10-Mar-2025 ਐਕਸ਼ਨ ਭਰਪੂਰ ਪੰਜਾਬੀ ਫਿਲਮ "ਸ਼ੌਂਕੀ ਸਰਦਾਰ" ਦਾ ਟੀਜ਼ਰ ਹੋਇਆ ਰਿਲੀਜ਼, ਬੱਬੂ ਮਾਨ, ਗੁਰੂ ਰੰਧਾਵਾ, ਗੁੱਗੂ ਗਿੱਲ ਅਤੇ ਨਿਮ੍ਰਿਤ ਕੌਰ ਆਹਲੂਵਾਲੀਆ ਮੁੱਖ ਭੂਮਿਕਾ ਵਿੱਚ ਆਉਣਗੇ ਨਜ਼ਰ!