Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਮਧੂਬਨ ਵਾਟਿਕਾ 'ਚ ਵਿਸਵ ਦਿਲ ਦਿਵਸ ਮਨਾਇਆ

ਵਿਸਵ ਦਿਲ ਦਿਵਸ
ਵਿਸਵ ਦਿਲ ਦਿਵਸ 'ਚ ਮੋਕੇ ਤੇ ਵਿਦਿਆਰਥੀਆ ਨੂੰ ਸਬੋਧਨ ਕਰਦੇ ਜੇ.ਸਿੰਘ ਲੰਮੇ ਤੇ ਸੈਮੀਨਰ 'ਚ ਭਾਗ ਲੈਦੇ ਹੋਏ ਸਕੂਲੀ ਵਿਦਿਆਰਥੀ

Web Admin

Web Admin

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 29 Sep 2016

Last updated on: Sep 29, 2016, 00:00 IST

ਵਿਗਿਆਨ ਦੇ ਖੇਤਰ ਵਿੱਚ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਵਲੋ ਅੱਜ ਵਿਸ਼ਵ ਪੱਧਰ ਤੇ ੨੯ ਸਤੰਬਰ ਮਨਾਇਆ ਜਾਣ ਵਾਲਾ "ਵਿਸਵ ਦਿਲ ਦਿਵਸ਼" ਤੇ ਵਿਸ਼ੇਸ਼ ਸੈਮੀਨਰ ਅਯੋਜਿਤ ਕੀਤਾ ਗਿਆ ।ਇਸ ਉਕਤ ਪ੍ਰੋਗਰਾਮ 'ਚ ਜੀਵ-ਵਿਗਿਆਨ ਦੇ ਵਿਦਿਆਰਥੀਆ ਵਲੋ ਸਕੂਲ ਦੇ ਹੋਰਨਾ ਵਿਦਿਆਰਥੀਆ ਨੂੰ ਦਿਲ ਸਬੰਧੀ ਹੋਣ ਵਾਲੇ ਰੋਗਾ ਤੇ ਉਨ੍ਹਾ ਬਚਾਓ ਦੀ ਅਹਿਮ ਜਾਣਕਾਰੀ ਦਿੱਤੀ ਗਈ ।ਇਸ ਮੋਕੇ ਤੇ ਉੱਘੇ ਜੀਵ ਵਿਗਿਆਨ ਅਧਿਆਪਕ ਅਮਿਤ ਚੱਡਾ ਨੇ ਉਕਤ ਸੈਮੀਨਰ ਦੋਰਾਨ ਵਿਦਿਆਰਥਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਸਰਵ੍ਹੇ ਅਨੁਸਾਰ ੨੦੨੦ ਤੱਕ ੪੦% ਭਾਰਤੀਆ ਦੇ ਦਿਲ ਦੇ ਰੋਗਾ ਤੋ ਸਿਕਾਰ ਹੋਣ ਦਾ ਖਦਸਾ ਹੈ।ਅਤੇ ਭਵਿੱਖ 'ਚ ਉਨ੍ਹਾ ਅਨੁਸਾਰ ਸਤੁਲਿਤ ਭੋਜਨ ਅਤੇ ਦੋ ਵੇਲੇ ਦੀ ਸੈਰ ਇਸ ਦਾ ਉੱਤਮ ਉਪਾਅ ਹੈ । ਇਸ ਉਕਤ ਮੋਕੇ ਤੇ ਸਕੂਲ ਪ੍ਰਿੰਸੀਪਲ ਜੋਬੀ-ਟੀ-ਇਬਰਾਇਮ ਨੇ ਸੈਮੀਨਰ ਦੇ ਦੂਜੇ ਭਾਗ 'ਚ ਦਿਲ ਦੇ ਦੋਰੇ ਦੋਰਾਨ ਦਿੱਤੇ ਜਾਣ ਵਾਲੇ ਮੁੱਢਲੀ ਸਹਾਇਤਾ ਦੀ ਵੱਡਮੁਲੀ ਜਾਣਕਾਰੀ ਦਿੱਤੀ ਅਤੇ ਅਖਿਰ ਵਿੱਚ ਸਕੂਲ ਦੇ ਐਨ.ਐਸ.ਐਸ ਵਿੰਗ ਦੇ ਇੰਚਾਰਜ ਜੇ.ਸਿੰਘ ਲੰਮੇ ਨੇ ਸਮੂਹ ਵਕਤਿਆ ਦਾ ਇਸ ਜਾਣਕਾਰੀ ਨੂੰ ਵਿਦਿਆਰਥੀਆਂ ਹਿੱਤ ਸਾਝੀ ਕਰਨ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾ ਸੈਮੀਨਰ ਦੋਰਾਨ ਦਿੱਤੀ ਜਾਣਕਾਰੀ ਸਮਾਜ 'ਚ ਸਾਝੀ ਕਰਨ ਲਈ ਪ੍ਰੇਰਿਤ ਵੀ ਕੀਤਾ।ਇਸ ਮੋਕੇ ਤੇ ਹੋਰਨ੍ਹਾ ਤੋ ਤੋ ਇਲਾਵ੍ਹਾ ਕੇਸ਼ਵ ਕੁਮਾਰ ,ਮੈਡਮ ਦੀਪਕਾ ਪੁਰੀ,ਮੈਡਮ ਈਸਕਾ ਚੱਡਾ,ਮੈਡਮ ਅਮਨ ,ਲੈਕ ਕੇ.ਡੀ ਧੀਮਾਨ ,ਲੈਕ ਜਸਪਾਲ ਸੈਣੀ ,ਲੈਕ ਵਿਸਾਲ ਲੱਖੀ, ਸੁਰੇਖਾ ਰਾਣਾ ,ਅਮਨ ਚੱਡਾ,ਭੁਪਿੰਦਰ,ਮੈਡਮ ਮਨਜੀਤ ਸੈਣੀ,ਮਾਸਟਰ ਭੋਲਾ ਸੰਕਰ,ਰੋਹਿਤ ਸੈਣੀ ਆਦਿ ਤੋ ਇਲਾਵਾ ਸਮੂਹ ਸਕੂਲ ਸਟਾਫ ਹਾਜਰ ਸਨ।

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD