Monday, 29 April 2024

 

 

LATEST NEWS Despite several hiccups, procurement process runs smoothly in district Moga Renowned JK Para Cricketer Amir becomes Brand Ambassador of Chandigarh Based Aryans Group of Colleges District Electoral Officer Reviews Preparedness of Lok Sabha Elections-2024 with Nodal Officers “In the Lok Sabha elections, it's not just a wave of Prime Minister Sh. Narendra Modi, it's a tsunami.” - Former Home Minister Anil Vij RBU hosts Thrive Future Summit-2024 Sangrur is the capital of the Aam Aadmi Party and will always remain so : Bhagwant Mann Mann got overwhelming response while campaigning for Ashok Parashar Pappi in Ludhiana AAP could not eradicate drug addiction And BJP is doing politics of religion : Gureejit Singh Aujla Vote for Congress to counter the anti-people and divisive policies of BJP : Gureejit Singh Aujla Former Finance Minister Captain Kanwaljeet Singh's supporters announce support for N.K. Sharma Parneet Kaur should tell what projects she brought for farmers while in Congress: N.K. Sharma Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh

 

Punjab Police Arrest Two Accused In Gunhouse Theft Case; 12 Stolen Weapons Recovered

Police Teams From Amritsar Commissionerate Nabbed Accused Persons After 1000+ Kms Chase Across Five States/Uts, Says Dgp Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 06 Mar 2024

The ongoing drive against anti-social elements launched on the directions of Chief Minister Bhagwant Singh Mann got a major breakthrough after Amritsar Commissionerate Police proactively cracked the Gunhouse theft case with the arrest of two accused persons after recovering 12 weapons along with 21 cartridges from their possession, said Director General of Police (DGP) Punjab Gaurav Yadav here on Wednesday.

Those arrested have been identified as Ajit Singh alias Golu (19) a native of District Unnau in Uttar Pradesh, currently Residing at Kot Harnam Das in Amritsar and Mandeep Kumar alias Vada (20) of village Khaparkheri in Amritsar Rural. The recovered weapons include nine Double Barrel Guns, three Pump Action (SBBL) Guns and a kirch (Sharp weapon).

As per the information, some unidentified persons decamped with weapons along with ammunition and some cash from the Amritsar-based Royal Gun House on the intervening night of February 21 and 22. DGP Gaurav Yadav said that at least 10 teams from CIA staff - 1 and 2 of Amritsar Commissionerate were formed, who meticulously carried out technical and scientific investigations, managed to arrest the accused persons after a hot chase of 1000+ kilometres across five states/UTs.

Sharing more details, CP Amritsar Gurpreet Singh Bhullar said that Police teams under the supervision of DCP City Dr Pragya Jain and DCP Detective Harpreet Singh Mander led by ADCP City-2 Prabhjot Singh Virk and ADCP Detective Navjot Singh thoroughly investigated this blind case and followed the trail of accused persons, who flee from Punjab same day fearing arrest and went to Chandigarh, Panipat, Delhi, Agra, Ayodhya and Haryana/U.P, before retiring back to Amritsar.

He said that preliminary investigations have revealed that after committing the incident, accused persons had safely concealed the weapons and ammunition by digging a pit adjoining railway tracks near Sabji Mandi, Valla.The CP said that the arrested accused Ajit Kumar alias Golu had also stolen 4.2 kg gold from the area of Police Station B Division Amritsar along with his accomplices in October 2023. 

Further investigations are on, he added. A case FIR No 25 dated 22-2-2024 had already been registered under sections 457 and 380 of the Indian Penal Code (IPC) at Police Station Civil Line, Amritsar.

पंजाब पुलिस ने गन हाऊस चोरी मामले में दो मुलजिमों को किया गिरफ़्तार; चोरी के 12 हथियार बरामद

अमृतसर कमिश्नरेट की पुलिस टीमों ने पाँच राज्यों/ केंद्र शासित प्रदेशों में 1000 किलोमीटर से अधिक पीछा करते हुये मुलजिमों को किया काबू : डीजीपी गौरव यादव

अमृतसर 

मुख्यमंत्री भगवंत सिंह मान के दिशा- निर्देशों पर समाज विरोधी तत्वों के विरुद्ध शुरु किए अभियान के अंतर्गत अमृतसर कमिशनरेट पुलिस ने बड़ी सफलता हासिल करते हुये गन हाऊस चोरी मामले के दो दोषियों को गिरफ़्तार करके इस मामले की गुत्थी को सुलझा दिया है। पुलिस ने उनसे 12 हथियारों सहित 21 कारतूस बरामद किए गए है। यह जानकारी आज यहाँ डायरैक्टर जनरल आफ पुलिस ( डीजीपी) पंजाब गौरव यादव ने दी।

गिरफ़्तार किए गए व्यक्तियों की पहचान अजीत सिंह उर्फ गोलू (19) निवासी उत्तर प्रदेश ज़िला उनाओ, जो इस समय पर अमृतसर के कोट हरनाम दास में रह रहा था और मनदीप कुमार उर्फ वाड़ा (20) निवासी गाँव खापरखेड़ी, अमृतसर ग्रामीण के तौर पर हुई है। बरामद किए गए हथियारों में 9 डब्ल बैरल गन्नस, तीन पंप एक्शन (एसबीबीएल) गन्नस और एक किर्च (तेज हथियार) शामिल है।

जानकारी के अनुसार 21 और 22 फरवरी की रात को कुछ अज्ञात व्यक्तियों ने अमृतसर स्थित रॉयल गन हाऊस से हथियारों सहित गोला- बारूद और कुछ नकदी चोरी की थी। डीजीपी गौरव यादव ने बताया कि अमृतसर कमिश्नरेट के सी.आई.ए. स्टाफ-1 और 2 की कम से कम 10 टीमें बनाई गई थी, जिन्होंने तकनीकी और वैज्ञानिक ढंग के साथ जांच की और पाँच राज्यों/ केंद्र शासित प्रदेशों में 1000 से किलोमीटर से अधिक पीछा करके मुलजिमों को गिरफ़्तार किया।

इस संबंधी और जानकारी देते हुए सीपी अमृतसर गुरप्रीत सिंह भुल्लर ने बताया कि डीसीपी सिटी डा. प्रग्या जैन और डीसीपी डिटैक्टिव हरप्रीत सिंह मंडेर के नेतृत्व में एडीसीपी सिटी- 2 प्रभजोत सिंह विर्क और एडीसीपी डिटैक्टिव नवजोत सिंह के अधीन पुलिस टीमों ने इस जटिल मामले की बारीकी के साथ जांच की और दोषी व्यक्तियों का पीछा किया, जो गिरफ़्तारी के डर से वारदात वाले दिन पंजाब से भाग गए और अमृतसर वापिस जाने से पहले चंडीगढ़, पानीपत, दिल्ली, आगरा, अयोध्या और हरियाणा/ यू.पी. गए।

उन्होंने बताया कि प्रांरभिक जांच से पता लगा है कि वारदात को अंजाम देने के बाद मुलजिमों ने सब्ज़ी मंडी वल्ला, रेलवे ट्रैक नज़दीक गड्ढा खोद कर हथियार और गोला-बारूद सुरक्षित ढंग से छिपा दिया था। सीपी ने बताया कि गिरफ़्तार किए मुलजिम अजीत कुमार उर्फ गोलू ने अक्तूबर 2023 में अपने साथियों के साथ मिल कर थाना बी डिविज़न अमृतसर के क्षेत्र में से 4.2 किलो सोना चोरी किया था। 

उन्होंने आगे बताया कि इस मामले की आगे जांच जारी है। इस संबंधी एफआईआर नंबर 25 तारीख़ 22- 2-2024 को थाना सिविल लाईन, अमृतसर में भारतीय दंड संहिता की धारा 457 और 380 के अंतर्गत मामला दर्ज किया गया है।

ਪੰਜਾਬ ਪੁਲਿਸ ਨੇ ਗੰਨ ਹਾਊਸ ਚੋਰੀ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ; ਚੋਰੀ ਦੇ 12 ਹਥਿਆਰ ਬਰਾਮਦ

ਅੰਮ੍ਰਿਤਸਰ ਕਮਿਸ਼ਨਰੇਟ ਦੀਆਂ ਪੁਲਿਸ ਟੀਮਾਂ ਨੇ ਪੰਜ ਸੂਬਿਆਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ 1000 ਕਿਲੋਮੀਟਰ ਤੋਂ ਵੱਧ ਪਿੱਛਾ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ: ਡੀਜੀਪੀ ਗੌਰਵ ਯਾਦਵ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਗੰਨ ਹਾਊਸ ਚੋਰੀ ਮਾਮਲੇ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਦਿੱਤਾ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਕਬਜ਼ੇ 'ਚੋਂ 12 ਹਥਿਆਰਾਂ ਸਮੇਤ 21 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੀਤ ਸਿੰਘ ਉਰਫ਼ ਗੋਲੂ (19) ਵਾਸੀ ਉੱਤਰ ਪ੍ਰਦੇਸ਼ ਜ਼ਿਲ੍ਹਾ ਉਨਾਓ, ਜੋ ਇਸ ਵੇਲੇ ਅੰਮ੍ਰਿਤਸਰ ਦੇ ਕੋਟ ਹਰਨਾਮ ਦਾਸ ਵਿਖੇ ਰਹਿ ਰਿਹਾ ਸੀ ਅਤੇ ਮਨਦੀਪ ਕੁਮਾਰ ਉਰਫ਼ ਵਾੜਾ (20) ਵਾਸੀ ਪਿੰਡ ਖਾਪਰਖੇੜੀ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 9 ਡਬਲ ਬੈਰਲ ਗੰਨਸ, ਤਿੰਨ ਪੰਪ ਐਕਸ਼ਨ (ਐਸਬੀਬੀਐਲ) ਗੰਨਸ ਅਤੇ ਇਕ ਕਿਰਚ (ਤੇਜ ਹਥਿਆਰ) ਸ਼ਾਮਲ ਹੈ।ਜਾਣਕਾਰੀ ਅਨੁਸਾਰ 21 ਅਤੇ 22 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਮ੍ਰਿਤਸਰ ਸਥਿਤ ਰਾਇਲ ਗੰਨ ਹਾਊਸ ਤੋਂ ਹਥਿਆਰਾਂ ਸਮੇਤ ਗੋਲਾ-ਸਿੱਕਾ ਅਤੇ ਕੁਝ ਨਕਦੀ ਚੋਰੀ ਕੀਤੀ ਗਈ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਸੀਆਈਏ ਸਟਾਫ਼ - 1 ਅਤੇ 2 ਦੀਆਂ ਘੱਟੋ-ਘੱਟ 10 ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਅਤੇ ਪੰਜ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1000 ਤੋਂ ਕਿਲੋਮੀਟਰ ਵੱਧ ਪਿੱਛਾ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੀਸੀਪੀ ਸਿਟੀ ਡਾ. ਪ੍ਰਗਿਆ ਜੈਨ ਅਤੇ ਡੀਸੀਪੀ ਡਿਟੈਕਟਿਵ ਹਰਪ੍ਰੀਤ ਸਿੰਘ ਮੰਡੇਰ ਦੀ ਅਗਵਾਈ ਵਿੱਚ ਏਡੀਸੀਪੀ ਸਿਟੀ-2 ਪ੍ਰਭਜੋਤ ਸਿੰਘ ਵਿਰਕ ਅਤੇ ਏਡੀਸੀਪੀ ਡਿਟੈਕਟਿਵ ਨਵਜੋਤ ਸਿੰਘ ਅਧੀਨ ਪੁਲਿਸ ਟੀਮਾਂ ਨੇ ਇਸ ਗੁੰਝਲਦਾਰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਦੋਸ਼ੀ ਵਿਅਕਤੀਆਂ ਦਾ ਪਿੱਛਾ ਕੀਤਾ, ਜੋ ਗ੍ਰਿਫ਼ਤਾਰੀ ਦੇ ਡਰ ਤੋਂ ਵਾਰਦਾਤ ਵਾਲੇ ਦਿਨ ਪੰਜਾਬ ਤੋਂ ਭੱਜ ਗਏ ਅਤੇ ਅੰਮ੍ਰਿਤਸਰ ਵਾਪਸ ਜਾਣ ਤੋਂ ਪਹਿਲਾਂ ਚੰਡੀਗੜ੍ਹ, ਪਾਣੀਪਤ, ਦਿੱਲੀ, ਆਗਰਾ, ਅਯੁੱਧਿਆ ਅਤੇ ਹਰਿਆਣਾ/ਯੂ.ਪੀ. ਗਏ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਸਬਜੀ ਮੰਡੀ ਵੱਲਾ, ਰੇਲਵੇ ਟਰੈਕ ਨੇੜੇ ਟੋਆ ਪੁੱਟ ਕੇ ਹਥਿਆਰ ਤੇ ਗੋਲਾ ਸਿੱਕਾ ਸੁਰੱਖਿਅਤ ਢੰਗ ਨਾਲ ਛੁਪਾ ਦਿੱਤਾ ਸੀ। ਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਜੀਤ ਕੁਮਾਰ ਉਰਫ ਗੋਲੂ ਨੇ ਅਕਤੂਬਰ 2023 ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਦੇ ਖੇਤਰ ਵਿੱਚੋਂ 4.2 ਕਿਲੋ ਸੋਨਾ ਚੋਰੀ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰਬਰ 25 ਮਿਤੀ 22-2-2024 ਨੂੰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 457 ਅਤੇ 380 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD