Monday, 29 April 2024

 

 

LATEST NEWS Despite several hiccups, procurement process runs smoothly in district Moga Renowned JK Para Cricketer Amir becomes Brand Ambassador of Chandigarh Based Aryans Group of Colleges District Electoral Officer Reviews Preparedness of Lok Sabha Elections-2024 with Nodal Officers “In the Lok Sabha elections, it's not just a wave of Prime Minister Sh. Narendra Modi, it's a tsunami.” - Former Home Minister Anil Vij RBU hosts Thrive Future Summit-2024 Sangrur is the capital of the Aam Aadmi Party and will always remain so : Bhagwant Mann Mann got overwhelming response while campaigning for Ashok Parashar Pappi in Ludhiana AAP could not eradicate drug addiction And BJP is doing politics of religion : Gureejit Singh Aujla Vote for Congress to counter the anti-people and divisive policies of BJP : Gureejit Singh Aujla Former Finance Minister Captain Kanwaljeet Singh's supporters announce support for N.K. Sharma Parneet Kaur should tell what projects she brought for farmers while in Congress: N.K. Sharma Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh

 

Three Associates Of Terrorists Lakhbir Landa And Harwinder Rinda Held From Amritsar; Two Pistols Recovered

Arrested Accused Persons Were Carrying Out Criminal Activities On Directions Of Foreign Handlers, Says Dgp Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 07 Feb 2024

Amidst the ongoing drive to eradicate organised crime from the state as per directions of Chief Minister Bhagwant Singh Mann, Anti-Gangster Task Force (AGTF) of Punjab Police has arrested three associates of a terrorists Harwinder Singh alias Rinda and Lakhbir Singh alias Landa Harike, said Director General of Police (DGP) Punjab Gaurav Yadav here on Wednesday.

Those arrested have been identified as Jobanjit Singh alias Joban, Bikramjit Singh alias Bikka and Kulwinder Singh alias Kala. Police teams have also recovered two .32 caliber pistols along with 10 live cartridges, besides, impounding their Maruti Swift car, in which they were travelling.

DGP Gaurav Yadav said that acting on reliable intel-inputs, Police teams from the AGTF Punjab headed by ADGP Promod Ban under the supervision of AIG Sandeep Goel and led by DSP AGTF Border Range Harminder Singh tracked their location, and nabbed them at T-Pont Near village Safipur Tarn-Taran road in Amritsar.

He said that both the accused persons have criminal history as Joban was wanted in Unlawful Activities (Prevention) Act (UAPA), attempt to murder case, Arms Act, NDPS Act and IT Act offences and remained absconding for long. While other accused Bikka was also wanted in two criminal cases pertaining to attempt to murder, he added.

“Preliminary investigations have revealed that the accused were carrying out criminal activities on the directions of their foreign handlers to disturb the hard-earned peace and harmony of the border state,” said the DGP. Sharing more details, AIG AGTF Sandeep Goel said that further investigations are on and more arrests are expected in coming days.A case FIR No. 11 dated 05-02-2024 has been registered under sections 25 and 27 of the Arms Act at Police Station SSOC Amritsar.

ਅੱਤਵਾਦੀ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੇ ਤਿੰਨ ਸਾਥੀ ਅੰਮ੍ਰਿਤਸਰ ਤੋਂ ਕਾਬੂ; ਦੋ ਪਿਸਤੌਲ ਵੀ ਕੀਤੇ ਬਰਾਮਦ 

ਗ੍ਰਿਫਤਾਰ ਕੀਤੇ ਗਏ ਦੋਸ਼ੀ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅਪਰਾਧਿਕ ਗਤੀਵਿਧੀਆਂ ਨੂੰ ਦੇ ਰਹੇ ਸਨ ਅੰਜਾਮ: ਡੀਜੀਪੀ ਗੌਰਵ ਯਾਦਵ

Three Associates Of Terrorists Lakhbir Landa And Harwinder Rinda Held From Amritsar; Two Pistols Recovered

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਸੰਗਠਿਤ ਅਪਰਾਧ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ  ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਦੇ ਤਿੰਨ ਸਾਥੀਆਂ ਨੂੰ ਹਰੀਕੇ ਤੋਂ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੋਬਨਜੀਤ ਸਿੰਘ ਉਰਫ ਜੋਬਨ, ਬਿਕਰਮਜੀਤ ਸਿੰਘ ਉਰਫ ਬਿੱਕਾ ਅਤੇ ਕੁਲਵਿੰਦਰ ਸਿੰਘ ਉਰਫ ਕਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਕਤ ਦੋਸ਼ੀਆਂ ਪਾਸੋਂ ਦੋ .32 ਕੈਲੀਬਰ ਪਿਸਤੌਲਾਂ ਸਮੇਤ 10 ਜਿੰਦਾ ਕਾਰਤੂਸਾਂ ਬਰਾਮਦ ਕੀਤੇ ਹਨ ਅਤੇ ਇੱਕ ਮਾਰੂਤੀ ਸਵਿਫਟ ਕਾਰ (ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ), ਵੀ ਜ਼ਬਤ ਕੀਤੀ ਗਈ ਹੈ । 

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ  ’ਤੇ ਕਾਰਵਾਈ ਕਰਦੇ ਹੋਏ, ਏਜੀਟੀਐਫ ਪੰਜਾਬ ਨੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ  ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਵਿੱਚ ਅਤੇ ਡੀਐਸਪੀ ਏਜੀਟੀਐਫ ਬਾਰਡਰ ਰੇਂਜ ਹਰਮਿੰਦਰ ਸਿੰਘ ਦੀ ਕਮਾਨ ਹੇਠ ਪੁਲਿਸ ਟੀਮਾਂ ਨੇ ਉਕਤ ਦੋਸ਼ੀਆਂ ਦੇ ਟਿਕਾਣੇ ਦਾ ਪਤਾ ਲਗਾਇਆ, ਅਤੇ ਉਨ੍ਹਾਂ ਨੂੰ ਅੰਮ੍ਰਿਤਸਰ  ਦੇ ਤਰਨ ਤਾਰਨ ਰੋਡ ‘ਤੇ ਸਥਿਤ ਪਿੰਡ ਸਫੀਪੁਰ ਨੇੜਲੇ  ਟੀ-ਪੁਆਇੰਟ ਤੋਂ ਕਾਬੂ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ। ਜੋਬਨ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ (ਯੂਏਪੀਏ), ਇਰਾਦਾ ਕਤਲ , ਆਰਮਜ਼ ਐਕਟ, ਐਨ.ਡੀ.ਪੀ.ਐਸ. ਐਕਟ ਅਤੇ ਆਈ.ਟੀ. ਐਕਟ ਦੇ ਅਪਰਾਧਾਂ ਵਿੱਚ ਲੋੜੀਂਦਾ ਸੀ ਅਤੇ ਲੰਬੇ ਸਮੇਂ ਤੋਂ ਭਗੌੜਾ ਸੀ। ਜਦੋਂਕਿ ਦੂਜਾ ਮੁਲਜ਼ਮ ਬਿੱਕਾ ਵੀ ਇਰਾਦਾ ਕਤਲ ਨਾਲ ਸਬੰਧਤ ਦੋ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਡੀਜੀਪੀ ਨੇ ਕਿਹਾ, ‘‘ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਲਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ।’’ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ, ਏਜੀਟੀਐਫ ਦੇ ਏ.ਆਈ.ਜੀ. ਸੰਦੀਪ ਗੋਇਲ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਦੀ ਆਸ ਹੈ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਅਧੀਨ ਮੁਕੱਦਮਾ ਨੰਬਰ 11 ਮਿਤੀ 05-02-2024 ਦਰਜ ਕੀਤਾ ਗਿਆ ਹੈ।

आतंकवादी लखबीर लंडा और हरविन्दर रिन्दा के तीन साथी अमृतसर से काबू; दो पिस्तौल भी किये बरामद

गिरफ़्तार किये गए दोषी विदेशी हैंडलरों के निर्देशों पर आपराधिक गतिविधियों को दे रहे थे अंजाम : डीजीपी गौरव यादव

Three Associates Of Terrorists Lakhbir Landa And Harwinder Rinda Held From Amritsar; Two Pistols Recovered

अमृतसर

मुख्यमंत्री भगवंत सिंह मान के दिशा-निर्देशों पर राज्य में से संगठित अपराध को रोकने के मद्देनज़र चलाई जा रही मुहिम के अंतर्गत पंजाब पुलिस की एंटी गैंगस्टर टास्क फोर्स ( ए. जी. टी. एफ.) ने आतंकवादी हरविन्दर सिंह उर्फ रिन्दा और लखबीर सिंह उर्फ लंडा के तीन साथियों को हरीके से गिरफ़्तार किया है। यह जानकारी डायरैक्टर जनरल आफ पुलिस ( डीजीपी) पंजाब गौरव यादव ने बुधवार को यहाँ दी। 

गिरफ़्तार किये गए व्यक्तियों की पहचान जोबनजीत सिंह उर्फ जोबन, बिकरमजीत सिंह उर्फ बिक्का और कुलविन्दर सिंह उर्फ काला के तौर पर हुई है। पुलिस टीमों ने उक्त दोषियों से दो . 32 कैलीबर पिस्तौलों समेत 10 जिंदा कारतूस बरामद किये हैं और एक मारुति सविफट कार ( जिस में वह सफ़र कर रहे थे), भी ज़ब्त की गई है। 

डी. जी. पी. गौरव यादव ने बताया कि भरोसेमन्द सूत्रों से मिली पुख़ता सूचना पर कार्यवाही करते हुए, एजीटीऐफ पंजाब ने एडीजीपी प्रमोद बाण के नेतृत्व में एआईजी सन्दीप गोयल की निगरानी और डीएसपी एजीटीऐफ बार्डर रेंज हरमिन्दर सिंह की कमान अधीन पुलिस टीमों ने उक्त दोषियों के ठिकानो का पता लगाया, और उनको अमृतसर के तरन तारन रोड पर स्थित गाँव सफीपुर के नजदीक टी-प्वाइंट से काबू किया है। 

उन्होंने बताया कि दोनों मुलजिमों की आपराधिक पृष्टभूमि है। जोबन गैर कानूनी गतिविधियां (रोकथाम) कानून (यूएपीए), इरादतन कत्ल, आर्मज़ एक्ट, एन. डी. पी. एस. एक्ट और आई. टी. एक्ट के अपराधों में वांछित था और लम्बे समय से भगौड़ा था। जबकि दूसरा मुलजिम बिक्का भी इरादतन कत्ल से सम्बन्धित दो आपराधिक मामलों में वांछित था। 

डीजीपी ने कहा, ‘‘प्राथमिक जांच से पता लगा है कि दोषी अपने विदेशी हैंडलरों के निर्देशों पर सरहदी राज्य की शान्ति और सदभावना को नुकसान पहुंचाने के लिए आपराधिक गतिविधियों को अंजाम दे रहे थे।’’ इस सम्बन्धी और विवरण सांझा करते हुए एजीटीऐफ के ए. आई. जी. सन्दीप गोयल ने कहा कि आगे जांच जारी है और आने वाले दिनों में और गिरफ़्तारियों की उम्मीद है। इस सम्बन्धी थाना एस. एस. ओ. सी. अमृतसर में हथियार एक्ट की धाराओं 25 और 27 के अधीन मुकदमा नंबर 11 तारीख़ 05-02-2024 दर्ज किया गया है।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD