21-Dec-2021 ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਵੱਲੋਂ ਪਿੰਡਾਂ ਦੇ ਵਿਕਾਸ ਲਈ ਪੰਜਾਬ ਲੋਕ ਨਿਰਮਾਣ ਪ੍ਰੋਗਰਾਮ ਅਧੀਨ ਦੂਜੀ ਕਿਸ਼ਤ ਦੇ 5 ਕਰੋੜ ਦੇ ਚੈਕ ਤਕਸੀਮ ਕੀਤੇ ਗਏ
11-Dec-2021 ਫਾਜ਼ਿਲਕਾ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਸਹਿਕਾਰੀ ਖੰਡ ਮਿੱਲ ਦੇ 36ਵੇਂ ਪਿੜਾਈ ਸੀਜ਼ਨ 2021-22 ਦੀ ਸ਼ੁਰੂਆਤ
09-Dec-2021 ਚੰਡੀਗੜ੍ਹ ਹਰੀਸ਼ ਕੁਮਾਰ ਜੈਨ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜਰੀ ਵਿੱਚ ਪੰਜਾਬ ਰਾਜ ਸਹਿਕਾਰੀ ਵਿਕਾਸ ਖੇਤੀਬਾੜੀ ਬੈਂਕ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
09-Dec-2021 ਚੰਡੀਗੜ੍ਹ ਅਵਤਾਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜਰੀ ਵਿੱਚ ਪਨਕੋਫੈੱਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
07-Dec-2021 ਫਾਜ਼ਿਲਕਾ ਬਾਦਲਾਂ ਨੇ ਪੰਜਾਬ ਵਿਚ ਮਾਫੀਆ ਰਾਜ ਪੈਦਾ ਕੀਤਾ ਅਤੇ ਕੈਪਟਨ ਨਾਲ ਮਿਲੀਭੁਗਤ ਨਾਲ ਜਾਰੀ ਰੱਖਿਆ : ਚਰਨਜੀਤ ਸਿੰਘ ਚੰਨੀ
20-Nov-2021 ਫਾਜ਼ਿਲਕਾ ਪਿੰਡਾਂ ਦੇ ਵਿਕਾਸ ਲਈ 1 ਕਰੋੜ ਤੋਂ ਵਧੇਰੇ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ : ਦਵਿੰਦਰ ਸਿੰਘ ਘੁਬਾਇਆ
24-Aug-2021 ਫਾਜ਼ਿਲਕਾ ਫਾਜ਼ਿਲਕਾ ਦੇ ਵਾਰਡ ਨੰਬਰ 9 ਅਤੇ 13 ਚ 35 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਚਾਲੂ ਕੀਤੇ ਗਏ : ਦਵਿੰਦਰ ਸਿੰਘ ਘੁਬਾਇਆ
19-Jul-2021 ਫਾਜ਼ਿਲਕਾ ਫਾਜ਼ਿਲਕਾ ਦੇ ਵਾਰਡ ਨੰਬਰ 18 ਅਤੇ 19 ਚ 45 ਲੱਖ 89 ਹਜ਼ਾਰ ਰੁਪਏ ਦੇ ਪ੍ਰੋਜੈਕਟ ਦਾ ਕੰਮ ਚਾਲੂ ਕੀਤਾ ਗਿਆ
06-Jul-2021 ਫਾਜ਼ਿਲਕਾ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਧਾਇਕ ਘੁਬਾਇਆ ਨੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨਾਲ ਕੀਤੀ ਮੀਟਿੰਗ
05-Jul-2021 ਫਾਜ਼ਿਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਬਿਜਲੀ ਘਰ ਖੂਈ ਖੇੜਾ ਵਿਖੇ 52 ਲੱਖ ਰੁਪਏ ਦੀ ਲਾਗਤ ਨਾਲ ਤਿਆਾਰ ਹੋਈ ਬਿਲਡਿੰਗ ਦਾ ਕੀਤਾ ਉਦਘਾਟਨ
03-Jul-2021 ਫ਼ਾਜ਼ਿਲਕਾ ਅੱਧੀ ਦਰਜਨ ਪਿੰਡਾਂ ਦੇ ਵਿਕਾਸ ਲਈ ਦੋ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ : ਦਵਿੰਦਰ ਸਿੰਘ ਘੁਬਾਇਆ
21-Jun-2021 ਫਾਜ਼ਿਲਕਾ ਢਾਣੀ ਅੱਚਾ ਅੜਿੱਕੀ ਵਿਖੇ 12 ਲੱਖ ਰੁਪਏ ਦੇ ਪ੍ਰੋਜੈਕਟ ਦਾ ਕੰਮ ਚਾਲੂ ਕੀਤਾ ਗਿਆ : ਦਵਿੰਦਰ ਸਿੰਘ ਘੁਬਾਇਆ
18-Apr-2021 ਫਾਜ਼ਿਲਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ : ਦਵਿੰਦਰ ਸਿੰਘ ਘੁਬਾਇਆ
17-Apr-2021 ਫ਼ਾਜ਼ਿਲਕਾ ਵਿਧਾਇਕ ਦਵਿੰਦਰ ਘੁਬਾਇਆ ਨੇ ਸਵੈ ਰੋਜ਼ਗਾਰ ਦੇ ਕਾਰੋਬਾਰ ਨੂੰ ਪ੍ਰਫੁਲਤ ਕਰਨ ਲਈ ਨੌਜਵਾਨਾਂ ਨੂੰ ਟੂਲ ਕਿੱਟਾਂ ਦੀ ਕੀਤੀ ਵੰਡ
14-Apr-2021 ਫਾਜ਼ਿਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਭੀਮ ਰਾਓ ਅੰਬੇਡਕਰ ਜੀ ਦੇ 130ਵੇ ਜਨਮਦਿਨ ਮੌਕੇ ਸਕੂਲ ਦੇ ਵਿਕਾਸ ਲਈ ਗ੍ਰਾਂਟ ਕੀਤੀ ਜਾਰੀ
28-Mar-2021 ਫਾਜ਼ਿਲਕਾ ਪਿੰਡ ਹੀਰਾ ਵਾਲੀ ਵਿਖੇ ਪਿਛਲੇ 41 ਦਿਨਾਂ ਤੋ ਚੱਲ ਰਹੇ ਧਰਨੇ ਨੂੰ ਚੁੱਕਾਇਆ ਗਿਆ : ਦਵਿੰਦਰ ਸਿੰਘ ਘੁਬਾਇਆ
27-Mar-2021 ਫਾਜ਼ਿਲਕਾ ਟੀਕਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਭਜਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਦਿੱਤਾ ਗਿਆ 5 ਲੱਖ ਰੁਪਏ ਦਾ ਚੈਕ : ਦਵਿੰਦਰ ਸਿੰਘ ਘੁਬਾਇਆ
26-Mar-2021 ਬਸੀ ਪਠਾਣਾਂ ਵਿਧਾਇਕ ਜੀ.ਪੀ. ਵੱਲੋਂ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਸਬੰਧੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਮੁਲਾਕਾਤ
23-Mar-2021 ਫਾਜ਼ਿਲਕਾ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਨ ਮੌਕੇ ਐਮ ਆਰ ਕਾਲਜ ਦੇ ਖੇਡ ਸਟੇਡੀਅਮ ਵਿਖੇ ਸਾਈਕਲ ਰੈਲੀ ਆਯੋਜਿਤ
18-Mar-2021 ਫਾਜ਼ਿਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ 32 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਡੈਡ ਰੋਡ ਦਾ ਰੱਖਿਆ ਨੀਂਹ ਪੱਥਰ