Saturday, 27 April 2024

 

 

खास खबरें गुरजीत सिंह औजला ने दी जालियांवाला बाग के शहीदों को श्रद्धांजलि उत्तरी बाइपास के लिए अधिगृहण की गई जमीनों के अवार्ड पास करवाए भगवंत मान सरकारः परनीत कौर जनता की भावनाओं का सौदा करने वालों को नहीं बख्शना : मुख्यमंत्री सुखविंदर सिंह सुक्खू भगवंत मान ने खडूर साहिब में 'आप' उम्मीदवार के लिए किया प्रचार, पट्टी में एक बड़ी जनसभा को किया संबोधित मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसैलाब, टीनू को भारी बहुमत से जीताने का दिया भरोसा मुख्यमंत्री भगवंत मान पवित्र शहर अमृतसर के धार्मिक स्थलों पर हुए नतमस्तक डॉ. धर्मवीर गांधी के चुनावी मुहिंम को बल देने के लिए कांग्रेस के वरिष्ठ नेता पटियाला में हुए एकत्रित हुए राजनेता पंजाब के मुद्दों को कमजोर कर रहे हैं : अमरिन्दर सिंह राजा वडिंग भाजपा के संकल्प पत्र मोदी की गारंटी का चंडीगढ़ में लोकार्पण वार्ड तीन में भाजपा ने चलाया डोर टू डोर प्रचार अभियान 100 युवाओं ने की भाजपा की सदस्यता ग्रहण माझा में गरजे मान! शैरी कलसी के लिए गुरदासपुर में किया चुनाव प्रचार अमृतसर में बोले मान - माझा वाले जब मन बना लेते हैं तो फिर बदलते नहीं है, इस बार 'आप' को जीताने का मन बना लिया है कांग्रेस महिलाओं को नौकरियों में 50 प्रतिशत आरक्षण देगी: लांबा लोकसभा चुनाव में मतदान बढ़ाने की अनोखी पहल राजनीतिक रोटियां सेंकने के लिए लोगों को गुमराह कर रहा अकाली दल : परनीत कौर राज्यपाल शिव प्रताप शुक्ल ने सड़क सुरक्षा पुरस्कार प्रदान किए युवा देश का भविष्य, लोकतंत्र के पर्व में भागीदारी करें सुनिश्चित : हेमराज बैरवा हरियाणा विधानसभा द्वारा गठित तथ्य-जांच समिति में प्रदेश सरकार के दो मंत्री शामिल बोलने का हक भी छीन रही पंजाब सरकार कैथल में अंबाला रोड पर भगवान विश्वकर्मा चौक के निकट चुनावी कार्यालय का शुभारंभ किया

 

बीजेपी 20-25 करोड़ का ऑफर देकर हमारे विधायकों को तोड़ने की कोशिश कर रही है, लेकिन हम अरविंद केजरीवाल के योद्धा हैं, अपनी आत्मा नहीं बेचेंगे: आप

आप विधायकों को विदेशी नंबरों से कॉल आ रहे हैं, उन्हें बीजेपी में शामिल होने की पेशकश की जा रही है, ऐसी निम्न स्तर की राजनीति केवल बीजेपी ही कर सकती है - आ

Jagdeep Kamboj Goldy, AAP, Aam Aadmi Party, Aam Aadmi Party Punjab, AAP Punjab, Amandeep Singh Musafir, Rajinder Pal Kaur Chhina
Listen to this article

Web Admin

Web Admin

5 Dariya News

चंडीगढ़ , 27 Mar 2024

आम आदमी पार्टी (आप) पंजाब ने आरोप लगाया कि आचार संहिता लागू होने के बाद भी भारतीय जनता पार्टी (भाजपा) विपक्षी दलों को परेशान कर रही है और पंजाब में आप विधायकों और नेताओं को विदेश से फोन कर खरीद-फरोख्त करने की कोशिश कर रही है। भाजपा लोकसभा चुनाव से पहले उन्हें अपनी पार्टी में शामिल होने के लिए प्रलोभन दे रही है।

आप के तीन विधायकों, जगदीप सिंह गोल्डी कंबोज (जलालाबाद), अमनदीप सिंह मुसाफिर(बलुआना) और राजिंदर पाल कौर छीना(लुधियाना दक्षिण) ने एक संवाददाता सम्मेलन को संबोधित किया और बताया कि कैसे भाजपा ने उनसे संपर्क किया और अपनी पार्टी में शामिल होने के लिए कितने पैसे की पेशकश की। तीनों विधायकों ने कहा कि वे आम आदमी पार्टी और अरविंद केजरीवाल के सच्चे सिपाही हैं और पार्टी नहीं छोड़ेंगे।

विधायक जगदीप कंबोज ने कहा कि पहले तो बीजेपी ने अरविंद केजरीवाल जैसे ईमानदार नेता को जेल में डाल दिया। अरविंद केजरीवाल वह नेता हैं जिन्होंने राजनीति में भ्रष्टाचार के खिलाफ लड़ाई लड़ी और हमेशा काम की राजनीति की। उनपर झूठे मामले दर्ज किए गए और बिना किसी सबूत के जेल भेज दिया गया। कंबोज ने कहा कि वे (भाजपा) अरविंद केजरीवाल और आम आदमी पार्टी से डरे हुए हैं, इसलिए जहां वे लोगों का जनादेश जीतने में विफल रहे वहां किसी भी कीमत पर विधायकों सांसदों को खरीदने की कोशिश कर रहे हैं।

उन्होंने कहा कि कल करीब 12:52 बजे मुझे +35796718959 (साइप्रस) से कॉल आई। फोन करने वाले ने कहा कि उसका नाम सेवक सिंह है और वह विधायक से बात करना चाहता है। जब मैंने उसे बताया कि मैं ही हूं, तो उसने पूछा कि क्या मैं बात करने में सहज हूं और मैंने हां कहा। उन्होंने कहा कि एक ऑफर है। हम चाहते हैं कि आप बीजेपी में शामिल हो जाएं। उन्होंने कहा कि यह मेरे लिए बहुत अच्छा ऑफर है। 

मेरी कोई भी डिमांड हो तो मैं बता सकता हूं। मैंने उन्हें कहा कि मेरी कोई डिमांड नहीं है। फिर उन्होंने मुझे बीजेपी में शामिल होने के लिए 20-25 करोड़ रुपये की पेशकश की लेकिन मैंने कहा कि मुझे इसकी जरूरत नहीं है। आप नेता ने कहा, ''मैंने उनसे पूछा कि उन्हें मेरा नंबर किससे मिला। मुझे इसमें कोई दिलचस्पी नहीं है और न ही मुझे आपकी जरूरत है क्योंकि आम आदमी पार्टी ने हमारे लिए जो किया है, हम उसकी कल्पना भी नहीं कर सकते थे। 

आम आदमी पार्टी ने हमें एक मंच और लोगों का प्रतिनिधित्व करने का अवसर दिया है। कंबोज ने कहा कि उन्होंने अरविंद केजरीवाल को गिरफ्तार किया और अब वे उनकी टीम को तोड़ने की कोशिश कर रहे हैं। अगर उन्हें खरीद-फरोख्त ही करनी है तो देश में चुनाव प्रणाली की क्या जरूरत है। पंजाब एक क्रांतिकारी राज्य है। दिल्ली के बाद पंजाब की जनता ने परिवर्तन को चुना। 

वे जो चाहें कोशिश कर सकते हैं लेकिन वे अरविंद केजरीवाल जी और भगवंत मान जी की सोच को नहीं खरीद पाएंगे। उन्होंने आगे कहा कि जो कमजोर दिल के होते हैं उन्हें खरीदा जा सकता है लेकिन आम लोगों को राजनीति सिखाने वाले अरविंद केजरीवाल की सोच ने वंशवादी नेताओं को अपने महलों से बाहर निकलने पर मजबूर कर दिया। इस भाजपा सरकार ने आप नेताओं के खिलाफ झूठे मामले दर्ज किए और आज तक कोई पैसा नहीं मिला। 

लेकिन अब वे हमारे विधायकों और सांसदों को खरीदने की कोशिश कर रहे हैं लेकिन हम बिकने वाले नहीं हैं। पंजाब के लोगों ने हम पर भरोसा किया और 2022 के विधानसभा चुनाव में इतिहास रचा। विधायक रजिंदर पाल कौर छीना ने कहा कि कल करीब 11:00 बजे मेरे पास फोन आया कि मैं सेवक सिंह हूं। यह किसी विदेशी नंबर से कॉल थी, उसने कहा कि वह दिल्ली से बोल रहा है। उन्होंने कहा कि मुझे अपनी पार्टी बदल लेनी चाहिए और उनकी पार्टी (बीजेपी) में शामिल हो जाना चाहिए। अरविंद केजरीवाल पर छापा मारा गया और उन्हें गिरफ्तार कर लिया गया लेकिन हम आम आदमी पार्टी के सिपाही हैं। 

लोगों ने हम पर भरोसा किया, इसलिए हम उन्हें निराश नहीं करेंगे। हम भगवंत सिंह मान और अरविंद केजरीवाल की सोच पर चलेंगे। अरविन्द केजरीवाल एक विचार हैं। उन्हें गिरफ्तार किया जा सकता है लेकिन उनके साथ जुड़े लाखों स्वयंसेवकों की सोच नहीं बदली जा सकती। हम उनके साथ खड़े हैं। हमें कोई नहीं खरीद सकता।

अमनदीप मुसाफिर ने मीडिया को संबोधित करते हुए कहा कि कल दोपहर करीब 12:30 बजे उनके पास फोन आया  और बोला कि वह दिल्ली से है। उन्होंने कहा कि मुझे बीजेपी में शामिल होना चाहिए और जब मैंने उनसे इसका कारण पूछा तो उन्होंने कहा कि मुझे 45 करोड़ रुपये मिलेंगे। मुझे जो भी पद चाहिए था और Y+ सुरक्षा की पेशकश की गई।

उन्होंने कहा कि मैंने उनसे कहा कि हम आम आदमी पार्टी के सिपाही हैं। अरविंद केजरीवाल और भगवंत मान के सिपाही हैं। हम पंजाब के लोगों द्वारा चुने गए हैं और हम बिक्री के लिए नहीं हैं। बीजेपी हमें खरीदना चाहती है, लेकिन आम आदमी पार्टी के विधायक पंजाब की जनता का विश्वास डिगने नहीं देंगे। उन्होंने कहा कि हम दुनिया के सबसे बड़े लोकतंत्र हैं लेकिन बीजेपी हमें तानाशाही के रास्ते पर ले जा रही है। जब वे चुनाव जीतने में असफल हो जाते हैं तो वहां ख़रीद फरोख्त कर अपनी सरकार बनाने की कोशिश करते हैं।

ਭਾਜਪਾ 20-25 ਕਰੋੜ ਦੇ ਆਫਰ ਦੇ ਕੇ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ, ਆਪਣੀ ਆਤਮਾ ਨਹੀਂ ਵੇਚਾਂਗੇ: ਆਪ

ਭਾਜਪਾ ਵੱਲੋਂ ਪੰਜਾਬ ਵਿੱਚ ਸਾਡੇ ਵਿਧਾਇਕਾਂ ਅਤੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸੀਂ ਤਾਨਾਸ਼ਾਹੀ ਵਿਰੁੱਧ ਇਸ ਜੰਗ ਤੋਂ ਪਿੱਛੇ ਨਹੀਂ ਹਟਾਂਗੇ: ਆਪ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਵਿਰੋਧੀ ਪਾਰਟੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਭਾਜਪਾ 'ਆਪ' ਦੇ ਵਿਧਾਇਕਾਂ ਅਤੇ ਆਗੂਆਂ ਨੂੰ  ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਦੇਸੀ ਨੰਬਰਾਂ ਤੋਂ ਕਾਲ ਕਰਵਾ ਕੇ ਡਰਾ ਰਹੀ ਹੈ ਅਤੇ ਲਾਲਚ ਦੇਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। 'ਆਪ' ਦੇ ਤਿੰਨ ਵਿਧਾਇਕਾਂ ਜਗਦੀਪ ਸਿੰਘ ਗੋਲਡੀ ਕੰਬੋਜ (ਜਲਾਲਾਬਾਦ), ਅਮਨਦੀਪ ਸਿੰਘ ਮੁਸਾਫਿਰ (ਬੱਲੂਆਣਾ) ਅਤੇ ਰਜਿੰਦਰ ਪਾਲ ਕੌਰ ਛੀਨਾ (ਲੁਧਿਆਣਾ ਦੱਖਣੀ) ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਭਾਜਪਾ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੈਸੇ ਦੀ ਪੇਸ਼ਕਸ਼ ਕੀਤੀ।  

ਤਿੰਨੋਂ ਵਿਧਾਇਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਨਹੀਂ ਛੱਡਣਗੇ। ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਵਰਗੇ ਇਮਾਨਦਾਰ ਆਗੂ ਨੂੰ ਜੇਲ੍ਹ ਵਿੱਚ ਡੱਕ ਦਿੱਤਾ।  ਅਰਵਿੰਦ ਕੇਜਰੀਵਾਲ ਉਹ ਨੇਤਾ ਹਨ ਜਿਨ੍ਹਾਂ ਨੇ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀ ਅਤੇ ਹਮੇਸ਼ਾ ਕੰਮ ਦੀ ਰਾਜਨੀਤੀ ਕੀਤੀ। 

ਭਾਜਪਾ ਨੇ ਝੂਠੇ ਕੇਸ ਦਰਜ ਕਰ 'ਆਪ' ਦੇ ਕਈ ਆਗੂਆਂ ਨੂੰ ਬਿਨਾਂ ਕਿਸੇ ਸਬੂਤ ਦੇ ਜੇਲ੍ਹ ਭੇਜ ਦਿੱਤਾ ਹੈ। ਗੋਲਡੀ ਕੰਬੋਜ ਨੇ ਕਿਹਾ ਕਿ ਉਹ (ਭਾਜਪਾ) ਅਰਵਿੰਦ ਕੇਜਰੀਵਾਲ ਅਤੇ 'ਆਪ' ਤੋਂ ਡਰੇ ਹੋਏ ਹਨ, ਇਸ ਲਈ ਜਿੱਥੇ ਉਹ ਲੋਕਾਂ ਦਾ ਫਤਵਾ ਜਿੱਤਣ 'ਚ ਅਸਫਲ ਰਹੇ ਹਨ, ਉਹ ਕਿਸੇ ਵੀ ਕੀਮਤ 'ਤੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ 'ਆਪ' ਆਗੂਆਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।

 ਉਸਨੇ ਕਿਹਾ, ਕੱਲ੍ਹ ਲਗਭਗ 12:52 'ਤੇ, ਮੈਨੂੰ +35796718959 (ਸਾਈਪ੍ਰਸ) ਤੋਂ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਕਿਹਾ ਕਿ ਉਸਦਾ ਨਾਮ ਸੇਵਕ ਸਿੰਘ ਹੈ ਅਤੇ ਉਹ ਵਿਧਾਇਕ ਨਾਲ ਗੱਲ ਕਰਨਾ ਚਾਹੁੰਦਾ ਹੈ ਅਤੇ ਜਦੋਂ ਮੈਂ ਉਸਨੂੰ ਦੱਸਿਆ ਕਿ ਇਹ ਮੈਂ ਹਾਂ, ਤਾਂ ਉਸਨੇ ਪੁੱਛਿਆ ਕਿ ਮੈਨੂੰ ਗੱਲ ਕਰਨ ਵਿੱਚ ਕੋਈ ਸਮਸਿਆ ਤਾਂ ਨਹੀਂ? ਮੈਂ  ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਇੱਕ ਪੇਸ਼ਕਸ਼ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਭਾਜਪਾ ਵਿੱਚ ਸ਼ਾਮਲ ਹੋਵੋ।  

ਉਸਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵਧੀਆ ਪੇਸ਼ਕਸ਼ ਹੈ, ਮੈਂ ਆਪਣੀ ਕੋਈ ਵੀ ਮੰਗ ਦੱਸ ਸਕਦਾ ਹਾਂ, ਮੈਂ ਉਸਨੂੰ ਕਿਹਾ ਕਿ ਮੇਰੀ ਕੋਈ ਮੰਗ ਨਹੀਂ ਹੈ।  ਫਿਰ ਉਸਨੇ ਮੈਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 20-25 ਕਰੋੜ ਦੀ ਪੇਸ਼ਕਸ਼ ਕੀਤੀ ਅਤੇ ਮੈਂ ਕਿਹਾ ਕਿ ਮੈਨੂੰ ਇਸਦੀ ਲੋੜ ਨਹੀਂ ਹੈ।'ਆਪ' ਆਗੂ ਨੇ ਕਿਹਾ, 'ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਮੇਰਾ ਨੰਬਰ ਕਿਸ ਤੋਂ ਮਿਲਿਆ। ਫੇਰ ਮੈਂ ਉਜ ਨੂੰ ਕਿਹਾ ਮੈਨੂੰ ਕੋਈ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਮੈਨੂੰ ਤੁਹਾਡੀ ਕੋਈ ਲੋੜ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਅਸੀਂ ਸੋਚ ਵੀ ਨਹੀਂ ਸਕਦੇ ਸੀ। 

ਆਪ ਨੇ  ਇੱਕ ਨਿਮਰ ਪਿਛੋਕੜ, ਇੱਕ ਪਲੇਟਫਾਰਮ ਅਤੇ ਸਾਡੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਇੱਕ ਮੌਕਾ ਦਿੱਤਾ।"  ਕੰਬੋਜ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੁਣ ਉਹ ਉਨ੍ਹਾਂ ਦੀ ਟੀਮ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।  ਜੇਕਰ ਉਹ ਹੋਰਸ ਟਰੇਡਿਂਗ ਹੀ ਕਰਨਾ ਚਾਹੁੰਦੇ ਹਨ ਤਾਂ ਦੇਸ਼ ਵਿੱਚ ਚੋਣ ਪ੍ਰਣਾਲੀ ਦੀ ਕੀ ਲੋੜ ਹੈ।  ਪੰਜਾਬ ਇੱਕ ਇਨਕਲਾਬੀ ਸੂਬਾ ਹੈ।  ਦਿੱਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਚੁਣਿਆ ਹੈ।  

ਉਹ ਕੋਸ਼ਿਸ਼ ਕਰ ਸਕਦੇ ਹਨ ਪਰ ਉਹ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੀ ਸੋਚ ਨਹੀਂ ਖਰੀਦ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਕਮਜ਼ੋਰ ਦਿਲ ਵਾਲਿਆਂ ਨੂੰ ਖਰੀਦਿਆ ਜਾ ਸਕਦਾ ਹੈ, ਪਰ ਆਮ ਲੋਕਾਂ ਨੂੰ ਰਾਜਨੀਤੀ ਦਾ ਪਾਠ ਪੜ੍ਹਾਉਣ ਵਾਲੇ ਅਰਵਿੰਦ ਕੇਜਰੀਵਾਲ ਦੀ ਸੋਚ ਜਿਸ ਨੇ ਵੰਸ਼ਵਾਦੀ ਸਿਆਸਤਦਾਨਾਂ ਨੂੰ ਆਪਣੇ ਮਹਿਲਾਂ ਤੋਂ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ,ਨੂੰ ਕਦੇ ਖਰੀਦਿਆ ਨਹੀਂ ਜਾ ਸਕਦਾ। 

ਇਸ ਭਾਜਪਾ ਸਰਕਾਰ ਨੇ 'ਆਪ' ਆਗੂਆਂ 'ਤੇ ਝੂਠੇ ਕੇਸ ਦਰਜ ਕੀਤੇ ਅਤੇ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ।  ਪਰ ਹੁਣ ਉਹ ਸਾਡੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਵਿਕਣ ਲਈ ਨਹੀਂ ਹਾਂ।  ਪੰਜਾਬ ਦੇ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਡੇ 'ਤੇ ਭਰੋਸਾ ਕਰਕੇ ਇਤਿਹਾਸ ਸਿਰਜਿਆ ਹੈ। ਵਿਧਾਇਕ ਹਰਜਿੰਦਰ ਪਾਲ ਕੌਰ ਛੀਨਾ ਨੇ ਦੱਸਿਆ ਕਿ ਕੱਲ੍ਹ ਕਰੀਬ 11 ਵਜੇ ਮੈਨੂੰ ਇੱਕ ਫੋਨ ਆਇਆ ਕਿ ਮੈਂ ਸੇਵਕ ਸਿੰਘ ਹਾਂ।  

ਇਹ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਸੀ, ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਬੋਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਪਾਰਟੀ ਬਦਲ ਕੇ ਉਨ੍ਹਾਂ ਦੀ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ।  ਅਰਵਿੰਦ ਕੇਜਰੀਵਾਲ 'ਤੇ ਛਾਪਾ ਮਾਰਿਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ ਪਰ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਹਾਂ, ਲੋਕਾਂ ਨੇ ਸਾਡੇ 'ਤੇ ਭਰੋਸਾ ਕੀਤਾ ਅਤੇ ਅਸੀਂ ਉਨ੍ਹਾਂ ਦਾ ਇਹ ਭਰੋਸਾ ਟੁਟਣ ਨਹੀਂ ਦਵਾਂਗੇ।  ਅਸੀਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ 'ਤੇ ਚੱਲਾਂਗੇ। 

ਅਰਵਿੰਦ ਕੇਜਰੀਵਾਲ ਇੱਕ ਵਿਚਾਰ ਹੈ।  ਉਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਉਨਾਂ ਨਾਲ ਜੁੜੇ ਲੱਖਾਂ ਵਾਲੰਟੀਅਰਾਂ ਦੀ ਸੋਚ ਨਹੀਂ ਬਦਲੀ ਜਾ ਸਕਦੀ। ਅਸੀਂ ਉਨਾਂ ਨਾਲ ਖੜੇ ਹਾਂ ਅਤੇ ਕੋਈ ਵੀ ਸਾਨੂੰ ਖਰੀਦ ਨਹੀਂ ਸਕਦਾ।  ਅਮਨਦੀਪ ਮੁਸਾਫਿਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਦੁਪਹਿਰ ਕਰੀਬ 12:30 ਵਜੇ ਫ਼ੋਨ ਆਇਆ। ਫ਼ੋਨ ਕਰਨ ਵਾਲਾ ਦਿੱਲੀ ਦਾ ਸੀ।  

ਉਨ੍ਹਾਂ ਕਿਹਾ ਕਿ ਮੈਨੂੰ ਭਾਜਪਾ 'ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ 45 ਕਰੋੜ ਰੁਪਏ ਮਿਲਣਗੇ।  ਮੈਨੂੰ Y+ ਸੁਰੱਖਿਆ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਜੋ ਵੀ ਪੋਸਟ  ਚਾਹੁੰਦੇ ਹੋ ਮਿਲੇਗੀ। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਹਾਂ, ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਹਾਂ।  ਅਸੀਂ ਭਗਵੰਤ ਮਾਨ ਜੀ ਦੇ ਸਿਪਾਹੀ ਹਾਂ।  ਅਸੀਂ ਪੰਜਾਬ ਦੇ ਲੋਕਾਂ ਦੁਆਰਾ ਚੁਣੇ ਗਏ ਹਾਂ ਅਤੇ ਅਸੀਂ ਵਿਕਣ ਲਈ ਨਹੀਂ ਹਾਂ।  

ਭਾਜਪਾ ਸਾਨੂੰ ਖਰੀਦਣਾ ਚਾਹੁੰਦੀ ਹੈ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨੂੰ ਡਗਮਗਾਣ ਨਹੀਂ ਦੇਣਗੇ।  ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹਾਂ ਪਰ ਭਾਜਪਾ ਸਾਨੂੰ ਤਾਨਾਸ਼ਾਹੀ ਦੇ ਰਾਹ ਵੱਲ ਲੈ ਜਾ ਰਹੀ ਹੈ।  ਜਦੋਂ ਉਹ ਚੋਣਾਂ ਰਾਹੀਂ ਸਰਕਾਰਾਂ ਬਣਾਉਣ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਵਿਧਾਇਕ ਖਰੀਦ ਲੈਂਦੇ ਹਨ।  

ਇਸ ਲਈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਖਿਲਾਫ ਇੱਕਜੁੱਟ ਹੋਣ ਦੀ ਬੇਨਤੀ ਕਰਦਾ ਹਾਂ ਤਾਂ ਜੋ ਅਸੀਂ ਆਪਣੇ ਲੋਕਤੰਤਰ ਨੂੰ ਬਚਾ ਸਕੀਏ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ, ਉਨ੍ਹਾਂ ਨੇ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੇ ਸਿੰਘ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ।  ਪਰ ਉਹ ਸਾਨੂੰ ਡਰਾਉਣ ਜਾਂ ਰੋਕਣ ਦੇ ਯੋਗ ਨਹੀਂ ਹੋਣਗੇ।  ਮੈਨੂੰ +48504539716 ਨੰਬਰ ਤੋਂ ਫੋਨ ਆਇਆ ਕਿ ਮੈਂ ਭਾਜਪਾ ਵਿਚ ਸ਼ਾਮਲ ਹੋ ਜਾਵਾਂ, ਅਸੀਂ ਕਿਸੇ ਵੀ ਕੀਮਤ 'ਤੇ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗੇ, ਚਾਹੇ ਉਹ ਸਾਨੂੰ ਕਿੰਨੇ ਵੀ ਆਫਰ ਦੇਣ, ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।

BJP trying to poach our MLAs with offers of 20-25 crores, we are the warriors of Arvind Kejriwal, won’t sell our soul: AAP

AAP MLAs are getting calls from foreign numbers and offers to join the BJP, such low level politics is only expected from the BJP, says AAP

Chandigarh

The Aam Aadmi Party (AAP) Punjab alleged that the Bharatiya Janata Party (BJP), even after the implementation of the code of conduct, is still harassing the opposition parties and are trying to poach AAP MLAs and leaders in Punjab by calling them from foreign numbers to threaten or tempt them to join the BJP ahead of Lok Sabha elections.

Three AAP MLAs, Jagdeep Singh Goldy Kamboj (Jalalabad), Amandeep Singh Musafir (Balluana) and Rajinder Pal Kaur Chhina (Ludhiana South), addressed a press conference and told how they were approached by the BJP and offered money to join their party. All three MLAs asserted that they are the true soldiers of the AAP and Arvind Kejriwal and won't leave the party.

MLA Jagdeep Kamboj said first the BJP put an honest leader like Arvind Kejriwal in jail. Arvind Kejriwal is the leader who fought against corruption in politics and always did politics of work. But false cases have been registered and many AAP leaders are sent to jail without any proof of what they are being accused of. Goldy Kamboj said that they (BJP) are scared of Arvind Kejriwal and the AAP so where they failed to win people's mandate they are trying to buy MLAs, MP and other AAP leaders at any cost.

He said, yesterday at around 12:52, I received a call from +35796718959 (Cyprus). The caller said his name is Sewak Singh and he wants to talk to the MLA and when I told him it was me, he asked if I was comfortable talking and I said yes. He said there is an offer, we want you to join the BJP. He said this is a very good offer for me, I can tell any demand I have, I told him I don't have any demand. 

He then offered me 20-25 crores to join the BJP and I said I don't need it. The AAP leader said, "I asked him from whom he got my number, I have no interest nor do I need you because what the Aam Aadmi Party has done for us, we could not even imagine. The AAP provided us, people belonging to a humble background, a platform and an opportunity to represent our people." 

Kamboj said that they arrested Arvind Kejriwal and now they are trying to break his team. If they want to do horse-trading then what is the need for an election system in the country. Punjab is a revolutionary state. After Delhi, the people of Punjab elected change. They can try all they want but they won't be able to buy thinking of Arvind Kejriwal ji and Bhagwant Mann ji.

He further said that those who are weak hearted can be bought but the thinking of Arvind Kejriwal, who taught politics to common people, forced the dynast politicians to come out of their palaces. This BJP government registered false cases against the AAP leaders and till date, haven't found any money. 

But now they are trying to buy our MLAs and MPs but we are not for sale. The people of Punjab have put their faith in us and created history in 2022 assembly elections. MLA Harjinder Pal Kaur Chhina said that yesterday around 11:00 I got a call saying that I am Sewak Singh. It was a call from a foreign number, he said that he is speaking from Delhi.

He said that I should switch my party and join their party (BJP). Arvind Kejriwal was raided and arrested but we are the soldiers of the Aam Aadmi Party, people trusted us and we won't fail them. We will follow the thinking of Bhagwant Singh Mann and Arvind Kejriwal. Arvind Kejriwal is an idea. He can be arrested but the thinking of lakhs of volunteers who have joined him cannot be changed. 

We are standing with him and no one can buy us. Amandeep Musafir, addressing the media, said that he got a call yesterday at around 12:30 pm saying that the caller was from Delhi. He said that I should join the BJP and when I asked him why he said that I will get 45 crore rupees. 

I was offered whatever post I wanted and Y+ security. He said, I told him that we are soldiers of the Aam Aadmi Party and soldiers of Arvind Kejriwal ji. We are soldiers of Bhagwant Mann ji. We are elected by the people of Punjab and we are not for sale. 

The BJP wants to buy us, but the Aam Aadmi Party MLAs will not let the faith of the people of Punjab waver. He said that we are the largest democracy in the world but the BJP is taking us towards the path of dictatorship. When they fail to form governments through elections, they buy MLAs. So I request all the countrymen to unite against the BJP in upcoming LS polls so that we can save our democracy.

He added that they have put Arvind Kejriwal in jail, they have put Manish Sisodia,  Satyendra Jain and Sanjay Singh in jail. But they won't be able to scare us or stop us. I have received a call from the number +48504539716 that I should join BJP, we will not join BJP at any cost, no matter how many offers they give us, we are with the Aam Aadmi Party and are standing firmly with Chief Minister Sardar Bhagwant Singh Mann.

 

Tags: Jagdeep Kamboj Goldy , AAP , Aam Aadmi Party , Aam Aadmi Party Punjab , AAP Punjab , Amandeep Singh Musafir , Rajinder Pal Kaur Chhina

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD