजेपी वालों को लगता है कि अरविंद केजरीवाल को जेल में बंद कर देने से आम आदमी पार्टी खत्म हो जाएगी। लेकिन यह उनकी गलतफहमी है। उन्होंने कहा कि अरविंद केजरीवाल को तो गिरफ्तार कर लोगे लेकिन उसकी सोच को किस तरह गिरफ्तार करोगे। अरविंद केजरीवाल सिर्फ एक व्यक्ति नहीं, वह एक विचार हैं। इसलिए ईवीएम के पहले नंबर का बटन दबाएं और अरविंद केजरीवाल जी की सोच को आगे बढ़ाएं।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD