Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ

Web Admin

Web Admin

5 Dariya News

ਰੂਪਨਗਰ , 17 Mar 2018

Last updated on: Mar 17, 2018, 00:00 IST

ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਰਣਜੀਤ ਐਵਿਨਿਉ ਵਲੋਂ ਅੱਜ ਇਥੇ ਰਣਜੀਤ ਐਵਿਨਿਉ ਵਿਖੇ ਇਕ ਮੁਫਤ ਮੈਡੀਕਲ ਮਲਟੀ ਸਪੈਸ਼ਲਟੀ ਕੈਂਪ ਦਾ ਆਯੋਜਨ ਕੀਤਾ ਗਿਆ ।ਜਿਸ ਦਾ ਉਘੇ ਸਮਾਜ ਸੇਵੀ ਤੇ ਸਰਜਨ ਡਾਕਟਰ ਆਰ.ਐਸ.ਪਰਮਾਰ ਨੇ ਦੀ ਹਾਜ਼ਰੀ ਵਿਚ ਮੈਡੀਕਲ ਚੈਕਅਪ ਕਰਾਉਣ ਲਈ ਪਹੁੰਚੇ ਇਕ ਸੀਨੀਅਰ ਸਿਟੀਜ਼ਨ ਮਹਿਲਾ ਵਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ।ਇਸ ਮੌਕੇ ਡਾਕਟਰ ਆਰ.ਐਸ.ਪਰਮਾਰ ਨੇ ਕਿਹਾ ਕਿ ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ ਇਸ ਕੈਂਪ ਦੇ ਆਯੋਜਨ ਨਾਲ, ਅਜਿਹੇ ਵਿਅਕਤੀ ਜੋ ਕਿਸੇ ਕਾਰਣ ਕਰਕੇ ਚੈਕਅਪ ਲਈ ਮਾਹਿਰ ਡਾਕਟਰਾਂ ਪਾਸ ਪਹੁੰਚ ਨਹੀਂ ਕਰ ਸਕਦੇ,ਉਹ ਵੀ ਇਸ ਕੈਂਪ ਵਿਚ ਸੇਵਾ ਭਾਵਨਾ ਨਾਲ ਪਹੁੰਚੇ ਮਾਹਿਰ ਡਾਕਟਰਾਂ ਤੋਂ  ਚੈਕਅਪ ਕਰਵਾ ਕੇ ਆਪਣੀ ਬਿਮਾਰੀ ਤੋਂ ਨਿਜਾਤ ਪਾ ਸਕਣਗੇ।ਇਸ ਤੋਂ ਇਲਾਵਾ ਇਸ ਸੋਸਾਇਟੀ ਵਲੋਂ ਇਸ ਕੈਂਪ ਦੌਰਾਨ ਜਿਥੇ ਮੁਫਤ ਦਵਾਈਆਂ  ਦਿਤੀਆਂ ਜਾ ਰਹੀਆਂ ਹਨ ਉਥੇ ਟੈਸਟ ਵੀ ਕਰਵਾਏ ਜਾ ਰਹੇ ਹਨ ਜੋ ਕਿ ਲੋੜਵੰਦ ਵਿਅਕਤੀਆਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ ।ਉਨਾਂ ਕਿਹਾ ਕਿ ਇਹ ਸੁਸਾਇਟੀ ਸ਼੍ਰੀ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸਮਾਜ ਸੇਵਾ ਵਿਚ ਬਹੁਤ ਚੰਗਾ ਯੋਗਦਾਨ ਪਾ ਰਹੀ ਹੈ ਜਿਸ ਕਾਰਣ ਸਮਾਜ ਦੇ ਲੋੜਵੰਦ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।ਉਨਾਂ ਕਿਹਾ ਕਿ ਇਸ ਸੰਸਥਾ ਵਲੋਂ ਜਿਥੇ ਸਕੂਲੀ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਤੇ ਸਟੇਸ਼ਨਰੀ ਮੁਹਈਆ ਕਰਵਾਈ ਜਾਂਦੀ ਉਥੇ ਇਸ ਸੰਸਥਾ ਵਲੋਂ ਸਮੇਂ-ਸਮੇਂ ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਵਾਕੇ ਲੋਕਾਂ ਨੂੰ ਧਰਮ ਨਾਲ ਵੀ ਜੋੜਿਆ ਜਾਂਦਾ ਹੈ।ਉਨਾਂ ਇਹ ਵੀ ਕਿਹਾ ਕਿ ਪਿਛਲੇ ਥੋੜੇ ਸਮੇਂ ਵਿਚ ਹੀ ਇਸ ਸੰਸਥਾ ਸਮਾਜ ਸੇਵਾ ਦੇ ਕੰਮਾ ਕਰਕੇ ਹੀ ਸ਼ਹਿਰ ਵਿਚਲੀਆਂ ਪ੍ਰਮੁਖ ਸੰਸਥਾਵਾਂ ਵਿਚੋਂ ਉਭਰ ਕੇ ਸਾਹਮਣੇ ਆਈ ਹੈ ।ੳਨਾਂ ਕਿਹਾ ਕਿ ਆਸ ਹੈ ਕਿ ਭਵਿਖ ਵਿਚ ਵੀ ਇਸ ਸੋਸਾਇਟੀ ਵਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਇਸ ਤਰਾਂ ਦੇ ਉਪਰਾਲੇ ਜਾਰੀ ਰਹਿਣਗੇ। 

ਇਸ ਕੈਂਪ ਦੌਰਾਨ ਡਾਕਟਰ ਸਿਮਰਜੀਤ ਸਿੰਘ(ਮੈਡੀਸਨ),ਡਾਕਟਰ ਕੇ.ਐਸ.ਦੇਵ(ਡੈਂਟਲ), ਡਾਕਟਰ ਗੋਪੀ ਨਾਥ(ਆਰਥੋ), ਡਾਕਟਰਰਵਿੰਦਰ ਪੰਨੂੰ(ਗਾਇਨੀ), ਡਾਕਟਰ ਸੋਨੀਆ(ਚਮੜੀ), ਡਾਕਟਰ ਅਵਨੀਸ਼ ਸਾਹਨੀ(ਫਿਜ਼ੀੳ) ਨੇ ਮਰੀਜ਼ੋਂ ਕਾ ਮੁਆਇਨਾ ਕੀਆ।ਇਸ ਤੋਂ ਪਹਿਲਾਂ ਇਸ ਮੌਕੇ ਆਏ ਪਤਵੰਤੇ ਵਿਅਕਤੀਆਂ ਦਾ ਸਵਾਗਤ ਕਰਦਿਆਂ ਸੰਸਥਾ ਪ੍ਰਧਾਨ ਸ਼੍ਰੀ ਮਨਜੀਤ ਸਿੰਘ ਨੇ ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਟਰ ਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸੰਸਥਾ ਵਲੋਂ ਭੰਗਾਲਾ ਸਕੂਲ ਨੂੰ ਅਡਾਪਟ ਕੀਤਾ ਹੋਇਆ ਅਤੇ ਇਸ ਸਕੂਲ ਦੇ ਵਿਦਿਆਥੀਆਂ ਦੂ ਪੜਾਈ ਦਾ ਖਰਚਾ ਤੇ  ਮੁਫਤ ਸਟਸ਼ਨਰੀ ਤੇ ਵਰਦੀ ਆਦਿ ਮੁਹਈਆ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਧਾਰਮਿਕ ਸਮਾਗਮ ਤੇ ਸਕੂਲੀ ਬਚਿਆਂ ਤੇ ਆਮ ਲੋਕਾਂ ਲਈ ਵਾਟਰ ਕੂਲਰ ਵੀ ਲਗਵਾਇਆ ਹੇ।ਇਸ ਮੌਕੇ ਸੇਵਾ ਸੰਮਤੀ ਦੇ ਸਕੱਤਰ ਸ਼੍ਰੀ ਨਰਿੰਦਰ ਅਵਸਥੀ  ਨੇ ਆਏ ਪਤਵੰਤੇ ਵਿਅਕਤੀਆਂ ਦਾ ਸੇਵਾ ਸੰਮਿਤੀ ਵਲੌਂ ਧੰਨਵਾਦ ਕੀਤਾ।  ਇਸ ਕੈਂਪ ਦੌਰਾਨ ਦੀ 125 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਇਸ ਮੋਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਵਿਜੇ ਕੁਮਾਰ ਸ਼ਰਮਾ ,ੳਘੇ ਡਾਕਟਰ ਭੀਮ ਸੈਨ,ਸ਼੍ਰੀ ਐਨ.ਕੇ.ਬਸੀ, ਸ਼੍ਰੀ ਐਸ.ਪੀ. ਸ਼ਰਮਾ, ਸ਼੍ਰੀ ਸੁਰੇਸ਼ ਵਾਸੁਦੇਵਾ, ਸ਼੍ਰੀ ਸੀ.ਐਸ.ਸੈਣੀ,ਡਾਕਟਰ ਮੇਵਾ ਰਾਮ,  ਸ਼੍ਰੀ ਕਰਨ ਕੁਮਾਰ ਐਰੀ, ਸ਼੍ਰੀ ਰਾਜੇਸ਼ ਭਾਟੀਆ, ਸ਼੍ਰੀ ਸੋਰਭ ਸ਼ਰਮਾ,ਸ਼੍ਰੀ ਘਨਸ਼ਿਆਮ ਅਗਰਵਾਲ,ਡਾਕਟਰ ਜੇ.ਐਸ.ਕੰਵਰ,ਸ਼੍ਰੀ ਮੁਕੇਸ਼ ਸਰਮਾ, ਨਗਰ ਕੌਂਸਲਰ ਸ਼੍ਰੀ ਕੁਲਵੰਤ ਸਿੰਘ,ਸ਼੍ਰੀ ਰਾਜੇਸ਼ ਵਾਸੂਦੇਵਾ,ਸ਼੍ਰੀ ਸੁਭਾਸ਼ ਕੱਕੜ,ਸ਼੍ਰੀ ਰੋਹਿਤ ਜੇਤਲੀ,ਸ਼੍ਰੀ ਗਗਨ ਰਿਸਿ,ਸ਼੍ਰੀ ਜਸਪਾਲ ਸਿੰਘ,ਸ਼੍ਰੀ ਅਮਰੀਕ ਸਿੰਘ,ਸ਼੍ਰੀ ਐਚ.ਐਨ.ਸ਼ਰਮਾ,  ਸ਼੍ਰੀ ਸੁਨੀਲ ਕੁਮਾਰ    ਤੇ ਕਲੋਨੀ ਨਿਵਾਸੀ ਹਾਜਰ ਸਨ।    

 

Tags: Medical Camp

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD