Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਆਪ ਤੇ ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਸੰਗੋਵਾਲ ਵਲੋ ਕੱਢਿਆ ਰੋਡ ਸੋਅ ਕੱਢਿਆ ਗਿਆ

ਬਾਦਲਾਂ ਨੇ ਕੀਤਾ ਪੰਜਾਬ ਦਾ ਵਿਕਾਸ ਦੀ ਥਾਂ ਵਿਨਾਸ : ਬੈਂਸ/ਸੰਗੋਵਾਲ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 08 Jan 2017

ਵਿਧਾਨ ਸਭਾ ਹਲਕਾ ਗਿੱਲ ਤੋਂ ਆਪ ਤੇ ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਵਲੋਂ ਰੋਡ ਸੋਅ ਕੱਢਿਆ ਗਿਆ ਜੋ ਕਿ ਗਿੱਲ ਪਿੰਡ ਤੋ ਸੁਰੂ ਹੋ ਕੇ ਬੁਲਾਰਾ, ਸੰਗੋਵਾਲ, ਰਣੀਆਂ, ਜਰਖੜ, ਡੰਗੋਰੇ, ਖਾਨਪੁਰ, ਜੱਸੜ, ਪੱਦੀ, ਭਗਵਾਨਪੁਰਾ, ਸੀਲੋਂ, ਭੁੱਟਾ, ਘਵੱਦੀ, ਸਰੀਂਹ, ਬੂਲ, ਸaੰਕਰ, ਗੁਰਮ, ਮੁਕੰਦਪੁਰ, ਢੋਡੇ, ਖੱਟੜਾ, ਬੁਟਾਹਰੀ, ਨੰਗਲ, ਗੋਪਾਲਪੁਰ, ਡੋਹਲੋਂ, ਸਾਇਆਂ, ਕਿਲਾ ਰਾਏਪੁਰ, ਨਾਰੰਗਵਾਲ, ਆਸੀ, ਠੱਕਰਵਾਲ, ਦਾਦ, ਲਲਤੋ, ਝਾਂਡੇ, ਥਰੀਕੇ ਸਮਾਪਤ ਹੋਇਆ ਸੋਅ ਵਿੱਚ 300 ਦੇ ਲੱਗਭਗ ਸਕੂਟਰ, ਮੋਟਰ ਸਾਈਕਲ, ਟੈਂਪੂ, ਕਾਰਾਂ ਦਾ ਕਾਫਲਾ ਲੱਗਭੱਗ 3 ਕਿਲੋਮੀਟਰ ਲੰਬਾ ਸੀ ਜਿਸ ਵਿੱਚ ਸੈਕੜਿਆਂ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਵਲੰਟੀਅਰਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮੱਥੇ ਉੱਤੇ ਹੱਥ ਰੱਖ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਪਿੰਡਾਂ ਵਿੱਚ ਬੱਚੇ, ਬੁੱਢੇ, ਨੌਜਵਾਨ, ਬੀਬੀਆਂ ਗਰਮਜੋਸੀ ਨਾਲ ਰੋਡ ਸੋਅ ਦਾ ਸਵਾਗਤ ਕਰ ਰਹੇ ਸਨ। ਰੋਡ ਸੋਅ ਵਿੱਚ ਸਾਮਲ ਸਾਰੇ ਵਲੰਟਰੀਆਂ ਨੂੰ ਪਿੰਡ ਨੰਗਲ ਵਿੱਚ ਵਧੀਆ ਤਰੀਕੇ ਨਾਲ ਖਾਣਾ ਖਵਾਇਆ ਗਿਆ ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀ ਹਾਂ ਗੀਤ ਦੀਆਂ ਸਤਰਾਂ ਵਾਗ ਟਰਾਂਸਪੋਰਟਰ ਰਾਜਾ ਸਿੰਘ ਨੰਗਲ ਦੀ ਅਗਵਾਈ ਵਿੱਚ ਪ੍ਰਬੰਧਕ ਸਵੇਰ ਤੋ ਹੀ ਲੰਗਰ ਤਿਆਰ ਕਰਨ ਲੱਗੇ ਹੋਏ ਸਨ ਵੱਖ_ਵੱਖ ਪਿੰਡਾਂ ਵਿੱਚ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਮੁੱਖੀ ਬਲਵਿੰਦਰ ਸਿੰਘ ਬੈਂਸ ਤੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਪੰਜਾਬ ਦੇ ਆਮਦਨੀ ਵਾਲੇ ਸਰੋਤ ਰੇਤਾ, ਬਜਰੀ, ਟਰਾਂਪੋਰਟ,ਕੇਬਲ ਨੈਟਵਰਕ, ਹੋਟਲਾਂ ਉੱਤੇ ਅਕਾਲੀ ਸਰਕਾਰ ਦੇ ਚਹੇਤਿਆਂ ਨੇ 10 ਸਾਲਾਂ ਤੋ ਕਬਜਾ ਕੀਤਾ ਹੋਇਆ ਜਦਕਿ ਸੂਬੇ ਦੇ ਨੌਜਵਾਨ, ਕਿਸਾਨ, ਮਜਦੂਰ ਵਰਗ ਆਰਥਿਕ ਤੌਰ ਤੇ ਕਮਜੋਰ ਹੋ ਰਿਹਾ ਹੈ ਅਜਿਹੇ ਦੌਰ ਵਿੱਚ ਅਕਾਲੀਆਂ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ 4 ਫਰਵਰੀ ਨੂੰ ਸਮਾਂ ਆ ਗਿਆ ਹੈ ਕਿਉਂਕਿ ਸਾਰੇ ਪਾਸੇ ਗੁੰਡਾਰਾਜ ਹੈ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀ ਮਹਿਸੂਸ ਕਰ ਸਕਦਾ ਉਹਨਾਂ ਅੱਗੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਇੱਕੋ ਸਿੱਕੇ ਦੇ ਦੋ ਪਾਸੇ ਹਨ ਜਿਹੜੇ ਆਜਾਦੀ ਤੋ ਬਾਅਦ ਰਲ ਕੇ ਸਰਕਾਰਾਂ ਬਣਾਉਦੇ ਆਏ ਹਨ ਪ੍ਰੰਤੂ ਦੋਵਾਂ ਲਈ ਹੁਣ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਮੁੱਖ ਅੜਿੱਕਾ ਹਨ ਕਿਉਂਕਿ ਸਾਡਾ ਸਾਧਾਂ ਦਾ ਗਠਬੰਧਨ ਦੀ ਸਰਕਾਰ ਬਣਨ ਤੋ ਕੋਈ ਰੋਕ ਨਹੀ ਸਕਦਾ ਜਦਕਿ ਦੂਸਰਾ ਅਕਾਲੀ_ਭਾਜਪਾ ਦਾ ਗਠਬੰਧਨ ਬੇਈਮਾਨਾਂ ਦਾ ਹੈ । 

ਇਸ ਮੌਕੇ ਤੇ ਦਰਸਨ ਸਿੰਘ ਸaੰਕਰ, ਮੋਹਨ ਸਿੰਘ ਵਿਰਕ, ਗੁਰਜੀਤ ਸਿੰਘ ਗਿੱਲ, ਰਾਜਿੰਦਰਪਾਲ ਕੌਰ , ਮਨੂ ਸਰਮਾਂ, ਜਗਰੂਪ ਸਿੰਘ ਜਰਖੜ, ਬਲਵਿੰਦਰ ਸਿੰਘ ਜੱਗਾ, ਚਰਨਜੀਤ ਸਿੰਘ ਬੁਲਾਰਾ, ਜਗਜੀਵਨ ਸਿੰਘ ਡੱਲਾ, ਬਲਦੇਵ ਸਿੰਘ, ਗੁਰਬਖਸ ਸਿੰਘ, ਮਨਪ੍ਰੀਤ ਸਿੰਘ, ਇਕਬਾਲ ਬੁਟਾਹਰੀ, ਮੋਹਨਜੀਤ ਥਰੀਕੇ, ਜਗਤਾਰ ਸਿੰਘ ਢੋਡੇ, ਭਗਵਾਨ ਸਿੰਘ ਖੱਟੜਾ, ਮਨਪ੍ਰੀਤ ਸੇਖੋਂ ਡੇਹਲੋਂ, ਬਿੱਟੂ ਡੇਹਲੋਂ, ਸਿੰਗਾਰਾ ਸਿੰਘ ਜਰਖੜ, ਜਸਵੰਤ ਸਿੰਘ ਮੁਕੰਦਪੁਰ, ਸੰਦੀਪ ਜਰਖੜ, ਅਮਰਿੰਦਰ ਸਿੰਘ ਜੱਸੋਵਾਲ, ਲਖਵੀਰ ਸਿੰਘ ਸੰਗੋਵਾਲ, ਭੁਪਿੰਦਰ ਗੁਰਮ, ਜੀਵਨ ਸਿੰਘ ਡੇਹਲੋਂ, ਮਨਜੀਤ ਬੁਟਾਹਰੀ, ਬੰਤ ਗੁਰਮ, ਜਗਦੀਪ ਗਰੇਵਾਲ ਆਸੀ, ਸੋਨੀ ਰੰਗੀਆਂ, ਸੋਹਣ ਸਿੰਘ ਰਣੀਆਂ, ਪਰਮਿੰਦਰ ਖਾਨਪੁਰ, ਅਮਰ ਸਿੰਘ ਲਲਤੋ ਖੁਰਦ, ਗੁਰਮੀਤ ਬਾਸੀ, ਰੁਪਿੰਦਰ ਬੀਹਲਾ, ਕੁਲਵਿੰਦਰ ਫੁੱਲਾਂਵਾਲ, ਹੈਪੀ ਸੇਖੋਂ, ਬਲਵੀਰ ਝਾਂਡੇ, ਮਨਜਿੰਦਰ ਨਾਰੰਗਵਾਲ, ਗੁਰਮੀਤ ਸਿੰਘ ਠੱਕਰਵਾਲ, ਜਤਿੰਦਰ ਸਾਹੀ, ਪੰਚ ਪ੍ਰੀਤਮ ਸਿੰਘ ਮਾਨ, ਸਾਧੂ ਸਿੰਘ ਨੰਗਲ, ਡਾ: ਭਗਵੰਤ ਸਿੰਘ ਵਿਰਕ, ਚਰਨ ਸਿੰਘ ਰਾਮਗੜ੍ਹੀਆ, ਅਮਨਾ ਨੰਗਲ, ਪੱਪੂ ਚਹਿਲ, ਬਿੰਦਰੀ ਚਹਿਲ, ਡਾ: ਕਰਮ ਸਿੰਘ, ਰਣਜੀਤ ਚੀਮਾ, ਬਲਜੀਤ ਚੀਮਾ, ਬਲਵੀਰ ਚਹਿਲ, ਸੰਤੋਖ ਚਹਿਲ, ਬਲਵੀਰ ਸਿੰਘ ਪ੍ਰਧਾਨ, ਪੰਚ ਸੁਖਵੰਤ ਚਹਿਲ, ਇਕਬਾਲ ਸਰਾਂ, ਸੁਰਿੰਦਰ ਸਿੰਘ ਭੁੱਟਾ, ਲਖਵਿੰਦਰ ਦਾਦ, ਸੋਨੂੰ ਭਾਮੀਆਂ, ਬੀਰਪਾਲ ਇਆਲੀ, ਜਗਦੀਸ ਸੈਣੀ, ਹਰਬੰਸ ਗਿੱਲ, ਗੁਰਬਖਸ ਸਿੰਘ ਨੰਗਲ, ਅਵਤਾਰ ਵਿਰਕ ਨੰਗਲ, ਪੰਚ ਗੁਰਦਰਸਨ ਵਿਰਕ ਤੋ ਇਲਾਵਾ ਭਾਰੀ ਗਿਣਤੀ 'ਚ ਵਲੰਟੀਅਰ ਹਾਜਰ ਸਨ। 

 

 

Tags: H.S. Phoolka , Harjot Singh Bains

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD