Saturday, 13 April 2024

 

 

LATEST NEWS Baisakhi Festival: Lt Governor pays obeisance at the Gurudwara Sahib Abtal, Ramgarh Samba Gauri Khan Net Worth 2024 | Know The Income Of Shah Rukh Khan’s Wife Governor Shiv Pratap Shukla honored High Flyers of HP Lt Governor Manoj Sinha pays tributes to General Zorawar Singh on his Birth Anniversary Malaika Arora & Narifirst Aikta Sharma present the Jewel of India Trophy to Dr. Rupinderkaur Khera & Eesha Agarwal Zee Punjabi Stars KP Singh and Isha Kaloya Shine as Guests at Times Food and Nightlife Awards 2024 IPL 2024: PBKS vs RR Match Updates And Playing 11 Predictions LPU secures top spots in QS World University Rankings by Subjects-2024 Karan Johar Net Worth 2024: Know The Wealth of Bollywood's Iconic Producer Indus Public School students presented a colourful cultural programme and visited field on Baisakhi Apurva Padgaonkar Net Worth [April 2024] | 5 Dariya News 12 Best Gurmeet Kaur Web Series List 2024 Updated Ashmah International School celebrated Baisakhi with pomp and show in traditional manner Kidzee Bela Celebrates Baisakhi Festival with Traditional Fervor Colourful function marks Baisakhi at RBU EVs Would become Cheaper, more Powerful, and Safer PEC Students participated in “Bharat SaaS Yatra”, celebrating the rise of SaaS Industries Campaigning for AAP candidates Chief Minister Bhagwant Mann appeals to the people of Assam: bring change in Assam by pressing the number 1 button of 'jharoo' DC Sakshi Sawhney urges residents to vote for better future of coming generations; takes part in 'Vaisakhi celebrations' by Indian Red Cross Society Barun Chanda, Riya Deb Roy, Kamalika Sen Gupta, Kamaleshwar Mukherjee Grace iLEAD’s Future Vista 2024 For Career Insights In The Creative Field Growing BJP Family- Happy To See That Hundreds Of People From Across Patiala District Are Daily Joining Us: Preneet Kaur

 

Punjab Police initiative jagriti for prevention of sexual violence against children launched

Community affairs division of punjab police organises training for 180 police officials

Police, Punjab Police, Community Affairs Division and Women Affairs Wing, Gurpreet Kaur Deo, Manjula Sularia, Bachpan Bachao Andolan
Listen to this article

Web Admin

Web Admin

5 Dariya News

Chandigarh , 01 Mar 2024

To ensure the safety and security of Women and Children in the state as per directions of Chief Minister Bhagwant Singh Mann, Community Affairs Division and Women Affairs Wing of Punjab Police launched a novel initiative Jagriti for the prevention of sexual violence against children specifically children in the age group of 5 to 12 years.

The initiative Jagriti is being backed by the pivotal training program organised by the Community Affairs Division Punjab for 180 Punjab Police officials at the Punjab Police Officer Institute here. The comprehensive session, organised on the directions of Director General of Police (DGP) Punjab Gaurav Yadav, focused on Child Sexual Abuse, Prevention and Provisions in Law.

Special DGP Community Affairs Division and Women Affairs Gurpreet Kaur Deo, while elucidating the Saanjh Jagriti Program's objectives, emphasised its role in creating awareness among students (class 2nd to 5th), teachers, principals, and ancillary staff, including peons and drivers.

Director of Prasanchetas Foundation Manjula Sularia and State Coordinator of Bachpan Bachao Andolan Yadwinder Singh conducted enlightening sessions on child sexual abuse awareness and the POCSO Act respectively on the occasion.

Spl DGP Gurpreet Kaur Deo said that these trained police officials are now poised to serve as master trainers in their respective districts, playing a pivotal role in disseminating knowledge and awareness. In the next week, these master trainers will provide training to 800 Women Police officials stationed at 421 Shakti Help Desks across the state, she added.

These Women officials will visit all Government and Private Schools under the jurisdiction of their concerned Police Station, she said, while adding that to further amplify their impact, study material on Child Sexual Abuse has been provided, with plans for distribution in schools.

Meanwhile, this initiative underscores the Punjab Police's commitment to safeguarding the well-being of children and creating a safer environment through informed and empowered law enforcement officials. The Jagriti program will be put into action by Shakti Help Desks women officials with effect from March 8, 2024 on the occasion of International Women's Day.

ਬੱਚਿਆਂ ਨੂੰ ਜਿਨਸੀ ਸੋਸ਼ਣ ਤੋਂ ਬਚਾਉਣ ਲਈ ਪੰਜਾਬ ਪੁਲਿਸ ਦੀ ਪਹਿਲਕਦਮੀ ‘ਜਾਗ੍ਰਿਤੀ’ ਲਾਂਚ

ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਨੇ 180 ਪੁਲਿਸ ਮੁਲਾਜ਼ਮਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਵੂਮੈੱਨ ਅਫੇਅਰਜ਼ ਵਿੰਗ ਵੱਲੋਂ ਬੱਚਿਆਂ ਖਾਸ ਕਰਕੇ 5 ਤੋਂ 12 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਜਿਨਸੀ ਸੋਸ਼ਣ ਤੋਂ ਬਚਾਉਣ ਲਈ ਨਵੀਂ ਪਹਿਲਕਦਮੀ ‘ਜਾਗ੍ਰਿਤੀ’ ਲਾਂਚ ਕੀਤੀ ਗਈ ਹੈ।

ਇਸ ਪਹਿਲਕਦਮੀ ਨੂੰ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ਵਿਖੇ 180 ਪੰਜਾਬ ਪੁਲਿਸ ਮੁਲਾਜ਼ਮਾਂ ਲਈ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ ਵੱਲੋਂ ਕਰਵਾਏ ਪ੍ਰਮੁੱਖ ਸਿਖਲਾਈ ਪ੍ਰੋਗਰਾਮ ਦੌਰਾਨ ਲਾਂਚ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ, ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਕਰਵਾਇਆ ਇਹ ਵਿਆਪਕ ਸੈਸ਼ਨ, ਬਾਲ ਜਿਨਸੀ ਸ਼ੋਸ਼ਣ, ਰੋਕਥਾਮ ਅਤੇ ਕਾਨੂੰਨ ਦੀਆਂ ਵਿਵਸਥਾਵਾਂ 'ਤੇ ਕੇਂਦਰਿਤ ਸੀ।

ਸਾਂਝ ਜਾਗ੍ਰਿਤੀ ਪ੍ਰੋਗਰਾਮ ਦੇ ਉਦੇਸ਼ਾਂ ‘ਤੇ ਚਾਨਣਾ ਪਾਉਂਦਿਆ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਵੂਮੈੱਨ ਅਫੇਅਰਜ਼ ਗੁਰਪ੍ਰੀਤ ਕੌਰ ਦਿਓ ਨੇ ਵਿਦਿਆਰਥੀਆਂ (ਦੂਜੀ ਤੋਂ 5ਵੀਂ ਜਮਾਤ), ਅਧਿਆਪਕਾਂ, ਪ੍ਰਿੰਸੀਪਲਾਂ, ਅਤੇ ਸਹਾਇਕ ਸਟਾਫ ਸਮੇਤ ਸੇਵਾਦਾਰਾਂ ਤੇ ਡਰਾਈਵਰਾਂ ਨੂੰ ਜਾਗਰੂਕ ਕਰਨ ਵਿੱਚ ਇਸ ਪ੍ਰੋਗਰਾਮ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਇਸ ਮੌਕੇ ਪ੍ਰਸੰਚੇਤਸ ਫਾਊਂਡੇਸ਼ਨ ਦੀ ਡਾਇਰੈਕਟਰ ਮੰਜੁਲਾ ਸੁਲਾਰੀਆ ਅਤੇ ਬਚਪਨ ਬਚਾਓ ਅੰਦੋਲਨ ਦੇ ਸੂਬਾ ਕੋਆਰਡੀਨੇਟਰ ਯਾਦਵਿੰਦਰ ਸਿੰਘ ਨੇ ਕ੍ਰਮਵਾਰ ਬਾਲ ਜਿਨਸੀ ਸ਼ੋਸ਼ਣ ਬਾਰੇ ਜਾਗਰੂਕਤਾ ਅਤੇ ਪੋਕਸੋ ਐਕਟ ਬਾਰੇ ਜਾਣਕਾਰੀ ਭਰਪੂਰ ਸੈਸ਼ਨ ਆਯੋਜਿਤ ਕੀਤੇ।ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਸਿਖਲਾਈ ਪ੍ਰਾਪਤ ਪੁਲਿਸ ਮੁਲਾਜ਼ਮ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਮਾਸਟਰ ਟਰੇਨਰ ਵਜੋਂ ਸੇਵਾਵਾਂ ਨਿਭਾਉਣਗੇ, ਜੋ ਇਸ ਸਬੰਧੀ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ।

ਅਗਲੇ ਹਫ਼ਤੇ, ਇਹ ਮਾਸਟਰ ਟਰੇਨਰ ਸੂਬੇ ਭਰ ਵਿੱਚ 421 ਸ਼ਕਤੀ ਹੈਲਪ ਡੈਸਕਾਂ 'ਤੇ ਤਾਇਨਾਤ 800 ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮਹਿਲਾ ਮੁਲਾਜ਼ਮ ਆਪਣੇ ਸਬੰਧਤ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਦੌਰਾ ਕਰਨਗੇ। ਉਹਨਾਂ ਦੇ ਪ੍ਰਭਾਵ ਨੂੰ ਹੋਰ ਵਧਾਉਣ ਲਈ, ਬਾਲ ਜਿਨਸੀ ਸ਼ੋਸ਼ਣ ਬਾਰੇ ਅਧਿਐਨ ਸਮੱਗਰੀ ਪ੍ਰਦਾਨ ਕੀਤੀ ਗਈ ਹੈ ਜੋ ਸਕੂਲਾਂ ਵਿੱਚ ਵੰਡੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਹ ਪਹਿਲਕਦਮੀ ਸਿੱਖਿਅਤ ਅਤੇ ਸਸ਼ਕਤ ਕਾਨੂੰਨ ਲਾਗੂਕਰਨ ਅਧਿਕਾਰੀਆਂ ਰਾਹੀਂ ਬੱਚਿਆਂ ਲਈ ਸੁਰੱਖਿਅਤ ਮਾਹੌਲ ਸਿਰਜਣ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਜਾਗ੍ਰਿਤੀ ਪ੍ਰੋਗਰਾਮ ਨੂੰ ਸ਼ਕਤੀ ਹੈਲਪ ਡੈਸਕ ਮਹਿਲਾ ਮੁਲਾਜ਼ਮਾਂ ਵੱਲੋਂ 8 ਮਾਰਚ, 2024 ਤੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਲਾਗੂ ਕੀਤਾ ਜਾਵੇਗਾ।

बच्चों को यौन शोषण से बचाने के लिए पंजाब पुलिस की पहलकदमी ‘जागृति’ लांच

पंजाब पुलिस के कम्युनिटी अफेयरज़ डिवीज़न ने 180 पुलिस मुलाजिमों के लिए प्रशिक्षण प्रोग्राम करवाया

चंडीगढ़

मुख्यमंत्री भगवंत सिंह मान के निर्देशों अनुसार राज्य में महिलाओं और बच्चों की सुरक्षा को यकीनी बनाने के लिए, पंजाब पुलिस के कम्युनिटी अफेयरज़ डिवीज़न और वूमैन अफेयरज़ विंग द्वारा बच्चों ख़ास करके 5 से 12 साल उम्र वर्ग के बच्चों को यौन शोषण से बचाने के लिए नयी पहलकदमी ‘जागृति’ लांच की गई है।

इस पहलकदमी को पंजाब पुलिस अफ़सर इंस्टीट्यूट में 180 पंजाब पुलिस मुलाजिमों के लिए कम्युनिटी अफेयरज़ डिवीज़न पंजाब द्वारा करवाए प्रमुख प्रशिक्षण प्रोग्राम के दौरान लांच किया गया है। डायरैक्टर जनरल आफ पुलिस (डीजीपी) पंजाब, गौरव यादव के निर्देशों पर करवाया यह व्यापक सैशन, बाल यौन शोषण, रोकथाम और कानून की व्यवस्थाओं पर केंद्रित था।

सांझ जागृति प्रोग्राम के उद्देश्यों पर रौशनी डालते हुये स्पेशल डीजीपी कम्युनिटी अफेयरज़ डिवीज़न और वूमैन अफेयरज़ गुरप्रीत कौर दियो ने विद्यार्थियों (दूसरी से 5वीं कक्षा ), अध्यापकों, प्रिंसिपलों, और सहायक स्टाफ समेत सेवकों और ड्रावरों को जागरूक करने में इस प्रोग्राम की भूमिका को उजागर किया।

इस मौके पर प्रसंचेतस फाउंडेशन की डायरैक्टर मंजुला सुलारिया और बचपन बचाओ आंदोलन के राज्य कोआरडीनेटर यादविन्दर सिंह ने क्रमवार बाल यौन शोषण के बारे जागरूकता और पोक्सो एक्ट के बारे जानकारी भरपूर सैशन आयोजित किये।स्पैशल डीजीपी गुरप्रीत कौर दियो ने कहा कि यह प्रशिक्षण प्राप्त पुलिस मुलाज़ीम अपने सम्बन्धित जिलों में मास्टर ट्रेनर के तौर पर सेवाएं निभाएंगे, जो इस सम्बन्धी जानकारी और जागरूकता फैलाने में अहम भूमिका निभाएंगे।

अगले हफ़्ते, यह मास्टर ट्रेनर राज्य भर में 421 शक्ति हेल्प डैसकों पर तैनात 800 महिला पुलिस मुलाजिमों को प्रशिक्षण प्रदान करेंगे। उन्होंने कहा कि यह महिला मुलाज़ीम अपने सम्बन्धित पुलिस स्टेशन के अधिकार क्षेत्र के अधीन आते सभी सरकारी और प्राईवेट स्कूलों का दौरा करेंगे। उनके प्रभाव को और बढ़ाने के लिए, बाल यौन शोषण के बारे अध्ययन सामग्री प्रदान की गई है जो स्कूलों में बांटी जायेगी।

ज़िक्रयोग्य है कि यह पहलकदमी शिक्षित और सशक्त कानून लागूकरण अधिकारियों के द्वारा बच्चों के लिए सुरक्षित माहौल सृजन करने के प्रति पंजाब पुलिस की वचनबद्धता को दर्शाती है। इस जागृति प्रोग्राम को शक्ति हेल्प डैस्क महिला मुलाजिमों द्वारा 8 मार्च, 2024 से अंतरराष्ट्रीय महिला दिवस के मौके पर लागू किया जायेगा।

 

Tags: Police , Punjab Police , Community Affairs Division and Women Affairs Wing , Gurpreet Kaur Deo , Manjula Sularia , Bachpan Bachao Andolan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD