06-May-2023 ਤਰਨ ਤਾਰਨ ਬਲਾਕ ਸੁਰਸਿੰਘ ਦੇ ਵੱਖ ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਵੱਲੋਂ "ਈਟ ਰਾਈਟ ਇੰਡੀਆ ਮੁਹਿੰਮ" ਤਹਿਤ ਫੂਡ ਟੈਸਟਿੰਗ ਵੈਨ ਰਾਹੀਂ ਲੋਕਾਂ ਨੂੰ ਖਾਣ ਵਾਲੇ ਪਦਾਰਥਾਂ ਦੀ ਜਾਂਚ ਬਾਰੇ ਕੀਤਾ ਗਿਆ ਜਾਗਰੂਕਤਾ
02-Feb-2022 ਤਰਨ ਤਾਰਨ ਕੁਸ਼ਟ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬੱਚ ਸਕਦਾ ਹੈ-ਸਿਵਲ ਸਰਜਨ
24-Sep-2021 ਤਰਨ ਤਾਰਨ ਬਰਸਾਤੀ ਮੌਸਮ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਡੇਂਗੂ, ਮਲੇਰੀਆ ਆਦਿ ਮੌਸਮੀ ਬਿਮਾਰੀਆਂ ਵਿਰੁੱਧ ਚਲਾਈ ਜਾਂ ਰਹੀ ਹੈ ਵਿਸ਼ੇਸ਼ ਮੁਹਿੰਮ
26-Feb-2021 ਤਰਨ ਤਾਰਨ ਤੇਜੀ ਨਾਲ ਵਧਦੀ ਹੋਈ ਕੈਸਰ ਦੀ ਬਿਮਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਲ ਲਈ ਇਕ ਪੋਸਟਰ ਰਿਲੀਜ ਕੀਤਾ
02-Dec-2020 ਤਰਨ ਤਾਰਨ ਕਰੋਨਾ ਵਾਇਰਸ ਸਬੰਧੀ ਸੁਚੇਤ ਕਰਨ ਲਈ ਸਿਵਲ ਸਰਜਨ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
08-Oct-2020 ਤਰਨ ਤਾਰਨ ਕੋਵਿਡ-19 ਮਹਾਂਮਾਰੀ ‘ਤੇ ਫਤਹਿ ਪਾਉਣ ਲਈ ਕੀਤਾ ਜਾਏਗਾ ਲੋਕ ਸਾਂਝੇਦਾਰੀ ਕਮੇਟੀਆਂ ਦਾ ਗਠਨ-ਸਿਵਲ ਸਰਜਨ
28-Sep-2020 ਤਰਨ ਤਾਰਨ ਮਿਸ਼ਨ ਫਤਿਹ” ਤਹਿਤ ਹੋਮ ਆਈਸੋਲੇਸ਼ਨ ਕੀਤੇ ਗਏ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕਰੋਨਾ ਫਤਿਹ ਕਿੱਟਾਂ ਦੇਣ ਦੀ ਮੁਹਿੰਮ ਦਾ ਆਗਾਜ਼
01-Oct-2018 ਤਰਨ ਤਾਰਨ ਬਿਰਧ ਆਸ਼ਰਮ ਵਿਚ ਰਹਿੰਦੇ ਬੁਜ਼ਰਗਾਂ ਦੀ ਜਾਂਚ ਲਈ ਹਰ ਮਹੀਨੇ ਮੈਡੀਕਲ ਕੈਂਪ ਲਗਾਇਆ ਜਾਵੇਗਾ: ਪਰਦੀਪ ਕੁਮਾਰ ਸੱਭਰਵਾਲ