17-Oct-2022 ਲੁਧਿਆਣਾ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਟਰੱਸਟ ਵੱਲੋਂ ਬਣਾਈ ਗਈ ਲਘੂ ਫਿਲਮ "ਰਿਵਾਈਂਡ" ਛਾਤੀ ਦੇ ਕੈਂਸਰ ਵਿਰੁੱਧ ਸਮਾਜਿਕ ਸੰਦੇਸ਼ ਦਿੰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੋ ਰਹੀ ਹੈ ਵਾਇਰਲ