Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਆਕਰਸ਼ਣ, ਨਜ਼ਾਕਤ ਅਤੇ ਆਤਮਵਿਸ਼ਵਾਸ ਦੇ ਨਾਲ ਲੜਕੀਆਂ ਨੇ ਦਿਖਾਇਆ ਆਪਣਾ ਟੈਲੇੰਟ

ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਸੈੱਟ ਕੀਤਾ ਪਲੇਟਫਾਰਮ, ਜਿੱਥੇ ਲੜਕੀਆਂ ਨੇ ਦਿਖਾਈ ਆਪਣੀ ਪ੍ਰਤਿਭਾ ਅਤੇ ਕੀਤਾ ਰੈਂਪ ਵਾਕ

Web Admin

Web Admin

5 Dariya News

ਚੰਡੀਗੜ੍ਹ , 25 Aug 2016

Last updated on: Aug 25, 2016, 00:00 IST

ਇਹ ਸਮਾਂ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਦੀ ਮੈਨਿਜਰਸ ਨੈਟਵਰਕ ਨੇ ਲੜਕੀਆਂ ਦੇ ਲਈ ਇੱਕ ਅਜਿਹਾ ਪਲੇਟਫਾਰਮ ਸੈੱਟ ਕੀਤਾ ਹੈ ਜਿੱਥੇ ਉਹ ਰੈਂਪ ਵਾਕ ਕਰ ਆਪਣੇ ਬਿਊਟੀ ਪੇਜੰਟ ਦੇ ਵਿਜੇਤਾ ਹੋਣ ਦੇ ਸੁਪਨੇ ਨੂੰ ਪੂਰਾ ਕਰ ਸਕਣ। ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਉਨ੍ਹਾਂ ਸੱਭ ਦੇ ਸੁਪਨੇ ਪੂਰੇ ਕਰਨ ਦੇ ਲਈ ਉਨ੍ਹਾਂ ਸੱਭ ਦੀ ਕਾਬਲਿਅਤ ਅਤੇ ਆਤਮਵਿਸ਼ਵਾਸ ਨੂੰ ਇਸ ਈਵੈਂਟ ਦੇ ਰਾਹੀਂ ਵਧਾਉਣ ਦੇ ਲਈ ਇਸ ਬਿਊਟੀ ਪੇਜੰਟ ਦਾ ਆਯੋਜਨ ਕੀਤਾ। ਇਸ ਬਿਊਟੀ ਪੇਜੰਟ ਦੇ ਆਡੀਸ਼ਨ ਦਾ ਤੀਸਰਾ ਰਾਉਂਡ ਹੋਇਆ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ।ਇਸ ਪੂਰੇ ਈਵੈਂਟ ਨੂੰ ਆਯੋਜਿਤ ਕੀਤਾ ਕੰਪਨੀ 'ਦੀ ਮੈਨੇਜਰ ਨੈਟਵਰਕ' ਨੇ ਜਿਸਦੇ ਮਾਲਿਕ ਹਨ ਮੋਹਿਤ ਸ਼ਰਮਾ, ਮੁਬਾਰਕ ਸੰਧੂ ਅਤੇ ਜਗਜੀਤ ਸਿੰਘ। 'ਦੀ ਮੈਨੇਜਰ ਨੈਟਵਰਕ' ਇੱਕ ਫੁੱਲ ਸਰਵਿਸ ਈਵੈਂਟ ਮੈਨੇਜਮੈਂਟ, ਮੀਡੀਆ, ਫੈਸ਼ਨ ਕੰਪਨੀ ਹੈ ਜੋ ਕਿ ਮੋਹਾਲੀ ਵਿੱਚ ਸਥਿਤ ਹੈ ਅਤੇ ਕਵਾਲਿਟੀ, ਐਕਸਲੈਂਸ ਨੂੰ ਲੈ ਕੇ ਡੇਡੀਕੇਟਡ ਹੈ। ਇਹ ਕੰਪਨੀ ਵਿਸ਼ਵਾਸ ਰੱਖਦੀ ਹੈ, ਕਿ ਪੰਜਾਬ ਇੱਕ ਅਜਿਹੀ ਥਾਂ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਟੈਲੰਟ ਹੈ। ਬਰਾਬਰੀ ਦੇ ਇਸ ਯੁੱਗ ਵਿੱਚ ਉਹ ਹਰ ਲੜਕੀ ਨੂੰ ਕੈਰੀਅਰ ਦੇ ਇਸ ਫੀਲਡ ਵਿੱਚ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਲੇਟਫਾਰਮ ਉਨ੍ਹਾਂ ਸੱਭ ਲੜਕੀਆਂ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਦੇ ਲਈ ਇਸ ਤਰ੍ਹਾਂ ਦਾ ਬਿਊਟੀ ਪੇਜੰਟ ਇੱਕ ਸੁਪਨਾ ਹੈ ਅਤੇ ਉਨ੍ਹਾਂ ਨੂੰ ਇਸ ਦੌਰਾਨ ਪੂਰਾ ਅਨੁਭਵ ਮਿਲੇਗਾ ਜਿਸ ਨਾਲ ਉਹ ਸਿੱਖ ਸਕਣ ਅਤੇ ਐਕਸਪਲੋਰ ਕਰ ਸਕਣ।ਇਸ ਆਡੀਸ਼ਨ ਨੂੰ ਚਾਰ ਜੱਜਾਂ ਨੇ ਜੱਜ ਕੀਤਾ ਜਿਸ ਵਿੱਚ ਮਿਸਿਜ ਇੰਡੀਆ ਵਰਲਡਵਾਈਡ 2014 ਦਾ ਖਿਤਾਬ ਜਿੱਤਣ ਵਾਲੀ ਅਮਨ ਗਰੇਵਾਲ, ਐਕਟਰਸ ਅਤੇ ਸਿੰਗਰ ਨਿਸ਼ਾ ਬਾਨਾਂ, ਸਿੰਗਰ ਅਤੇ ਮਿਊਜਿਕ ਕੰਪੋਜਰ ਗੋਲਡ ਬਾਏ ਅਤੇ ਵੀਡੀਓ ਨਿਰਦੇਸ਼ਕ ਅਤੇ ਸੋਵੀ ਇੰਟਰਟੇਨਮੈਂਟ ਦੇ ਮਾਲਿਕ ਪਰਵਿੰਦਰ ਵੜੈਚ, ਨੇ ਕੀਤਾ।ਮਿਸਿਜ ਇੰਡੀਆ ਵਰਲਡਵਾਈਡ 2014 ਅਮਨ ਗਰੇਵਾਲ ਨੇ ਕਿਹਾ ਕਿ, ਮੈਂ ਬੇਹੱਦ ਉਤਸਾਹਿਤ ਹਾਂ ਇਸ ਪੇਜੰਟ ਦੇ ਲਈ ਅਤੇ ਇਨ੍ਹਾਂ ਪੇਜੰਟ ਦਾ ਮਤਲਬ ਸਿਰਫ ਖੂਬਸੂਰਤੀ ਤੱਕ ਹੀ ਸੀਮਿਤ ਨਹੀਂ ਹੈ।

ਇਸ ਤਰ੍ਹਾਂ ਦੇ ਬਿਊਟੀ ਪੇਜੰਟ ਤੁਹਾਡੇ ਵਿੱਚ ਇੱਕ ਗੋਲ ਸੈੱਟ ਕਰਨਾ ਅਤੇ ਕੈਨ ਡੂ ਵਰਗਾ ਨਜ਼ਰੀਆ ਜਗਾਉਂਦੇ ਹਨ ਅਤੇ ਦਬਾਵ ਵਿੱਚ ਕੰਮ ਕਰਨਾ ਸਿਖਾਉਂਦੇ ਹਨ।ਐਕਟਰਸ ਅਤੇ ਸਿੰਗਰ ਨਿਸ਼ਾ ਬਾਨਾਂ ਨੇ ਕਿਹਾ ਕਿ, ਮੇਰੇ ਲਈ ਬਿਊਟੀ ਦਾ ਮਤਲਬ ਹੈ ਆਪਣੇ ਆਪ ਵਿੱਚ ਕੰਫਰਟੇਬਲ ਹੋਣਾ ਅਤੇ ਸੱਭ ਤੋਂ ਬੈਸਟ ਪ੍ਰੋਜੈਕਟ ਹੈ ਆਪਣੇ ਆਪ ਤੇ ਵਿਸ਼ਵਾਸ ਕਰਨਾ। ਸਿੰਗਰ ਅਤੇ ਮਿਊਜਿਕ ਕੰਪੋਜਰ ਗੋਲਡ ਬਾਏ ਨੇ ਕਿਹਾ ਕਿ, ਬਿਊਟੀ ਪੇਜੰਟ ਕਾਫੀ ਹੱਦ ਤੱਕ ਬਦਲ ਗਏ ਹਨ ਅਤੇ ਅਜਿਹੇ ਬਿਊਟੀ ਪੇਜੰਟ ਹੋਰ ਵੀ ਕਈ ਕੈਰੀਅਰ ਵਿੱਚ ਜਾਣ ਦੇ ਲਈ ਮਦਦ ਕਰਦੇ ਹਨ।ਵੀਡੀਓ ਨਿਰਦੇਸ਼ਕ ਅਤੇ ਸੋਵੀ ਦੇ ਮਾਲਿਕ ਮਿਸਟਰ ਪਰਵਿੰਦਰ ਵੜੈਚ ਨੇ ਕਿਹਾ ਕਿ, ਮੇਰਾ ਮੰਨਣਾ ਹੈ ਕਿ ਸ਼ਿਸ਼ਟਤਾ ਹੀ ਉਹ ਬਿਊਟੀ ਹੈ ਜੋ ਕਦੇ ਫੀਕੀ ਨਹੀਂ ਹੁੰਦੀ ਅਤੇ ਇਵੇਂਟ ਦੀ ਹਰ ਪ੍ਰਤੀਯੋਗੀ ਵਿੱਚ ਉਹ ਖਿੱਚ , ਸ਼ਿਸ਼ਟਤਾ ਅਤੇ ਆਤਮਵਿਸ਼ਵਾਸ ਵਿੱਖ ਰਿਹਾ ਸੀ ।ਉੱਥੇ ਇਸ ਦੌਰਾਨ ਐਨਜੀਓ ਆਸਮਾਨ ਫਾਊਂਡੇਸ਼ਨ ਦੇ ਮਾਲਿਕ ਮਿਸਟਰ ਮੁਨੀਸ਼ ਪੰਧੀਰ, ਬਿਜਨੇਸ ਮੈਨ ਮਿਸਟਰ ਬੌਬੀ ਅਤੇ ਬਾਰ ਕਾਉਂਸਲ ਦੇ ਮੇਂਬਰ ਐਡਵੋਕੇਟ ਅਮਿਤ ਰਾਣਾ ਬਤੌਰ ਗੈਸਟ ਮੌਜੂਦ ਰਹੇ।ਇਸ ਈਵੈਂਟ ਦੀ ਸ਼ਾਨ ਹੋਰ ਵਧਾਉਣ ਦੇ ਲਈ, ਬ੍ਰਾਂਡ ਜਿਵੇਂ ਕਿ ਡੀਕੈਥਲੋਨ ਮੋਹਾਲੀ, ਗੋਲਡਸ ਜਿਮ ਮੋਹਾਲੀ, ਮੈਵਰਿਕ ਚੰਡੀਗੜ੍ਹ, ਮੋਕਾ ਲੁਧਿਆਣਾ, ਪਰਿੰਦੇ, ਮੁਬਾਰਕ ਰਿਕਾਰਡ, ਬਲੈਕਲਿਸਟਿਡ ਸਟੂਡੀਓ, ਬੱਜ ਚੰਡੀਗੜ੍ਹ, ਰਿਤੂਕੋਲੇਨਟਾਇਨ, ਡੀਜੀ ਐਥਨਿਕ ਕਲੈਕਸ਼ਨ, ਡਾਈਟ ਥੈਰੇਪੀ, ਸੋਵੀ ਇੰਟਰਟੇਨਮੈਂਟ, ਆਸਮਾਨ ਫਾਊਂਡੇਸ਼ਨ, ਗੈਂਟ ਪੰਜਾਬ, ਨਿੰਦੀ ਫੋਟੋਗ੍ਰਾਫੀ, ਆਈਆਈਐਚਈਡੀ ਨੇ 'ਦੀ ਮੈਨੇਜਰ ਨੈਟਵਰਕ' ਦੇ ਨਾਲ ਆਪਣਾ ਹੱਥ ਮਿਲਾਇਆ ਅਤੇ ਅਲੱਗ-ਅਲੱਗ ਤਰੀਕੇ ਨਾਲ ਈਵੈਂਟ ਵਿੱਚ ਉਨ੍ਹਾਂ ਦਾ ਸਾਥ ਦੇਣਗੇ।ਇਸ ਬਿਊਟੀ ਪੇਜੰਟ ਦਾ ਪਹਿਲਾ ਆਡੀਸ਼ਨ ਲੁਧਿਆਣਾ ਸ਼ਹਿਰ ਵਿੱਚ ਅਤੇ ਦੂਸਰਾ ਪਟਿਆਲਾ ਵਿੱਚ ਅਤੇ ਤੀਸਰਾ ਆਡੀਸ਼ਨ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ। ਉੱਥੇ ਹੀ ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਦੇ ਅਗਲੇ ਆਡੀਸ਼ਨ ਜਲੰਧਰ, ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਆਯੋਜਿਤ ਹੋਣਗੇ।

 

Tags: FASHION

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD