Thursday, 09 May 2024

 

 

LATEST NEWS Bhagwant Mann campaigned for Dr. Balbir Singh in Patiala Mann campaigned for Meet Hayer in Malerkotla AAP gives a jolt to Akali Dal in Amritsar Bolaria said South Constituency is ready for hat-trick Believe in politics of issues Sukhpal Singh Khaira And Dr. Dharamvir Gandhi File Nomination For Patiala And Sangrur LPU Hosts Mega Reunion: Thousands of LPU Alumni Relive Cherished Campus Memories CEO Maneesh Garg Releases Cycling T-Shirt containing message for voters Parth Jindal Net Worth [May 2024]: Know The Income of Delhi Capital Co-owner & Scion of JSW Group Gurjeet Singh Aujla took time out from the elections to meet the wrestlers Aam Aadmi Party got a big boost in Doaba, well-known Dalit leader and BSP candidate from Hoshiarpur Rakesh Soman joined the AAP Karan Kundrra has an amazing car collection. Let us know about Karan's car collection Armaan Malik reveals American singer Lauv’s role in his ‘Lauv Story’ with fiancée Aashna Shroff Mona Patel Net Worth 2024 | Unveiling the Net Worth of a Fashion Icon Is Aadhar Housing Finance IPO Worth Your Investment? Let’s Explore ME students from CGC Landran devise innovative Electric Wheelbarrow Clove Dental, India’s Largest Dental Chain opens 12 new Clinics in a single day to reach a milestone number of 500 Clinics in the Country President Droupadi Murmu given warm send off Synchrony Announces Rachana Bahadur as Senior Vice President, Country Head – India Cherished Moments: A Mother's Day Getaway at Fairmont Jaipur Mohnish Pabrai Net Worth (May 2024): Know The Wealth Of Indian-American Businessman We are working on the concept of 'Ek desh - Shresth desh'- Vij

 

Raja Warring Meets Traders And Entrepreneurs, Vows To Find Solutions For Their Plight

Bjp Working Against Punjab, We Need To Find Collective Solutions Ourselves Says Warring

Amrinder Singh Raja Warring, Congress, Punjab Congress, Amarinder Singh Raja Warring
Listen to this article

Web Admin

Web Admin

5 Dariya News

Chandigarh , 27 Apr 2024

Amarinder Singh Raja Warring, President of the Punjab Pradesh Congress Committee (PPCC), recently articulated apprehensions regarding the decline of industries in Punjab and the consequent relocation of industrial units to other states, driven by more favorable growth prospects elsewhere.

During a recent visit to Delhi, Raja Warring engaged with several industrialists and entrepreneurs during his travel, who conveyed their challenges amidst the prevailing industrial landscape in Punjab under the current AAP administration.

Expressing dismay, they highlighted the migration of industries from Punjab to regions such as Uttar Pradesh, Jammu & Kashmir, and Madhya Pradesh. Notably, significant industrial entities like Cremica from Ludhiana poised to relocate to Jammu.

Warring underscored, "These concerns reflect the ground reality, rather than mere political rhetoric. The neglect of existing industries by the government imperils Punjab's economic stability. Should industries vacate the state, irrespective of the ruling party, the resultant loss of revenue would be profound.

Given Punjab's already precarious fiscal position, safeguarding existing industries and fostering further investment are imperative."Highlighting Punjab's economic dependence on agriculture, Raja Warring noted the adverse impact of measures implemented by the Narendra Modi-led central government, particularly in light of ongoing farmer protests.

Disruptions in transportation, owing to protests on railway tracks, have exacerbated challenges faced by industries in the state. He added – “Protests by our farmers on railway tracks have resulted in the disruption of transportation for industries.

Furthermore, blockades on roadways by the government and the administration have further escalated the struggles of the people of Punjab. This is all being caused due to the steps taken by the central government, causing troubles for the residents of Punjab as a whole.”

Assuring stakeholders of the Congress's commitment, the PPCC Chief asserted, "Upon assuming power, the Congress will prioritize addressing these issues. As the opposition, we remain steadfast in advocating for the interests of our industries and farmers alike.

The ongoing farmers' agitation is not merely a localized concern; it resonates nationally. The repeal of the draconian farm laws is imperative, given the genuine grievances of our farmers."Moreover, concerns regarding deteriorating law and order were raised by traders, citing instances of targeted crimes against traders and industrialists.

Warring emphasized the urgent need for solutions from the AAP Punjab administration to restore confidence and stability within the business community.The PPCC Chief urged for collective action, emphasizing the interconnectedness of Punjab's agricultural and industrial sectors.

Calling for dialogue between Jagjit Singh Dallewal ji and Swarn Singh Pandher ji and stakeholders, including farmers and industrialists, he stressed the necessity of finding holistic solutions to alleviate the state's hardships.He concluded with the following assertion: "This represents the strategic intent of the BJP-led government.

Their objective appears to be the destabilization of the ongoing farmers' protest and the deliberate hindrance of Punjab's industrial growth, thus fostering a decline in the state's overall prosperity. It is evident that the government seeks to perpetuate these challenges to undermine the momentum of our protests and suppress our collective voice.

However, it is imperative that we, as stakeholders in Punjab's progress, unite to find inclusive and enduring solutions. I pledge my commitment to facilitating such resolutions for the betterment of our state. The Congress Party remains steadfast in its allegiance to the people of Punjab, steadfast in our commitment to fostering an environment conducive to industrial advancement.

As the principal opposition, we shall ardently advocate for the protection of your rights. Our manifesto stands as a testament to our unwavering dedication to the welfare of the people of Punjab and the nation at large. The Congress Party stands resolute in its determination to foster nationwide growth and prosperity."

ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ

ਭਾਜਪਾ ਪੰਜਾਬ ਦੇ ਖਿਲਾਫ ਕੰਮ ਕਰ ਰਹੀ ਹੈ, ਇਹਨਾਂ ਮੁਸ਼ਕਿਲਾਂ ਦੇ ਢੁੱਕਵੇਂ ਹੱਲ ਸਾਨੂੰ ਆਪ ਲੱਭਣੇ ਪੈਣਗੇ: ਵੜਿੰਗ

ਚੰਡੀਗੜ੍ਹ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚੋਂ ਉਦਯੋਗਾਂ ਦੇ ਘੱਟ ਕੇ ਉਨ੍ਹਾਂ ਦੇ ਦੂਜੇ ਰਾਜਾਂ ‘ਚ ਜਾਣ ‘ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।ਹਾਲ ਹੀ ਵਿੱਚ ਦਿੱਲੀ ਦੇ ਦੌਰੇ ਦੌਰਾਨ, ਵੜਿੰਗ ਨੇ ਕਈ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ, ਕਾਰੋਬਾਰੀਆਂ ਨੇ ਮੌਜੂਦਾ 'ਆਪ' ਸਰਕਾਰ ਦੇ ਅਧੀਨ ਪੰਜਾਬ ਵਿੱਚ ਵਪਾਰ ਅਤੇ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਉਹਨਾਂ ਨੂੰ ਆਪ ਪ੍ਰਸ਼ਾਸਨ ਦੇ ਕੁਸ਼ਾਸਨ ਕਰਕੇ ਆਪਣੇ ਕਾਰੋਬਾਰ ਪੰਜਾਬ ਤੋਂ ਉੱਤਰ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਮੱਧ-ਪ੍ਰਦੇਸ਼ ਵਰਗੇ ਖੇਤਰਾਂ ਵਿੱਚ ਲੈ ਕੇ ਜਾਣਾ ਪੈ ਰਿਹਾ ਹੈ।

ਖਾਸ ਤੌਰ 'ਤੇ ਹੁਣ ਲੁਧਿਆਣਾ ਤੋਂ 'ਕ੍ਰੀਮਿਕਾ' ਵਰਗੀਆਂ ਮਹੱਤਵਪੂਰਨ  ਸੰਸਥਾਵਾਂ ਵੀ ਜੰਮੂ ਜਾਣ ਲਈ ਤਿਆਰ ਹਨ।ਵੜਿੰਗ ਨੇ ਜ਼ੋਰ ਦੇ ਕੇ ਕਿਹਾ, "ਇਹ ਚਿੰਤਾਵਾਂ ਸਿਰਫ਼ ਸਿਆਸੀ ਬਿਆਨਬਾਜ਼ੀ ਨਹੀਂ ਹਨ ਸਗੋਂ ਸਾਡੇ ਕਾਰੋਬਾਰ ਅਤੇ ਵਪਾਰ ਦੀ ਜ਼ਮੀਨੀ ਹਕੀਕਤ ਨੂੰ ਦਰਸਾਉਂਦੀਆਂ ਹਨ। ਸਰਕਾਰ ਦੁਆਰਾ ਮੌਜੂਦਾ ਉਦਯੋਗਾਂ ਦੀ ਅਣਦੇਖੀ ਪੰਜਾਬ ਦੀ ਆਰਥਿਕ ਸਥਿਰਤਾ ਨੂੰ ਖ਼ਤਰੇ ਵਿੱਚ ਪਾ ਰਹੀ ਹੈ।  

ਜੇਕਰ ਇਹ ਉਦਯੋਗਿਕ ਸੰਸਥਾਵਾਂ ਪੰਜਾਬ ਛੱਡ ਕੇ ਕਿਸੇ ਹੋਰ ਰਾਜ ਵਿੱਚ ਚਲੀਆਂ ਜਾਣਗੀਆਂ ਤਾਂ ਨੁਕਸਾਨ ਕਿਸੇ ਸਰਕਾਰ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਹੋਵੇਗਾ ਜਿਸ ਨਾਲ ਪੰਜਾਬ ਦੇ ਆਰਥਿਕ ਹਾਲਤ ਹੋਰ ਖਰਾਬ ਹੋਣਗੇ। ਪੰਜਾਬ ਦੀ ਪਹਿਲਾਂ ਤੋਂ ਹੀ ਨਾਜ਼ੁਕ ਆਰਥਿਕ ਸਥਿਤੀ ਨੂੰ ਦੇਖਦੇ ਹੋਏ, ਮੌਜੂਦਾ ਉਦਯੋਗਾਂ ਦੀ ਸੁਰੱਖਿਆ ਅਤੇ ਹੋਰ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।

ਖੇਤੀਬਾੜੀ 'ਤੇ ਪੰਜਾਬ ਦੀ ਆਰਥਿਕ ਨਿਰਭਰਤਾ ਨੂੰ ਦੀ ਗੱਲ ਕਰਦਿਆਂ, ਰਾਜਾ ਵੜਿੰਗ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਖੇਤੀ ਬਿੱਲਾਂ ਦੇ ਕਾਰਨ ਲਗਾਤਾਰ ਚੱਲ ਰਹੇ ਕਿਸਾਨ ਪ੍ਰਦਰਸ਼ਨਾਂ ਦੀ ਵੀ ਅਵਾਜ਼ ਚੁੱਕੀ। ਉਹਨਾਂ ਨੇ ਕਿਹਾ ਕਿ ਰੇਲ ਪਟੜੀਆਂ 'ਤੇ ਹੋ ਰਹੇ ਪ੍ਰਦਰਸ਼ਨਾਂ  ਅਤੇ ਆਵਾਜਾਈ ਵਿੱਚ ਪਏ ਵਿਘਨ ਨੇ ਪੰਜਾਬ ਵਿੱਚ ਕਾਰੋਬਾਰਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਤਾਂ ਕੀਤਾ ਹੀ ਹੈ ਨਾਲ ਦੀ ਨਾਲ ਉਦਯੋਗਿਕ ਅਯਾਤ ਨਿਰਯਾਤ 'ਤੇ ਵੀ ਅਸਰ ਪਾਇਆ ਹੈ।

ਇਸ ਤੋਂ ਇਲਾਵਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੜਕਾਂ ’ਤੇ ਕੀਤੀ ਬੈਰੀਗੇਟਿੰਗ ਨੇ ਪੰਜਾਬ ਦੇ ਲੋਕਾਂ ਦੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਹ ਸਭ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਹੋ ਰਿਹਾ ਹੈ, ਜਿਸ ਨਾਲ ਸਮੁੱਚੇ ਪੰਜਾਬ ਵਾਸੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।ਕਾਰੋਬਾਰੀਆਂ ਨੂੰ ਕਾਂਗਰਸ ਦੀ ਵਚਨਬੱਧਤਾ ਦਾ ਭਰੋਸਾ ਦਿਵਾਉਂਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, "ਸੱਤਾ ਸੰਭਾਲਣ 'ਤੇ, ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰੇਗੀ।

ਵਿਰੋਧੀ ਧਿਰ ਵਜੋਂ ਅਸੀਂ ਆਪਣੇ ਉਦਯੋਗਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਬਰਾਬਰ ਵਕਾਲਤ ਕਰਨ ਲਈ ਵਚਨਬੱਧ ਹਾਂ। ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਜੋ ਇੱਕ ਸੂਬੇ ਦੀ ਮੁਸ਼ਕਿਲ ਨਹੀਂ ਸਗੋਂ ਰਾਸ਼ਟਰ ਪੱਧਰ ਦਾ ਮਸਲਾ ਬਣਿਆ ਹੋਇਆ ਹੈ। ਸਾਡੇ ਕਿਸਾਨਾਂ ਦੀਆਂ ਅਸਲ ਮੁਸ਼ਕਿਲਾਂ ਨੂੰ ਦੇਖਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਬੇਹੱਦ ਜ਼ਰੂਰੀ ਹੈ।

ਇਸ ਤੋਂ ਇਲਾਵਾ, ਵਪਾਰੀਆਂ ਵੱਲੋਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਹੋ ਰਹੇ ਅਪਰਾਧਾਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ। ਵੜਿੰਗ ਨੇ ਕਾਰੋਬਾਰੀ ਭਾਈਚਾਰੇ ਅੰਦਰ ਵਿਸ਼ਵਾਸ ਅਤੇ ਸਥਿਰਤਾ ਬਹਾਲ ਕਰਨ ਲਈ 'ਆਪ' ਪੰਜਾਬ ਪ੍ਰਸ਼ਾਸਨ ਨੂੰ ਸੂਬੇ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਕਰਨ ਦੀ ਅਪੀਲ ਕੀਤੀ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਦੇ ਆਪਸੀ ਤਾਲਮੇਲ ਦੀ ਗੱਲ ਕਰਦਿਆਂ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ, ਹੋਰ ਕਿਸਾਨ ਆਗੂਆਂ ਅਤੇ ਉਦਯੋਗਪਤੀਆਂ ਸਮੇਤ ਕਾਰੋਬਾਰੀਆਂ  ਨੂੰ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਆਪਸ ਵਿੱਚ ਮਿਲਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ।ਅੰਤ ਵਿੱਚ ਉਹਨਾਂ ਕਿਹਾ ਕਿ, "ਇਹ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਰਣਨੀਤਕ ਇਰਾਦੇ ਨੂੰ ਦਰਸਾਉਂਦਾ ਹੈ।

ਉਨ੍ਹਾਂ ਦਾ ਉਦੇਸ਼ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ਨੂੰ ਢਾਹ ਲਾਉਣੀ ਅਤੇ ਪੰਜਾਬ ਦੇ ਉਦਯੋਗਿਕ ਵਿਕਾਸ ਵਿੱਚ ਜਾਣਬੁੱਝ ਕੇ ਰੁਕਾਵਟ ਪਾਉਣਾ ਹੈ, ਇਸ ਤਰ੍ਹਾਂ ਪੰਜਾਬ ਦੀ ਖੁਸ਼ਹਾਲੀ ਦਾ ਘਾਣ ਹੋਵੇਗਾ। ਇਹ ਸਪੱਸ਼ਟ ਹੈ ਕਿ ਸਰਕਾਰ ਸਾਡੇ ਵੱਲੋਂ ਕੀਤੇ ਜਾਂਦੇ ਵਿਰੋਧ ਨੂੰ ਰੋਕਣ ਅਤੇ ਸਾਡੀ ਸਮੂਹਿਕ ਆਵਾਜ਼ ਨੂੰ ਦਬਾਉਣ ਲਈ ਇਹ ਚੁਣੌਤੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਇੱਕਜੁੱਟ ਹੋ ਕੇ ਇਹਨਾਂ ਮੁਸ਼ਕਿਲਾਂ ਦਾ ਢੁੱਕਵਾਂ ਹੱਲ ਲੱਭੀਏ।

ਸਾਡੇ ਪੰਜਾਬ ਦੀ ਬਿਹਤਰੀ ਲਈ ਅਜਿਹੇ ਸੰਕਲਪ ਦੇਣ ਲਈ ਮੇਰੀ ਵਚਨਬੱਧਤਾ ਹੈ, ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ। ਇੱਕ ਪ੍ਰਮੁੱਖ ਵਿਰੋਧੀ ਧਿਰ ਵਜੋਂ ਅਸੀਂ ਇਸ ਦੀ ਜ਼ੋਰਦਾਰ ਵਕਾਲਤ ਕਰਾਂਗੇ ਤੁਹਾਡੇ ਹੱਕਾਂ ਦੀ ਰਾਖੀ ਲਈ ਸਾਡਾ ਨਿਆਂ ਪੱਤਰ ਪੰਜਾਬ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਸਾਡੇ ਅਟੁੱਟ ਸਮਰਪਣ ਦਾ ਸਬੂਤ ਹੈ। ਕਾਂਗਰਸ ਪਾਰਟੀ ਦੇਸ਼ ਪੱਧਰੀ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਸੰਕਲਪ ਵਿੱਚ ਹਮੇਸ਼ਾ ਦ੍ਰਿੜ ਇਰਾਦੇ ਨਾਲ ਖੜੀ ਹੈ।"

राजा वडिंग ने व्यापारियों और उद्यमियों से की मुलाकात, उनकी दुर्दशा का समाधान खोजने का लिया संकल्प

पंजाब के खिलाफ काम कर रही भाजपा, हमें सामूहिक समाधान खोजने की जरूरत: वडिंग

चंडीगढ़

पंजाब प्रदेश कांग्रेस कमेटी (पीपीसीसी) के अध्यक्ष अमरिंदर सिंह राजा वडिंग ने हाल ही में पंजाब में उद्योगों की गिरावट और अन्य राज्यों में औद्योगिक इकाइयों, अधिक अनुकूल विकास संभावनाओं से प्रेरित स्थानांतरण के बारे में आशंकाओं को व्यक्त किया है।' हाल ही में दिल्ली की यात्रा के दौरान कई उद्योगपतियों और उद्यमियों के साथ बातचीत की, जिन्होंने मौजूदा 'आप' प्रशासन के तहत पंजाब में मौजूदा औद्योगिक परिदृश्य के बीच अपनी चुनौतियों से अवगत कराया।

उन्होंने पंजाब से उत्तर प्रदेश, जम्मू-कश्मीर और मध्य प्रदेश जैसे क्षेत्रों में उद्योगों के पलायन को रेखांकित किया। उल्लेखनीय है कि लुधियाना से क्रिमिका जैसी महत्वपूर्ण औद्योगिक इकाइयां जम्मू में स्थानांतरित होने जा रही हैं। वडिंग ने आगे कहा, ये चिंताएं केवल राजनीतिक बयानबाजी के बजाय जमीनी हकीकत को दर्शाती हैं। सरकार द्वारा मौजूदा उद्योगों की उपेक्षा से पंजाब की आर्थिक स्थिरता को खतरा है।

 यदि उद्योग राज्य को खाली कर देते हैं, चाहे सत्तारूढ़ दल कोई भी हो, तो राजस्व का परिणामी नुकसान गहरा होगा। पंजाब की अनिश्चित राजकोषीय स्थिति को देखते हुए मौजूदा उद्योगों की सुरक्षा और आगे निवेश को बढ़ावा देना जरूरी है। कृषि पर पंजाब की आर्थिक निर्भरता पर प्रकाश डालते हुए राजा वडिंग ने नरेंद्र मोदी के नेतृत्व वाली केंद्र सरकार द्वारा लागू किए गए उपायों के प्रतिकूल प्रभाव का उल्लेख किया।

रेलवे पटरियों पर विरोध प्रदर्शनों के कारण परिवहन में व्यवधान ने राज्य में उद्योगों के सामने चुनौतियां पैदा कर दी हैं। उन्होंने कहा, “रेलवे पटरियों पर हमारे किसानों द्वारा किए गए धरने से उद्योगों के लिए परिवहन बाधित हुआ है। इसके अलावा, सरकार और प्रशासन द्वारा सड़क मार्ग पर अवरोधों ने पंजाब के लोगों के संघर्ष को और बढ़ा दिया है। यह सब केंद्र सरकार द्वारा उठाए गए कदमों के कारण हो रहा है, जिससे पूरे पंजाब के निवासियों को परेशानी हो रही है।”

कांग्रेस की प्रतिबद्धता का भरोसा दिलाते हुए पीपीसीसी प्रमुख ने कहा कि सत्ता संभालने के बाद कांग्रेस इन मुद्दों को प्राथमिकता देगी। विपक्ष के रूप में हम अपने उद्योगों और किसानों के हितों की वकालत करते रहे हैं। चल रहा किसान आंदोलन केवल स्थानीय चिंता का विषय नहीं है, यह राष्ट्रीय स्तर पर गूंजता है। हमारे किसानों की वास्तविक शिकायतों को देखते हुए सख्त कृषि कानूनों को निरस्त करना जरूरी है।

इसके अलावा व्यापारियों और उद्योगपतियों के खिलाफ लक्षित अपराधों का हवाला देते हुए बिगड़ती कानून व्यवस्था को लेकर चिंता जताई। वड़िंग ने कारोबारी समुदाय में विश्वास और स्थिरता बहाल करने के लिए 'आप' पंजाब प्रशासन से समाधान की तत्काल आवश्यकता पर जोर दिया। पीपीसीसी प्रमुख ने पंजाब के कृषि और औद्योगिक क्षेत्रों की परस्पर संबद्धता पर जोर देते हुए सामूहिक कार्यवाही करने का आग्रह किया।

जगजीत सिंह डलेवाल जी, स्वर्ण सिंह पंडेर जी, किसानों और उद्योगपतियों सहित हितधारकों के बीच बातचीत का आह्वान करते हुए उन्होंने राज्य की कठिनाइयों को दूर करने के लिए समग्र समाधान खोजने की आवश्यकता पर ज़ोर दिया। उन्होंने कहा कि यह भाजपा के नेतृत्व वाली सरकार के रणनीतिक इरादे को दर्शाता है। उनका उद्देश्य किसानों के आंदोलन को अस्थिर करना और पंजाब के औद्योगिक विकास में जानबूझकर बाधा डालना है, जिससे राज्य की समग्र समृद्धि में गिरावट आई है।

यह स्पष्ट है कि सरकार हमारे विरोध प्रदर्शनों की गति को कम करने और हमारी सामूहिक आवाज को दबाने के लिए इन चुनौतियों को जारी रखना चाहती है। हालांकि, यह जरूरी है कि पंजाब की प्रगति में हितधारकों के रूप में हम समावेशी और स्थायी समाधान खोजने के लिए एकजुट हों। वडिंग ने कहा, "मैं अपने राज्य की भलाई के लिए ऐसे संकल्पों को सुविधाजनक बनाने के लिए अपनी प्रतिबद्धता का संकल्प लेता हूं।

कांग्रेस पार्टी पंजाब के लोगों के प्रति अपनी निष्ठा बनाए हुए है और औद्योगिक उन्नति के लिए अनुकूल माहौल बनाने की हमारी प्रतिबद्धता पर अड़िग है। प्रमुख विपक्ष के रूप में हम आपके अधिकारों की सुरक्षा के लिए जोरदार वकालत करते आए है। हमारा घोषणापत्र पंजाब और देश के लोगों के कल्याण के प्रति हमारे अटूट समर्पण का प्रमाण है। कांग्रेस देश के विकास और समृद्धि को बढ़ावा देने के लिए प्रतिबद्ध है।"

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD