Thursday, 16 May 2024

 

 

LATEST NEWS Bhagwant Mann campaigned for Laljit Bhullar in Zira and Bhikhiwind Sukhbir Singh Badal Questions Candidacy of Bhai Amritpal Singh Amarinder Singh Raja Warring Pays Tribute To Shaheed Sukhdev Thapar At His Birthplace Cong govt to provide Rs 8500 per month to every poor family: Amarinder Singh Raja Warring Leave the state's issues aside, first improve healthcare facilities in your constituency : N.K. Sharma to Balbir Singh Punjab's former Finance Minister Parminder Singh Dhindsa campaigned in support of N.K. Sharma Aam Aadmi Party gets a big boost in many Lok Sabha constituencies of Punjab, many big leaders of opposition parties join AAP Former Congress president & ex-Mayor Subhash Chawla joins BJP along with his son and supporters Kudi Haryane Val Di Teaser: A Refreshing Cross-Cultural Romance Set To Win Hearts “Guarantee of MSP on crops will help aid water crisis in Punjab to an extent” assures Vijay Inder Singla Vigilance Bureau Nabs Patwari Taking Rs 15,000 Bribe For Issuing Surviving Certificate Under Aam Aadmi Party regime, even their own women MPs are not safe: Dr. Subhash Sharma Wall painting competition held at Kot Dharmu under SVEEP campaign People should not waste the next 5 years in greed of twenty days – Babur Aujla Intl seminar on `Leveraging AI Learning’ at RBU 10 Popular Misti Basu Web Series List 2024 | 5 Dariya News Five Days Faculty Development Program Navigates the Research Landscape held at CGC Jhanjeri 9 Popular Jinnie Jazz Web Series List 2024 | 5 Dariya News 8 Best Ridhima Tiwari Web Series To Watch on OTT Platform | 5 Dariya News General Observer Dr. Heera Lal Reviews Poll Preparedness At Rupnagar Lok Sabha Polls 2024: General, police and expenditure observers hold meeting with AROs and others

 

Vote for Congress to counter the anti-people and divisive policies of BJP : Gureejit Singh Aujla

Gurjeet Singh Aujla, Gurjit Singh Aujla, Punjab, Congress, Amritsar, Punjab Congress
Listen to this article

Web Admin

Web Admin

5 Dariya News

Amritsar , 28 Apr 2024

Congress Party candidate from Amritsar Lok Sabha constituency Gurjit Singh Aujla today addressed an election rally in village Sohian Khurd of Attari assembly constituency. Sarpanch Jagir Singh presided over the rally organized at the residence of Sarpanch Nishan Singh. 

Speaking during the rally, Mr. Aujla said that BJP has been doing divisive and religion-based politics since the beginning. He said that BJP is a threat to the minorities and it is behaving despicably with the minorities, especially the Muslim community of the country is feeling unsafe. 

The people of India have well understood the cunning tactics of the BJP and have now decided to teach a lesson to the Bharatiya Janata Party in the Lok Sabha elections. He said that of course the country's Prime Minister Shri Narendra Modi is claiming 400 seats, but I promise that this time he cannot take more than 200 seats. Sukhraj Randhawa praised Aujla at this time and said that he is a very friendly person and helps everyone when needed, so we should make him win by voting in large numbers.

On this occasion, apart from others, Sukhraj Singh Randhawa, Kirtan Bir Singh Khadur Sahib, Babar Aujla, Jagtar Singh, Nishan Singh Sarpanch, Jobanjit Singh, Nirmal Singh Jethuwal, Santokh Singh former Sarpanch, Gurmej Singh, Cheta Singh, Narinder Kaur, Mukhtiar Singh. , Kabul Singh, Savinder Singh, Kundan Singh Bajigar, Lakhwinder Singh, Bir Singh, Himmat Singh (all Panchayat members) Harpal Singh Sarpanch Malluwal, Kirpal Singh, Arshdeep Singh Youth President, Gurpreet Singh Bajaj, Satnam Bibi Singh Mudhal, Amarjot Singh Bhangu, Amrik Singh Sarpanch Jahangir, Parhat Singh, Buta Singh and Rashpal Singh Bal Baba leaders and party workers were present.

भाजपा की जनविरोधी और विभाजनकारी नीतियों का मुकाबला करने के लिए कांग्रेस को वोट दें : गुरजीत सिंह औजला

अमृतसर

अमृतसर लोकसभा क्षेत्र से कांग्रेस पार्टी के उम्मीदवार गुरजीत सिंह औजला ने आज अटारी विधानसभा क्षेत्र के गांव सोहियां खुर्द में चुनावी रैली को संबोधित किया। सरपंच निशान सिंह के निवास स्थान पर आयोजित रैली में सरपंच जागीर सिंह ने अध्यक्षता की। रैली के दौरान बोलते हुए श्री औजला ने कहा कि भाजपा शुरू से ही विभाजनकारी और धर्म के आधार पर राजनीति करती रही है। 

उन्होंने कहा कि बीजेपी अल्पसंख्यकों के लिए खतरा है और वह अल्पसंख्यकों के साथ घृणित व्यवहार कर रही है, खासकर देश का मुस्लिम समुदाय खुद को असुरक्षित महसूस कर रहा है। भारत की जनता भाजपा की धूर्त चालों को भली-भांति समझ चुकी है और अब लोकसभा चुनाव में भारतीय जनता पार्टी को सबक सिखाने का मन बना चुकी है। 

उन्होंने कहा कि बेशक देश के प्रधानमंत्री श्री नरेंद्र मोदी 400 पार का दावा कर रहे हैं, लेकिन मैं वादे के साथ कहता हूं कि इस बार वह 200 पार से ज्यादा सीटें नहीं ले सकते। सुखराज रंधावा ने इस समय औजला की प्रशंसा करते हुए कहा कि वह बहुत ही मिलनसार व्यक्ति हैं और जरूरत पड़ने पर सभी की मदद करते हैं, इसलिए हमें उन्हें भारी संख्या में वोट देकर जिताना चाहिए। 

इस मौके पर अन्य लोगों के अलावा सुखराज सिंह रंधावा, कीर्तन बीर सिंह खडूर साहिब, बाबर औजला, जगतार सिंह, निशान सिंह सरपंच, जोबनजीत सिंह, निर्मल सिंह जेठूवाल, संतोख सिंह पूर्व सरपंच, गुरमेज सिंह, चेता सिंह, नरिंदर कौर, मुख्तियार सिंह , काबुल सिंह, सविंदर सिंह, कुंदन सिंह बाजीगर, लखविंदर सिंह, बीर सिंह, हिम्मत सिंह (सभी पंचायत सदस्य) हरपाल सिंह सरपंच मल्लूवाल, किरपाल सिंह, अर्शदीप सिंह युवा अध्यक्ष, गुरप्रीत सिंह बजाज, सतनाम बीबी सिंह मुधल, अमरजोत सिंह भंगू, अमरीक सिंह सरपंच जहांगीर, परहत सिंह, बूटा सिंह और रशपाल सिंह बाल बाबा नेता और पार्टी कार्यकर्ता मौजूद थे।

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਅਟਾਰੀ ਹਲਕੇ ਦੇ ਪਿੰਡ ਸੋਹੀਆਂ ਖੁਰਦ ਵਿਖੇ ਇੱਕ ਚੋਣ ਰੈਲੀ ਸਰਪੰਚ ਨਿਸ਼ਾਨ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਰੈਲੀ ਦਾ ਸਮੁੱਚਾ ਪ੍ਰਬੰਧ ਪਿੰਡ ਦੇ ਸਰਪੰਚ ਜਗੀਰ ਸਿੰਘ ਵੱਲੋਂ ਕੀਤਾ ਗਿਆ। ਰੈਲੀ ਸਮੇ ਬੋਲਦਿਆਂ ਸ੍ਰੀ ਔਜਲਾ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਫੁੱਟ ਪਾਊ ਅਤੇ ਵੰਡੀਆਂ ਪਾਉਣ ਦੀ ਸਿਆਸਤ ਕਰ ਰਹੀ ਹੈ। 

ਉਹਨਾਂ ਕਿਹਾ ਕਿ ਬੀਜੇਪੀ ਘੱਟ ਗਿਣਤੀਆਂ ਲਈ ਖਤਰਾ ਹੈ, ਅਤੇ ਉਹ ਘੱਟ ਗਿਣਤੀਆਂ ਨਾਲ ਨਫਰਤ ਭਰਿਆ ਵਤੀਰਾ ਕਰ ਰਹੀ ਹੈ ਖਾਸ ਕਰ ਦੇਸ਼ ਦਾ ਮੁਸਲਿਮ ਭਾਈਚਾਰਾ ਆਪਣੇ ਆਪ ਨੂੰ ਆਸੁਰੱਖਿਤ ਮਹਿਸੂਸ ਕਰ ਰਿਹਾ ਹੈ। ਭਾਰਤ ਦੇ ਲੋਕ ਬੀਜੇਪੀ ਵੱਲੋਂ ਚੱਲੀਆਂ ਜਾ ਰਹੀਆਂ ਕੋਝੀਆਂ ਚਾਲਾਂ ਨੂੰ ਭਲੀ ਪ੍ਰਕਾਰ ਸਮਝ ਚੁੱਕੇ ਹਨ ਅਤੇ ਉੱਹ ਉਸ ਨੂੰ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ। 

ਉਹਨਾਂ ਕਿਹਾ ਕਿ ਬੇਸ਼ਕ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 400 ਪਾਰ ਦਾ ਦਾਅਵਾ ਕਰ ਰਹੇ ਹਨ, ਪਰ ਮੈਂ ਵਾਅਦੇ ਨਾਲ ਕਹਿੰਦਾ ਹਾਂ ਕਿ ਉਹ ਇਸ ਵਾਰੀ 200 ਸੀਟਾਂ ਤੋਂ ਵੱਧ ਨਹੀਂ ਲਿਜਾ ਹੀ ਨਹੀਂ ਸਕਦੇ। ਸ੍ਰੀ ਸੁਖਰਾਜ ਰੰਧਾਵਾ ਨੇ ਇਸ ਸਮੇਂ ਸ੍ਰੀ ਔਜਲਾ ਦੀ ਤਰੀਫ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਵਿਅਕਤੀ ਹਨ ਅਤੇ ਲੋੜ ਪੈਣ ਤੇ ਹਰ ਕਿਸੇ ਦੇ ਕੰਮ ਆਉਣ ਵਾਲੇ ਹਨ ਇਸ ਲਈ ਸਾਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਉਣਾ ਚਾਹੀਦਾ ਹੈ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਰਾਜ ਸਿੰਘ ਰੰਧਾਵਾ, ਕੀਰਤਨ ਬੀਰ ਸਿੰਘ ਖਡੂਰ ਸਾਹਿਬ, ਬਾਬਰ ਔਜਲਾ, ਜਗਤਾਰ ਸਿੰਘ, ਨਿਸ਼ਾਨ ਸਿੰਘ ਸਰਪੰਚ, ਜੋਬਨਜੀਤ ਸਿੰਘ, ਨਿਰਮਲ ਸਿੰਘ ਜੇਠੂਵਾਲ, ਸੰਤੋਖ ਸਿੰਘ ਸਾਬਕਾ ਸਰਪੰਚ, ਗੁਰਮੇਜ ਸਿੰਘ, ਚੇਤਾ ਸਿੰਘ, ਨਰਿੰਦਰ ਕੌਰ, ਮੁਖਤਿਆਰ ਸਿੰਘ, ਕਾਬਲ ਸਿੰਘ, ਸਵਿੰਦਰ ਸਿੰਘ, ਕੁੰਦਨ ਸਿੰਘ ਬਾਜੀਗਰ, ਲਖਵਿੰਦਰ ਸਿੰਘ, ਬੀਰ ਸਿੰਘ, ਹਿੰਮਤ ਸਿੰਘ ( ਸਾਰੇ ਮੈਂਬਰ ਪੰਚਾਇਤ ) ਹਰਪਾਲ ਸਿੰਘ ਸਰਪੰਚ ਮੱਲੂਵਾਲ, ਕਿਰਪਾਲ ਸਿੰਘ, ਅਰਸ਼ਦੀਪ ਸਿੰਘ ਯੂਥ ਪ੍ਰਧਾਨ, ਗੁਰਪ੍ਰੀਤ ਸਿੰਘ ਬਜਾਜ, ਸਤਨਾਮ BB ਸਿੰਘ ਮੂਧਲ, ਅਮਰਜੋਤ ਸਿੰਘ ਭੰਗੂ, ਅਮਰੀਕ ਸਿੰਘ ਸਰਪੰਚ ਜਹਾਂਗੀਰ, ਪ੍ਰਗਟ ਸਿੰਘ, ਬੂਟਾ ਸਿੰਘ ਅਤੇ ਰਸ਼ਪਾਲ ਸਿੰਘ ਬਲ ਬਾਬਾ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ।

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD