Monday, 20 May 2024

 

 

LATEST NEWS Multiple competitions, events under SVEEP organised across Kupwara Distt Admin Bandipora organizes mega Event under SVEEP at picturesque Chittarnar Mega SVEEP program held at Altaf Memorial GDC Kilam General, Police & Expenditure Observers for Anantnag-Rajouri PC visit Shopian, review election preparedness DC Samba Abhishek Sharma discusses arrangements for Shri Amarnath Ji Yatra-2024 International Museum Day- Culture Department organises seminar, exhibition on Paintings, Photographs Reject Delhi based parties who were bent on dividing people- Sukhbir Singh Badal tells Punjabis Just 40 days from now, poor to get double free ration; Rs 8500 every month : Amarinder Singh Raja Warring Amarinder Singh Raja Warring Exposes CM Mann’s False Promise On NOC For Property Registration Congress Leader Gurinder Singh Dhillon Advocates Legal Guarantee of MSP for Farmers Election rallies in Favor of Gurjit Singh Aujla in Southern Assembly constituency Gurjeet Singh Aujla met people in Rajasansi and Attari assembly constituencies Gurjeet Singh Aujla praised the migrants We will fight to protect the rights of Punjab in Parliament: Meet Hayer Bhagwant Mann campaigned for Faridkot's AAP candidate Karamjit Anmol in Jaito and Moga Aam Aadmi Party's family continuously growing in Punjab, many big leaders joined AAP Pak occupied Kashmir is ours: Devender Singh Rana Rajpura has all the features of becoming the main industrial center of Punjab: Preneet Kaur Will bring a big project of the cotton industry in Sri Anandpur Sahib : Dr. Subhash Sharma Vijay Inder Singla Vows to Accelerate Punjab’s Industrial Development and Elevate it to the Top 2024 Lok Sabha Election is Historic : Pawan Khera

 

BJP is pressurising us to leave the INDIA alliance, they are planning to arrest Arvind Kejriwal soon to intimidate us: AAP

BJP is scared of Arvind Kejriwal, People are uniting to defeat the BJP: Harpal Cheema

Harpal Singh Cheema, Advocate Harpal Singh Cheema, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Anmol Gagan Mann
Listen to this article

Web Admin

Web Admin

5 Dariya News

Chandigarh , 23 Feb 2024

The Aam Aadmi Party (AAP) said that the BJP is pressurising them to leave the INDIA alliance. To intimidate the AAP, BJP will soon arrest their national convenor Arvind Kejriwal in a fake case of liquor scam, alleged AAP leaders. In a press conference at the party office in Chandigarh Punjab Finance Minister Harpal Singh Cheema said that 2024 general elections are approaching and the BJP can see their defeat in these elections at the hands of the INDIA alliance. 

Because for the last ten years Narendra Modi led Bharatiya Janata Party government at centre failed miserably. Only corruption, inflation and unemployment was touching new heights everyday. They failed to provide 2 crore jobs every year, instead of doubling the income of farmers like they promised before the election, they forced farmers to stage agitations for their basic rights. 

People are full of anger against the BJP and uniting to defeat them. That is why the BJP is scared of the INDIA alliance. Cheema further said that the AAP leaders are getting threatening phone calls from BJP that if we don't leave the INDIA alliance they will arrest our national convenor Arvind Kejriwal. So far Arvind Kejriwal got 7 summons from ED. 

They are planning to arrest him soon, to force us out of the INDIA alliance. Cheema said that they did not find even a penny in so many raids because there was no scam, it is a fake case to stop the Aam Aadmi Party. But, we are an idealistic party. Shaheed-e-azam Bhagat Singh and Dr B R Ambedkar are our idols. 

They won't be able to intimidate us. We will fight against every obstacle created by the BJP. Arvind Kejriwal is an honest leader. He changed the direction of Indian politics. He proved that honest politics is possible. BJP will not succeed in their agenda against the Aam Aadmi Party and Arvind Kejriwal.

Addressing the media AAP cabinet minister Anmol Gagan Maan said that the INDIA alliance defeated the BJP in the Chandigarh Mayor election, but it was just a trailer. Now BJP knows that where AAP is with the INDIA alliance, they cannot win there. BJP even tried to win the Chandigarh election by murdering the democracy in broad daylight but still they had to face the defeat. 

She further added that people love Arvind Kejriwal. BJP knows that where Arvind Kejriwal goes, BJP's defeat is inevitable there. So they are sacred of Arvind Kejriwal and unnerved by the popularity of the Aam Aadmi Party. She said that BJP wants to stop Arvind Kejriwal at any cost, so they are planning to arrest him in couple of days. 

She added that they'll not succeed in intimidating us and they won't be able to stop Arvind Kejriwal. The INDIA alliance will beat the Modi-led BJP by a huge margin because the people of our country are uniting against the BJP.

ਭਾਜਪਾ ਇਂਡੀਆ ਗਠਜੋੜ ਨੂੰ ਛੱਡਣ ਲਈ ਸਾਡੇ 'ਤੇ ਦਬਾਅ ਪਾ ਰਹੀ ਹੈ, ਉਹ ਸਾਨੂੰ ਡਰਾਉਣ ਲਈ ਅਰਵਿੰਦ ਕੇਜਰੀਵਾਲ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ: ਆਪ

ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰੀ ਹੋਈ ਹੈ, ਲੋਕ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ: ਹਰਪਾਲ ਚੀਮਾ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਉਨ੍ਹਾਂ 'ਤੇ ਇਂਡੀਆ ਗਠਜੋੜ ਛੱਡਣ ਲਈ ਦਬਾਅ ਪਾ ਰਹੀ ਹੈ।  'ਆਪ' ਨੂੰ ਡਰਾਉਣ ਲਈ, ਭਾਜਪਾ ਛੇਤੀ ਹੀ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਝੂਠੇ ਕੇਸ 'ਚ ਗ੍ਰਿਫਤਾਰ ਕਰੇਗੀ। ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਜਪਾ ਇਨ੍ਹਾਂ ਚੋਣਾਂ ਵਿਚ ਇਂਡੀਆ ਗਠਜੋੜ ਹੱਥੋਂ ਆਪਣੀ ਹਾਰ ਦੇਖ ਸਕਦੀ ਹੈ।

ਕਿਉਂਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ।  ਉਹ ਹਰ ਸਾਲ 2 ਕਰੋੜ ਨੌਕਰੀਆਂ ਦੇਣ 'ਚ ਨਾਕਾਮ ਰਹੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਜਿਵੇਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ, ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਬੁਨਿਆਦੀ ਹੱਕਾਂ ਲਈ ਅੰਦੋਲਨ ਕਰਨ ਲਈ ਮਜਬੂਰ ਕੀਤਾ।  ਲੋਕ ਭਾਜਪਾ ਖਿਲਾਫ ਗੁੱਸੇ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ।  

ਇਸੇ ਕਰਕੇ ਭਾਜਪਾ  ਇਂਡੀਆ ਗਠਜੋੜ ਤੋਂ ਡਰਦੀ ਹੈ। ਚੀਮਾ ਨੇ ਅੱਗੇ ਕਿਹਾ ਕਿ 'ਆਪ' ਆਗੂਆਂ ਨੂੰ ਭਾਜਪਾ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਹਨ ਕਿ ਜੇਕਰ ਅਸੀਂ ਇਂਡੀਆ ਗਠਜੋੜ ਨਾ ਛੱਡਿਆ ਤਾਂ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲੈਣਗੇ। ਹੁਣ ਤੱਕ ਅਰਵਿੰਦ ਕੇਜਰੀਵਾਲ ਨੂੰ ਈਡੀ ਤੋਂ 7 ਸੰਮਨ ਮਿਲ ਚੁੱਕੇ ਹਨ।  ਉਹ ਸਾਨੂੰ ਇਂਡੀਆ ਗਠਜੋੜ ਤੋਂ ਬਾਹਰ ਕੱਢਣ ਲਈ ਜਲਦੀ ਹੀ ਉਸਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ।

ਚੀਮਾ ਨੇ ਕਿਹਾ ਕਿ ਇੰਨੇ ਛਾਪਿਆਂ ਵਿੱਚ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ ਕਿਉਂਕਿ ਕੋਈ ਘਪਲਾ ਨਹੀਂ ਹੋਇਆ, ਇਹ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਝੂਠਾ ਕੇਸ ਹੈ।  ਪਰ, ਅਸੀਂ ਇੱਕ ਆਦਰਸ਼ਵਾਦੀ ਪਾਰਟੀ ਹਾਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾਕਟਰ ਬੀਆਰ ਅੰਬੇਡਕਰ ਸਾਡੇ ਆਦਰਸ਼ ਹਨ।  ਉਹ ਸਾਨੂੰ ਡਰਾਉਣ ਦੇ ਯੋਗ ਨਹੀਂ ਹੋਣਗੇ।  ਅਸੀਂ ਭਾਜਪਾ ਵੱਲੋਂ ਖੜ੍ਹੀ ਹਰ ਰੁਕਾਵਟ ਦਾ ਡਟ ਕੇ ਮੁਕਾਬਲਾ ਕਰਾਂਗੇ।  ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਨੇਤਾ ਹਨ। 

ਉਨਾਂ ਨੇ ਭਾਰਤੀ ਰਾਜਨੀਤੀ ਦੀ  ਦਸਾ਼ ਅਤੇ ਦਿਸ਼ਾ ਬਦਲ ਦਿੱਤੀ।  ਉਨ੍ਹਾਂ ਸਾਬਤ ਕਰ ਦਿੱਤਾ ਕਿ ਇਮਾਨਦਾਰ ਰਾਜਨੀਤੀ ਸੰਭਵ ਹੈ।  ਭਾਜਪਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਣੇ ਏਜੰਡੇ ਵਿੱਚ ਕਾਮਯਾਬ ਨਹੀਂ ਹੋਵੇਗੀ। ਮੀਡੀਆ ਨੂੰ ਸੰਬੋਧਨ ਕਰਦਿਆਂ 'ਆਪ' ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ 'ਚ ਇਂਡੀਆ ਗਠਜੋੜ ਨੇ ਭਾਜਪਾ ਨੂੰ ਹਰਾਇਆ ਸੀ, ਪਰ ਇਹ ਸਿਰਫ਼ ਇੱਕ ਟਰੇਲਰ ਸੀ।  

ਹੁਣ ਭਾਜਪਾ ਨੂੰ ਪਤਾ ਹੈ ਕਿ ਜਿੱਥੇ 'ਆਪ' ਗਠਜੋੜ ਦੇ ਨਾਲ ਹੈ, ਉੱਥੇ ਉਹ ਜਿੱਤ ਨਹੀਂ ਸਕਦੀ।  ਭਾਜਪਾ ਨੇ ਭਾਵੇਂ ਦਿਨ-ਦਿਹਾੜੇ ਲੋਕਤੰਤਰ ਦਾ ਕਤਲ ਕਰਕੇ ਚੰਡੀਗੜ੍ਹ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਨ। ਭਾਜਪਾ ਜਾਣਦੀ ਹੈ ਕਿ ਜਿੱਥੇ ਅਰਵਿੰਦ ਕੇਜਰੀਵਾਲ ਜਾਂਦਾ ਹੈ, ਉੱਥੇ ਭਾਜਪਾ ਦੀ ਹਾਰ ਅਟੱਲ ਹੈ। 

ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਵੀ ਕੀਮਤ 'ਤੇ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਚਾਹੁੰਦੀ ਹੈ, ਇਸ ਲਈ ਉਹ ਉਨ੍ਹਾਂ ਨੂੰ ਦੋ ਦਿਨਾਂ 'ਚ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਉਹ ਸਾਨੂੰ ਡਰਾਉਣ ਵਿੱਚ ਕਾਮਯਾਬ ਨਹੀਂ ਹੋਣਗੇ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਨਹੀਂ ਰੋਕ ਸਕਣਗੇ। ਇਂਡੀਆ ਗਠਜੋੜ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਵੱਡੇ ਫਰਕ ਨਾਲ ਹਰਾਏਗਾ ਕਿਉਂਕਿ ਸਾਡੇ ਦੇਸ਼ ਦੇ ਲੋਕ ਭਾਜਪਾ ਦੇ ਖਿਲਾਫ ਇੱਕਜੁੱਟ ਹੋ ਰਹੇ ਹਨ।

बीजेपी हम पर इंडिया गठबंधन छोड़ने का दबाव बना रही है, वे जल्द अरविंद केजरीवाल को गिरफ्तार करने की योजना बना रहें : आप

बीजेपी अरविंद केजरीवाल से डरी हुई है, लोग बीजेपी को हराने के लिए एकजुट हो रहे हैं : हरपाल सिंह चीमा

चंडीगढ़

आम आदमी पार्टी(आप) ने भाजपा पर आरोप लगाया है कि वह उन पर इंडिया गठबंधन छोड़ने का दबाव बना रही है। हमें डराने के लिए भाजपा हमारे राष्ट्रीय संयोजक अरविंद केजरीवाल को शराब घोटाले के फर्जी मामले जल्द से जल्द गिरफ्तार करने की तैयारी कर रही है।चंडीगढ़ पार्टी कार्यालय में एक प्रेस कॉन्फ्रेंस के दौरान पंजाब के वित्त मंत्री हरपाल सिंह चीमा ने कहा कि 2024 के आम चुनाव नजदीक आ रहे हैं और बीजेपी को इन चुनावों में इंडिया गठबंधन के हाथों अपनी हार नजर आ रही है‌। 

क्योंकि पिछले दस सालों से केंद्र की नरेंद्र मोदी के नेतृत्व वाली भारतीय जनता पार्टी की सरकार हर मोर्चे पर बुरी तरह विफल रही है। भ्रष्टाचार, महंगाई और बेरोज़गारी रोज नई ऊंचाइयां छू रही है। वे हर साल दो करोड़ नौकरियां देने में विफल रहे। किसानों की आय दोगुनी करने के बजाय जैसा कि उन्होंने चुनाव से पहले वादा किया था, उन्होंने किसानों को अपने बुनियादी अधिकारों के लिए आंदोलन करने के लिए मजबूर कर दिया। 

लोग बीजेपी के खिलाफ गुस्से से भरे हुए हैं और उन्हें हराने के लिए एकजुट हो रहे हैं। इसीलिए बीजेपी इंडिया गठबंधन से डर रही है। चीमा ने आगे कहा कि आप नेताओं को बीजेपी की ओर से धमकी भरे फोन आ रहे हैं कि अगर हमने इंडिया गठबंधन नहीं छोड़ा तो वे हमारे राष्ट्रीय संयोजक अरविंद केजरीवाल को गिरफ्तार कर लेंगे। 

अब तक अरविंद केजरीवाल को ईडी से सात समन मिल चुके हैं। वे हमें इंडिया गठबंधन से बाहर करने के लिए जल्द ही उन्हें गिरफ्तार करने की योजना बना रहे हैं। चीमा ने कहा कि इतनी छापेमारी में उन्हें एक पैसा भी नहीं मिला क्योंकि कोई घोटाला हुआ ही नहीं है। यह आम आदमी पार्टी को रोकने के लिए फर्जी मामला है। लेकिन, हम एक आदर्शवादी पार्टी हैं। शहीद-ए-आजम भगत सिंह और डॉ. बी आर अंबेडकर हमारे आदर्श हैं। 

वे हमें डरा नहीं पाएंगे। हम भाजपा द्वारा पैदा की गई हर बाधा से लड़ेंगे। अरविंद केजरीवाल एक ईमानदार नेता हैं। उन्होंने भारतीय राजनीति की दिशा बदली है। उन्होंने साबित कर दिया कि ईमानदार राजनीति भी संभव है। आम आदमी पार्टी और अरविंद केजरीवाल के खिलाफ बीजेपी अपने एजेंडे में कामयाब नहीं होगी।

मीडिया को संबोधित करते हुए आप सरकार की कैबिनेट मंत्री अनमोल गगन मान ने कहा कि चंडीगढ़ मेयर चुनाव में इंडिया गठबंधन ने बीजेपी को हराया। यह सिर्फ एक ट्रेलर था। बीजेपी जानती है कि जहां भी आम आदमी पार्टी इंडिया गठबंधन के साथ होगी, वहां वे जीत नहीं सकते। इसीलिए बीजेपी ने दिनदहाड़े लोकतंत्र की हत्या कर चंडीगढ़ चुनाव जीतने की भी कोशिश की लेकिन फिर भी उन्हें हार का सामना करना पड़ा।

उन्होंने कहा कि लोग अरविंद केजरीवाल को प्यार करते हैं। बीजेपी जानती है कि इस बार उनकी हार तय है। वे अरविंद केजरीवाल और आम आदमी पार्टी की लोकप्रियता से घबराए हुए हैं। वे किसी भी कीमत पर अरविंद केजरीवाल को रोकना चाहते हैं, इसलिए वे एक-दो दिन में उन्हें गिरफ्तार करने की योजना बना रहे हैं। पर वे हमें डराने में सफल नहीं होंगे और अरविंद केजरीवाल को रोक नहीं पाएंगे। उन्होंने कहा कि इंडिया गठबंधन मोदी के नेतृत्व वाली भाजपा को भारी अंतर से हराएगा क्योंकि देश के लोग भाजपा के खिलाफ एकजुट हो गए हैं।

 

Tags: Harpal Singh Cheema , Advocate Harpal Singh Cheema , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Anmol Gagan Mann

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD