ਅੱਜ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਨੇ ਖਰੜ ਬੱਸ ਅੱਡਾ ਚੋਕ ਨੇੜੇ ਕਾਗਰਸ ਦੇ ਸੀਨਿਅਰ ਨੇਤਾ ਸਸੀ ਥਰੂਰ ਦਾ ਪੁਤਲਾ ਫੁਕਿਇਆ। ਇਸ ਮੌਕੇ ਵੱਡੀ ਸੰਖਿਆ ਵਿੱਚ ਭਾਜਪਾ ਕਾਰਜਕਰਤਾਵਾ ਨੇ ਸਸੀ ਥਰੂਰ ਦੇ ਖਿਲਾਫ ਨਾਅਰੇ ਵੀ ਲਗਾਏ। ਇਸ ਮੋਕੇ ਮੰਡਲ ਪ੍ਰਧਾਨ ਖਰੜ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸਸੀ ਥਰੂਰ ਦੁਆਰਾ ਦੇਸ ਦੇ ਖਿਲਾਫ ਭਾਰਤ ਦੀ ਬਰਬਾਦੀ ਦੇ ਨਾਰੇ ਲਗਾਉਣ ਵਾਲੇ ਜੇ ਐਨ ਯੂ ਦੇ ਵਿਦਿਆਰਥੀ ਦੀ ਤੁਲਨਾ ਅਮਰ ਸਹੀਦ ਭਗਤ ਸਿੰਘ ਨਾਲ ਕਰਨਾ ਸਹੀਦਾ ਦਾ ਅਪਮਾਨ ਕਰਨ ਦੇ ਬਰਾਬਰ ਹੈ। ਦੇਸ ਸਹੀਦਾ ਦਾ ਅਪਮਾਨ ਸਹਿਣ ਨਹੀ ਕਰੇਗਾ। ਉਨਾ ਨੂੰ ਦੇਸ ਤੋ ਮੁਆਫੀ ਮੰਗਣੀ ਚਾਹਿਦੀ ਹੈ। ਇਸ ਮੌਕੇ ਵੱਡੀ ਸੰਖਿਆ ਕਾਰਜਕਰਤਾ ਦੁਆਰਾ ਭਾਜਪਾ ਮੰਡਲ ਖਰੜ ਦੇ ਦਫਤਰ ਤੋ ਚਲ ਕੇ ਬਜਾਰ ਵਿੱਚੋ ਜਲੂਸ ਦੇ ਰੂਪ ਵਿੱਚ ਖਰੜ ਬੱਸ ਅੱਡਾ ਚੋਕ ਨੇੜੇ ਸਸੀ ਥਰੂਰ ਦਾ ਪੁਤਲਾ ਫੁਕਿਇਆ ਗਿਆ।
ਇਸ ਮੋਕੇ ਹਾਜਰ : ਸਾਬਕਾ ਜਿਲਾ ਜਨਰਲ ਸੱਕਤਰ ਰਵਿੰਦਰ ਸਿੰਘ ਸੈਣੀ, ਸਾਬਕਾ ਜਿਲਾ ਸੱਕਤਰ ਸਿਆਮਵੇਦਪੁਰੀ,ਸਾਬਕਾ ਜਿਲਾ ਸੱਕਤਰ ਮਾਨਸੀ ਚੌਧਰੀ, ਮੀਤ ਪ੍ਰਧਾਨ ਨਗਰ ਕੌਸਲ ਖਰੜ ਹਰਿੰਦਰਪਾਲ ਸਿੰਘ ਜੋਲੀ, ਕੌਸਲਰ ਸੁਮਨ ਸਰਮਾ,ਕੌਸਲਰ ਮਨਦੀਪ ਕੌਰ, ਸਾਬਕਾ ਦਫਤਰ ਇੰਚਾਰਜ ਯੂਵਾ ਮੋਰਚਾ ਪੰਜਾਬ ਸੰਭਵ ਨਈਅਰ, ਸਾਬਕਾ ਮੰਡਲ ਪ੍ਰਧਾਨ ਤਿਲਕਰਾਜ ਚੱਡਾ, ਸਾਬਕਾ ਜਨਰਲ ਸੱਕਤਰ ਮੰਡਲ ਖਰੜ ਤਿਰਥਰਾਮ ਸੈਣੀ, ਅਮਰਜੀਤ ਕੌਰ,ਪਵਨ ਮਨੋਚਾ,ਦਵਿੰਦਰ ਸਿੰਘ,ਰਜਿੰਦਰ ਅਰੋੜਾ, ਜਗਤਾਰ ਸਿੰਘ,ਰਘਵੀਰ ਸਿੰਘ ਮੋਦੀ,ਅਮਨਜੀਤ ਮਾਵੀ, ਮੌਤੀ ਤਿਉੜ, ਤੇਜਿਦਰ ਕੌਰ,ਪੁਸਪਾ ਸਲਾਰੀਆ, ਦੀਪਾ ਚੌਲਟਾ,ਕੂਸ ਰਾਣਾ, ਹੈਪੀ ਰਾਣਾ, ਜੋਗਿੰਦਰਪਾਲ ਸਰਮਾ, ਪਰਮਜੀਤ ਸੋਨਾ,ਸੰਜੀਵ ਸਰਮਾ,ਵਿਸੰਬਰ ਨੀਟਾ, ਬਚਨ ਸਿੰਘ, ਸੁਰਜੀਤ ਸਿੰਘ ਰੰਗੀਆ, ਲਾਡੀ ਰੰਗੀਆ,ਸਵਿੰਦਰ ਛਿੰਦੀ,ਜਸਬੀਰ ਸਿੰਘ ,ਪੀ੍ਰਤਪਾਲ ਸਿੰਘ,ਬਾਲਕ੍ਰਿਸਨ, ਦੀਪ ਢਿਲੋ,ਰਾਮਪਾਲ ਬੱਬੀ,ਰਾਮਗੋਪਾਲ,ਜੈਮਲ ਚੌਲਟਾ,