20-Oct-2023 ਅੰਮ੍ਰਿਤਸਰ ਰਾਮ ਤੀਰਥ ਗਊਸ਼ਾਲਾ ਬਲਾਕ ਚੋਗਾਵਾ ਵਿੱਚ ਗੋਬਰਧਨ ਪ੍ਰੋਜੈਕਟ ਅਧੀਨ ਲੱਗੇਗਾ ਬਾਇਓ ਗੈਸ ਪਲਾਂਟ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ
12-Oct-2023 ਐਸ ਏ ਐਸ ਨਗਰ ਮੰਧੋਂ ਸੰਗਤੀਆਂ ਸਕੂਲ ਦੇ ਵਿਦਿਆਰਥੀ ਫੀਲਡ ਦੌਰਿਆਂ ਦੀ ਨਿਰੰਤਰਤਾ ਵਿੱਚ ਮੋਹਾਲੀ ਐਮ ਸੀ ਦੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸ ਦੇਖਣ ਪੁੱਜੇ
06-Oct-2023 ਫ਼ਤਹਿਗੜ੍ਹ ਸਾਹਿਬ " ਮੇਰੀ ਮਾਟੀ ਮੇਰਾ ਦੇਸ਼ " ਸ਼ਹੀਦਾਂ ਨੂੰ ਸਨਮਾਨ ਦੇਣ ਦਾ ਉਪਰਾਲਾ : ਏ.ਡੀ.ਸੀ. ਈਸ਼ਾ ਸਿੰਗਲ
04-Oct-2023 ਅਬੋਹਰ (ਫਾਜਿ਼ਲਕਾ) ਕਚਰਾ ਮੁਕਤ ਸਿਟੀ ਸਟਾਰ 1 ਦਾ ਦਰਜਾ ਪ੍ਰਾਪਤ ਕਰਨ ਲਈ ਨਗਰ ਨਿਗਮ ਅਬੋਹਰ ਨੂੰ ਮਿਲਿਆ ਪ੍ਰੰਸਸ਼ਾ ਪੱਤਰ
03-Oct-2023 ਚੰਡੀਗੜ੍ਹ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਸਵੱਛਤਾ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ 23 ਸਖਸ਼ੀਅਤਾਂ ਸਨਮਾਨਿਤ
01-Oct-2023 ਮਾਨਸਾ ਨਗਰ ਕੌਂਸਲ ਮਾਨਸਾ ਵੱਲੋਂ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ ਤਹਿਤ ਸ਼ਹਿਰ ਦੀਆਂ ਜਨਤਕ ਥਾਵਾਂ ਦੀ ਸਫਾਈ ਕੀਤੀ
01-Oct-2023 ਫਾਜਿਲਕਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਤੇ ਜ਼ੁਡੀਸ਼ੀਅਲ ਕੋਰਤ ਕਾਂਪਲੈਕਸ ਦੀ ਸਫਾਈ ਵਿਵਸਥਾ ਨੂੰ ਕਾਇਮ ਰੱਖਣ ਲਈ ਸਵੱਛਤਾ ਮੁਹਿੰਮ ਦਾ ਆਯੋਜਨ
01-Oct-2023 ਹੁਸ਼ਿਆਰਪੁਰ ਆਲੇ-ਦੁਆਲੇ ਦੀ ਸਫ਼ਾਈ ਰੱਖ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਦਿੱਤੀ ਜਾਵੇ ਸ਼ਰਧਾਂਜਲੀ : ਸੋਮ ਪ੍ਰਕਾਸ਼
01-Oct-2023 ਹੁਸ਼ਿਆਰਪੁਰ ਨਵੇਂ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਚ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਚਲਾਇਆ ਗਿਆ ਸਫ਼ਾਈ ਅਭਿਆਨ
01-Oct-2023 ਹੁਸ਼ਿਆਰਪੁਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਵਾਤਾਵਰਨ ਅਤੇ ਆਲੇ-ਦੁਆਲੇ ਨੂੰ ਰੱਖੋ ਸਾਫ-ਸੁਥਰਾ : ਬ੍ਰਮ ਸ਼ੰਕਰ ਜਿੰਪਾ
01-Oct-2023 ਅੰਮ੍ਰਿਤਸਰ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਵਿੱਚ ਵੱਡੇ ਪੱਧਰ 'ਤੇ ਕੀਤਾ ਗਿਆ ਸ਼੍ਰਮਦਾਨ
01-Oct-2023 ਅੰਮ੍ਰਿਤਸਰ ਵਿਧਾਇਕ ਡਾ. ਅਜੈ ਗੁਪਤਾ ਵਲੋਂ ਗਾਂਧੀ ਜੈਯੰਤੀ ਮੌਕੇ ‘ਸਵੱਛਤਾ ਹੀ ਸੇਵਾ ਹੈ ਅਭਿਆਨ-2023’ ਤਹਿਤ ਜ਼ਿਲ੍ਹੇ ਵਿੱਚ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ
01-Oct-2023 ਫਾਜ਼ਿਲਕਾ ਨਗਰ ਕੌਂਸਲ ਫਾਜਿਲਕਾ ਵੱਲੋਂ ਇੱਕ ਤਰੀਕ, ਇੱਕ ਘੰਟਾ ਇਕ ਸਾਥ ਸਵੱਛਤਾ ਮੁਹਿੰਮ ਸ਼ਹਿਰ ਦੇ ਵੱਖ-ਵੱਖ ਸਥਾਨਾਂ ਵਿਖੇ ਸਫਾਈ ਅਭਿਆਨ ਚਲਾਈਆ
01-Oct-2023 ਤਰਨ ਤਾਰਨ ਸਵੱਛਤਾ ਹੀ ਸੇਵਾ ਮੁਹਿੰਮ-2023 ਤਹਿਤ ਜ਼ਿਲ੍ਹਾ ਤਰਨ ਤਾਰਨ ਦੀਆਂ 575 ਗ੍ਰਾਮ ਪੰਚਾਇਤਾਂ ਵੱਲੋਂ ਕੀਤਾ ਗਿਆ ਸ਼਼੍ਰਮਦਾਨ
01-Oct-2023 ਫਤਿਹਗੜ੍ਹ ਸਾਹਿਬ ਸਿਹਤ ਵਿਭਾਗ ਵੱਲੋਂ ਜਿਲੇ ਅੰਦਰ "ਸਵੱਛ ਭਾਰਤ ਮੁਹਿੰਮ" ਤਹਿਤ ਸਿਹਤ ਸੰਸਥਾਵਾਂ ਦੀ ਕੀਤੀ ਸਾਫ ਸਫਾਈ
01-Oct-2023 ਰੂਪਨਗਰ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਜ਼ਿਲ੍ਹੇ ਦੀਆਂ ਸਾਰੀਆ ਸਿਹਤ ਸੰਸਥਾਵਾਂ ਵਿੱਚ ਸਫਾਈ ਅਭਿਆਨ ਚਲਾਇਆ ਗਿਆ
01-Oct-2023 ਰੂਪਨਗਰ "ਇੱਕ ਤਰੀਕ, ਇੱਕ ਘੰਟਾ, ਇੱਕ ਸਾਥ" ਪ੍ਰੋਗਰਾਮ ‘ਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਭਾਗ
01-Oct-2023 ਫ਼ਰੀਦਕੋਟ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਕਾਇਮ ਰੱਖਣ ਲਈ ਸਵੱਛਤਾ ਮੁਹਿੰਮ ਦਾ ਆਯੋਜਨ