04-Aug-2023 ਵਧਵਾ ਪ੍ਰੋਡਕਸ਼ਨਸ ਦੁਆਰਾ ਵਿਸ਼ੇਸ਼ ਘੋਸ਼ਣਾ ਦੇ ਨਾਲ "ਕੰਕਣ ਦੇ ਓਹਲੇ" ਦੀ ਅਸਥਾਈ ਰਿਲੀਜ਼ਿੰਗ ਮਿਤੀ ਦਾ ਐਲਾਨ
23-May-2023 ਚੰਡੀਗੜ੍ਹ ਇਕ ਦਿਲ ਛੂਹ ਲੈਣ ਵਾਲੀ ਵੱਖਰੀ ਕਹਾਣੀ ਨਾਲ ਔਰਤਾਂ ਦੀ ਤਾਕਤ ਨੂੰ ਪਰਦੇ ‘ਤੇ ਪੇਸ਼ ਕਰੇਗੀ ਫ਼ਿਲਮ 'ਗੋਡੇ ਗੋਡੇ ਚਾਅ'
11-May-2023 ਜ਼ੀ ਸਟੂਡੀਓਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਨੇ ਆਪਣੀ ਆਉਣ ਵਾਲੀ ਫਿਲਮ 'ਗੋਡੇ ਗੋਡੇ ਚਾਅ' ਦਾ ਦੂਜਾ ਗੀਤ 'ਅੱਲ੍ਹੜਾਂ ਦੇ' ਕੀਤਾ ਰਿਲੀਜ਼
06-May-2023 ਜ਼ੀ ਸਟੂਡੀਓਜ਼ ਨੇ, ਸੋਨਮ ਬਾਜਵਾ ਅਭੀਨਿਤ, ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ 'ਗੋਡੇ ਗੋਡੇ ਚਾਅ' ਦਾ ਪਹਿਲਾ ਗੀਤ 'ਸਖੀਆਂ ਸਹੇਲੀਆਂ' ਰਿਲੀਜ਼ ਕੀਤਾ।
24-Apr-2023 ਜ਼ੀ ਸਟੂਡੀਓਜ਼ ਨੇ ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ 'ਗੋਡੇ ਗੋਡੇ ਚਾਅ!' ਦੇ ਸਮੂਹ ਕਲਾਕਾਰਾਂ ਦੀ ਦਿਖ ਵਾਲਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ।
31-Mar-2023 ( ਚੰਡੀਗੜ੍ਹ ) ਹਰਜਿੰਦਰ ਸਿੰਘ ਜਵੰਦਾ ਵਧਵਾ ਪ੍ਰੋਡਕਸ਼ਨਸ ਵਲੋਂ ਫਿਲਮ ‘ਕਣਕਾਂ ਦੇ ਓਹਲੇ’ ਦਾ ਸ਼ੂਟ ਸਮੇਂ ਤੋਂ ਪਹਿਲਾਂ ਮੁਕੰਮਲ
03-Mar-2023 ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਦੀ 'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ਦਾ ਰੂਹਾਨੀ ਗੀਤ 'ਚੰਬਾ' ਰਿਲੀਜ਼ ਹੋ ਗਿਆ ਹੈ!
21-Feb-2023 ਵੀ.ਐਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਨੇ ਸੋਨਮ ਬਾਜਵਾ ਸਟਾਰਰ ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ, ਫਿਲਮ 26 ਮਈ 2023 ਨੂੰ ਰਿਲੀਜ਼ ਹੋਵੇਗੀ
17-Feb-2023 ਰਿਕਾਰਡ ਤੋੜਨ ਵਾਲੇ ਟ੍ਰੈਕ 'ਮੈਂ ਤੈਨੂੰ ਸਮਝਾਵਾਂ ਕੀ' ਤੋਂ ਬਾਅਦ, ਪੰਕਜ ਬੱਤਰਾ ਅਤੇ ਰਾਹਤ ਫਤਿਹ ਅਲੀ ਖਾਨ ਜ਼ੀ ਸਟੂਡੀਓਜ਼ ਦੀ ਫਿਲਮ "ਮਿੱਤਰਾਂ ਦਾ ਨਾਂ ਚੱਲਦਾ" ਦੇ ਇੱਕ ਹੋਰ ਰੋਮਾਂਟਿਕ ਗੀਤ 'ਢੋਲਾ' ਲਈ ਇੱਕਠੇ ਹੋਏ ਹਨ।
09-Feb-2023 ਜ਼ੀ ਸਟੂਡੀਓਜ਼ 2023 ਦੀ ਸਭ ਤੋਂ ਵਿਲੱਖਣ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਤੂਫਾਨ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ 'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ।
21-Jan-2023 ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਗਿੱਪੀ ਗਰੇਵਾਲ ਨੂੰ ਪੇਸ਼ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦਾ ਪੋਸਟਰ ਜਾਰੀ ਕਰ ਦਿੱਤਾ ਹੈ।