01-Feb-2024 ਸੱਚਾ ਪਿਆਰ ਕਦੇ ਮਰਦਾ ਨਹੀਂ": ਸ਼ਾਲੀਮਾਰ ਪ੍ਰੋਡਕਸ਼ਨ ਲਿਮਟਿਡ ਨੇ ਪੇਸ਼ ਕੀਤਾ ਪੰਜਾਬੀ ਫਿਲਮ "ਮਜਨੂੰ" ਦਾ ਪਹਿਲਾ ਟੀਜ਼ਰ
16-Dec-2023 ਚੰਡੀਗੜ੍ਹ ਸ਼ਾਲੀਮਾਰ ਪ੍ਰੋਡਕਸ਼ਨ ਲਿਮਿਟੇਡ ਨੇ ਪਿਆਰ ਦੀ ਸੱਚੀ ਕਹਾਣੀ 'ਮਜਨੂੰ' ਦਾ ਪਹਿਲਾ ਪੋਸਟਰ ਕੀਤਾ ਰਿਲੀਜ਼
11-Sep-2023 ਬੰਗਾ ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਨੇ ਬੰਗਾ ਵਿੱਚ ' ਬੂਹੇ ਬਾਰੀਆਂ' ਦੀ ਟੀਮ ਦੇ ਨਾਲ ਮਨਾਇਆ ਤੀਜ ਦਾ ਤਿਉਹਾਰ
18-Aug-2023 ਚੰਡੀਗੜ੍ਹ ਔਰਤਾਂ ਦੇ ਸਸ਼ਕਤੀਕਰਨ ਅਤੇ ਦਲੇਰੀ ਦੀ ਇੱਕ ਦਿਲਚਸਪ ਕਹਾਣੀ "ਬੂਹੇ-ਬਾਰੀਆਂ" ਦਾ ਟ੍ਰੇਲਰ ਹੋਇਆ ਰਿਲੀਜ਼
04-Aug-2023 ਚੰਡੀਗੜ੍ਹ ਫਿਲਮ "ਬੱਲੇ ਓ ਚਲਾਕ ਸੱਜਣਾ" ਵੇਖੋ ਆਪਣੇ ਨਜ਼ਦੀਕੀ ਸਿਨਮੇ ਘਰਾਂ ਦੇ ਵਿੱਚ ਜਿਸਦਾ ਫਿਲਮ ਦੇ ਨਿਰਮਾਤਾਵਾਂ ਨੇ ਕਲ ਪ੍ਰੀਮੀਅਰ ਆਯੋਜਿਤ ਕੀਤਾ
23-Jul-2023 ਚੰਡੀਗੜ੍ਹ ਆਉਣ ਵਾਲੀ ਫਿਲਮ 'ਬੱਲੇ ਓ ਚਲਾਕ ਸੱਜਣਾ' ਦਾ ਨਵਾਂ ਟ੍ਰੈਕ "ਐਤਬਾਰ" ਰਿਲੀਜ਼ ਹੋਇਆ ਫਿਲਮ 4 ਅਗਸਤ 2023 ਨੂੰ ਰਿਲੀਜ਼ ਹੋਵੇਗੀ
11-May-2023 ਜ਼ੀ ਸਟੂਡੀਓਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਨੇ ਆਪਣੀ ਆਉਣ ਵਾਲੀ ਫਿਲਮ 'ਗੋਡੇ ਗੋਡੇ ਚਾਅ' ਦਾ ਦੂਜਾ ਗੀਤ 'ਅੱਲ੍ਹੜਾਂ ਦੇ' ਕੀਤਾ ਰਿਲੀਜ਼
06-May-2023 ਜ਼ੀ ਸਟੂਡੀਓਜ਼ ਨੇ, ਸੋਨਮ ਬਾਜਵਾ ਅਭੀਨਿਤ, ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ 'ਗੋਡੇ ਗੋਡੇ ਚਾਅ' ਦਾ ਪਹਿਲਾ ਗੀਤ 'ਸਖੀਆਂ ਸਹੇਲੀਆਂ' ਰਿਲੀਜ਼ ਕੀਤਾ।
02-Feb-2023 ਚੰਡੀਗੜ੍ਹ ਹਿੱਪ-ਹੌਪ ਗਾਇਕ ਪ੍ਰੀਤ ਹਰਪਾਲ ਅਤੇ 'ਲਵਰ' ਫੇਮ ਅਦਾਕਾਰਾ ਹਰਸਿਮਰਨ ਓਬਰਾਏ ਨੇ ਨਵੀਂ ਪੰਜਾਬੀ ਫ਼ਿਲਮ "ਪਿੰਡ ਆਲਾ ਸਕੂਲ" ਦੀ ਕੀਤੀ ਘੋਸ਼ਣਾ
21-Jan-2023 ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਗਿੱਪੀ ਗਰੇਵਾਲ ਨੂੰ ਪੇਸ਼ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦਾ ਪੋਸਟਰ ਜਾਰੀ ਕਰ ਦਿੱਤਾ ਹੈ।
12-Jan-2023 ਚੰਡੀਗੜ੍ਹ ਰਾਜੀਵ ਠਾਕੁਰ ਅਤੇ ਸ਼ਹਿਨਾਜ਼ ਸਹਿਰ ਦੀ ਫਿਲਮ "ਕੰਜੂਸ ਮਜਨੂੰ ਖ਼ਰਚੀਲੀ ਲੈਲਾ" ਦਾ ਹੋਇਆ ਪ੍ਰੀਮਿਅਰ
16-Sep-2022 ਚੰਡੀਗੜ੍ਹ ਤਿਆਰ ਹੋ ਜਾਓ ਦੋ ਸੁਪਰਹਿੱਟ ਫ਼ਿਲਮਾਂ "ਜਿੱਨੇ ਜੰਮੇ ਸਾਰੇ ਨਿਕੰਮੇ" ਅਤੇ "ਨਿੱਕਾ ਜੈਲਦਾਰ-3" ਨੂੰ ਆਪਣੀ ਟੀ.ਵੀ. ਸਕਰੀਨ ਉੱਤੇ ਦੇਖਣ ਲਈ