10-Aug-2022 ਚੰਡੀਗੜ੍ਹ 11 ਅਗਸਤ 2022 ਨੂੰ ਸਿਰਫ Zee5 'ਤੇ ਫਿਲਮ 'ਬਿਊਟੀਫੁਲ ਬਿੱਲੋ' ਦੇ ਪ੍ਰੀਮੀਅਰ ਵਿੱਚ ਨੀਰੂ ਬਾਜਵਾ ਦੇ ਸ਼ਰਾਰਤੀ ਨਖਰਿਆਂ ਦਾ ਆਨੰਦ ਲੈਣ ਲਈ ਤਿਆਰ ਹੋ ਜਾਓ