Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਮਧੂਬਨ ਵਾਟਿਕਾ ਸਕੂਲ 'ਚ ਈਕੋ ਕੱਲਬ ਇੰਚਾਰਜਾ ਦੀ ਇੱਕ ਰੋਜਾ ਵਰਕਸਾਪ ਦਾ ਅਯੋਜਨ

Web Admin

Web Admin

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 05 Nov 2016

Last updated on: Nov 05, 2016, 00:00 IST

ਖੇਤਰ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਹਰਚਰਨ ਦਾਸ ਸੈਰ ਦੇ ਦਿਸ਼ਾ ਨਿਰਦੇਸਾ ਤਹਿਤ ਜਿਲ੍ਹਾ ਪੱਧਰੀ ਈਕੋ ਕੱਲਬ ਇੰਚਾਰਜਾ ਦੀ ਇੱਕ ਰੋਜਾ ਵਰਕਸਾਪ ਜਿਲ੍ਹਾ ਸੰਇੰਸ ਸੁਪਰਵਾਈਜਰ ਸ੍ਰੀ ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਲਗਾਵਾਈ ਗਈ।ਇਸ ਉਕਤ ਵਰਕਸਾਪ ਵਿੱਚ ਡਿਪਟੀ ਜਿਲ੍ਹਾ ਸਿੱਖਿਆ ਅਫਸਰ  ਸ੍ਰੀ ਵਰਿੰਦਰ ਕੁਮਾਰ ਸਰਮਾ ਨੇ ਮੁੱਖ ਮਹਿਮਾਨ ਦੇ ਤੋਰ ਤ ਸ਼ਿਰਕਤ ਕੀਤੀ।ਇਸ ਵਰਕਸਾਪ ਦੋਰਾਨ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਲਗਭਗ ੧੨੫ ਸਕੂਲਾ ਦੇ  ਦੇ ਈਕੋ ਕਲੱਬਾ ਦੇ ਇੰਚਾਰਜਾ ਨੇ ਭਾਗ ਲਿਆ ।ਇਸ ਮੋਕੇ ਤੇ ਵਰਕਸਾਪ ਦੇ ਕੋਆਰਡੀਨੇਟਰ ਸ੍ਰੀ ਫੋਰਨ ਚੰਦ ਨੇ ਸਾਰੇ ਕੱਲਬਮੈਬਰਾ ਵਰਕਸਾਪ ਦੀ ਮੱਹਤਤਾ ਬਾਰੇ ਜਾਣਕਾਰੀ ਦੇਣ ਤੋ ਬਾਅਦ ਮਧੂਬਨ ਵਾਟਿਕਾ ਸਕੂਲ ਪ੍ਰਿੰ ਜੋਬੀ ਟੀ ਅਬਰਾਹਮ ਨੇ ਵਰਕਸਾਪ 'ਚ  ਭਾਗ ਲੈਣ ਪਹੁੰਚੇ ਵੱਖ –ਵੱਖ ਸਕੂਲਾ ਤੋ ਆਏ ਈਕੋ ਕੱਲਬ ਇੰਚਾਰਜਾ ਦਾ ਸਵਾਗਤ ਕੀਤਾ ।ਇਸ ਉਕਤ ਵਰਕਸਾਪ ਦੋਰਾਨ ਸ੍ਰੀ ਵਰਿੰਦਰ ਸਰਮਾ ਅਤੇ ਲੋਕੇਸ ਮੋਹਨ ਨੇ ਆਪਣੇ ਵੱਖੋ-ਵੱਖਰੇ ਸਬੋਧਨਾ ਦੋਰਾਨ ਪਾਣੀ ਬੱਚਤ ਅਤੇ ਆਪਣੇ ਵਾਤਾਵਰਨ ਨੁੰ ਸਾਫ ਸੂਥਰਾ ਰੱਖਣ ਲਈ ਇੱਕੋ ਕੱਲਬ ਇੰਚਾਰਜਾ ਨੂੰ ਸਕੂਲੀ ਵਿਦਿਆਰਥੀਆ ਨੁੰ  ਜਗਰੂਕਤ ਕਰਨ ਅਤੇ ਸਕੂਲੀ ਵਿਦਿਆਰਥੀਆ ਨੂੰ ਆਪਣਾ ਜਨਮ ਦਿਨ ਤੇ ਟਾਫੀਆਂ ਜਾ ਿਮਠਾਈਆ ਤੇ ਖਰਚਾ ਕਰਨ ਦੀ ਵਜਾਏ  ਆਪਣੇ ਜਨਮ ਦਿਨ ਇੱਕ ਬੂਟਾ ਲਗਾਕੇ ਮਨਾਉਣ ਦੀ ਪ੍ਰੇਰਿਤ ਕਰਨ ਦੇ ਸੁਝਾਅ ਵੀ ਦਿੱਤੇ । ਅਤੇ ਨਾਲ ਮਧੂਬਨ ਵਾਟਿਕਾ ਸਕੂਲ਼ ਚੇਅਰਮੇਨ ਸ੍ਰੀ ਅਮਿਤ ਚੱਡਾ,ਕੇਸ਼ਵ ਕੁਮਾਰ, ਜੋਬੀ ਟੀ ਅਬਰਾਹਮ ਦਾ ਇਸ ਉਕਤ ਵਰਕਸਾਪ ਨੂੰ ਲਈ ਸਫਲ਼ਤਾ ਪੂਰਵਕ ਅਯੋਜਨ ਕਰਨ ਲਈ ਨਿਭਾਈ ਗਈ ਭੂਮਿਕਾ ਦੀ ਸਲੰਘਾ ਕੀਤਾ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਦਿਨੇਸ ਸੈਣੀ, ਮਾਸਟਰ ਜਸਵਿੰਦਰ ਸਿੰਘ , ਪ੍ਰੇਮ ਸਿੰਘ, ਅਸੋਕ ਰਾਣਾ, ਸ੍ਰੀ ਗਰਦਿਆਲ ਸਿੰਗ, ਸ੍ਰ ਿਰਾਜ ਕੁਮਾਰ, ਦੀਪਕਾ ਕੰਵਰ, ਸ੍ਰ ਸਜੀਵ ਕੁਮਾਰ, ਸੁਧੀਰ ਕੁਮਾਰ, ਸ੍ਰੀ ਜਸਕਰਨ  ਰਾਣਾ,ਪਰਦੀਪ ਕੁਮਾਰ,ਸ੍ਰੀ ਸਰਵੇਸ ਪਾਠਕ,ਪਵਨ ਕੁਮਾਰ,ਭੁਪਿੰਦਰ ਸਿੰਘ,ਸ੍ਰੀ ਮਤੀ ਅੰਜੂ ਸੋਹਲ, ਬੰਦਨਾ ਸਰਮਾ,ਆਦਿ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਇਸ ਦੋਰਾਨ ਲੋਕੇਸ ਮੋਹਨ ਅਤੇ ਵਰਿੰਦਰ ਸ਼ਰਮਾ ਨੇ ਸ਼ਾਝੇ ਤੋਰ ਤੇ ਕੱਲਬ ਇੰਚਾਰਜਾ ਨੂੰ ੨੫੦੦ ਰੂ: ਦੀ ਰਾਸੀ ਵਾਲੇ ਚੈਕ ਵੀ ਵੰਡੇ ਗਏ। 

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD