13-Mar-2024 ਚੰਡੀਗੜ੍ਹ 'ਆਪ' ਦਾ ਰਾਜਪਾਲ ਤੇ ਹਮਲਾ, ਕਿਹਾ- ਉਹਨਾਂ ਨੇ ਰੱਦ ਕਰਨ ਤੋਂ ਪਹਿਲਾਂ ਮੁਫਤ ਪਾਣੀ ਅਤੇ ਪਾਰਕਿੰਗ ਸਹੂਲਤ ਦੀਆਂ ਫਾਈਲਾਂ 'ਤੇ ਵੀ ਵਿਚਾਰ ਨਹੀਂ ਕੀਤਾ