Friday, 24 May 2024

 

 

LATEST NEWS INDIA bloc set to get clear, decisive mandate : Jairam Ramesh Hundreds of women extend support to Priya Tandon for BJP candidate Sanjay Tandon in Maloya Raja Warring Prioritizes Development Over Divisive Politics in Ludhiana AAP is discriminating against SCs and weaker sections of society : Sukhbir Singh Badal Thousands of workers supported Gurjeet Singh Aujla As soon as the results are declared on June 4, the people of the country will see the riot of INDI alliance and their triple talaq: Shehzad Poonawala. BJP National Spokesman Shehzad Poonawala lambasts Manish Tewari PM Modi Criticizes Congress, Highlights BJP Achievements in Shimla and Mandi Rallies Kabosu Famous Meme Dog Passed Away Due To Leukemia: The Beloved Shiba Inu Behind The Doge Meme Top 10 Suspense Thriller Web Series List 2024 | 5 Dariya News Bhagwant Mann campaigned for Hoshiarpur candidate Dr. Rajkumar Chabbewal Top 14 Bengali Web Series Hoichoi List 2024 | A Revolution in Bengali Web Series Entertainment Sachin Pilot Urges Massive Support for Singla in Critical Elections to Save Constitution Chief Secretary Prabodh Saxena reviews progress on management of single use plastic in State Mann has given ‘Power Shock’ to the people of Punjab : Dr. Subhash Sharma NK Sharma poses five questions each to Preneet Kaur, Dr. Dharamvir Gandhi and Dr. Balbir Singh Recognising Excellence: Chitkara University confers upon Dr. Arvind Lal an Honorary Doctorate for Healthcare Innovation Rahul Gandhi will address in Amritsar on 25th May Bollywood's youngest stars to watch: A Look at their promising futures VIT-AP University Celebrates 7th University Day with grandeur and enthusiasm The Importance of Buying International Travel Insurance: Medical Benefits

 

Vigilance Bureau Arrests Patwari, His Accomplice For Taking Rs 3,500 Bribe

Vigilance Bureau, Crime News Punjab, Punjab Police, Police, Crime News, Ludhiana Police, Ludhiana
Listen to this article

Web Admin

Web Admin

5 Dariya News

Ludhiana , 10 Apr 2024

The Punjab Vigilance Bureau (VB) during its ongoing campaign against corruption in the state on Wednesday, has arrested a revenue Patwari Sukhwinder Singh Sodhi, posted at Patwarkhana at Sector 32, Chandigarh Road, Ludhiana and his accomplice Amandeep Singh alias Deep, a resident of village Dheri, near Meharban, district Ludhiana for demanding and accepting a bribe of Rs 3,500.

Disclosing this here today an official spokesperson of the state VB said the above mentioned revenue official and his associate (Karinda) have been arrested on a complaint lodged by Telu Ram, Chandar Nagar, Ludhiana. He further informed that the complainant has approached the VB and alleged that the said Patwari and his accomplice have been demanding a bribe of Rs 3,500 for issuing Jamabandi record of 30 years pertaining to his plot as he wanted to get a loan from bank.

The complainant further alleged that on meeting, the Patwari told him to meet his associate namely Amandeep Singh alias Deep in this regard who has demanded Rs 3,500 as a bribe. Out of which associate of Patwari demanded Rs 500 and balance amount of Rs 3000 would be paid to Patwari. The complainant had made recording of said conversation and submitted it to the VB as an evidence.

The spokesperson informed that after a preliminary inquiry about this complaint, a VB team laid a trap in which accused Amandeep Singh alias Deep has been arrested from the parking of above said Patwarkhana red handed while he was accepting a bribe money of Rs 3500 from the complainant in the presence of two official witnesses. 

At the same time Patwari Sukhwinder Singh Sodhi has also been arrested from his office. Both accused would be produced in the competent court tomorrow. Further investigation into this case was under progress, he said.

ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸਦੇ ਕਰਿੰਦੇ ਨੂੰ 3,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਾਬੂ 

ਲੁਧਿਆਣਾ

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੈਕਟਰ 32, ਚੰਡੀਗੜ੍ਹ ਰੋਡ, ਲੁਧਿਆਣਾ ਸਥਿਤ ਪਟਵਾਰਖਾਨੇ ਵਿਖੇ ਤਾਇਨਾਤ ਮਾਲ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸ ਦੇ ਕਰਿੰਦੇ ਅਮਨਦੀਪ ਸਿੰਘ ਉਰਫ਼ ਦੀਪ ਵਾਸੀ ਪਿੰਡ ਢੇਰੀ, ਨੇੜੇ ਮੇਹਰਬਾਨ, ਜ਼ਿਲ੍ਹਾ ਲੁਧਿਆਣਾ ਨੂੰ 3,500 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਲ ਪਟਵਾਰੀ ਅਤੇ ਉਸ ਦੇ ਕਰਿੰਦੇ ਨੂੰ ਤੇਲੂ ਰਾਮ ਵਾਸੀ ਚੰਦਰ ਨਗਰ, ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਬੈਂਕ ਤੋਂ ਕਰਜ਼ਾ ਲੈਣ ਲਈ ਉਸ ਦੇ ਪਲਾਟ ਦਾ 30 ਸਾਲਾਂ ਦਾ ਜਮ੍ਹਾਂਬੰਦੀ ਰਿਕਾਰਡ ਜਾਰੀ ਕਰਨ ਬਦਲੇ ਉਕਤ ਪਟਵਾਰੀ ਅਤੇ ਉਸ ਦਾ ਕਰਿੰਦੇ ਨੇ ਉਸ ਕੋਲੋਂ 3500 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਮੁਲਾਕਾਤ ਸਮੇਂ, ਪਟਵਾਰੀ ਨੇ ਇਸ ਸਬੰਧੀ ਉਸ ਨੂੰ ਆਪਣੇ ਕਰਿੰਦੇ ਅਮਨਦੀਪ ਸਿੰਘ ਉਰਫ ਦੀਪ ਨੂੰ ਮਿਲਣ ਲਈ ਕਿਹਾ, ਜਿਸ ਨੇ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਵਜੋਂ 3500 ਰੁਪਏ ਦੀ ਮੰਗ ਕੀਤੀ। 

ਜਿਸ ਵਿੱਚੋਂ ਪਟਵਾਰੀ ਦੇ ਕਰਿੰਦੇ ਨੇ 500 ਰੁਪਏ ਆਪਣੇ ਲਈ ਲੈਣ ਅਤੇ ਬਾਕੀ 3000 ਰੁਪਏ ਪਟਵਾਰੀ ਨੂੰ ਦੇਣ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਉਕਤ ਗੱਲਬਾਤ ਦੀ ਰਿਕਾਰਡਿੰਗ ਕਰਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਕਥਿਤ ਮੁਲਜ਼ਮ ਅਮਨਦੀਪ ਸਿੰਘ ਉਰਫ਼ ਦੀਪ ਨੂੰ ਉਕਤ ਪਟਵਾਰਖਾਨੇ ਦੀ ਪਾਰਕਿੰਗ ਤੋਂ ਸ਼ਿਕਾਇਤਕਰਤਾ ਕੋਲੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 3500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। 

ਇਸ ਦੇ ਨਾਲ ਹੀ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਨੂੰ ਵੀ ਉਸ ਦੇ ਦਫਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

विजीलैंस ब्यूरो ने पटवारी और उसके साथी को 3,500 रुपये की रिश्वत लेने के आरोप में किया गिरफ्तार

लुधियाना

पंजाब विजीलैंस ब्यूरो ने बुधवार को राज्य में भ्रष्टाचार के खिलाफ चल रहे अभियान के दौरान सेक्टर-32, चंडीगढ़ रोड, लुधियाना में पटवारखाने में तैनात राजस्व पटवारी सुखविंदर सिंह सोढ़ी और उसके साथी अमनदीप सिंह उर्फ दीप, निवासी गांव ढेरी, नजदीक मेहरबान, जिला लुधियाना को 3,500 रुपये की रिश्वत मांगने और स्वीकार करने के आरोप में गिरफ्तार किया गया है। राज्य विजीलैंस ब्यूरो के आधिकारिक प्रवक्ता ने आज यह खुलासा करते हुए कहा कि उपरोक्त राजस्व अधिकारी और उसके सहयोगी (कारिंदा) को तेलू राम, चंदर नगर, लुधियाना की शिकायत पर गिरफ्तार किया गया है।

उन्होंने आगे बताया कि शिकायतकर्ता ने विजीलैंस ब्यूरो से संपर्क किया और आरोप लगाया कि उक्त पटवारी और उसका साथी उसके प्लॉट से संबंधित 30 साल का जमाबंदी रिकॉर्ड जारी करने के लिए 3,500 रुपये की रिश्वत मांग रहे हैं। क्योंकि उसे बैंक से ऋण प्राप्त करना था, इसलिए उसे इस जमाबंदी के रिकॉर्ड की जरूरत थी। शिकायतकर्ता ने आगे आरोप लगाया कि मुलाकात के दौरान, पटवारी ने उसे इस संबंध में अपने सहयोगी अमनदीप सिंह उर्फ दीप से मिलने के लिए कहा, जिसने रिश्वत के रूप में 3,500 रुपये की मांग की। 

जिसमें से पटवारी के सहयोगी ने 500 रुपये की मांग की और शेष राशि 3000 रुपये का भुगतान पटवारी को किया जाएगा। शिकायतकर्ता ने उक्त बातचीत की रिकॉर्डिंग की थी और इसे सबूत के तौर पर विजीलैंस ब्यूरो को सौंप दिया था। प्रवक्ता ने बताया कि इस शिकायत संबंधी प्राथमिक जांच के बाद विजीलैंस ब्यूरो की टीम ने जाल बिछाया, जिसमें आरोपी अमनदीप सिंह उर्फ दीप को उपरोक्त पटवारखाने की पार्किंग से दो सरकारी गवाहों की उपस्थिति में रंगे हाथों गिरफ्तार कर लिया गया, जब वह शिकायतकर्ता से 3500 रुपये की रिश्वत राशि ले रहा था। 

वहीं, पटवारी सुखविंदर सिंह सोढ़ी को भी उसके दफ्तर से गिरफ्तार कर लिया गया है। दोनों आरोपियों को कल सक्षम न्यायालय में पेश किया जाएगा। इस मामले में आगे की जांच जारी है।

 

Tags: Vigilance Bureau , Crime News Punjab , Punjab Police , Police , Crime News , Ludhiana Police , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD