30-Nov-2021 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 66 ਲੱਖ ਰੁਪਏ ਦੇ ਚੈੱਕ ਭੇਟ ਕੀਤੇ
29-Aug-2021 ਫਿਰੋਜ਼ਪੁਰ ਮਦਰ ਟਰੇਸਾ ਦੇ ਜਨਮ ਦਿਨ ਦੇ ਸਬੰਧ ਵਿੱਚ ਸੈਮਸਨ ਬ੍ਰਿਗੇਡ ਕ੍ਰਿਸਚਿਅਨ ਵੱਲੋਂ ਕਰਵਾਏ ਮਸੀਹ ਸੰਮੇਲਨ ਵਿੱਚ ਵਿਧਾਇਕ ਪਿੰਕੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿਰਕਤ
29-Aug-2021 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 60 ਪੰਚਾਇਤਾਂ ਨੂੰ ਵੰਡੇ 9 ਕਰੋੜ ਰੁਪਏ ਦੇ ਚੈੱਕ
09-Aug-2021 ਫਿਰੋਜ਼ਪੁਰ 20 ਲੱਖ ਰੁਪਏ ਦੀ ਲਾਗਤ ਨਾਲ ਲੱਗਣਗੀਆਂ ਪਿੰਡ ਖਾਈ ਫੇਮੇਕੀ ਦੀਆਂ ਸੜਕਾਂ ਦੇ ਨਾਲ ਲੱਗਦੀਆਂ ਦੁਕਾਨਾਂ ਦੇ ਬਾਹਰ ਇੰਟਰਲੋਕ ਟਾਈਲਾਂ- ਵਿਧਾਇਕ ਪਰਮਿੰਦਰ ਸਿੰਘ ਪਿੰਕੀ
02-Aug-2021 ਫਿਰੋਜ਼ਪੁਰ ਵਿਧਾਇਕ ਪਿੰਕੀ ਨੇ ਕੀਤਾ ਇਤਿਹਾਸਿਕ ਕੰਮ, ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਹਨੂੰਮਾਨ ਧਾਮ ਦੇ ਸ਼ਰਧਾਲੂਆਂ ਲਈ ਸਰਕਾਰ ਤੋਂ 14 ਮਰਲੇ ਜ਼ਮੀਨ ਕੀਤੀ ਪ੍ਰਾਪਤ
31-Jul-2021 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 2.50 ਕਰੋੜ ਰੁਪਏ ਦੀ ਲਾਗਤ ਨਾਲ ਲੱਗੇ ਸਬ ਸਟੇਸ਼ਨ ਅਟਾਰੀ ਵਿਖੇ 12.5 ਐਮ.ਵੀ.ਏ ਦੇ ਨਵੇਂ ਟ੍ਰਾਂਸਫਾਰਮਰ .ਦਾ ਕੀਤਾ ਉਦਘਾਟਨ
19-Jul-2021 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰਾਮਬਾਗ ਬਿਰਧ ਆਸ਼ਰਮ ਵਿਖੇ ਬਣ ਰਹੇ ਨਵੇਂ ਕਮਰਿਆਂ ਦਾ ਕੀਤਾ ਨਿਰੀਖਣ
09-Jul-2021 ਫਿਰੋਜ਼ਪੁਰ ਕੋਵਿਡ ਦੌਰਾਨ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਵਿਧਾਇਕ ਪਿੰਕੀ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਗਵਾਇਆ ਗਿਆ ਆਕਸੀਜਨ ਦਾ ਨਵਾਂ ਪਲਾਟ
15-Jun-2021 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਕੇ ਸਰਪੰਚਾਂ/ਪੰਚਾਂ ਨਾਲ ਕੀਤੀ ਮੀਟਿੰਗ
01-Jun-2021 ਫ਼ਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੁਸਾਇਟੀ ਨੂੰ 05 ਲੱਖ ਦੀ ਰਾਸ਼ੀ ਦਾ ਚੈੱਕ
31-May-2021 ਫ਼ਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਮਿੱਤ ਫਾਊਂਡੇਸ਼ਨ ਨੂੰ 02 ਲੱਖ ਦਾ ਚੈੱਕ ਸੌਂਪਿਆ, ਸਮਾਜ ਵਿਚ ਭਲਾਈ ਦੇ ਕੰਮਾਂ ਤੇ ਖਰਚ ਕੀਤੇ ਜਾਣਗੇ ਪੈਸੇ
30-May-2021 ਫ਼ਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵੈੱਲਫੇਅਰ ਕਲੱਬ ਨੂੰ 05 ਲੱਖ ਦਾ ਚੈੱਕ ਸੌਂਪਿਆ, ਭਲਾਈ ਦੇ ਕੰਮਾਂ ਲਈ ਖਰਚ ਕੀਤੀ ਜਾਵੇਗੀ ਰਾਸ਼ੀ
20-May-2021 ਫਿਰੋਜ਼ਪੁਰ ਵਿਧਾਇਕ ਪਿੰਕੀ ਨੇ ਪਸ਼ੂਆਂ ਦੀ ਸਾਂਭ ਸੰਭਾਲ/ਦੇਖਭਾਲ ਲਈ ਗੋਪਾਲ ਗਊਂਸ਼ਾਲਾ ਫਿਰੋਜ਼ਪੁਰ ਛਾਉਣੀ ਨੂੰ ਭੇਜਿਆ 25 ਲੱਖ ਦਾ ਇੱਕ ਹੋਰ ਚੈੱਕ
15-May-2021 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਕੀਤਾ ਦੌਰਾ, ਕਰੋਨਾ ਵਾਰਡ ਨੂੰ ਕਰਵਾਇਆ ਸੈਨੇਟਾਈਜ਼
14-Apr-2021 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਾਣਾ ਮੰਡੀ ਗੁਲਾਮੀ ਵਾਲਾ ਵਿਖੇ ਨਵੇਂ ਬਣੇ ਸੈੱਡ ਦਾ ਕੀਤਾ ਉਦਘਾਟਨ
14-Apr-2021 ਫਿਰੋਜ਼ਪੁਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਜਨਮ ਦਿਵਸ ਤੇ ਵਿਧਾਇਕ ਪਿੰਕੀ ਨੇ ਬਾਬਾ ਜੀ ਦੀ ਫੋਟੋ ਤੇ ਫੁੱਲ ਮਾਲਾਵਾਂ ਭੇਟ ਕਰਕੇ ਦਿੱਤੀ ਸ਼ਰਧਾਜ਼ਲੀ, ਲੋੜਵੰਦ 270 ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਵੀ ਵੰਡੇ
22-Jan-2021 ਫਿਰੋਜ਼ਪੁਰ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨਾਂ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਵਿੱਚ ਟਰੈਕਟਰ ਜਾਗਰੂਕਤਾ ਰੈਲੀ ਕੱਢੀ
17-Jan-2021 ਫਿਰੋਜ਼ਪੁਰ ਬੀਜੇਪੀ ਦੇ ਦੋ ਐੱਮ.ਸੀ. ਸੈਂਕੜੇ ਪਰਿਵਾਰਾਂ ਤੇ ਸਮਰੱਥਕਾਂ ਨਾਲ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਲ
01-Jan-2021 ਫਿਰੋਜ਼ਪੁਰ ਨਵੇਂ ਸਾਲ ਮੌਕੇ ਵਿਧਾਇਕ ਪਿੰਕੀ ਨੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖ ਕੇ ਫਿਰੋਜ਼ਪੁਰ ਦੇ ਇਤਿਹਾਸ ਦੇ ਨਵੇਂ ਚੈਪਟਰ ਦੀ ਕੀਤੀ ਸ਼ੁਰੂਆਤ
25-Dec-2020 ਫਿਰੋਜ਼ਪੁਰ ਬੀਜੇਪੀ ਅਕਾਲੀ ਦਲ ਨੂੰ ਲੱਗਾ ਇੱਕ ਹੋਰ ਝਟਕਾ, ਪਿੰਡ ਕਟੋਰਾ ਦੇ ਲਗਭਗ 20 ਪਰਿਵਾਰ ਬੀਜੇਪੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸਾਮਲ ਹੋਏ
24-Dec-2020 ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 91 ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 7 ਕਰੋੜ ਰੁਪਏ ਦੇ ਚੈੱਕ ਵੰਡੇ