Monday, 29 April 2024

 

 

LATEST NEWS District Electoral Officer Reviews Preparedness of Lok Sabha Elections-2024 with Nodal Officers “In the Lok Sabha elections, it's not just a wave of Prime Minister Sh. Narendra Modi, it's a tsunami.” - Former Home Minister Anil Vij RBU hosts Thrive Future Summit-2024 Sangrur is the capital of the Aam Aadmi Party and will always remain so : Bhagwant Mann Mann got overwhelming response while campaigning for Ashok Parashar Pappi in Ludhiana AAP could not eradicate drug addiction And BJP is doing politics of religion : Gureejit Singh Aujla Vote for Congress to counter the anti-people and divisive policies of BJP : Gureejit Singh Aujla Former Finance Minister Captain Kanwaljeet Singh's supporters announce support for N.K. Sharma Parneet Kaur should tell what projects she brought for farmers while in Congress: N.K. Sharma Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh

 

Will Explore Feasibility To Give Special Industrial And Trade Package To Pathankot : Bhagwant Singh Mann

Announces To Make Efforts For Starting Of Flights And Boost Tourism In The Border Town

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Pathankot, Sarkaar Vapaar Milni
Listen to this article

Web Admin

Web Admin

5 Dariya News

Pathankot , 25 Feb 2024

Announcing to give major fillip to the development of Pathankot district, the Punjab Chief Minister Bhagwant Singh Mann said that the state government will explore the feasibility of giving a special industrial and trade package to the border town.

The Chief Minister, while addressing the gathering during second Sarkaar Vapaar Milni, said that he will personally take the issue of starting flights from the Pathankot airport to Delhi with the Government of India. Likewise, he said that massive efforts are already afoot to give a boost to the tourism industry in this area as it is blessed with natural beauty adding that it can give a big boost to the industry.

Bhagwant Singh Mann said that the state government will also explore the feasibility of giving a special package to boost the industrial development in the region.Training his guns against the BJP leader and local MP Sunny Deol, the Chief Minister said that despite of being elected from here he is not aware of basic topography of Pathankot adding that he can bet that Sunny Deol must not be aware that where Dhar Kalan or Chamrod is in Pathankot.

He said that the people of Pathankot had made a mistake by electing the bollywood star who has no link with the people and the region. Bhagwant Singh Mann said that this has jeopardized the development of the region but the state government will leave no stone unturned for giving boost to the development of the area.  

The Chief Minister reminded the Lok Sabha MP from Gurdaspur Sunny Deol that politics is not a 9 to 5 job but a person should always be available to the people. He bemoaned that people had elected him but Sunny Deol neither went to the parliament nor ever visited his own constituency.

Bhagwant Singh Mann quipped that the star of tinsel world crossed borders in movies but he never enquired about the well being of people of this border region that had elected him.The Chief Minister said that rather than electing some big name from outside the state, the wise people of the state must vote for a person who is local and available to them.

Bhagwant Singh Mann said that there are a lot of dedicated leaders from the state who are serving the state dedicatedly and with zealously. He said that people must vote for these leaders rather than selecting the parachute leaders chosen by people from outside.

The Chief Minister said that Sarkaar Vapaar Milnis are aimed at resolving all the issues being faced by the trading community in the state. He said that traders play a pivotal role in the progress of the state due to which the state government has taken this historic initiative to solve the issues faced by traders. Bhagwant Singh Mann said that the motive is to give fillip to the trade and industry in the region by making the traders an equal partner in this noble cause.

Likewise, the Chief Minister said that in another historic initiative the government has started Sarkar Tuhade Dwaar scheme, which is aimed at bringing the government at the doorsteps of the people. He said that earlier the governments used to run from Chandigarh but now it is being run from the villages.

Bhagwant Singh Mann said that the sole aim was to empower the people by sending the officers in field instead of the earlier trend of people running pillar to post in government offices.The Chief Minister said that as a part of this the state Government had in December 2023 started a flagship scheme regarding doorstep delivery of major Government services by starting delivery of 43 important services to Citizens.

Bhagwant Singh Mann said that as per that scheme Citizens can call 1076 number, give appointments as per its own convenience and official visits at the doorstep of citizens, apply service and finally deliver certificates to citizens. He said that now going beyond that the state Government has taken another important initiative ‘Aap ki Sarkar, Aap Ke Dwar’ to reach out to the citizens by organizing Camps across the state adding that four Camps will be organized in every tehsil of the state daily.

The Chief Minister said that in a big relief the state government had closed the Toll plazas that had breached the agreement with the state government. He said that it has facilitated the people in a big way as they had to shelve huge money at these toll plazas. Bhagwant Singh Mann said that the sole aim is to ensure that people do not face any sort of problem while commuting in the state.

The Chief Minister reiterated that the state government has taken an out of box initiative by introducing unique colour coded stamp papers, which is a step forward towards ushering a new era of Industrial Revolution in the state. Bhagwant Singh Mann said that Punjab is the first state to introduce green colored stamp papers to facilitate the entrepreneurs for setting up their units thereby giving much needed fillip to industrial growth of the state. He described it as a revolutionary step aimed at promoting ease of doing business for the entrepreneurs desirous of setting up their units in the state.

The Chief Minister said that the traders provide jobs to a large number of people due to which they play an active role in the progress and prosperity of the state. He said that every effort is being made by the state government to facilitate the traders for which no stone is being left unturned.

Bhagwant Singh Mann said that the money given by the traders as tax to the state will be duly utilized for the well being of the people.The Chief Minister said that this first of its kind initiative is aimed at ensuring the well being of the trading community. He said that this is a step forward for restoring the pristine glory of the state by giving fillip to its economic development.

Bhagwant Singh Mann said that the industry and trade is the backbone of the economy of every state due to which it must be given an impetus.The Chief Minister reiterated that the traditional parties are envious of him because he hails from a common family and is working tirelessly to ensure welfare of people.

Bhagwant Singh Mann said that these leaders had always believed that they have divine right to rule the state due to which they are not able to digest that a common man is running the state efficiently. He said that these leaders have befooled the people for a long time but now people are not getting swayed by their misleading propaganda.

The Chief Minister said that his government is taking massive steps for giving major fillip to development of the state and to ensure well being of every strata of society. He said that it is a matter of immense pride and satisfaction that 90% households in the state are getting free power, more than 40,000 youth have got government jobs, free treatment is being provided to people in 664 Aam Aadmi Clinics, Schools of eminence have been opened for imparting quality education to students and others. Bhagwant Singh Mann said that this trend will be continued in coming time to ensure that every single resident of the state is benefitted from it.


पठानकोट को विशेष औद्योगिक और व्यापारिक पैकेज देने की संभावना तलाशेंगे : भगवंत सिंह मान

सरहदी कस्बे में उड़ानें शुरू करने और पर्यटन को बढ़ावा देने के लिए प्रयास करने का ऐलान  

पठानकोट

पठानकोट जिले के विकास को बढ़ावा देने का ऐलान करते हुए पंजाब के मुख्यमंत्री भगवंत सिंह मान ने कहा कि राज्य सरकार सरहदी कस्बे को विशेष औद्योगिक और व्यापारिक पैकेज देने की संभावना तलाशेगी।मुख्यमंत्री ने दूसरी सरकार-व्यापार मिलनी के दौरान जनसभा को संबोधित करते हुए कहा कि वह पठानकोट हवाई अड्डे से दिल्ली के लिए उड़ानें शुरू करने का मुद्दा निजी तौर पर भारत सरकार के समक्ष उठाएंगे।

उन्होंने कहा कि इस क्षेत्र में पर्यटन उद्योग को बढ़ावा देने के लिए पहले ही बड़े स्तर पर प्रयास किए जा रहे हैं क्योंकि यह प्राकृतिक सुंदरता से भरपूर है और यह उद्योग को बढ़ावा दे सकता है। भगवंत सिंह मान ने कहा कि राज्य सरकार इस क्षेत्र में औद्योगिक विकास को बढ़ावा देने के लिए विशेष पैकेज देने की संभावना भी तलाशेगी।

भाजपा नेता और स्थानीय संसद मैंबर सनी देओल पर निशाना साधते हुए मुख्यमंत्री ने कहा कि यहाँ से चुने जाने के बावजूद वह पठानकोट की भौगोलिकता से अनजान है और वह शर्त लगा सकते हैं कि सनी देओल को यह पता नहीं होगा कि पठानकोट जिले में धार कलाँ या चमरौड़ कहाँ है। उन्होंने कहा कि पठानकोट के लोगों ने इस बॉलीवुड स्टार को चुनकर गलती की है, जिसका लोगों और इलाके से कोई सम्बन्ध नहीं है।

भगवंत सिंह मान ने कहा कि इससे इलाके के विकास को ख़तरा पैदा हुआ है परन्तु राज्य सरकार इलाके के विकास को बढ़ावा देने के लिए कोई कसर बाकी नहीं छोड़ेगी।मुख्यमंत्री ने गुरदासपुर से लोक सभा मैंबर सनी देओल को याद करवाया कि राजनीति कोई सुबह नौ से शाम पाँच बजे का काम नहीं है, बल्कि राजनीतिज्ञ को हमेशा लोगों के लिए उपलब्ध होना चाहिए।

उन्होंने अफ़सोस जताया कि लोगों का चुना प्रतिनिधि सनी देओल न तो संसद में गया और न ही कभी अपने हलके का दौरा किया। भगवंत सिंह मान ने व्यंग्य कसते हुए कहा कि फिल्मी दुनिया का चमकता सितारा सरहदों से पार तक गया परन्तु उसने कभी भी इस सरहदी क्षेत्र के लोगों का हाल-चाल नहीं पूछा, जिन्होंने उसे चुना है।  

मुख्यमंत्री ने कहा कि राज्य के बुद्धिमान लोगों को राज्य से बाहर से किसी बड़े नाम को चुनने की बजाय ऐसे व्यक्ति को वोट डालनी चाहिए, जो स्थानीय हो और लोगों के लिए हमेशा उपलब्ध हो। भगवंत सिंह मान ने कहा कि राज्य में बहुत से समर्पित नेता हैं, जो राज्य की सेवा पूरी लगन और निष्ठा से कर रहे हैं। उन्होंने कहा कि लोग बाहर से आए पैराशूट नेताओं को चुनने की बजाय इन नेताओं को ही वोट डालें।

मुख्यमंत्री ने कहा कि सरकार-व्यापार मिलनी का उद्देश्य राज्य में व्यापारी भाईचारे को दरपेश सभी मुद्दों को हल करना है। उन्होंने कहा कि व्यापारी राज्य की तरक्की में अहम भूमिका निभाते हैं, जिस कारण राज्य सरकार ने व्यापारियों को दरपेश समस्याओं के समाधान के लिए यह ऐतिहासिक पहल की है। भगवंत सिंह मान ने कहा कि इस नेक कार्य का मंतव्य व्यापारियों को बराबर का हिस्सेदार बनाकर क्षेत्र में व्यापार और उद्योग को बढ़ावा देना है।  

इस दौरान मुख्यमंत्री ने कहा कि सरकार ने एक और ऐतिहासिक पहल करते हुए ‘आप दी सरकार, आप दे दुआर’ योजना शुरू की है, जिसका उद्देश्य सरकार को लोगों के दरवाज़े पर पहुंचाना है। उन्होंने कहा कि पहले सरकारें चंडीगढ़ से चलती थीं परन्तु अब गाँवों से चलाई जा रही हैं। भगवंत सिंह मान ने कहा कि सरकारी दफ़्तरों में काम के लिए लोगों को एक से दूसरी जगह घुमाने के पुराने रुझान की बजाय अफ़सरों को फील्ड में भेजकर लोगों को सुविधाएं प्रदान की जा रही हैं।  

मुख्यमंत्री ने कहा कि इसके अंतर्गत राज्य सरकार ने दिसंबर 2023 में नागरिकों को 43 महत्वपूर्ण सेवाएं मुहैया करने की शुरुआत करके बड़ी सरकारी सेवाएं घर-घर पहुँचाने के लिए फ्लैगशिप स्कीम शुरू की थी। भगवंत सिंह मान ने कहा कि इस स्कीम के अंतर्गत नागरिक 1076 नंबर पर कॉल करके लोग काम के लिए अपनी सुविधा के अनुसार सरकारी कर्मचारियों को बुला सकते हैं और आवेदन कर सकते हैं।

इसके अंतर्गत नागरिकों को सम्बन्धित काम का सर्टिफिकेट भी घर पर मिलेगा। उन्होंने कहा कि अब इससे आगे जाकर राज्य सरकार ने एक और अहम पहल ‘आप दी सरकार, आप दे दुआर’ के अंतर्गत राज्य भर में कैंप लगाकर नागरिकों तक पहुँच की है और राज्य की हर तहसील में रोज़ाना के चार कैंप लगाए जाएंगे। मुख्यमंत्री ने कहा कि राज्य सरकार ने लोगों को बड़ी राहत देते हुए समझौतों का उल्लंघन करने वाले टोल प्लाजों को बंद कर दिया है।

उन्होंने कहा कि इससे लोगों को बड़ी सुविधा मिली है क्योंकि उनको इन टोल प्लाजों पर भारी पैसा देना पड़ता था। भगवंत सिंह मान ने कहा कि इसका एकमात्र उद्देश्य यह सुनिश्चित बनाना है कि राज्य में आने-जाने के समय लोगों को किसी किस्म की दिक्कत का सामना न करना पड़े। मुख्यमंत्री ने दोहराया कि राज्य सरकार ने अलग-अलग रंगों वाले स्टैंप पेपरों की शुरुआत करके अनूठी पहल की है, जो राज्य में औद्योगिक क्रांति के नये युग की शुरुआत करने की ओर एक कदम है।

भगवंत सिंह मान ने कहा कि पंजाब ऐसा पहला राज्य है, जिसने उद्यमियों को अपने यूनिट स्थापित करने के लिए हरे रंग के स्टैंप पेपर जारी किये हैं, जिससे राज्य के औद्योगिक विकास को अपेक्षित बढ़ावा मिलेगा। उन्होंने इसको क्रांतिकारी कदम बताया, जिसका उद्देश्य राज्य में अपनी इकाईयाँ स्थापित करने के इच्छुक उद्यमियों के लिए कारोबार करने की सुविधा सुनिश्चित बनाना है।  

मुख्यमंत्री ने कहा कि व्यापारी बड़ी संख्या में लोगों को नौकरियाँ मुहैया करते हैं, जिस कारण वह राज्य की तरक्की और खुशहाली में सक्रिय भूमिका निभाते हैं। उन्होंने कहा कि राज्य सरकार द्वारा व्यापारियों की सुविधा के लिए हर संभव प्रयास किए जा रहे हैं, जिसके लिए कोई कसर बाकी नहीं छोड़ी जा रही है। भगवंत सिंह मान ने कहा कि व्यापारियों द्वारा राज्य को टैक्स के तौर पर दिए पैसों का लोगों की भलाई के लिए सही प्रयोग किया जाएगा।  

मुख्यमंत्री ने कहा कि अपनी किस्म की इस पहली पहल का मंतव्य व्यापारी भाईचारो की भलाई सुनिश्चित बनाना है। उन्होंने कहा कि यह पंजाब के आर्थिक विकास को बढ़ावा देकर राज्य की पुरातन शान बहाल करने की ओर एक कदम है। भगवंत सिंह मान ने कहा कि उद्योग और व्यापार हर राज्य की आर्थिकता की रीढ़ की हड्डी होते हैं, जिस कारण इसको ज़रूर बढ़ावा देना चाहिए।  

मुख्यमंत्री ने दोहराया कि रिवायती पार्टियाँ उनसे ईष्र्या करती हैं क्योंकि वह एक आम परिवार से सम्बन्धित हैं और लोगों की भलाई सुनिश्चित बनाने के लिए अथक मेहनत कर रहे हैं। भगवंत सिंह मान ने कहा कि इन नेताओं को हमेशा यह विश्वास रहा कि उनके पास राज करने का दैवी अधिकार है, जिस कारण उनको यह बात हज़म नहीं हो रही कि एक आम आदमी राज्य को सफलता से चला रहा है।उन्होंने कहा कि इन नेताओं ने लम्बा समय लोगों को मूर्ख बनाया परन्तु अब लोग इनके गुमराह करने वाले प्रचार में नहीं आऐंगे।

मुख्यमंत्री ने कहा कि हमारी सरकार राज्य के विकास को बढ़ावा देने और समाज के हर वर्ग की भलाई सुनिश्चित बनाने के लिए बड़े स्तर पर कदम उठा रही है। उन्होंने कहा कि यह बहुत ही गर्व की बात है कि राज्य के 90 प्रतिशत घरों को बिजली मुफ़्त मिल रही है, 40 हज़ार से अधिक नौजवानों को सरकारी नौकरियाँ मिली हैं, 664 आम आदमी क्लीनिकों में लोगों का मुफ़्त इलाज किया जा रहा है, विद्यार्थियों को मानक शिक्षा प्रदान करने के लिए स्कूल ऑफ ऐमिनेंस खोले जा रहे हैं। भगवंत सिंह मान ने कहा कि यह सिलसिला आने वाले समय में भी जारी रखा जाएगा, जिससे राज्य के हरेक निवासी को इसका लाभ मिल सके।  

ਪਠਾਨਕੋਟ ਨੂੰ ਵਿਸ਼ੇਸ਼ ਸਨਅਤੀ ਅਤੇ ਵਪਾਰਕ ਪੈਕੇਜ ਦੇਣ ਦੀ ਸੰਭਾਵਨਾ ਲੱਭਾਂਗੇ :  ਭਗਵੰਤ ਸਿੰਘ ਮਾਨ

ਸਰਹੱਦੀ ਕਸਬੇ ਵਿੱਚ ਉਡਾਣਾਂ ਸ਼ੁਰੂ ਕਰਨ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਯਤਨ ਕਰਨ ਦਾ ਐਲਾਨ

ਪਠਾਨਕੋਟ

ਪਠਾਨਕੋਟ ਜ਼ਿਲ੍ਹੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਕਸਬੇ ਨੂੰ ਵਿਸ਼ੇਸ਼ ਉਦਯੋਗਿਕ ਅਤੇ ਵਪਾਰਕ ਪੈਕੇਜ ਦੇਣ ਦੀ ਸੰਭਾਵਨਾ ਤਲਾਸ਼ੇਗੀ। ਮੁੱਖ ਮੰਤਰੀ ਨੇ ਦੂਜੀ ਸਰਕਾਰ-ਵਪਾਰ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਠਾਨਕੋਟ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਨਿੱਜੀ ਤੌਰ 'ਤੇ ਭਾਰਤ ਸਰਕਾਰ ਕੋਲ ਉਠਾਉਣਗੇ।

ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਇਹ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਅਤੇ ਇਹ ਉਦਯੋਗ ਨੂੰ ਵੱਡਾ ਹੁਲਾਰਾ ਦੇ ਸਕਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਪੈਕੇਜ ਦੇਣ ਦੀ ਸੰਭਾਵਨਾ ਵੀ ਤਲਾਸ਼ੇਗੀ।

ਭਾਜਪਾ ਆਗੂ ਅਤੇ ਸਥਾਨਕ ਸੰਸਦ ਮੈਂਬਰ ਸੰਨੀ ਦਿਓਲ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਚੁਣੇ ਜਾਣ ਦੇ ਬਾਵਜੂਦ ਉਹ ਪਠਾਨਕੋਟ ਦੀ ਭੂਗੋਲਿਕਤਾ ਤੋਂ ਅਣਜਾਣ ਹੈ ਅਤੇ ਉਹ ਸ਼ਰਤ ਲਾ ਸਕਦੇ ਹਨ ਕਿ ਸੰਨੀ ਦਿਓਲ ਨੂੰ ਇਹ ਪਤਾ ਨਹੀਂ ਹੋਣਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਧਾਰ ਕਲਾਂ ਜਾਂ ਚਮਰੌੜ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਲੋਕਾਂ ਨੇ ਇਸ ਬਾਲੀਵੁੱਡ ਸਟਾਰ ਨੂੰ ਚੁਣ ਕੇ ਗਲਤੀ ਕੀਤੀ ਹੈ, ਜਿਸ ਦਾ ਲੋਕਾਂ ਅਤੇ ਇਲਾਕੇ ਨਾਲ ਕੋਈ ਸਬੰਧ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਇਲਾਕੇ ਦੇ ਵਿਕਾਸ ਨੂੰ ਖ਼ਤਰਾ ਪੈਦਾ ਹੋਇਆ ਹੈ ਪਰ ਸੂਬਾ ਸਰਕਾਰ ਇਲਾਕੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਮੁੱਖ ਮੰਤਰੀ ਨੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੂੰ ਚੇਤੇ ਕਰਵਾਇਆ ਕਿ ਸਿਆਸਤ ਕੋਈ ਸਵੇਰੇ ਨੌਂ ਤੋਂ ਸ਼ਾਮੀਂ ਪੰਜ ਵਜੇ ਦਾ ਕੰਮ ਨਹੀਂ ਹੈ, ਸਗੋਂ ਸਿਆਸਤਦਾਨ ਨੂੰ ਹਮੇਸ਼ਾ ਲੋਕਾਂ ਲਈ ਉਪਲਬਧ ਹੋਣਾ ਚਾਹੀਦਾ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਲੋਕਾਂ ਦਾ ਚੁਣਿਆ ਨੁਮਾਇੰਦਾ ਸੰਨੀ ਦਿਓਲ ਨਾ ਤਾਂ ਸੰਸਦ ਵਿਚ ਗਿਆ ਅਤੇ ਨਾ ਹੀ ਕਦੇ ਆਪਣੇ ਹਲਕੇ ਦਾ ਦੌਰਾ ਕੀਤਾ। ਭਗਵੰਤ ਸਿੰਘ ਮਾਨ ਨੇ ਵਿਅੰਗ ਕਸਦਿਆਂ ਕਿਹਾ ਕਿ ਫਿਲਮੀ ਦੁਨੀਆ ਦਾ ਚਮਕਦਾ ਸਿਤਾਰਾ ਸਰਹੱਦਾਂ ਤੋਂ ਪਾਰ ਤੱਕ ਗਿਆ ਪਰ ਉਸ ਨੇ ਕਦੇ ਵੀ ਇਸ ਸਰਹੱਦੀ ਖੇਤਰ ਦੇ ਲੋਕਾਂ ਦਾ ਹਾਲ-ਚਾਲ ਨਹੀਂ ਪੁੱਛਿਆ, ਜਿਨ੍ਹਾਂ ਨੇ ਉਸ ਨੂੰ ਚੁਣਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸੂਝਵਾਨ ਲੋਕਾਂ ਨੂੰ ਸੂਬੇ ਤੋਂ ਬਾਹਰੋਂ ਕਿਸੇ ਵੱਡੇ ਨਾਮ ਨੂੰ ਚੁਣਨ ਦੀ ਬਜਾਏ ਅਜਿਹੇ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ ਸਥਾਨਕ ਹੋਵੇ ਅਤੇ ਲੋਕਾਂ ਲਈ ਹਮੇਸ਼ਾ ਉਪਲਬਧ ਹੋਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਬਹੁਤ ਸਾਰੇ ਸਮਰਪਿਤ ਆਗੂ ਹਨ, ਜੋ ਸੂਬੇ ਦੀ ਸੇਵਾ ਪੂਰੀ ਲਗਨ ਅਤੇ ਤਨਦੇਹੀ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਬਾਹਰੋਂ ਆਏ ਪੈਰਾਸ਼ੂਟ ਲੀਡਰਾਂ ਨੂੰ ਚੁਣਨ ਦੀ ਬਜਾਏ ਇਨ੍ਹਾਂ ਆਗੂਆਂ ਨੂੰ ਹੀ ਵੋਟਾਂ ਪਾਉਣ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ-ਵਪਾਰ ਮਿਲਣੀਆਂ ਦਾ ਉਦੇਸ਼ ਸੂਬੇ ਵਿੱਚ ਵਪਾਰੀ ਭਾਈਚਾਰੇ ਨੂੰ ਦਰਪੇਸ਼ ਸਾਰੇ ਮੁੱਦਿਆਂ ਨੂੰ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਸੂਬੇ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਕਾਰਨ ਸੂਬਾ ਸਰਕਾਰ ਨੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਇਹ ਇਤਿਹਾਸਕ ਪਹਿਲਕਦਮੀ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨੇਕ ਕਾਰਜ ਦਾ ਮੰਤਵ ਵਪਾਰੀਆਂ ਨੂੰ ਬਰਾਬਰ ਦਾ ਭਾਈਵਾਲ ਬਣਾ ਕੇ ਖੇਤਰ ਵਿੱਚ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਣਾ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਕ ਹੋਰ ਇਤਿਹਾਸਕ ਪਹਿਲਕਦਮੀ ਕਰਦਿਆਂ 'ਆਪ ਦੀ ਸਰਕਾਰ, ਆਪ ਦੇ ਦੁਆਰ' ਸਕੀਮ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਸਰਕਾਰ ਨੂੰ ਲੋਕਾਂ ਦੇ ਬੂਹੇ 'ਤੇ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਚੰਡੀਗੜ੍ਹ ਤੋਂ ਚਲਦੀਆਂ ਸਨ ਪਰ ਹੁਣ ਪਿੰਡਾਂ ਤੋਂ ਚਲਾਈਆਂ ਜਾ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਲਈ ਲੋਕਾਂ ਨੂੰ ਇਕ ਤੋਂ ਦੂਜੀ ਥਾਂ ਘੁੰਮਾਉਣ ਦੇ ਪੁਰਾਣੇ ਰੁਝਾਨ ਦੀ ਬਜਾਏ ਅਫ਼ਸਰਾਂ ਨੂੰ ਫੀਲਡ ਵਿੱਚ ਭੇਜ ਕੇ ਲੋਕਾਂ ਨੂੰ ਅਖ਼ਤਿਆਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਤਹਿਤ ਸੂਬਾ ਸਰਕਾਰ ਨੇ ਦਸੰਬਰ 2023 ਵਿੱਚ ਨਾਗਰਿਕਾਂ ਨੂੰ 43 ਮਹੱਤਵਪੂਰਨ ਸੇਵਾਵਾਂ ਮੁਹੱਈਆ ਕਰਨ ਦੀ ਸ਼ੁਰੂਆਤ ਕਰ ਕੇ ਵੱਡੀਆਂ ਸਰਕਾਰੀ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਫਲੈਗਸ਼ਿਪ ਸਕੀਮ ਸ਼ੁਰੂ ਕੀਤੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਕੀਮ ਤਹਿਤ ਨਾਗਰਿਕ 1076 ਨੰਬਰ 'ਤੇ ਕਾਲ ਕਰ ਕੇ ਲੋਕ ਕੰਮ ਲਈ ਆਪਣੀ ਸਹੂਲਤ ਅਨੁਸਾਰ ਸਰਕਾਰੀ ਮੁਲਾਜ਼ਮਾਂ ਨੂੰ ਬੁਲਾ ਸਕਦੇ ਹਨ ਅਤੇ ਅਪਲਾਈ ਕਰ ਸਕਦੇ ਹਨ। ਇਸ ਤਹਿਤ ਨਾਗਰਿਕਾਂ ਨੂੰ ਸਬੰਧਤ ਕੰਮ ਦਾ ਸਰਟੀਫਿਕੇਟ ਵੀ ਘਰੇ ਮਿਲੇਗਾ।

ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਅੱਗੇ ਜਾ ਕੇ ਸੂਬਾ ਸਰਕਾਰ ਨੇ ਇਕ ਹੋਰ ਅਹਿਮ ਪਹਿਲਕਦਮੀ 'ਆਪ ਕੀ ਸਰਕਾਰ, ਆਪ ਕੇ ਦੁਆਰ' ਤਹਿਤ ਸੂਬੇ ਭਰ ਵਿੱਚ ਕੈਂਪ ਲਾ ਕੇ ਨਾਗਰਿਕਾਂ ਤੱਕ ਪਹੁੰਚ ਕੀਤੀ ਹੈ ਅਤੇ ਸੂਬੇ ਦੀ ਹਰ ਤਹਿਸੀਲ ਵਿੱਚ ਰੋਜ਼ਾਨਾ ਚਾਰ ਕੈਂਪ ਲਗਾਏ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸਮਝੌਤਿਆਂ ਦੀ ਉਲੰਘਣਾ ਕਰਨ ਵਾਲੇ ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਭਾਰੀ ਪੈਸਾ ਦੇਣਾ ਪੈਂਦਾ ਸੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਇੱਕੋ-ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਵਿੱਚ ਆਉਣ-ਜਾਣ ਸਮੇਂ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਨੇ ਵੱਖ-ਵੱਖ ਰੰਗਾਂ ਵਾਲੇ ਸਟੈਂਪ ਪੇਪਰਾਂ ਦੀ ਸ਼ੁਰੂਆਤ ਕਰ ਕੇ ਨਿਵੇਕਲੀ ਪਹਿਲਕਦਮੀ ਕੀਤੀ ਹੈ, ਜੋ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵੱਲ ਇੱਕ ਕਦਮ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੈ, ਜਿਸ ਨੇ ਉੱਦਮੀਆਂ ਨੂੰ ਆਪਣੇ ਯੂਨਿਟ ਸਥਾਪਤ ਕਰਨ ਲਈ ਹਰੇ ਰੰਗ ਦੇ ਸਟੈਂਪ ਪੇਪਰ ਜਾਰੀ ਕੀਤੇ ਹਨ, ਜਿਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਲੋੜੀਂਦਾ ਹੁਲਾਰਾ ਮਿਲੇਗਾ। ਉਨ੍ਹਾਂ ਨੇ ਇਸ ਨੂੰ ਕ੍ਰਾਂਤੀਕਾਰੀ ਕਦਮ ਦੱਸਿਆ, ਜਿਸ ਦਾ ਉਦੇਸ਼ ਸੂਬੇ ਵਿੱਚ ਆਪਣੀਆਂ ਇਕਾਈਆਂ ਸਥਾਪਤ ਕਰਨ ਦੇ ਚਾਹਵਾਨ ਉੱਦਮੀਆਂ ਲਈ ਕਾਰੋਬਾਰ ਕਰਨ ਦੀ ਸੌਖ ਯਕੀਨੀ ਬਣਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨੌਕਰੀਆਂ ਮੁਹੱਈਆ ਕਰਦੇ ਹਨ, ਜਿਸ ਕਾਰਨ ਉਹ ਸੂਬੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਪਾਰੀਆਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਪਾਰੀਆਂ ਵੱਲੋਂ ਸੂਬੇ ਨੂੰ ਟੈਕਸ ਵਜੋਂ ਦਿੱਤੇ ਪੈਸੇ ਦੀ ਲੋਕਾਂ ਦੀ ਭਲਾਈ ਲਈ ਯੋਗ ਵਰਤੋਂ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਕਿਸਮ ਦੀ ਇਸ ਪਲੇਠੀ ਪਹਿਲਕਦਮੀ ਦਾ ਮੰਤਵ ਵਪਾਰੀ ਭਾਈਚਾਰੇ ਦੀ ਭਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਕੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਵੱਲ ਇਕ ਕਦਮ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਹਰ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜਿਸ ਕਾਰਨ ਇਸ ਨੂੰ ਜ਼ਰੂਰ ਹੁਲਾਰਾ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਹ ਇੱਕ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਹਮੇਸ਼ਾ ਇਹ ਵਿਸ਼ਵਾਸ ਰਿਹਾ ਕਿ ਉਨ੍ਹਾਂ ਕੋਲ ਰਾਜ ਕਰਨ ਦਾ ਦੈਵੀ ਅਧਿਕਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਸੂਬੇ ਨੂੰ ਸਫ਼ਲਤਾ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਮਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਇਨ੍ਹਾਂ ਦੇ ਗੁਮਰਾਹਕੁਨ ਪ੍ਰਚਾਰ ਵਿੱਚ ਨਹੀਂ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਵੱਡੇ ਪੱਧਰ 'ਤੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੂਬੇ ਦੇ 90 ਫੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ, 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, 664 ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ, ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਿਲਸਿਲਾ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਸੂਬੇ ਦੇ ਹਰੇਕ ਵਸਨੀਕ ਨੂੰ ਇਸ ਦਾ ਲਾਭ ਮਿਲ ਸਕੇ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Pathankot , Sarkaar Vapaar Milni

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD