Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਦੀ ਸ਼ੋਪ ਦਾ 'ਮਲਮਲ ਮੇਲਾ ' ਟ੍ਰਾਈ-ਸਿਟੀ ਵਿਚ ਲਿਆਏਗਾ ਆਰਾਮਦਾਇਕ ਸਮਰ ਫੈਸ਼ਨ

ਈਕੋ ਫਰੈਂਡਲੀ ਅਪੈਰਲ ਦੀ ਪ੍ਰਦਰਸ਼ਨੀ ਹੋਟਲ ਅਰੋਮਾ , ਚੰਡੀਗੜ੍ਹ ਵਿਚ ਇਸ ਸ਼ੁੱਕਰਵਾਰ – ਸ਼ਨੀਵਾਰ

Web Admin

Web Admin

5 Dariya News

ਚੰਡੀਗੜ੍ਹ , 18 Apr 2018

Last updated on: Apr 18, 2018, 00:00 IST

ਕੀ ਤੁਸੀਂ ਗਰਮੀਆਂ ਦੇ ਲਈ ਹਲਕੇ ਕੱਪੜੇ ਲੱਭ ਰਹੇ ਹੋ ? ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕਫੋਰਤਾਬਲੇ ਸਟਾਈਲ ਤੁਹਾਡੇ ਦੋਸਤਾਂ ਦੇ ਸਾਹਮਣੇ ਫੈਸ਼ਨ ਸਟੇਟਮੈਂਟ ਬਣ ਜਾਵੇ ? ਤੁਹਾਡੇ ਵਰਗੇ ਆਰਾਮ ਪਸੰਦ ਲੋਕਾਂ ਲਈ ਈਕੋ ਫੈਸ਼ਨ ਦੇ ਸਮਰਥ ਅਤੇ ਪ੍ਰਵਾਤਕ ' ਦੀ ਸ਼ੋਪ ' ਲੈ ਕੇ ਆ ਰਹੇ ਹਨ , ਮੁਲਾਇਮ , ਸੂਤੀ ਕੱਪੜੇ ਦੀ  ਇਕ  ਮਸ਼ਹੂਰ ਕਿਸਮ | ' ਦੀ ਸ਼ੋਪ ' ਦਾ ਮਲਮਲ ਮੇਲਾ ਚੰਡੀਗੜ੍ਹ ਦੇ ਹੋਟਲ ਅਰੋਮਾ ਵਿਚ 20 ਅਤੇ 21 ਅਪ੍ਰੈਲ ਨੂੰ ਲੱਗੇਗਾ | ਇਸ ਵਿਚ ਕੱਪੜੇ ਦੀ ਬੇਹਤਰੀਨ ਤਂਤ ਲੈ ਕੇ ਸਜਾਵਟ ਦਾ ਸਭ ਸਮਾਨ ਉਪਲਬੱਧ ਹੋਵੇਗਾ |ਚੇੱਨਈ  ਅਤੇ ਬੰਗਲੌਰ ਵਿਚ ਆਪਣੇ ਅਨੋਖੇ ਅਤੇ ਟਰੈਂਡੀ ਇੰਨੋਵਾਸ਼ੰਸ ਨਾਲ ਗ੍ਰਾਹਕ ਦਾ ਦਿਲ ਜਿੱਤ ਚੁੱਕੇ 'ਦੀ ਸ਼ੋਪ ' ਗ੍ਰੀਨ ਸਿਟੀ ਦੀ ਕੁਦਰਤ-ਪ੍ਰੇਮੀ ਜਨਤਾ ਨੂੰ ਆਕਰਸ਼ਿਤ ਕਰਨ ਲਈ ਉਤਸੁਕ ਹਨ | ਦੀ ਸ਼ੋਪ ਦੇ ਅਪੈਰਲ ਦੀ ਇਹ ਖ਼ਾਸੀਅਤ ਹੈ ਕਿ ਇਸ ਦਾ ਕੱਪੜਾ ਬੁਹਤ ਮੁਲਾਇਮ ਅਤੇ ਰੰਗ ਪੱਕੇ ਹੁੰਦੇ ਹਨ , ਜੋ ਡਿਸਚਾਰਜ ਪ੍ਰਿੰਟਿੰਗ ਦਾ ਕਮਾਲ ਹੈ | ਆਪਣੇ ਇਸ ਉਦਯੋਗ ਬਾਰੇ ਦੱਸਦੇ ਹੋਏ ਦੀ ਸ਼ੋਪ ਦੇ ਇੰਚਾਰਜ ਐਸ਼ਵਰਿਆ ਕੁਮਾਰ ਨੇ ਦੱਸਿਆ ,“ਅਸੀਂ  ਇਹ ਵਪਾਰ 1969 ਤੋਂ ਕਰ ਰਹੇ ਹਾਂ| ਦੇਸ਼ ਭਰ ਤੋਂ ਤਜ਼ੁਰਬੇਕਾਰ ਕਾਰੀਗਰ ਇਕੱਠੇ ਕਰ ਕੇ ਅਸੀਂ ਇਹ ਕੱਪੜਾ ਤਿਆਰ ਕੀਤਾ ਹੈ ਜੋ ਨਾ ਸਿਰਫ਼ ਬੇਹਤਰ ਕੁਆਲਟੀ ਦਾ ਹੈ ਬਲਕਿ ਸਾਡੀ ਭਾਰਤੀ ਸੰਸਕ੍ਰਿਤੀ ਨਾਲ ਵੀ ਜੁੜਿਆ ਹੈ | ਮਲਮਲ ਮੇਲੇ ਵਿਚ ਸਦਾ ਜ਼ਿਆਦਾਤਰ ਧਿਆਨ ਇਸ ਗੱਲ ਤੇ ਹੈ ਕਿ ਗਰਮੀਆਂ ਲਈ ਮਲਮਲ ਦੇ ਕੱਪੜੇ ਤੋਂ ਬਣੀਆਂ ਵਸਤੂਆਂ ਦੀ ਹੀ ਪ੍ਰਦਰਸ਼ਨੀ ਲਗਾਈ  ਜਾਵੇ ਕਿਉਂਕਿ ਇਹ ਬੁਹਤ ਹਲਕਾ , ਪਸੀਨਾ ਸੋਖਣਵਾਲਾ  ਅਤੇ ਸਾਂਭ ਸੰਭਾਲ ਵਾਲਾ ਕੱਪੜਾ ਹੈ | ਚੰਡੀਗੜ੍ਹ ਗ੍ਰੀਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਥੋਂ ਦੇ ਲੋਕ ਫੈਸ਼ਨ ਦੇ ਮਾਮਲੇ ਵਿਚ ਤਾਂ ਅੱਗੇ ਹਨ ਹੀ ਨਾਲ ਦੀ ਨਾਲ ਵਾਤਾਵਰਨ ਪ੍ਰਤੀ ਵੀ ਕਾਫੀ ਚੇਤੰਨ ਹਨ |ਮੈਨੂੰ ਲੱਗਦਾ ਹੈ ਕਿ ਸਾਡੇ ਬ੍ਰਾਂਡ ਦੀ ਪ੍ਰਦਰਸ਼ਨੀ ਲਗਾਉਣ ਲਈ ਚੰਡੀਗੜ੍ਹ ਸਭ ਤੋਂ ਉਤੱਮ ਸਥਾਨ ਹੈ |“ਮਲਮਲ ਮੇਲੇ ਦੇ ਦਰਵਾਜ਼ੇ ਦਰਸ਼ਕਾਂ ਲਈ 20 ਅਤੇ 21 ਅਪ੍ਰੈਲ  ਨੂੰ ਖੁੱਲ੍ਹਣਗੇ ਅਤੇ ਇਥੇ ਅਪੈਰਲ ਅਤੇ ਬਾਕੀ ਸਭ ਈਕੋ ਫਰੈਂਡਲੀ ਸਮਾਨ ਦੀ ਸ਼ੁਰੂਆਤ ਹੋਵੇਗੀ ਸਿਰਫ਼ 700 ਰੁਪਏ ਤੋਂ | ਤੋਂ ਫਿਰ ਤਿਆਰ ਹੋ ਜਾਓ ਦੋ  ਦਿਨ ਦੇ ਇਸ ਮੌਕੇ ਦੇ ਲਈ ਜਿਥੇ ਤੁਸੀਂ ਆਪਣਾ ਪਸੰਦੀਦਾ ਸਮਰ ਕੋਲੈਕਸ਼ਨ ਖਰੀਦ ਸਕਦੇ ਹੋ ਬੁਹਤ ਹੀ ਵਾਜਿਬ ਰੇਟਾਂ ਤੇ !

 

Tags: Fashion , COMMERCIAL

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD