27-Mar-2024 ਚੰਡੀਗੜ੍ਹ ਭਾਜਪਾ 20-25 ਕਰੋੜ ਦੇ ਆਫਰ ਦੇ ਕੇ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ, ਆਪਣੀ ਆਤਮਾ ਨਹੀਂ ਵੇਚਾਂਗੇ: ਆਪ