Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਭਾਜਪਾ ਹੁਨਰ ਤੇ ਰੋਜ਼ਗਾਰ ਸੈੱਲ ਜਿਲਾ ਮੋਹਾਲੀ ਵਲੋਂ ਭਾਜਪਾ ਦੇ ਨਵੇਂ ਚੁਣੇ ਗਏ ਮੰਡਲ ਪ੍ਰਧਾਨਾਂ ਦਾ ਕੀਤਾ ਸਨਮਾਨ

Web Admin

Web Admin

5 Dariya News

ਖਰੜ , 23 Dec 2019

Last updated on: Dec 23, 2019, 00:00 IST

ਅੱਜ ਭਾਜਪਾ ਹੁਨਰ ਤੇ ਰੋਜ਼ਗਾਰ ਸੈੱਲ ਜਿਲਾ ਮੋਹਾਲੀ ਵਲੋਂ ਭਾਜਪਾ ਦੇ ਨਵੇਂ ਚੁਣੇ ਗਏ ਮੰਡਲ ਪ੍ਰਧਾਨਾਂ ਦੇ ਲਈ ਇਕ ਸਨਮਾਨ ਸਮਾਰੋਹ ਸ਼ਿਵਜੋਤ ਇਨਕਲੇਵ ਖਰੜ ਵਿਖੇ ਕੀਤਾ ਗਿਆ । ਜਿਸ ਦੀ ਅਗੁਵਾਈ ਰੋਹਿਤ ਮਿਸ਼ਰਾ ਜਿਲਾ ਪ੍ਰਧਾਨ ਹੁਨਰ ਤੇ ਰੋਜ਼ਗਾਰ ਸੈੱਲ ਭਾਜਪਾ ਮੋਹਾਲੀ ਨੇ ਕੀਤੀ ।ਇਸ ਸਮਾਰੋਹ ਦੇ ਕਨਵੀਨਰ ਸ਼੍ਰੀ ਵਿਨੋਦ ਰਾਵਤ ਰਹੇ ।ਇਸ ਵਿਚ ਸ਼੍ਰੀ ਸੁਖਵਿੰਦਰ ਸਿੰਘ ਗੋਲਡੀ ਪ੍ਰਦੇਸ਼ executive ਮੇਂਬਰ ਭਾਜਪਾ ਪੰਜਾਬ ਤੇ ਨਰਿੰਦਰ ਸਿੰਘ ਰਾਣਾ ਜਿਲਾ ਮੀਤ ਪ੍ਰਧਾਨ ਭਾਜਪਾ ਮੋਹਾਲੀ ਵਿਸ਼ੇਸ਼ ਤੋਰ ਤੇ ਹਾਜ਼ਰ ਰਹੇ । ਇਸ ਸਮਾਰੋਹ ਵਿਚ ਨਵ ਨਿਜੁਕਤ ਭੁਪਿੰਦਰ ਸਿੰਘ ਭੂਪੀ ਪ੍ਰਧਾਨ ਮੰਡਲ ਨਵਾਂ ਗਰਾਉਂ,ਪਵਨ ਮਨੋਚਾ ਪ੍ਰਧਾਨ ਮੰਡਲ ਖਰੜ,ਅਨਿਲ ਕੁਮਾਰ ਗੁੱਡੂ ਪ੍ਰਧਾਨ ਮੰਡਲ ਮੋਹਾਲੀ -੧, ਮਦਨ ਗੋਇਲ ਪ੍ਰਧਾਨ ਮੰਡਲ ਮੋਹਾਲੀ -੨ ,ਜਗਮੋਹਨ ਸਿੰਘ ਗਰੇਵਾਲ ਪ੍ਰਧਾਨ ਮੰਡਲ ਮੋਹਾਲੀ -੩ ਅਤੇ ਮਨੀਸ਼ ਭਾਰਦਵਾਜ ਮਹਾਂਮੰਤਰੀ ਖਰੜ ਮੰਡਲ ਨੂੰ ਰੋਹਿਤ ਮਿਸ਼ਰਾ ਤੇ ਉਹਨਾਂ ਦੀ ਟੀਮ ਵਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ।ਪ੍ਰਧਾਨ ਰੋਹਿਤ ਮਿਸ਼ਰਾ ਨੇ ਕਿਹਾ ਕਿ ਸਾਡੇ ਭਾਜਪਾ ਦੇ ਸੰਗਠਨ ਵਿਚ ਮੰਡਲ ਪ੍ਰਧਾਨ ਦੀ ਇਕ ਵਿਸ਼ੇਸ਼ ਭੂਮਿਕਾ ਹੁੰਦੀ ਹੈ ।ਮੰਡਲ ਪੂਰੇ ਸੰਗਠਨ ਦੀ ਨੀਵ ਦਾ ਕਾਮ ਕਰਦਾ ਹੈ ।ਮੰਡਲ ਵਿਚ ਜਿਨ੍ਹਾਂ ਚੰਗਾ ਕਾਮ ਹੁੰਦਾ ਹੈ ਸੰਗਠਨ ਊਨਾ ਹੀ ਅਗੇ ਵੜਦਾ ਹੈ । ਰੋਹਿਤ ਮਿਸ਼ਰਾ ਨੇ ਸਾਰੇ ਮੰਡਲ ਪ੍ਰਧਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਸੰਗਠਨ ਦੀ ਨੀਤੀ ਤੇ ਕੀਤੇ ਕਾਮ ਨੂੰ ਲੈ ਕੇ ਲੋਕਾਂ ਵਿਚ ਜਾਨ ਤੇ ਸੰਗਠਨ ਨੂੰ ਇਕ ਨਵੀਂ ਬੁਲੰਦੀ ਤਕ ਪਹੁੰਚਾਣ। ਸਨਮਾਨਿਤ ਮੰਡਲ ਪ੍ਰਧਾਨਾਂ ਨੇ ਰੋਹਿਤ ਮਿਸ਼ਰਾ ਤੇ ਮੌਜੂਦ ਹਾਈ ਕਮਾਨ ਨੂੰ ਵਾਦਾ ਕੀਤਾ ਕਿ ਉਹ ਸੰਗਠਨ ਨੂੰ ਅਗੇ ਵਧਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ ।ਸ਼੍ਰੀ ਸੁਖਵਿੰਦਰ ਸਿੰਘ ਗੋਲਡੀ ਨੇ ਰੋਹਿਤ ਮਿਸ਼ਰਾ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਤੇ ਸਾਡੇ ਨਵੇਂ ਬਣੇ ਮੰਡਲ ਪ੍ਰਧਾਨਾਂ ਨੂੰ ਬਧਾਈ ਦਿਤੀ ।ਇਸ ਦੇ ਇਲਾਵਾ ਇਸ ਵਿਚ ਰਾਜੇਸ਼ ਸੈਂਭੀ , ਪਰਮਿੰਦਰ ਸਿੰਘ , ਸੁਭਮ ਜਿੰਦਲ , ਹਰੀਸ਼ ਸ਼ਰਮਾ , ਪ੍ਰਵੇਸ਼ ਸ਼ਰਮਾ , ਵਿਨੋਦ ਕੁਮਾਰ ,ਡਾ ਸੁਖਵਿੰਦਰ ਰਾਣਾ,ਸ਼ਿਵ ਕੁਮਾਰ ਕੁੰਡਲ ,ਧਰੇਂਦ੍ਰ, ਐਸ ਕੇ ਮੋਹੰਤੀ,ਰੋਹਿਤ ਬਜਾਜ,ਮਨੋਜ ਕੁਮਾਰ,ਕਪਿਲ ਸ਼ਰਮਾ,ਵਿਜੈ ਕੁਮਾਰ,ਅਨਿਲ ਜਮਬਾਲ, ਰਾਜੇਸ਼ ਧੀਵਾਨ ਔਰ ਭਾਜਪਾ ਕੇ ਮੇਮ੍ਬਰਸ ਹਾਜ਼ਿਰ ਸਨ ।

 

Tags: Narinder Rana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD