14-Nov-2023 ਫਤਿਹਗੜ੍ਹ ਸਾਹਿਬ "ਵਿਸ਼ਵ ਸ਼ੂਗਰ ਦਿਵਸ" ਮਨਾਇਆ- ਸਰਕਾਰੀ ਹਸਪਤਾਲਾਂ ਵਿੱਚ ਸ਼ੂਗਰ ਦਾ ਟੈਸਟ ਤੇ ਇਲਾਜ ਬਿਲਕੁਲ ਮੁਫਤ : ਸਿਵਲ ਸਰਜਨ ਡਾ ਦਵਿੰਦਰਜੀਤ ਕੌਰ