Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਖਰੜ ਵਿਖੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਮੋਹਾਲੀ ਦੀ ਜਿਲਾ ਕਾਰਜਕਾਰਨੀ ਦੀ ਮੀਟਿੰਗ ਹੋਈ

Web Admin

Web Admin

5 Dariya News

ਖਰੜ , 19 May 2017

Last updated on: May 19, 2017, 00:00 IST

ਭਾਰਤੀ ਜਨਤਾ ਪਾਰਟੀ ਜਿਲ੍ਹਾ ਮੋਹਾਲੀ ਦੀ ਜਿਲਾ ਕਾਰਜਕਾਰਨੀ ਦੀ ਇੱਕ ਮੀਟਿੰਗ ਮੰਡਲ ਖਰੜ ਵਿੱਚ ਜਿਲ੍ਹਾ ਪ੍ਰਧਾਨ ਸੁਸੀਲ ਰਾਣਾ ਦੀ ਪ੍ਰਧਾਨਗੀ ਹੇਠ ਹਵੇਲੀ ਟਾਵਰ ਖਰੜ ਵਿਖੇ ਹੋਈ। ਇਸ ਮੋਕੇ ਜਿਲਾ ਭਾਜਪਾ ਮੋਹਾਲੀ ਕਾਰਜਕਾਰਨੀ ਦੇ ਸਾਰੇ ਅਹੁਦੇਦਾਰਾ,ਸਾਰੇ ਮੋਰਚੇਆ ਦੇ ਜਿਲਾ ਪ੍ਰਧਾਨ,ਉਨਾ ਦੇ ਜਨਰਲ ਸੱਕਤਰ, ਸਾਰੇ ਮੰਡਲਾ ਦੇ ਪ੍ਰਧਾਨ ਅਤੇ ਉਨਾ ਦੇ ਜਨਰਲ ਸੱਕਤਰ, ਸੂਬੇ ਵਿੱਚ ਜਿਲੇ ਦੇ ਮੋਰਚੇਆ ਦੇ ਅਹੁਦੇਦਾਰ ਅਤੇ ਸੈਲਾ ਦੇ ਅਹੁਦੇਦਾਰ ਅਤੇ ਜਿਲਾ ਮੋਹਾਲੀ ਦੇ ਸਾਰੇ ਭਾਜਪਾ ਕੋਸਲਰ ਸਾਮਿਲ ਹੋਏ। ਇਸ ਮੋਕੇ ਮੁੱਖ ਵਕਤਾ ਵਜੋ ਸੂਬਾ ਸੱਕਤਰ ਭਾਜਪਾ ਪੰਜਾਬ ਡਾ ਸੁਭਾਸ ਸਰਮਾ ਵਿਸੇਸ ਤੋਰ ਤੇ ਪਹੁੰਚੇ। ਇਸ ਮੋਕੇ ਜਿਲ੍ਹਾ ਪ੍ਰਧਾਨ ਭਾਜਪਾ ਮੋਹਾਲੀ  ਸੁਸੀਲ ਰਾਣਾ,  ਸੀਨੀਅਰ ਆਗੂ ਦੇਵਰਾਜ ਲਾਲੜੂ,ਸੂਬਾ ਕਾਰਜਕਰਨੀ ਮੈਬਰ ਭਾਜਪਾ ਪੰਜਾਬ  ਖੁਸਵੰਤ ਰਾਏ ਗੀਗਾ, ਸੂਬਾ ਕਾਰਜਕਰਨੀ ਮੈਬਰ ਭਾਜਪਾ ਪੰਜਾਬ ਸੁਖਵਿੰਦਰ ਸਿੰਘ ਗੋਲਡੀ, ਜਿਲਾ ਜਨਰਲ ਸੱਕਤਰ ਸੰਜੀਵ ਗੋਇਲ, ਆਸੂ ਖੰਨਾ ਅਤੇ ਜਿਲਾ ਮੀਤ ਪ੍ਰਧਾਨ ਸੋਮਚੰਦ ਗੋਇਲ ਨੇ ਵੀ ਸੰਬੋਧਨ ਕੀਤਾ ਅਤੇ ਆਖਰ ਵਿੱਚ ਮੰਡਲ ਪ੍ਰਧਾਨ ਖਰੜ ਨਰਿੰਦਰ ਸਿੰਘ ਰਾਣਾ ਨੇ ਪਹੁੰਚੇ ਹੋਏ ਪਾਰਟੀ ਦੇ ਸਾਰੇ ਅਹੁਦਦਾਰੇ ਦਾ ਧੰਨਵਾਦ ਕੀਤਾ।ਜਿਲਾ ਕਾਰਜਕਾਰਨੀ ਦਾ ਮੁੱਖ ਅਜੰਡਾ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਬੂਥਾ ਲੈਵਲ ਤੱਕ ਮਜਬੂਤੀ ਦੇਣਾ ਦਾ ਰਿਹਾ। ਇਸ ਮੋਕੇ ਡਾ ਸੁਭਾਸ ਸਰਮਾ ਨੇ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਸਿੰਘ ਮੋਦੀ ਦੁਆਰਾ ਕੀਤੇ ਗਏ ਕੰਮਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਕਾਰਜਕਰਤਾ ਘਰ ਘਰ ਪਹੁੰਚਾਉਣ । ਇਸ ਮੋਕੇ ਜਿਲ੍ਹਾ ਪ੍ਰਧਾਨ ਸੁਸੀਲ ਰਾਣਾ ਨੇ ਜਿਲ੍ਹੇ ਦੇ ਅਹੁਦੇਦਾਰਾਂ ਅਤੇ ਵਰਕਰਾਂ  ਨੁੰ ਕਿਹਾ ਕਿ ਉਹ ਬੂਥ ਸਤਰ ਤੱਕ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ।

ਇਸ ਮੋਕੇ ਹਾਜਰ : 

ਸੂਬਾ ਸੱਕਤਰ ਮਹਿਲਾ ਮੋਰਚਾ ਪੰਜਾਬ ਏਕਤਾ ਨਾਗਪਾਲ, ਸੂਬਾ ਸੱਕਤਰ ਐਸ ਸੀ ਮੋਰਚਾ ਪੰਜਾਬ ਜਸਬੀਰ ਮਹਿਤਾ, ਜਿਲਾ ਮੀਤ ਪ੍ਰਧਾਨ ਦੀਪ ਢਿਲੋ, ਹਰਮੇਸ ਰਾਣਾ, ਤੇਜਿੰਦਰ ਕੋਰ, ਜਿਲਾ ਪ੍ਰਧਾਨ ਮਹਿਲਾ ਮੋਰਚਾ ਮਾਨਸੀ ਚੋਧਰੀ,ਜਿਲਾ ਪ੍ਰਧਾਨ ਯੂਵਾ ਮੋਰਚਾ ਸਾਮਲਾਲ ਗੁਜਰ ਅਤੇ ਜਿਲਾ ਪ੍ਰਧਾਨ ਕਿਸਾਨ ਮੋਰਚਾ ਜਤਿੰਦਰ ਰਾਣਾ, ਮੰਡਲ ਪ੍ਰਧਾਨ ਦਿਨੇਸ ਸਰਮਾ, ਰਜਨੀਸ ਬਹਿਲ, ਰਾਜਪਾਲ ਰਾਣਾ, ਪਵਨ ਮਨੋਚਾ, ਵਾਸੂਦੇਵ ਪਾਸੀ, ਤਰਸੇਮ ਬਗਿਰਥ, ਸੋਹਣ ਸਿੰਘ,ਜਿਲਾ ਸੱਕਤਰ ਸੁਮਨ ਸਰਮਾ, ਹਰਚਰਨ ਸੈਣੀ, ਤੁਲਿਕਾ ਤ੍ਰਿਪਾਠੀ,ਐਨ ਕੇ ਰਾਣਾ,ਵਿਨੋਦ ਗੁਪਤਾ, ਰਕੇਸ ਅਗਰਵਾਲ, ਰਘਵੀਰ ਸਿੰਘ ਮੋਦੀ  ਜਿਲਾ ਖਜਾਨਚੀ ਕੰਵਰ, ਰਵਿੰਦਰ ਸੈਣੀ,ਸਹਿਬੀ ਅਂਨੰਦ, ਪੀ੍ਰਤਕੰਵਲ ਸਿੰਘ,ਦਵਿੰਦਰ ਸਿੰਘ ਬਰਮੀ, ਬਰਜੇਸ ਮੋਦਗਿਲ,ਰਾਜਿਵ ਸਰਮਾ, ਕਾਤਾ ਸਿੰਗਲਾ, ਸੋਦਾਗਰ ਸਿੰਘ ਕੋਮਲ, ਚੰਪਾ ਰਾਣਾ,ਸੁਰਿੰਦਰ ਬੱਬਲ,ਵਰਿੰਦਰ ਸੋਢੀ, ਰਜਿੰਦਰ ਅਰੋੜਾ, ਸਵਿੰਦਰ ਛਿੰਦੀ, ਵਰਿੰਦਰ ਸਾਹੀ, ਤਿਰਥਰਾਮ ਸੈਣੀ,ਜਸਬੀਰ ਰਾਣਾ, ਜਗਤਾਰ ਬਾਗੜੀ,ਬਲਦੇਵ ਲਾਡੀ ਆਦਿ। 

 

Tags: Narinder Rana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD