10-Jun-2022 ਜਲੰਧਰ ਜਲੰਧਰ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਲਈ 15 ਜੂਨ ਤੋਂ ਸ਼ੁਰੂ ਹੋਵੇਗੀ ਲਗਜ਼ਰੀ ਬੱਸ ਸੇਵਾ, ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ ਮੁੱਖ ਮੰਤਰੀ ਭਗਵੰਤ ਮਾਨ
08-Jun-2021 ਲੁਧਿਆਣਾ ਅਗਲੇ ਡੇਢ ਸਾਲ 'ਚ ਲੁਧਿਆਣਾ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੋ ਜਾਵੇਗਾ ਪੂਰਾ ਹਲ : ਭਾਰਤ ਭੂਸ਼ਣ ਆਸ਼ੂ
26-May-2021 ਲੁਧਿਆਣਾ ਭਾਰਤ ਭੂਸ਼ਣ ਆਸ਼ੂ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਚੱਲ ਰਹੇ ਵਿਕਾਸ ਕਾਰਜ ਨਿਰਧਾਰਤ ਅਤੇ ਨਤੀਜਾ ਮੁਖੀ ਢੰਗ ਨਾਲ ਕੀਤੇ ਜਾਣ ਮੁਕੰਮਲ
06-May-2021 ਲੁਧਿਆਣਾ ਪਰਿਵਾਰਾਂ ਵੱਲੋਂ ਮੂੰਹ ਮੋੜ ਲੈਣ 'ਤੇ ਵੀ ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਲੋਕਾਂ ਨੂੰ ਸਨਮਾਨ ਸਹਿਤ ਅੰਤਿਮ ਵਿਦਾਇਗੀ ਦੇਣਾ ਯਕੀਨੀ ਬਣਾ ਰਿਹੈ ਨਗਰ ਨਿਗਮ ਲੁਧਿਆਣਾ - ਮੇਅਰ ਬਲਕਾਰ ਸਿੰਘ ਸੰਧੂ
28-Apr-2021 ਲੁਧਿਆਣਾ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਮੇਅਰ ਤੇ ਨਿਗਮ ਕਮਿਸ਼ਨਰ ਨਾਲ ਮ੍ਰਿਤਕ ਕੋਵਿਡ-19 ਮਰੀਜ਼ਾਂ ਦੇ ਸਸਕਾਰ ਦੇ ਮੁੱਦੇ ਬਾਰੇ ਕੀਤੀ ਮੀਟਿੰਗ
06-Apr-2021 ਲੁਧਿਆਣਾ ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਵੱਲੋਂ ਡਾਬਾ ਰੋਡ ਦੇ ਇੰਡਸਟਰੀ ਏਰੀਆ ਵਿਖੇ ਫੈਕਟਰੀ ਦੀ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਦਾ ਲਿਆ ਜਾਇਜ਼ਾ
02-Mar-2021 ਲੁਧਿਆਣਾ ਐਨ.ਜੀ.ਟੀ. ਦੀ ਨਿਗਰਾਨ ਕਮੇਟੀ ਦੇ ਚੇਅਰਮੈਨ, ਡੀ.ਸੀ, ਐਮ.ਸੀ ਕਮਿਸ਼ਨਰ ਅਤੇ ਡੇਰਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ
09-Nov-2020 ਲੁਧਿਆਣਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਸਮਾਰਟ ਸਿਟੀ ਲਿਮਟਿਡ ਅਧੀਨ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
20-Oct-2020 ਲੁਧਿਆਣਾ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਲੁਧਿਆਣਾ ਵੱਲੋਂ ਹੈਬੋਵਾਲ ਬਾਇਓ ਗੈਸ ਪਲਾਂਟ ਦਾ ਕੀਤਾ ਦੌਰਾ