Tuesday, 28 July 2026

 

 

ਖ਼ਾਸ ਖਬਰਾਂ ਪੰਜਾਬ ਦੀ ਬਰਬਾਦ ਹੋ ਰਹੀ ਪੀੜ੍ਹੀ ਲਈ ਜ਼ਿੰਮੇਵਾਰ ਕੌਣ? ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਆਮਦ 'ਤੇ ਭਾਰਤੀ ਜਨਤਾ ਪਾਰਟੀ ਵਲੋਂ ਮਹਾਂ ਰੈਲੀ ਦਾ ਆਯੋਜਨ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਬਰਨਾਲਾ ਵਿੱਚ ਦਲਿਤ ਸਫਾਈ ਕਰਮਚਾਰੀਆਂ ਖ਼ਿਲਾਫ਼ ਪੁਲਿਸ ਦੀ ਜ਼ਿਆਦਤੀ ਦੀ ਜਾਂਚ ਲਈ ਐਨਸੀਐਸਸੀ ਨੂੰ ਅਪੀਲ ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ਵਿੱਚ ਨਾਕਾਮ ਰਹੀ: ਬਲਤੇਜ ਪੰਨੂ ਬਰਿੰਦਰ ਕੁਮਾਰ ਗੋਇਲ ਵੱਲੋਂ ਖੰਟ ਮਾਨਪੁਰ ਵਿਖੇ ਕਰੀਬ 57.01 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ ਵਰਜੀਤ ਵਾਲੀਆ ਵੱਲੋਂ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮੁਕੰਮਲ ਕਰਨ ਵਾਲੇ 32 ਬੀ.ਐਲ.ਓਜ਼ ਦਾ ਸਨਮਾਨ ਟੁੱਟੀਆਂ ਸੜਕਾਂ ਨੇ ਖਰੜ ਦੀ ਟ੍ਰੈਫਿਕ ਦਾ ਦਮ ਘੁੱਟਿਆ, ਸਥਾਨਕ ਬਜ਼ਾਰੀ ਕਾਰੋਬਾਰ ਦਾ ਲੱਕ ਤੋੜਿਆ : ਖੇੜਾ ਰਾਜ ਲਾਲੀ ਗਿੱਲ ਨੇ ਮਲੋਟ ਵਿਖੇ ਲੋਕ ਅਦਾਲਤ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਕਰਮਜੀਤ ਸਿੰਘ ਰਿੰਟੂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਅਤੇ ਵਰਦੀਆਂ ਵੰਡੀਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਨੇ ਸੰਭਾਲੇ ਅਹੁਦੇ ਸਰਕਾਰੀ ਸਕੂਲ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ: ਵਿਧਾਇਕ ਡਾ. ਅਜੈ ਗੁਪਤਾ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡਾਂ ਵਿੱਚ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਪਦਮ ਭੂਸ਼ਣ ਤਰਲੋਚਨ ਸਿੰਘ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਮੁੱਖ ਮੰਤਰੀ ਦੀ ਡੇਅਰੀ ਖੇਤਰ ਲਈ ਪੰਜ ਵੱਡੀਆਂ ਘੋਸ਼ਣਾਵਾਂ, ਮਹਿਲਾ ਸ਼ਕਤੀਕਰਨ ਨੂੰ ਮਿਲੇਗਾ ਹੁਲਾਰਾ ਨਿਰਧਾਰਤ ਸਮਾਂ ਸੀਮਾ ਵਿੱਚ ਪੂਰੀਆਂ ਹੋਣ ਭਵਨ ਅਤੇ ਸੜਕ ਪ੍ਰੋਜੈਕਟ - ਰਣਬੀਰ ਗੰਗਵਾ ਸੰਤ ਮਹਾਪੁਰਖ ਸਮਾਜ ਨੂੰ ਸੱਚ, ਸੇਵਾ ਅਤੇ ਰਾਸ਼ਟਰ ਭਗਤੀ ਦਾ ਰਾਹ ਦਿਖਾਉਂਦੇ ਹਨ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਜਾਰੀ ਵਿੱਚ ਹਰਿਆਣਾ ਜਨਤਕ ਇੰਟਰਪ੍ਰਾਈਸਿਜ਼ ਬਿਊਰੋ ਦੇ ਚੇਅਰਮੈਨ ਮੋਹਨ ਲਾਲ ਬਡੌਲੀ ਨੇ ਅਹੁਦਾ ਸੰਭਾਲਿਆ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਅਤੇ ਪ੍ਰਬੰਧਾਂ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਪਹਿਲ : ਸਿੱਖਿਆ ਮੰਤਰੀ ਮਹੀਪਾਲ ਢਾਂਡਾ ਹਰਿਆਣਾ ਸਰਕਾਰ ਨੇ ਪ੍ਰਮਾਣਿਤ ਜ਼ਮੀਨ ਦੇ ਰਿਕਾਰਡ ਕੀਤੇ ਆਨਲਾਈਨ ਵਿਪੁਲ ਗੋਇਲ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸੁਣੀਆਂ 14 ਸ਼ਾਇਕਤਾਂ, 11 ਸ਼ਿਕਾਇਤਾਂ ਦਾ ਮੌਕੇ ਉੱਤੇ ਹੀ ਕੀਤਾ ਨਿਪਟਾਰਾ

 

'ਇਹ ਤਾਂ ਟ੍ਰੇਲਰ ਹੈ... ਪਿਕਚਰ ਤਾਂ ਅਜੇ ਬਾਕੀ ਹੈ' - ਚੰਡੀਗੜ੍ਹ ਯੈੰਕਿਜ਼

ਬਾਕਸ ਕ੍ਰਿਕੇਟ ਲੀਗ ਪੰਜਾਬ ਦੀ ਸ਼ੁਰੂਆਤ ਤੇ ਮੁਹਰ ਲਗਾਉਂਦੇ ਹੋਏ ਟੀਮ 'ਚੰਡੀਗੜ੍ਹ ਯੈੰਕਿਜ਼' ਨੇ ਉੱਤਰ ਭਾਰਤ ਦੇ ਪਹਿਲੇ ਸਪੋਰਟਸ ਇੰਟਰਟੇਨਮੇੰਟ ਰਿਆਲਟੀ ਸ਼ੋਅ ਤੋਂ ਚੁੱਕਿਆ ਪਰਦਾ

Web Admin

Web Admin

5 Dariya News

ਚੰਡੀਗੜ੍ਹ , 27 May 2016

Last updated on: May 27, 2016, 00:00 IST

ਪੰਜ ਟੀਮਾਂ, 70 ਵੱਡੇ ਪੰਜਾਬੀ ਸੇਲਿਬ੍ਰਿਟੀਜ, ਫਿਲਮ ਅਤੇ ਸੰਗੀਤ ਦੇ ਸਿਤਾਰਿਆਂ ਦੇ ਨਾਲ, ਆ ਰਿਹਾ ਹੈ ਬਾਕਸ ਕ੍ਰਿਕੇਟ ਲੀਗ ਪੰਜਾਬ ਜੋ ਕਿ ਸਿਰਫ ਇੱਕ ਦਿਨ ਦੂਰ ਹੈ ਤੁਹਾਡੇ ਤੋਂ। ਉੱਤਰ ਭਾਰਤ ਦਾ ਸੱਭ ਤੋਂ ਵੱਡਾ ਸਪੋਰਟਸ ਇੰਟਰਟੇਨਮੇੰਟ ਸ਼ੋਅ ਅਤੇ ਪੰਜਾਬ ਦਾ ਪਹਿਲਾ ਸੇਲਿਬ੍ਰਿਟੀ ਕ੍ਰਿਕੇਟ ਸ਼ੋਅ ਬੀਸੀਐਲ-ਪੰਜਾਬ ਨੂੰ ਲੈ ਕੇ ਆਏ ਹਨ ਲਿਓਸਟਰਾਇਡ ਇੰਟਰਟੇਨਮੇਂਟ ਪ੍ਰਾ. ਲਿ. ਅਤੇ ਜੈਮ ਟੈਲੀਮੀਡੀਆ ਵਰਕਸ ਪ੍ਰਾ. ਲਿ. ਜਿਸ ਵਿੱਚ ਸਹਿਯੋਗ ਦੇ ਰਹੇ ਹਨ ਬਾਲਾਜੀ ਟੇਲੀਫਿਲ੍ਮ੍ਸ ਅਤੇ ਮੈਰਿਨੇਟਿੰਗ ਫਿਲ੍ਮ੍ਸ।ਬਾਕਸ ਕ੍ਰਿਕੇਟ ਲੀਗ ਪੰਜਾਬ ਦੀ ਸ਼ੁਰੂਆਤ ਨੂੰ ਮੁਹਰ ਲਗਾਉਣ ਦੇ ਲਈ ਟੀਮ 'ਚੰਡੀਗੜ੍ਹ ਯੈੰਕਿਜ਼' ਨੇ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਜਿਨ੍ਹਾਂ ਨੇ ਇਸ ਸਪੋਰਟਸ ਇੰਟਰਟੇਨਮੇੰਟ ਰਿਆਲਟੀ ਸ਼ੋਅ ਤੋਂ ਪਰਦਾ ਹਟਾਇਆ। ਇਹ ਲੀਗ 28 ਮਈ 2016 ਨੂੰ ਰਾਤ 8:30 ਵਜੇ 9X ਟਸ਼ਨ, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਆਏਗਾ।

ਇਸ ਦੌਰਾਨ ਮਸ਼ਹੂਰ ਸੇਲਿਬ੍ਰਿਟੀਜ ਜੈਜ਼ੀ ਬੀ , ਏ.ਕੇ., ਸੁਖ ਈ., ਹਿਮਾਂਸ਼ੀ ਖੁਰਾਣਾ, ਨਿਸ਼ਾ ਬਾਨੋ, ਗਿਰਿਕ ਅਮਨ , ਜੇਐਸਐਲ ਸਿੰਘ ਅਤੇ ਅਮਨ  ਸੁਤਧਰ ਮੌਜੂਦ ਰਹੇ। ਇਸ ਸਕਰੀਨਿੰਗ ਦੇ ਰਾਹੀਂ ਬੀਸੀਐਲ-ਪੰਜਾਬ ਦੀ ਇੱਕ ਝਲਕ ਦਿਖਾਈ ਗਈ ਕਿ ਅਸਲ ਵਿੱਚ ਬੀਸੀਐਲ-ਪੰਜਾਬ ਕੀ ਹੈ। ਉੱਥੇ ਹੀ ਇਸ ਦੌਰਾਨ ਚੰਡੀਗੜ੍ਹ ਯੈੰਕਿਜ਼ ਦੀ ਟੀਮ ਦੇ ਖਿਡਾਰੀ ਵੀ ਈਵੇਂਟ ਦੀ ਰੌਣਕ ਵਧਾਉਂਦੇ ਨਜ਼ਰ ਆਏ। ਟੀਮ ਕੈਪਟਨਸ ਦਾ ਅਨੁਭਵ, ਉਨ੍ਹਾਂ ਦੇ ਈਮੋਸ਼ਨ ਅਤੇ ਸੱਭ ਦਾ ਅਨੁਭਵ ਇਸ ਸਪੈਸ਼ਲ ਸਕਰੀਨਿੰਗ ਦਾ ਯਾਦਗਾਰ ਹਿੱਸਾ ਰਿਹਾ।ਟੀਮ ਦੇ ਮਾਲਿਕ ਜੈਜ਼ੀ ਬੀ ਨੇ ਕਿਹਾ ਕਿ ਮੈਂ ਆਪਣੀ ਟੀਮ 'ਚੰਡੀਗੜ੍ਹ ਯੈੰਕਿਜ਼' ਦੇ ਨਾਲ ਸਕਰੀਨਿੰਗ ਦੇ ਦੌਰਾਨ ਕਾਫੀ ਚੰਗਾ ਸਮਾਂ ਬਿਤਾਇਆ। ਉਨ੍ਹਾਂ ਨੇ ਦੱਸਿਆ ਕਿ ਮੈਂ ਇਸ ਸੀਰੀਜ਼ ਦਾ ਹਿੱਸਾ ਬਣ ਕੇ ਬੇਹੱਦ ਉਤਸਾਹਿਤ ਹਾਂ। ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੇਰੀ ਟੀਮ ਦਾ ਹਰ ਇੱਕ ਖਿਡਾਰੀ ਇਸ ਲੀਗ ਦੀ ਜਾਨ ਹੈ।

ਇਸ ਲੀਗ ਦੇ ਮਾਲਿਕ ਸੁਮਿਤ ਦੱਤ ਨੇ ਦੱਸਿਆ ਕਿ "ਬਾਕਸ ਕ੍ਰਿਕੇਟ ਲੀਗ ਪੰਜਾਬ ਵਿੱਚ ਪੰਜਾਬੀ ਇੰਟਰਟੇਨਮੇੰਟ ਦਾ ਚਿਹਰਾ ਬਦਲ ਦੇਵੇਗਾ ਜਿੱਥੇ ਦੁਨੀਆ ਭਰ ਵਿੱਚ  ਵੱਡੇ ਪੰਜਾਬੀ ਸੇਲਿਬ੍ਰਿਟੀਜ, ਫਿਲਮ ਅਤੇ ਸੰਗੀਤ ਦੇ ਸਿਤਾਰੇ ਨਜ਼ਰ ਆਉਣਗੇ। ਮੈਨੂੰ ਪੰਜਾਬ ਅਤੇ ਪੰਜਾਬੀ ਲੋਕਾਂ ਦੇ ਵਿੱਚ ਇਸ ਯੂਨੀਸੇਕਸ ਕ੍ਰਿਕੇਟ ਫਾਰਮੈਟ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕਾਫੀ ਸਰਹਾਨਾ ਮਿਲੀ ਹੈ। ਇਸ ਕ੍ਰਿਕੇਟ ਲੀਗ ਦਾ ਹਿੱਸਾ ਬਣੇ ਲੋਕ ਖਾਸਕਰ ਟੀਮ ਦੇ ਖਿਡਾਰੀਆਂ ਨੇ ਇਸ ਦੌਰਾਨ ਖੂਬ ਮਸਤੀ ਕੀਤੀ। ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਲੋਕਾਂ ਤੋਂ ਵੀ ਇਸ ਤਰ੍ਹਾਂ ਦੀ ਸਰਾਹਨਾ ਅਤੇ ਪ੍ਰਸ਼ੰਸਾ ਮਿਲੇ।"ਹੁਣ ਲੋਕ ਵੀ ਤਿਆਰ ਹੋ ਜਾਣ ਮਨੋਰੰਜਨ ਭਰੇ ਦਿਨਾਂ ਦੇ ਲਈ ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤ 8:30 ਵਜੇ ਤੋਂ। ਲੀਗ ਦੇ ਸਾਰੇ ਸਟਾਰਸ ਪੂਰੇ ਜੋਸ਼ ਦੇ ਨਾਲ ਤਿਆਰ ਹੈ ਆਪਣੇ-ਆਪਣੇ ਸ਼ਹਿਰ ਦੇ ਲੋਕਾਂ ਤੋਂ ਉਮੀਦ ਕਰਦੇ ਹਨ ਕਿ ਉਹ ਇਸ ਲੀਗ ਦੇ ਲਈ ਉਨ੍ਹਾਂ ਦਾ ਸਾਥ ਦੇਣ।

 

Tags: SPORTS NEWS , POLLYWOOD

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD