Monday, 06 May 2024

 

 

खास खबरें बठिंडा में भगवंत मान ने बादलों और कैप्टन पर साधा निशाना, लोगों से की ईमानदार नेता गुरमीत खुड्डियां को वोट देने की अपील मुख्यमंत्री भगवंत मान ने सुनाम में मीत हेयर के लिए किया प्रचार, लोगों से उन्हें रिकॉर्ड वोटों से जिताने की अपील की राष्ट्रपति द्रौपदी मुर्मू ने राज्यपाल शिव प्रताप शुक्ल को डाक्टरेट की मानद उपाधि प्रदान की जिंदल व गुप्ता चुनाव के बाद दिखाई नहीं देंगेः अभय सिंह चौटाला बापू धाम कालोनी सेक्टर 26 में भाजपा प्रत्याशी संजय टंडन को मिला जोरदार जन समर्थन भारत के राष्ट्रपति द्रौपदी मुर्मू ने हिमाचल प्रदेश केंद्रीय विश्वविद्यालय के 7वें दीक्षांत समारोह में भाग लिया बिकाऊ विधायक जनता के सबसे बड़े गुनहगार : मुख्यमंत्री सुखविंदर सिंह सूक्खू विपक्षी दलों के कई दिग्गज नेताओं के शामिल होने से आम आदमी पार्टी की ताकत कई गुना बढ़ी अमृतसर में बनेगा विशेष आर्थिक जोन -गुरजीत सिंह औजला पंजाब वासियों के लिए आशा की किरण है अकाली दल:एन.के.शर्मा एलपीयू द्वारा एक्सचेंज प्रोग्राम के तहत यूनाइटेड किंगडम के 15 विद्यार्थियों की मेजबानी PEC ने जॉइंट एकेडेमिक्स और रीसर्च गतिविधियों के लिए यूनिवर्सिटी ऑफ़ लद्दाख के साथ MoU किया साइन किसान नेता गुरनाम सिंह चढुनी ने कुरूक्षेत्र लोकसभा के उम्मीदवार अभय सिंह चैटाला को लोकसभा चुनाव के लिए दिया समर्थन आयुष्मान भारत प्रधानमंत्री जन आरोग्य योजना दुनिया की सबसे व्यापक सरकारी वित्तपोषित स्वास्थ्य आश्वासन योजना : सौदान सिंह भाजपा दुनिया की सबसे बड़ी पार्टी और नरेन्द्र मोदी दुनिया के सबसे बड़े नेता है : जयराम ठाकुर लोक सभा चुनाव को लेकर जिले भर में मतदान कर्मियों की हुई पहली रिहर्सल सोशल मीडिया की निगरानी पर टीमें रखें विशेष फोकस - मुख्य निर्वाचन अधिकारी अनुराग अग्रवाल डिप्टी कमिश्नर कोमल मित्तल द्वारा मतगणना केन्द्रों एवं स्ट्रांग रूम का निरीक्षण संविधान और संवैधानिक संस्थाओं को बचाने की लड़ाई लड़ रही है आम आदमी पार्टी: मीत हेयर ख़रीद-फरीख्त की राजनीति शुरू कर भाजपा ने प्रदेश की संस्कृति को कलंकित कियाः सीएम सुखविंदर सिंह सुक्खू संगरूर की हर मांग गाँव से संसद तक उठाई जाएगी: मीत हेयर

 

अमृतसर में बोले मान - माझा वाले जब मन बना लेते हैं तो फिर बदलते नहीं है, इस बार 'आप' को जीताने का मन बना लिया है

लोगों से कुलदीप धालीवाल को जिताने की अपील की, कहा - अमृतसर गुरु की नगरी है, 4 जून को 'आप' की जीत का पहला रूझान यहीं से आना चाहिए

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Amritsar, Kuldeep Singh Dhaliwal
Listen to this article

Web Admin

Web Admin

5 Dariya News

अमृतसर , 25 Apr 2024

अमृतसर में चुनाव प्रचार के दौरान मुख्यमंत्री भगवंत मान ने माझा क्षेत्र के की तारीफ करते हुए कहा कि माझा वाले जब किसी चीज के लिए मन बना लेते हैं तो फिर बदलते नहीं है और इस बार यहां के लोगों ने आम आदमी पार्टी को जीताने का मन बना लिया है। वीरवार शाम को मुख्यमंत्री भगवंत मान ने अमृतसर में आप उम्मीदवार कुलदीप धालीवाल के पक्ष में रोड शो किया और लोगों से लोगों से धालीवाल को जिताने की अपील की।

उन्होंने कहा कि अमृतसर गुरु की नगरी है। इसलिए 4 जून को जब लोकसभा चुनाव के नतीजे आएंगे तो आम आदमी पार्टी की जीत का पहला रूझान यहीं से आना चाहिए। मान ने कुलदीप धालीवाल के कार्यों की तारीफ की और कहा कि धालीवाल काफी अनुभवी नेता हैं। इन्हें विधानसभा के कामकाज और मंत्री पद का तजुर्बा है। इन्हें अफसरों से डील करने का तरीका भी पता है कि कैसे काम कराया जाता है। इनको जीताकर सांसद बनाएं। इनका यह अनुभव अमृतसर के विकास के काम आएगा।

उन्होंने कहा कि पंजाब सरकार में पंचायती राज मंत्री रहते हुए कुलदीप धालीवाल काफी कमाल के काम किए। उन्होंने पंजाब के बड़े बड़े रसूखदारों से 10 हजार एकड़ से ज्यादा पंचायती जमीन छुड़वाए, जिससे पंजाब को हजारों करोड़ का फायदा हुआ। भाषण के दौरान मान ने भाजपा पर हमला बोला और कहा कि पहले चरण के चुनाव की रिपोर्ट के अनुसार भाजपा को मात्र 25 से 30 सीटें ही आ रही है। इसीलिए उनका 400 पार का नारा अब बंद हो गया है। अब उन्हें हार का डर सता रहा है।

मान ने कहा कि यह चुनाव सिर्फ जीत और हार का नहीं है। यह भारत के संविधान और लोकतंत्र को बचाने का चुनाव है। भाजपा भारत के लोकतंत्र और संविधान को खत्म करने की कोशिश कर रही है और अगर वह इस इस बार जीत गए तो वह भारत में रूस के राष्ट्रपति ब्लादिमीर पुतिन वाली तानाशाही लागू कर देंगे। वह भारत के संविधान को बदलकर ऐसा कानून बना लेंगे जिससे देश में किसी न किसी रूप में सिर्फ मोदी ही सत्ता में रहेंगे। इसलिए इस बार भाजपा को हराना बेहद जरूरी है।

मान ने प्रधानमंत्री नरेंद्र मोदी के मंगलसूत्र और सांप्रदायिक बयानों की सख्त निंदा की और कहा कि यह देश के लिए बेहद शर्मनाक बात है कि 10 साल शासन करने के बाद प्रधानमंत्री मोदी मंगलसूत्र के नाम पर वोट मांग रहे हैं। उन्होंने कहा कि भाजपा नफ़रत की राजनीति करती है। वह लोगों को जाति-धर्म के नाम पर लड़ाकर वोट लेना चाहती है।

वहीं हम अपने काम के नाम पर लोगों से वोट मांग रहे हैं। हम सरकारी स्कूल, अस्पताल, रोजगार, बिजली पानी और अन्य नागरिक सुविधाओं के नाम पर वोट मांग रहे हैं। मान ने कहा कि पंजाब के लोग कभी भी नफरत की राजनीति को जीतने नहीं देंगे। इस बार लोग अपने वोट के माध्यम से भाजपा की नफरत की राजनीति का जवाब देंगे और उसे सभी 13 सीटों पर जमानत जब्त करवाएंगे।

धालीवाल ने मान को दिया भरोसा, कहा - अमृतसर की जनता निराश नहीं होने देगी और 'आप' को 13-0 से जीताने में सहयोग करेगी

रोड शो के दौरान अमृतसर से आप उम्मीदवार कुलदीप धालीवाल ने मुख्यमंत्री भगवंत मान को जीत का भरोसा दिलाया और कहा कि अमृतसर की जनता आपको निराश  नहीं होने देगी। यहां के लोग काफी भारी अंतर से आम आदमी पार्टी को जिताएंगे और 'आप' पंजाब को 13-0 से जीताने में सहयोग करेंगे। उन्होंने लोगों से कहा कि हमें एक बार संसद पहुंचने का मौका दें। हम संसद में अमृतसर और पंजाब की आवाज उठाएंगे और पंजाब के हक के लिए लड़ाई लड़ेंगे।

Mann in Amritsar -When the people of Majha make up their minds, they do not sway, this time they have decided to make AAP win

Mann appealed to the people to make Kuldeep Dhaliwal win, said - Amritsar is the city of Gurus, the first trend of AAP's victory on 4 June should come from here

Amritsar

While campaigning in Amritsar, Chief Minister Bhagwant Mann praised the Majha region and said that when the people of Majha make up their minds about something, they do not and cannot be swayed and this time the people here have made up their mind to make the Aam Aadmi Party win.

On Thursday evening, Chief Minister Bhagwant Mann did a road show in Amritsar in favour of AAP candidate Kuldeep Dhaliwal and appealed to the people to make Dhaliwal win. He said that Amritsar is the city of Gurus. Therefore, when the results of the Lok Sabha elections will come on June 4, the first trend of Aam Aadmi Party's victory should come from here.

Mann praised Kuldeep Dhaliwal's work and said that Dhaliwal is a very experienced leader. He has experience of working in the Vidhan Sabha and as a minister. He also knows how to deal with officers and how to get work done. Elect him as your MP. His experience will be useful for the development of Amritsar.

He said that Kuldeep Dhaliwal did a lot of amazing work while being the Panchayati Raj Minister in the Punjab Government. He got more than 10 thousand acres of Panchayati land released from the big influential people of Punjab, from which Punjab got benefits of thousands of crores.

During the speech, Mann attacked the BJP and said that according to the report of the first phase of elections, BJP is getting only 25 to 30 seats. That is why their slogan of crossing 400 has vanished now. Now they are afraid of defeat.Mann said that this election is not just about victory and defeat.

This is an election to save the Constitution and democracy of India.  BJP is trying to destroy India's democracy and constitution and if they win this time, they will impose dictatorship like Russian President Vladimir Putin in India. They will change the Indian constitution and make such a law that only Modi will remain in power in some form or the other in the country. That is why it is very important to defeat the BJP this time.

Mann strongly condemned Prime Minister Narendra Modi's Mangalsutra and communal statements and said that it is a matter of great shame for the country that after ruling for 10 years, Prime Minister Modi is asking for votes in the name of Mangalsutra.

He said that the BJP does politics of hatred and polarisation. It wants to get votes by making people fight in the name of caste and religion. On the other hand, we are asking for votes from the people on the basis of our work. We are asking for votes in the name of government schools, hospitals, employment, electricity, water and other civic amenities.

Mann said that the people of Punjab will never let the politics of hatred win. This time people will reject the BJP's politics of hatred through their votes and will make their candidates lose their deposit in all 13 seats.

Dhaliwal assured Mann - The people of Amritsar will not let you down and will help AAP win by 13-0

During the road show, AAP candidate from Amritsar Kuldeep Dhaliwal assured Chief Minister Bhagwant Mann of victory and said that the people of Amritsar will not let you down. The people here will make the Aam Aadmi Party win by a huge margin and will help AAP win Punjab by 13-0. He asked the people to give them a chance to reach Parliament. We will raise the voice of Amritsar and Punjab in Parliament and fight for the rights of Punjab.

ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ

ਲੋਕਾਂ ਨੂੰ ਕੀਤੀ ਅਪੀਲ ਕੁਲਦੀਪ ਧਾਲੀਵਾਲ ਨੂੰ ਜਿਤਾਓ, ਕਿਹਾ- ਅੰਮ੍ਰਿਤਸਰ ਗੁਰੂ ਦੀ ਨਗਰੀ, 4 ਜੂਨ ਨੂੰ 'ਆਪ' ਦੀ ਜਿੱਤ ਦਾ ਪਹਿਲਾ ਰੁਝਾਨ ਇੱਥੋਂ ਹੀ ਆਉਣਾ ਚਾਹੀਦਾ ਹੈ- ਭਗਵੰਤ ਮਾਨ

ਅੰਮ੍ਰਿਤਸਰ

ਅੰਮ੍ਰਿਤਸਰ 'ਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਝਾ ਖੇਤਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮਾਝੇ ਦੇ ਲੋਕ ਜਦੋਂ ਕਿਸੇ ਚੀਜ਼ ਨੂੰ ਲੈ ਕੇ ਆਪਣਾ ਮਨ ਬਣਾ ਲੈਂਦੇ ਹਨ ਤਾਂ ਉਹ ਬਿਲਕੁਲ ਵੀ ਨਹੀਂ ਬਦਲਦੇ ਅਤੇ ਇਸ ਵਾਰ ਇੱਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ।ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ 'ਚ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ। ਇਸ ਲਈ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਤਾਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਪਹਿਲਾ ਰੁਝਾਨ ਇੱਥੋਂ ਹੀ ਆਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕੁਲਦੀਪ ਧਾਲੀਵਾਲ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਲੀਵਾਲ ਬਹੁਤ ਹੀ ਤਜਰਬੇਕਾਰ ਆਗੂ ਹਨ। ਉਨ੍ਹਾਂ ਕੋਲ ਵਿਧਾਨ ਸਭਾ ਦੇ ਕੰਮ ਅਤੇ ਮੰਤਰੀ ਦੇ ਅਹੁਦੇ ਦਾ ਤਜਰਬਾ ਹੈ।

 ਉਹ ਇਹ ਵੀ ਜਾਣਦੇ ਹਨ ਕਿ ਅਫ਼ਸਰਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਕੰਮ ਕਿਵੇਂ ਕਰਵਾਉਣਾ ਹੈ। ਇਨ੍ਹਾਂ ਨੂੰ ਜੇਤੂ ਬਣਾ ਕੇ ਐਮ.ਪੀ. ਬਣਾਓ। ਇਹਨਾਂ ਦਾ ਇਹ ਤਜਰਬਾ ਅੰਮ੍ਰਿਤਸਰ ਦੇ ਵਿਕਾਸ ਲਈ ਬੇਹੱਦ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਕੁਲਦੀਪ ਧਾਲੀਵਾਲ ਨੇ ਪੰਜਾਬ ਸਰਕਾਰ ਵਿੱਚ ਪੰਚਾਇਤੀ ਰਾਜ ਮੰਤਰੀ ਰਹਿੰਦਿਆਂ ਬਹੁਤ ਹੀ ਸ਼ਾਨਦਾਰ ਕੰਮ ਕੀਤੇ ਹਨ। ਉਨ੍ਹਾਂ ਨੇ ਪੰਜਾਬ ਦੇ ਵੱਡੇ ਪ੍ਰਭਾਵਸ਼ਾਲੀ ਲੋਕਾਂ ਤੋਂ 10 ਹਜ਼ਾਰ ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਛਡਵਾਈ, ਜਿਸ ਕਾਰਨ ਪੰਜਾਬ ਨੂੰ ਹਜ਼ਾਰਾਂ ਕਰੋੜਾਂ ਦਾ ਫ਼ਾਇਦਾ ਹੋਇਆ।

ਭਾਸ਼ਣ ਦੇ ਦੌਰਾਨ ਭਗਵੰਤ ਮਾਨ ਨੇ ਭਾਜਪਾ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਪਹਿਲੇ ਪੜਾਅ ਦੀ ਚੋਣ ਰਿਪੋਰਟ ਅਨੁਸਾਰ ਭਾਜਪਾ ਨੂੰ ਸਿਰਫ਼ 25 ਤੋਂ 30 ਸੀਟਾਂ ਹੀ ਆ ਰਹੀਆਂ ਹਨ। ਇਸ ਲਈ ਉਨ੍ਹਾਂ ਦਾ 400 ਪਾਰ ਦਾ ਨਾਅਰਾ ਹੁਣ ਬੰਦ ਹੋ ਗਿਆ ਹੈ, ਹੁਣ ਉਨ੍ਹਾਂ ਨੂੰ ਹਾਰ ਦਾ ਡਰ ਸਤਾਉਣ ਲੱਗ ਗਿਆ ਹੈ । ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਸਿਰਫ਼ ਜਿੱਤ ਅਤੇ ਹਾਰ ਲਈ ਨਹੀਂ ਹੈ । ਇਹ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਚੋਣ ਹੈ ।

ਭਾਜਪਾ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਜੇਕਰ ਉਹ ਇਸ ਇਸ ਵਾਰ ਜਿੱਤ ਗਏ ਤਾਂ ਉਹ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਪੁਤੀਨ ਵਾਲੀ ਤਾਨਾਸ਼ਾਹੀ ਲਾਗੂ ਕਰ ਦੇਣਗੇ । ਉਹ ਭਾਰਤ ਦੇ ਸੰਵਿਧਾਨ ਨੂੰ ਬਦਲ ਕੇ ਅਜਿਹਾ ਕਨੂੰਨ ਬਣਾ ਲੈਣਗੇ, ਜਿਸ ਨਾਲ ਦੇਸ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਿਰਫ਼ ਮੋਦੀ ਹੀ ਸੱਤਾ ਵਿੱਚ ਰਹਿਣਗੇ। ਇਸ ਲਈ ਇਸ ਵਾਰ ਭਾਜਪਾ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲ-ਸੂਤਰ ਅਤੇ ਫ਼ਿਰਕੂ ਬਿਆਨਾਂ ਦੀ ਸਖ਼ਤ ਨਿੰਦਿਆ ਕੀਤੀ ਅਤੇ ਕਿਹਾ ਕਿ ਇਹ ਦੇਸ਼ ਲਈ ਬੇਹੱਦ ਸ਼ਰਮਨਾਕ ਵਾਲੀ ਗੱਲ ਹੈ ਕਿ 10 ਸਾਲ ਸ਼ਾਸਨ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਮੰਗਲ-ਸੂਤਰ ਦੇ ਨਾਮ ਉੱਤੇ ਵੋਟ ਮੰਗ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਉਹ ਲੋਕਾਂ ਨੂੰ ਜਾਤੀ-ਧਰਮ ਦੇ ਨਾਮ ਉੱਤੇ ਲੜਾ ਕੇ ਵੋਟ ਲੈਣਾ ਚਾਹੁੰਦੀ ਹੈ ।

ਉੱਥੇ ਹੀ ਅਸੀਂ (ਆਮ ਆਦਮੀ ਪਾਰਟੀ) ਆਪਣੇ ਕੰਮ ਦੇ ਨਾਮ ਉੱਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ । ਅਸੀਂ ਸਰਕਾਰੀ ਸਕੂਲ, ਹਸਪਤਾਲ, ਦਵਾਈ, ਰੋਜ਼ਗਾਰ, ਬਿਜਲੀ, ਪਾਣੀ ਅਤੇ ਹੋਰ ਨਾਗਰਿਕ ਸਹੂਲਤਾਵਾਂ ਦੇ ਨਾਮ ਉੱਤੇ ਵੋਟ ਮੰਗ ਰਹੇ ਹਾਂ । ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਨਫ਼ਰਤ ਦੀ ਰਾਜਨੀਤੀ ਨੂੰ ਜਿੱਤਣ ਨਹੀਂ ਦੇਣਗੇ। ਇਸ ਵਾਰ ਲੋਕ ਆਪਣੇ ਵੋਟ ਦੀ ਤਾਕਤ ਨਾਲ ਭਾਜਪਾ ਦੀ ਨਫ਼ਰਤ ਦੀ ਰਾਜਨੀਤੀ ਦਾ ਠੋਕ ਕੇ ਜਵਾਬ ਦੇਣਗੇ ਅਤੇ ਭਾਜਪਾ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਉੱਤੇ ਜ਼ਮਾਨਤ ਜ਼ਬਤ ਕਰਾਉਣਗੇ।

ਧਾਲੀਵਾਲ ਨੇ ਮਾਨ ਨੂੰ ਦਿੱਤਾ ਭਰੋਸਾ, ਕਿਹਾ ਅੰਮ੍ਰਿਤਸਰ ਦੀ ਜਨਤਾ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗੀ ਅਤੇ ਆਮ ਆਦਮ ਪਾਰਟੀ ਨੂੰ 13-0 ਨਾਲ ਜਿਤਾਉਣ ਵਿੱਚ ਸਹਿਯੋਗ ਕਰੇਗੀ

ਰੋਡ ਸ਼ੋਅ ਦੇ ਦੌਰਾਨ ਅੰਮ੍ਰਿਤਸਰ ਤੋਂ ਆਮ ਆਦਮ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਤ ਦਾ ਭਰੋਸਾ ਦਵਾਇਆ ਅਤੇ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗੀ। ਇੱਥੋਂ ਦੇ ਲੋਕ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਅਤੇ ਆਮ ਆਦਮੀ ਪਾਰਟੀ (ਪੰਜਾਬ) ਨੂੰ 13-0 ਨਾਲ ਜਿਤਾਉਣ ਵਿਚ ਸਹਿਯੋਗ ਕਰਨਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਪ ਦੇ 13 ਦੇ 13 ਉਮੀਦਵਾਰਾਂ ਨੂੰ ਇੱਕ ਵਾਰ ਸੰਸਦ ਜਾਣ ਦਾ ਮੌਕਾ ਦਿਓ । ਅਸੀਂ ਸੰਸਦ ਵਿੱਚ ਪੰਜਾਬ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਾਂਗੇ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Amritsar , Kuldeep Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD