23-Feb-2023 ਪਟਿਆਲਾ ਪੰਜਾਬ ਪੁਲਿਸ ਬੱਚਿਆਂ ਨੂੰ ਸਕੂਲਾਂ ਵਿਚ ਆਪਸੀ ਗੱਲਬਾਤ ਪੰਜਾਬੀ ਵਿਚ ਕਰਨ ਲਈ ਉਤਸ਼ਾਹਿਤ ਕਰੇਗੀ: ਐਸ ਐਸ ਪੀ ਵਰੁਣ ਸ਼ਰਮਾ
27-Mar-2021 ਪਟਿਆਲਾ ਪਟਿਆਲਾ ਦੇ ਐਸ.ਐਸ.ਪੀ. ਵਿਕਰਮਜੀਤ ਦੁੱਗਲ ਤੇ ਨਵਾਂਸ਼ਹਿਰ ਦੇ ਐਸ.ਐਸ.ਪੀ. ਅਲਕਾ ਮੀਨਾ ਦੇਸ਼ ਦੇ 50 ਹਰਮਨ ਪਿਆਰੇ ਪੁਲਿਸ ਕਪਤਾਨਾਂ ‘ਚ ਸ਼ਾਮਲ
01-Jan-2021 ਪਟਿਆਲਾ 'ਆਪਣੀ ਸਵਾਰੀ ਬਾਰੇ ਜਾਣੋ' ਮਿਸ਼ਨ ਸੇਫ ਪਟਿਆਲਾ ਤਹਿਤ ਐਸ.ਐਸ.ਪੀ. ਨੇ ਆਟੋ ਚਾਲਕਾਂ ਦੀ ਪਛਾਣ ਬਾਰੇ ਸਟਿਕਰ ਲੱਗੇ ਥ੍ਰੀਵੀਲਰਾਂ ਨੂੰ ਕੀਤਾ ਰਵਾਨਾ
12-Nov-2020 ਪਟਿਆਲਾ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾਂ ਕਿਰਤੀਆਂ ਛਿਪੀ ਪ੍ਰਤੀਭਾ ਨੂੰ ਨਿਖਾਰਨ 'ਚ ਹੋਣਗੀਆਂ ਸਹਾਈ : ਐਸ.ਐਸ.ਪੀ.
21-May-2020 ਪਟਿਆਲਾ ਪਟਿਆਲਾ ਜ਼ਿਲ੍ਹੇ ਅੰਦਰ ਦਿਨ ਦਾ ਕਰਫਿਊ ਹਟਣ ਬਾਅਦ ਆਵਾਜਾਈ ਤੇ ਲੋਕਾਂ ਦੀਆਂ ਗਤੀਵਿਧੀਆਂ ਆਮ ਵਾਂਗ ਸ਼ੁਰੂ
16-Apr-2020 ਪਟਿਆਲਾ ਸਬਜ਼ੀ ਮੰਡੀ ਪੁਲਿਸ 'ਤੇ ਹਮਲਾ ਮਾਮਲੇ 'ਚੋਂ ਪਟਿਆਲਾ ਪੁਲਿਸ ਨੇ ਇੱਕ ਮਹਿਲਾ ਸਮੇਤ 4 ਜਣੇ ਅਦਾਲਤ 'ਚੋਂ ਰਿਹਾਅ ਕਰਵਾਏ-ਮਨਦੀਪ ਸਿੰਘ ਸਿੱਧੂ
12-Apr-2020 ਪਟਿਆਲਾ ਏ.ਐਸ.ਆਈ. ਦਾ ਕੱਟਿਆ ਹੱਥ ਜੋੜਨ ਲਈ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਸਾਢੇ ਸੱਤ ਘੰਟੇ ਲਾ ਕੇ ਕੀਤਾ ਸਫ਼ਲ ਉਪਰੇਸ਼ਨ :ਮਨਦੀਪ ਸਿੰਘ ਸਿੱਧੂ
09-Apr-2020 ਪਟਿਆਲਾ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਪਣ ਲਈ ਪਟਿਆਲਾ ਪੁਲਿਸ ਕਰ ਰਹੀ ਹੈ ਨਵੀਆਂ ਤਕਨੀਕਾਂ ਦੀ ਵਰਤੋਂ
08-Apr-2020 ਪਟਿਆਲਾ ਹਜ਼ਰਤ ਮੁਹੰਮਦ ਸਾਹਿਬ ਦੇ ਖ਼ਿਲਾਫ਼ ਸ਼ੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ
24-Mar-2020 ਪਟਿਆਲਾ ਕਰਫ਼ਿਊ ਦੀ ਉਲੰਘਣਾ ਦੇ ਮਾਮਲੇ 'ਚ ਪਟਿਆਲਾ ਜ਼ਿਲ੍ਹੇ ਅੰਦਰ ਕੁਲ 16 ਮਾਮਲੇ ਦਰਜ : ਮਨਦੀਪ ਸਿੰਘ ਸਿੱਧੂ
29-Jan-2020 ਪਟਿਆਲਾ ਬੈਂਕ ਦੇ ਮੁਲਾਜਮਾਂ ਵੱਲੋਂ ਹੀ ਕਰੈਡਿਟ ਕਾਰਡਾਂ ਰਾਹੀਂ ਖਾਤਾ ਧਾਰਕਾਂ ਨਾਲ ਆਨ ਲਾਇਨ ਠੱਗੀਆਂ ਮਾਰਨ ਦਾ ਮਾਮਲਾ ਬੇਪਰਦ
18-Sep-2019 ਪਟਿਆਲਾ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਦਰੁਸਤ ਬਣਾਏ ਰੱਖਣ ਲਈ ਪੁਲਿਸ ਲਾਈਨ ਵਿਖੇ ਬਣਾਏ ਓਪਨ ਜਿੰਮ - ਐਸ.ਐਸ.ਪੀ.
12-Aug-2019 ਪਟਿਆਲਾ ਲੰਮੇ ਸਮੇਂ ਤੋਂ ਨਸ਼ਿਆਂ ਦੇ ਕਾਲੇ ਕਾਰੋਬਾਰ 'ਚ ਲੱਗੀਆਂ ਦੋ ਔਰਤ ਸਮਗਲਰਾਂ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ
01-May-2019 ਸਮਾਣਾ/ਪਟਿਆਲਾ ਓਰੀਐਂਟਲ ਬੈਕ ਆਫ਼ ਕਾਮਰਸ ਦੀ ਡਕੈਤੀ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਹਥਿਆਰਾਂ ਸਮੇਤ 5 ਕਾਬੂ