16-Nov-2021 ਸਰਾਭਾ (ਲੁਧਿਆਣਾ) ਪੰਜਾਬ ਸਰਕਾਰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਜਲਦ ਭੇਜੇਗੀ ਪ੍ਰਸਤਾਵ: ਅਮਰਿੰਦਰ ਸਿੰਘ ਰਾਜਾ ਵੜਿੰਗ
18-Sep-2021 ਮੁੱਲਾਂਪੁਰ/ਚੌਂਕੀਮਾਨ ਪੁਨੀਤਾ ਸੰਧੂ ਨੇ ਪਿੰਡ ਚੌਂਕੀਮਾਨ ਤੋਂ ਰੂਮੀ 13 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ 18 ਫੁੱਟ ਚੌੜੀ ਸੜਕ ਦਾ ਰੱਖਿਆ ਨੀਂਹ ਪੱਥਰ
18-Sep-2021 ਗੁੱਜਰਵਾਲ ਮੈਡਮ ਪੁਨੀਤਾ ਸੰਧੂ ਨੇ ਪਿੰਡ ਗੁੱਜਰਵਾਲ ਵਿਖੇ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਨਾਲੀਆਂ ਦੇ ਕੰਮ ਦਾ ਕੀਤਾ ਉਦਘਾਟਨ
10-Sep-2021 ਹਾਂਸ ਕਲਾਂ/ਮੁੱਲਾਂਪੁਰ ਕੈਪਟਨ ਸੰਦੀਪ ਸੰਧੂ ਨੇ ਪਿੰਡ ਹਾਂਸ ਕਲਾਂ ਦੇ ਤਕਰੀਬਨ 85 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਵਾਲੀਆਂ 22 ਗਲੀਆਂ 'ਤੇ ਇੰਟਰਲਾਕ ਟਾਈਲਾਂ ਅਤੇ 2 ਸਮਸ਼ਾਨਘਾਟ ਦਾ ਕੀਤਾ ਉਦਘਾਟਨ
09-Sep-2021 ਮੁੱਲਾਂਪੁਰ ਦਾਖਾ ਕੈਪਟਨ ਸੰਦੀਪ ਸੰਧੂ ਵੱਲੋਂ 4.41 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਲਿੰਕ ਲਾਈਨ 66 ਕੇ.ਵੀ. ਡਬਲ ਸਰਕਟ ਹੰਬੜਾਂ ਤੋਂ ਅੱਡਾ ਦਾਖਾ ਦਾ ਕੀਤਾ ਉਦਘਾਟਨ
29-Aug-2021 ਚੱਕ ਕਲਾਂ/ਬਾਣੀਏਵਾਲ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਪਿੰਡ ਚੱਕ ਕਲਾਂ, ਬਾਣੀਏਵਾਲ, ਕੁਲਗਹਿਣਾ ਅਤੇ ਰਾਮਪੁਰ ਦੇ ਵੱਡੀ ਗਿਣਤੀ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਵਿੱਚ ਹੋਏ ਸਮਿਲ
29-Aug-2021 ਚੱਕ ਕਲਾਂ (ਲੁਧਿਆਣਾ) ਕੈਪਟਨ ਸੰਦੀਪ ਸੰਧੂ ਨੇ ਤਕਰੀਬਨ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੀਵਰੇਜ ਵਾਲੀਆਂ ਇੰਟਰਲਾਕ ਗਲੀਆਂ ਦਾ ਕੀਤਾ ਉਦਘਾਟਨ
20-Aug-2021 ਸਿੱਧਵਾਂ ਬੇਟ/ਭੈਣੀ ਅਰਾਈਆਂ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਪਿੰਡ ਭੈਣੀ ਅਰਾਈਆਂ ਦੇ 30 ਤੋਂ ਵਧੇਰੇ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਵਿੱਚ ਹੋਏ ਸਮਿਲ
20-Aug-2021 ਹੰਬੜਾਂ/ਵਲੀਪੁਰ ਕਲਾਂ ਕੈਪਟਨ ਸੰਦੀਪ ਸੰਧੂ ਵੱਲੋਂ ਪਿੰਡ ਵਲੀਪੁਰ ਕਲਾਂ ਦੇ 51 ਲੱਖ ਰੁਪਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
17-Aug-2021 ਮੁਲਾਂਪੁਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਹਾਜ਼ਰੀ ਚ, ਪਿੰਡ ਰਾਮਪੁਰ, ਭੂੰਦੜੀ, ਤਲਵੰਡੀ ਨੌ ਬਾਦ ਵੱਖ-ਵੱਖ ਪਾਰਟੀਆਂ ਦੇ ਪਰਿਵਾਰ ਕਾਂਗਰਸ ਪਾਰਟੀ ਚ ਹੋਏ ਸ਼ਾਮਿਲ
14-Aug-2021 ਮੁਲਾਂਪੁਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਹਾਜ਼ਰੀ 'ਚ, ਪਿੰਡ ਜੰਡੀ ਅਕਾਲੀ ਦਲ ਦੇ 20 ਤੋਂ ਵਧੇਰੇ ਪਰਿਵਾਰ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ
07-Aug-2021 ਬੱਦੋਵਾਲ ਕੈਪਟਨ ਸੰਦੀਪ ਸੰਧੂ ਨੇ ਪਿੰਡ ਬੱਦੋਵਾਲ ਤੋਂ ਲਲਤੋਂ ਅਤੇ ਬੱਦੋਵਾਲ ਤੋਂ ਪਮਾਲ ਸੜਕ 'ਤੇ ਪੈਂਦੀ ਡਰੇਨ ਦੇ ਦੋ ਪੁਲਾਂ ਦਾ ਕੀਤਾ ਉਦਘਾਟਨ