30-Mar-2021 ਸ੍ਰੀ ਮੁਕਤਸਰ ਸਾਹਿਬ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਸੰਪਰਕ ਵਿਭਾਗ ਦੇ ਕਰਮਚਾਰੀਆਂ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ
27-Mar-2021 ਹੁਸ਼ਿਆਰਪੁਰ ਕੋਰੋਨਾ ਕਾਰਨ ਜਾਨਾਂ ਗਵਾ ਚੁੱਕੇ ਲੋਕਾਂ ਦੀ ਯਾਦ ’ਚ 11 ਤੋਂ 12 ਵਜੇ ਤੱਕ ਸ਼ਾਂਤੀ ਬਣਾ ਕੇ ਰੱਖੀ ਗਈ
04-Sep-2020 ਨਾਭਾ/ਪਟਿਆਲਾ ਮਿਸ਼ਨ ਫ਼ਤਿਹ : ਪਿੰਡ ਅਗੇਤਾ ਦੀ ਪੰਚਾਇਤ ਵੱਲੋਂ ਕੋਰੋਨਾ ਯੋਧਿਆਂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ
30-Aug-2020 ਲੁਧਿਆਣਾ ਜ਼ਿਲ੍ਹਾ ਲੁਧਿਆਣਾ ਵਿੱਚ ਮੋਬਾਈਲ ਟੈਸਟਿੰਗ ਕਲੀਨਿਕ ਅਤੇ ਐਂਬੂਲੈਂਸ ਰਾਹੀਂ ਟੈਸਟਿੰਗ ਦਾ ਕੰਮ ਜੋਰਾਂ ਉਤੇ
27-Aug-2020 ਰੂਪਨਗਰ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਦਫਤਰ ਮੋਹਾਲੀ ਅਤੇ ਬਰਾਂਚ ਦਫਤਰ ਰੂਪਨਗਰ ਵੱਲੋਂ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ
27-Aug-2020 ਐਸ.ਏ.ਐਸ. ਨਗਰ ਛੇਵੀਂ ਜਮਾਤ ਦੇ ਬੱਚੇ ਨੇ ਆਪਣੀ ਕਮਾਈ ਨਾਲ ਤਿਆਰ ਕੀਤੇ 2000 ਮਾਸਕ ਲੋੜਵੰਦਾਂ ਲਈ ਕੀਤੇ ਦਾਨ
25-Aug-2020 ਬਠਿੰਡਾ ਕਰੋਨਾ ਦੇ ਲੱਛਣਾਂ ਵਾਲੇ ਮਰੀਜ਼ ਟੈਸਟ ਜਰੂਰ ਕਰਾਉਣ ਤੇ ਆਪਣੇ ਪਰਿਵਾਰ ਤੇ ਸਮਾਜ ਨੂੰ ਬਿਮਾਰੀ ਤੋਂ ਬਚਾਉਣ
20-Aug-2020 ਜਲੰਧਰ ਕੋਵਿਡ-19 ਦੇ 106 ਹੋਰ ਮਰੀਜ਼ਾਂ ਨੂੰ ਇਲਾਜ ਉਪਰੰਤ ਮਿਲੀ ਛੁੱਟੀ, ਹੁਣ ਤੱਕ 3006 ਮਰੀਜ਼ ਹੋਏ ਤੰਦਰੁਸਤ
06-Aug-2020 ਪਟਿਆਲਾ ਕੋਰੋਨਾ ਤੋਂ ਪੀੜਿਤ ਹੋ ਕੇ ਵੀ ਬੁਲੰਦ ਹੌਂਸਲੇ ਨਾਲ ਰਾਜਿੰਦਰਾ ਹਸਪਤਾਲ ਦੇ ਡਾਕਟਰ ਤੇ ਮੈਡੀਕਲ ਸਟਾਫ਼ ਸੇਵਾ 'ਚ ਲੱਗੇ