Saturday, 22 June 2024

 

 

खास खबरें सरकार का ध्येय योग के जरिये हर व्यक्ति को रखना है स्वस्थ-नायब सिंह देहरा से मेरा पुश्तैनी रिश्ता, मैं देहरा का दामाद भी : सुखविंदर सिंह सुक्खू स्वस्थ जीवन शैली के लिए योग एक अचूक उपायः बलबीर सिंह विजीलैंस ब्यूरो ने गरीब परिवारों के लिए चावलों के वितरण में हुए 1.55 करोड़ रुपए के घोटाले का किया पर्दाफाश पंजाब सरकार की ओर से भक्त कबीर जी के प्रकाश पर्व के मौके पर होशियारपुर में प्रदेश स्तरीय समागम आज 'आप' उम्मीदवार मोहिंदर भगत ने जालंधर उपचुनाव के लिए भरा नामांकन प्रधानमंत्री ने श्रीनगर में ‘युवाओं को सशक्त बनाना, जम्मू-कश्मीर में बदलाव लाना’कार्यक्रम को संबोधित किया राष्ट्रपति द्रौपदी मुर्मु ने पंडित दीनदयाल उपाध्याय राष्ट्रीय शारीरिक दिव्यांगजन संस्थान का दौरा किया सिर्फ दो वर्ष में अंतरिक्ष संबंधी स्टार्टअप में 200 गुना की वृद्धि हुई है : डॉ. जितेंद्र सिंह केंद्रीय वस्‍त्र मंत्री गिरिराज सिंह ने उद्योग प्रतिनिधियों से बातचीत की प्रधानमंत्री द्वारा शुरू की गई पहल से हरित अर्थव्यवस्था प्राप्त करने के लिए हरित आवरण लक्ष्य हासिल करने में मदद मिलेगी : भूपेंद्र यादव भूपेन्द्र यादव ने उत्तराखंड में आग प्रभावित वन क्षेत्रों का दौरा किया केंद्रीय मंत्री जी. कृष्ण रेड्डी ने कोयला खदानों के तेज परिचालन पर बल दिया संजय सेठ ने परिचालन तैयारियों की समीक्षा के लिए आईएनएस राजाली का दौरा किया बिजली उत्पादन करने वाला जिला बना ऊना : मुख्यमंत्री सुखविंदर सिंह सुक्खू चंडीगढ़ में धार्मिक स्थलों को तोड़कर बदला ले रहा प्रशासन : डॉ. एस.एस. आहलूवालिया बाढ़ के पानी से आमजन की प्रॉपर्टी को नुकसान न पहुंचे, इसके लिए युद्धस्तर पर प्रयास जारीः पूर्व गृह मंत्री अनिल विज पंजाब पुलिस ने सीमा पार से गैर-कानूनी हथियारों और नार्को-आतंकवाद हवाला रैकेट का किया पर्दाफाश; मुख्य साजिशकर्ता समेत 8 मुलजिम गिरफ्तार मान सरकार किसानों की आय बढ़ाने के लिए पठानकोट की लीची को विदेशों में भेजने की करेगी शुरुआतः चेतन सिंह जौड़ामाजरा मुख्यमंत्री भगवंत सिंह मान द्वारा प्रोबेशनर आई. ए. एस. अधिकारियों को अपनी ड्यूटी समर्पित भावना, संजीदगी और पेशेवर वचनबद्धता से निभाने का न्योता लोगों को बेहतर स्वास्थ्य सुविधाएं उपलब्ध कराने में कोई कसर नहीं छोड़ी जायेगी - डॉ. बलबीर सिंह

 

मुख्यमंत्री भगवंत मान ने खरड़ में मलविंदर कंग के लिए किया चुनाव प्रचार, बड़ा रोड शो कर लोगों को किया संबोधित

भगवंत मान ने किया दावा, 4 जून को दोपहर 2 बजे से पहले ही आम आदमी पार्टी को आनंदपुर साहिब से विजेता कर दिया जाएगा घोषित

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Malwinder Singh Kang, Malvinder Singh Kang
Listen to this article

Web Admin

Web Admin

5 Dariya News

चंडीगढ़ , 05 May 2024

मुख्यमंत्री भगवंत मान ने रविवार को खरड़ में श्री आनंदपुर साहिब लोकसभा से उम्मीदवार मलविंदर सिंह कंग के लिए प्रचार किया। भगवंत मान ने एक बड़ा रोड शो निकाला जहां उनके साथ मलविंदर कंग और आनंदपुर साहिब लोकसभा क्षेत्र के विधायक, कैबिनेट मंत्री अनमोल गगन मान और चमकौर साहिब के विधायक चरणजीत सिंह भी मौजूद थे। उन्होंने उपस्थित लोगों को संबोधित करते हुए कहा कि वह श्री आनंदपुर साहिब की पवित्र भूमि के लोगों का उत्साह देखकर बहुत खुश हैं और ऐसा लगता है कि लोगों का जनादेश पहले से ही स्पष्ट है, बस औपचारिक घोषणा बाकी है।

भगवंत मान ने कहा कि उन्हें हर जगह से यही प्रतिक्रिया मिल रही है। कल वह गुजरात में थे और वहां उनका रोड शो 'इंकलाब जिंदाबाद' के नारों से गूंज रहा था। उन्होंने कहा कि मैं कड़ी मेहनत से कभी पीछे नहीं हटता, जब से उन्होंने (बीजेपी) अरविंद केजरीवाल को जेल में डाला है, मेरा काम और जिम्मेदारियां दोगुनी हो गई हैं, लेकिन मेरे पास आपका समर्थन है और जिसके पास पंजाबियों का समर्थन है वह कभी असफल नहीं हो सकता।

भगवंत मान ने कहा कि उन्होंने 43,000 सरकारी नौकरियां दीं। सभी को मुफ्त बिजली दी। हर खेत को अंतिम छोर तक नहरी पानी दिया। 850 से अधिक आम आदमी क्लीनिक बनाए। 13 स्कूल ऑफ एमिनेंस बनाए और दिन के दौरान किसानों को बिजली दी और यह सब बस में दो सालों में हुआ। उन्होंने कहा कि जहां दूसरी सरकारें सरकार की संपत्तियों को अपने दोस्तों और रिश्तेदारों को बेचती हैं, वहीं उनकी सरकार ने जीवीके थर्मल पावर प्लांट खरीदा और इसका नाम गुरु अमरदास जी के नाम पर रखा। 

उन्होंने कहा कि पंजाब सरकार जल्द ही इंडस्ट्री को भी सस्ती बिजली देगी और इससे पंजाब में इंडस्ट्री को बढ़ावा मिलेगा। उन्होंने कहा कि टाटा स्टील जैसी कंपनियां पहले से ही पंजाब में निवेश कर रही हैं। भगवंत मान ने कहा कि इस आगामी सीजन में नहर का 70 प्रतिशत पानी पंजाब के खेतों में सिंचाई के लिए जाएगा। 

फिर पंजाब में करीब 6 लाख ट्यूबवेल बेकार हो जाएंगे। इससे बिजली बोर्ड के करीब 7,000 करोड़ रुपये बचेंगे और उस पैसे से उनकी सरकार महिलाओं को 1000 रुपये प्रति माह की गारंटी पूरी करेगी। मान ने कहा कि वह पैसा कमाने के लिए राजनीति में नहीं हैं, वह व्यवस्था को बदलने, उसे बेहतर बनाने और पंजाबियों की सेवा करने के लिए यहां हैं। भगवंत मान ने कहा कि प्रदेश के विकास के लिए सबका विकास जरूरी है। किसान, व्यापारी, मजदूर सभी खुश रहें और उन्हें उनके काम का मूल्य मिले। 

उन्होंने कहा कि मैं पंजाब में अपने दो साल के काम के आधार पर वोट मांग रहा हूं। दिल्ली में हम अपने आठ साल के काम के नाम पर वोट मांग रहे हैं, क्योंकि हम काम की राजनीति करते हैं। लेकिन बड़े शर्म की बात है कि 10 साल तक प्रधानमंत्री रहे नरेंद्र मोदी मंगलसूत्र और धर्म के नाम पर वोट मांग रहे हैं। मान ने कहा कि भाजपा नफरत और डर की राजनीति करती है। 

उन्होंने पंजाब के लोगों से अपील की कि वे भाजपा को पंजाब में जड़ें न जमाने दें। पंजाब अपने सांप्रदायिक सौहार्द के लिए जाना जाता है। हम गुरुपर्व, ईद और नवमी एक साथ मनाते हैं। गुरु नानक देव जी द्वारा 20 रुपये से शुरू किया गया लंगर समस्त मानव जाति के लिए 'सरब सांझा' है। उन्होंने कहा कि श्री आनंदपुर साहिब की धरती गुरुओं और महान बलिदानियों की धरती है। 

उन्होंने युवाओं से अपील की कि वे पलायन न करें क्योंकि अब व्यवस्था बदल रही है। भ्रष्टाचार खत्म हो गया है और लोगों को पंजाब में नौकरियों, करियर और नए व्यवसायों के अवसर मिल रहे हैं। उन्होंने कहा कि उनकी सरकार ने वेरका और मार्कफेड जैसे विभागों को मुनाफे में ला दिया है। उन्होंने कहा कि उन्हें ऊंचाई या गहराई से डर नहीं लगता, उन्हें सिर्फ अकाल पुरख से डर लगता है।

भगवंत मान ने अन्य पार्टियों पर कटाक्ष करते हुए कहा कि उन पर हर रोज प्यार और फूल बरसाए जाते हैं जबकि अकाली, भाजपा और कांग्रेस नेताओं से हाथ मिलाने के बाद लोग उंगलियां गिनकर यह सुनिश्चित करते हैं कि उन्होंने कुछ चुराया तो नहीं है। उन्होंने कहा कि सुखबीर बादल पंजाब को बचाने के लिए तभी निकलते हैं, जब तापमान 30 डिग्री सेल्सियस से नीचे होता है अन्यथा उन्हें लू लग जाती है। पंजाब में ऐसे सीएम थे जो वोट लेने के बाद अपने महलों के गेट बंद कर देते थे। 

उन्होंने कहा कि पंजाब में पहली बार हुआ है कि पंजाब के लोगों की अपनी सरकार है। 90 फीसदी युवा मुझे 'बाई जी' कहते हैं क्योंकि मैं उनका अपना हूं। मैं उन्हीं में से एक हूं।भगवंत मान से दावा किया कि 4 जून को दोपहर 2 बजे से पहले ही आम आदमी पार्टी को आनंदपुर साहिब से विजेता घोषित कर दिया जाएगा। संबोधन का समापन करते हुए आनंदपुर साहिब से उम्मीदवार मालविंदर सिंह कंग ने इतनी बड़ी संख्या में रोड शो में शामिल होने के लिए लोगों को धन्यवाद दिया और उनके निरंतर समर्थन के लिए मुख्यमंत्री भगवंत मान भी को धन्यवाद दिया।


ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

ਭਗਵੰਤ ਮਾਨ ਨੇ ਕੀਤਾ ਦਾਅਵਾ, 4 ਜੂਨ ਦੀ ਦੁਪਹਿਰ 2 ਵਜੇ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਕਰ ਦਿੱਤਾ ਜਾਵੇਗਾ ਜੇਤੂ ਕਰਾਰ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਹਲਕਾ ਖਰੜ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਕੱਢਿਆ। ਜਿੱਥੇ ਉਨ੍ਹਾਂ ਦੇ ਨਾਲ ਮਲਵਿੰਦਰ ਕੰਗ ਅਤੇ ਹਲਕਾ ਖਰੜ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਵੀ ਮੌਜੂਦ ਸਨ। 

ਭਗਵੰਤ ਮਾਨ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਬਹੁਤ ਖ਼ੁਸ਼ ਹਨ ਅਤੇ ਇੰਝ ਜਾਪਦਾ ਹੈ ਕਿ ਲੋਕਾਂ ਦਾ ਫ਼ਤਵਾ ਪਹਿਲਾਂ ਹੀ ਸਪੱਸ਼ਟ ਹੋ ਗਿਆ ਹੈ ਅਤੇ ਬਸ ਐਲਾਨ ਹੋਣਾ ਬਾਕੀ ਹੈ।ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਪਾਸੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੀਤੇ ਦਿਨ ਉਹ ਗੁਜਰਾਤ ਵਿੱਚ ਸਨ ਅਤੇ ਉੱਥੇ ਉਨ੍ਹਾਂ ਦਾ ਰੋਡ ਸ਼ੋਅ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। 

ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦਾ, ਜਦੋਂ ਉਨ੍ਹਾਂ (ਭਾਜਪਾ) ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿੱਤਾ ਤਾਂ ਮੇਰਾ ਕੰਮ ਅਤੇ ਜ਼ਿੰਮੇਵਾਰੀਆਂ ਦੁੱਗਣੀਆਂ ਹੋ ਗਈਆਂ ਹਨ, ਪਰੰਤੂ ਮੇਰੇ ਕੋਲ ਤੁਸੀਂ ਲੋਕ ਹੋ ਅਤੇ ਜਿਸ ਨੂੰ ਪੰਜਾਬੀਆਂ ਦਾ ਸਮਰਥਨ ਹੈ, ਉਹ ਕਦੇ ਵੀ ਅਸਫਲ ਨਹੀਂ ਹੋ ਸਕਦਾ।ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ 43,000 ਸਰਕਾਰੀ ਨੌਕਰੀਆਂ, ਹਰੇਕ ਨੂੰ ਮੁਫ਼ਤ ਬਿਜਲੀ, ਹਰ ਖੇਤ ਨੂੰ ਟੇਲਾਂ ਤੱਕ ਨਹਿਰੀ ਪਾਣੀ, 850 ਤੋਂ ਵੱਧ ਆਮ ਆਦਮੀ ਕਲੀਨਿਕ, 13 ਸਕੂਲ ਆਫ ਐਮੀਨੈਂਸ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਜਲੀ ਦਿੱਤੀ ਅਤੇ ਉਹ ਵੀ ਸਿਰਫ਼ ਦੋ ਸਾਲਾਂ ਵਿੱਚ। 

ਉਨ੍ਹਾਂ ਕਿਹਾ ਕਿ ਜਿੱਥੇ ਬਾਕੀ ਸਰਕਾਰਾਂ ਸਰਕਾਰ ਦੀਆਂ ਜਾਇਦਾਦਾਂ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੇਚਦੀਆਂ ਹਨ, ਉੱਥੇ ਹੀ ਉਨ੍ਹਾਂ ਦੀ ਸਰਕਾਰ ਨੇ ਜੀਵੀਕੇ ਪਾਵਰ ਪਲਾਂਟ ਖ਼ਰੀਦ ਕੇ ਗੁਰੂ ਅਮਰਦਾਸ ਜੀ ਦੇ ਨਾਂ 'ਤੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਉਦਯੋਗਾਂ ਨੂੰ ਵੀ ਸਸਤੀ ਬਿਜਲੀ ਦੇਵੇਗੀ ਅਤੇ ਇਸ ਨਾਲ ਪੰਜਾਬ ਵਿੱਚ ਵਪਾਰ ਬੜੀ ਤੇਜ਼ੀ ਨਾਲ ਵਧੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਟਾਟਾ ਸਟੀਲ ਵਰਗੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ।

ਭਗਵੰਤ ਮਾਨ ਨੇ ਕਿਹਾ ਕਿ ਇਸ ਆਉਣ ਵਾਲੇ ਸੀਜ਼ਨ ਵਿੱਚ 70 ਫੀਸਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਦਿੱਤਾ ਜਾਵੇਗਾ। ਇਸ ਨਾਲ ਬਿਜਲੀ ਬੋਰਡ ਦੇ ਲਗਭਗ 7,000 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਇਸ ਪੈਸੇ ਨਾਲ ਉਨ੍ਹਾਂ ਦੀ ਸਰਕਾਰ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੀ ਗਰੰਟੀ ਪੂਰੀ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਪੈਸੇ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਹਨ, ਉਹ ਇੱਥੇ ਸਿਸਟਮ ਨੂੰ ਬਦਲਣ, ਇਸ ਨੂੰ ਬਿਹਤਰ ਬਣਾਉਣ, ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਆਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਕਿਸੇ ਸੂਬੇ ਦੇ ਵਿਕਾਸ ਲਈ ਸਭ ਦਾ ਵਿਕਾਸ ਜ਼ਰੂਰੀ ਹੈ, ਉਹ ਚਾਹੁੰਦੇ ਹਨ ਕਿ ਕਿਸਾਨ, ਵਪਾਰੀ, ਮਜ਼ਦੂਰ ਹਰ ਵਰਗ ਖ਼ੁਸ਼ ਹੋਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦਾ ਬਣਦਾ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ 'ਚ ਦੋ ਸਾਲਾਂ 'ਚ ਕੀਤੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗ ਰਿਹਾ ਹਾਂ, ਦਿੱਲੀ 'ਚ ਅਸੀਂ ਆਪਣੇ 8 ਸਾਲਾਂ ਦੇ ਕੰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਾਂ, ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। 

ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹੇ ਨਰਿੰਦਰ ਮੋਦੀ ਮੰਗਲ-ਸੂਤਰ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀਆਂ ਜੜ੍ਹਾਂ ਪੰਜਾਬ ਵਿੱਚ ਨਾ ਲੱਗਣ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ, ਅਸੀਂ ਗੁਰਪੁਰਬ, ਈਦ ਅਤੇ ਰਾਮਨੌਮੀ ਵਰਗੇ ਤਿਉਹਾਰ ਇਕੱਠੇ ਮਨਾਉਂਦੇ ਹਾਂ।  ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਏ ਨਾਲ ਸ਼ੁਰੂ ਕੀਤਾ ਗਿਆ ਲੰਗਰ ਸਮੁੱਚੀ ਮਨੁੱਖਤਾ ਲਈ ‘ਸਰਬ ਸਾਂਝ’ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂਆਂ ਅਤੇ ਮਹਾਨ ਕੁਰਬਾਨੀਆਂ ਦੀ ਧਰਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਵਾਸ ਨਾ ਕਰਨ, ਕਿਉਂਕਿ ਹੁਣ ਸਿਸਟਮ ਬਦਲ ਰਿਹਾ ਹੈ, ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ ਅਤੇ ਪੰਜਾਬ ਵਿੱਚ ਲੋਕਾਂ ਨੂੰ ਨੌਕਰੀਆਂ, ਕਰੀਅਰ ਅਤੇ ਨਵੇਂ ਕਾਰੋਬਾਰ ਦੇ ਮੌਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੇਰਕਾ ਅਤੇ ਮਾਰਕਫੈੱਡ ਵਰਗੇ ਵਿਭਾਗਾਂ ਨੂੰ ਲਾਭਦਾਇਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਉਚਾਈਆਂ ਜਾਂ ਗਹਿਰਾਈਆਂ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਕੇਵਲ ਇੱਕ ਅਕਾਲ ਪੁਰਖ ਦਾ ਡਰ ਹੈ।

ਭਗਵੰਤ ਮਾਨ ਨੇ ਦੂਜੀਆਂ ਪਾਰਟੀਆਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ 'ਤੇ ਹਰ ਰੋਜ਼ ਪਿਆਰ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਜਦਕਿ ਅਕਾਲੀ, ਭਾਜਪਾ ਅਤੇ ਕਾਂਗਰਸੀ ਆਗੂਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਲੋਕ ਇਹ ਯਕੀਨੀ ਬਣਾਉਣ ਲਈ ਆਪਣੀਆਂ ਉਂਗਲਾਂ ਗਿਣਦੇ ਹਨ ਕਿ ਉਨ੍ਹਾਂ ਨੇ ਕੋਈ ਚੋਰੀ ਤਾਂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਉਦੋਂ ਹੀ ਪੰਜਾਬ ਨੂੰ ਬਚਾਉਣ ਲਈ ਨਿਕਲਦੇ ਹਨ, ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਹੀਟ ਸਟ੍ਰੋਕ ਹੋ ਜਾਂਦਾ ਹੈ। 

ਪਹਿਲਾਂ ਪੰਜਾਬ ਵਿੱਚ ਅਜਿਹੇ ਮੁੱਖ ਮੰਤਰੀ ਸਨ ਜੋ ਵੋਟਾਂ ਲੈਣ ਤੋਂ ਬਾਅਦ ਆਪਣੇ ਮਹਿਲਾਂ ਦੇ ਗੇਟ ਬੰਦ ਕਰ ਲੈਂਦੇ ਸਨ। ਪਰੰਤੂ ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ, 90 ਫੀਸਦੀ ਨੌਜਵਾਨ ਮੈਨੂੰ ‘ਬਾਈ ਜੀ’ ਕਹਿ ਕੇ ਬੁਲਾਉਂਦੇ ਹਨ ਕਿਉਂਕਿ ਮੈਂ ਉਨ੍ਹਾਂ ਵਿੱਚੋਂ ਇੱਕ ਹਾਂ। ਖਰੜ ਦੇ ਲੋਕਾਂ ਨੇ ਭਗਵੰਤ ਮਾਨ ਨਾਲ ਵਾਅਦਾ ਕੀਤਾ ਕਿ 4 ਜੂਨ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੂੰ ਜੇਤੂ ਐਲਾਨ ਦਿੱਤਾ ਜਾਵੇਗਾ।  

ਸੰਬੋਧਨ ਦੀ ਸਮਾਪਤੀ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਰੋਡ ਸ਼ੋਅ ਵਿੱਚ ਐਨੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਾਰਿਆਂ ਦਾ ਲਗਾਤਾਰ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।

Bhagwant Mann campaigned for Malvinder Kang in Kharar, held a mega road show, addressed the crowd

Even before 2 PM on June 4th, the AAP will be declared winner from Anandpur Sahib, the people of Kharar promised Mann

Chandigarh

Chief Minister Bhagwant Mann, on Sunday, campaigned for Sri Anandpur Sahib Lok sabha candidate Malvinder Singh Kang in Kharar. Mann took out a mega road show where he was accompanied by Malvinder Kang and the MLAs of Anandpur Sahib Lok sabha constituency; cabinet minister Anmol Gagan Maan and Chamkaur Sahib MLA Charanjit Singh. 

He addressed the gathered people and said that he is so happy to witness the enthusiasm of the people of the holy land of Sri Anandpur Sahib and it looks like that the mandate of the people is already obvious just the formal announcement is pending.

Bhagwant Mann said that he is getting the same response everywhere. Yesterday he was in Gujarat and there his road show was resounding with the slogans of 'Inquilab Zindabad'. He said that I never shy away from the hard work, after they (BJP) put Arvind Kejriwal in jail, my work and responsibilities are doubled. 

But I have you people, you've got our (AAP's) back and who has the support of Punjabis can never fail. Mann said that he gave 43,000 government jobs, free electricity to everyone, canal water to every field even to tail-ends, more than 850 Aam Aadmi clinics, 13 Schools of eminence and electricity to the farmers during the day, and all that in just two years. 

He said that whereas the other governments sell properties of the government to their friends and relatives, his government bought GVK thermal power plant and named it after Guru Amardas ji. He said that soon the Punjab government will give cheaper electricity to industry too and that will promote industry in Punjab. He said that already companies like Tata steel are investing in Punjab.

Mann said that this upcoming season 70% of the canal water will go to the fields of Punjab for irrigation. Around 6 lakh tubewells will be unneeded in Punjab. It will save around 7,000 crores of electricity board and with that money his government will fulfill the guarantee of Rs 1000 per month to women. 

Mann said that he's not in politics to earn money, he is here to change the system, to make it better, to serve Punjab and Punjabis.Mann said that for the development of a state, everyone's development is important, he wants the farmers, businessmen, labourers etc. everyone to be happy and they should get the worth of their work. 

He said that I am asking for votes on the basis of my work in Punjab in two years, in Delhi we are asking for votes in the name of our work of eight years, because we do the politics of work. It is a matter of great shame that Narendra Modi who was the prime minister for 10 years is asking for votes in the name of Manglasutra and religion. 

Mann said that the BJP does the politics of hatred and fear. He appealed to the people of Punjab to not let the BJP put its roots in Punjab. He said that Punjab is known for its communal harmony, we celebrate Gurpurabs, Eids and Navamis together. The langar started by Guru Nanak Dev Ji with Rs 20 is 'sarab sanjha' for all humankind. 

He said that the land of Sri Anandpur Sahib is the land of Gurus and great sacrifices. He appealed to the youth to not migrate as the system is changing now, corruption has ended and people are getting opportunities for jobs, careers and new businesses in Punjab. 

He said that his government made departments like Verka and Markfed profitable. He said that he is not scared of heights or depths, he only has one fear of Akal Purakh. Mann, taking a dig at other parties, said that he is showered with love and flowers everyday whereas after shaking hands with the Akali, BJP and Congress leaders, people count their fingers to make sure that they haven't stolen any. 

He said that Sukhbir Badal only comes out to save Punjab, when temperature is below 30°C because otherwise he gets heat stroke. There were CMs in Punjab who after taking votes, used to close gates of their palaces. He said that it is for the first time in Punjab, that the people of Punjab have their own government, 90% youth call me 'Bai ji' because I'm their own, one of them. 

The people of Kharar promised Mann that even before 2 PM on June 4th, the Aam Aadmi Party will be declared winner from Anandpur Sahib. Mann quipped make it 1:30. Concluding the address Anandpur Sahib candidate Malvinder Singh Kang thanked the people for joining the road show in such large numbers and also thanked everyone for their constant support.

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Malwinder Singh Kang , Malvinder Singh Kang

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD