Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਟ੍ਰਾਈਡੈਂਟ ਗਰੁੱਪ ਨੂੰ ਗਿਰੀਰਾਜ ਸਿੰਘ ਨੇ ਐੱਚ.ਆਰ. ਵਿੱਚ ਉੱਤਮਤਾ ਲਈ ਕੀਤਾ ਸਨਮਾਨਿਤ

Giriraj Singh, BJP, Bharatiya Janata Party, Trident Group, TBD Textile Connect

Web Admin

Web Admin

5 Dariya News

ਨੋਇਡਾ , 24 Dec 2024

Last updated on: Dec 24, 2024, 00:00 IST

ਟ੍ਰਾਈਡੈਂਟ ਗਰੁੱਪ, ਇੱਕ ਗਲੋਬਲ 2 ਬਿਲੀਅਨ+ ਅਮਰੀਕੀ ਡਾਲਰ ਸਮੂਹ, ਨੂੰ ਪ੍ਰਤਿਸ਼ਠਾਵਾਨ ਟੀ ਬੀ ਡੀਟੈ ਕਸਟਾਈਲ ਕਨੈਕਟ- ਟੈਕਸਟਾਈਲ ਅਤੇ ਅਪਰਲ ਇੰਡਸਟਰੀ ਐਚਆਰ ਸਮਿਟ ਐਕਸੀਲੈਂਸ ਅਵਾਰਡਾਂ ਵਿੱਚ ਇਸਦੇ ਸ਼ਾਨਦਾਰ ਮਨੁੱਖੀ ਸਰੋਤ ਅਭਿਆਸਾਂ ਲਈ ਮਾਨਤਾ ਦਿੱਤੀ ਗਈ। 

ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੁਆਰਾ ਸਮਰਥਤ ਇਸ ਪ੍ਰੋਗਰਾਮ ਵਿਚ , ਟ੍ਰਾਈਡੈਂਟ ਗਰੁੱਪ ਨੇ ਮੁੱਖ ਸ਼੍ਰੇਣੀਆਂ ਵਿਚ ਪੁਰੁਸ੍ਕਾਰ ਜਿਤੇ, ਜਿਸ ਵਿੱਚ ਸਰਵੋਤਮ ਐਚ ਆਰ ਪ੍ਰੈਕਟਿਸ, ਸਰਵੋਤਮ ਰੁਜ਼ਗਾਰਦਾਤਾ ਨਿਰਮਾਣ, ਭਰਤੀ ਅਤੇ ਕੈਂਪਸ ਰੇਕ੍ਰੂਟਮੰਟ ਵਿੱਚ ਉੱਤਮਤਾ, ਅਤੇ ਕਰਮਚਾਰੀਆਂ ਦੀ ਵਿਭਿੰਨਤਾ ਸ਼ਾਮਲ ਹੈ।

ਇਹ ਪੁਰਸਕਾਰ ਟੈਕਸਟਾਈਲ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਹਾਲ ਹੀ ਨੋਇਡਾ ਵਿਚ ਹੋਏ ਏਕ ਪ੍ਰੋਗ੍ਰਾਮ ਤੇ ਪ੍ਰਦਾਨ ਕੀਤੇ ਗਏ, ਉਨ੍ਹਾਂ ਨੇ ਏਚ ਆਰ ਨਵੀਨਤਾ ਨੂੰ ਅਗੇ ਵਧਾਣ ਅਤੇ ਇੱਕ ਸਮਾਵੇਸ਼ੀ ਅਤੇ ਵਿਭਿੰਨ ਕਾਰਜਬਲ ਨੂੰ ਉਤਸ਼ਾਹਤ ਕਰਨ ਵਿੱਚ ਇਸਦੀ ਅਗਵਾਈ ਲਈ ਟ੍ਰਾਈਡੈਂਟ ਗਰੁੱਪ ਦੀ ਸ਼ਲਾਘਾ ਕੀਤੀ।

ਇਹ ਪ੍ਰਸ਼ੰਸਾ ਇੱਕ ਸੰਪੰਨ ਕਾਰਜ ਵਾਤਾਵਰਣ ਬਣਾਉਣ ਲਈ ਟ੍ਰਾਈਡੈਂਟ ਗਰੁੱਪ ਦੇ ਸਮਰਪਣ ਨੂੰ ਰੇਖਾਂਕਿਤ ਕਰਦੀ ਹੈ ਜੋ ਕਰਮਚਾਰੀ ਵਿਕਾਸ, ਵਿਭਿੰਨਤਾ ਅਤੇ ਸਥਾਈ ਵਿਕਾਸ ਨੂੰ ਤਰਜੀਹ ਦਿੰਦਾ ਹੈ, ਅਤੇ ਕੰਪਨੀ ਦੀ ਗਲੋਬਲ ਸਫ਼ਲਤਾ ਨੂੰ  ਅਗੇ ਵਧਾਂਦਾ ਹੈ। ਇਸ ਮੋਕੇ ਤੇ ਪੂਜਾ ਬੀ ਲੂਥਰਾ, ਸੀ ਏਚ ਆਰ ਓ, ਟ੍ਰਾਈਡੈਂਟ ਗਰੁੱਪ ਨੇ ਕਿਹਾ ਕੀ 'ਸਾਨੂੰ ਟੈਕਸਟਾਈਲ ਮੰਤਰਾਲੇ ਤੋਂ ਇਹ ਸਨਮਾਨ ਪ੍ਰਾਪਤ ਕਰ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਇਹ ਮਾਨਤਾ ਇੱਕ ਐਸਾ ਕਾਰਜ ਸਥਾਨ ਬਣਾਉਣ ਲਈ ਸਾਡੀ ਅਟੱਲ ਵਚਨਬੱਧਤਾ ਨੂੰ ਪ੍ਰਮਾਣਿਤ ਕਰਦੀ ਹੈ ਜਿੱਥੇ ਸਾਰੇ ਪਿਛੋਕੜ ਵਾਲੇ ਵਿਅਕਤੀਆਂ ਨੂੰ ਅਗੇ ਵਧਣ ਦਾ ਮੌਕਾ ਮਿਲਦਾ ਹੈ। 

ਟ੍ਰਾਈਡੈਂਟ ਗਰੁੱਪ ਵਿੱਚ ਸ਼ਾਮਲ ਕਰਨ ਅਤੇ ਨਿਰੰਤਰ ਵਿਕਾਸ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨਾ ਸਰਵੋਪਰਿ ਹੈ, ਅਤੇ ਅਸੀਂ ਆਪਣੇ ਕਰਮਚਾਰੀਆਂ ਦਾ  ਸਸ਼ਕਤੀਕਰਨ ਜਾਰੀ ਰੱਖਣ ਅਤੇ ਹੋਰ ਸਥਾਈ ਭਵਿੱਖ ਨੂੰ ਅਗੇ ਵਧਾਣ ਲਈ ਪ੍ਰੇਰਿਤ ਹਾਂ’, । ਟ੍ਰਾਈਡੈਂਟ ਗਰੁੱਪ ਦੀਆਂ ਕਾਰਜਬਲ ਵਿਭਿੰਨਤਾ ਪਹਿਲਕਦਮੀਆਂ ਅਤੇ ਖਾਸ ਤੌਰ 'ਤੇ "ਤਕਸ਼ਸ਼ੀਲਾ" ਪ੍ਰੋਗਰਾਮ ਉਲੇਖੇਨਿਏ ਹੈ। 

ਇਹ ਵਿਲੱਖਣ ਪ੍ਰੋਗਰਾਮ ਵਿਦਿਅਕ ਰੁਕਾਵਟਾਂ ਨੂੰ ਦੂਰ ਕਰਕੇ ਆਈ ਟੀ ਆਈ, ਡਿਪਲੋਮੇ ਅਤੇ 10+2 ਸਮੇਤ ਵਿਭਿੰਨ ਵਿਦਿਅਕ ਪਿਛੋਕੜ ਵਾਲੇ ਨੌਜਵਾਨਾਂ ਨੂੰ ਸਸ਼ਕਤ ਬਣਾਂਦਾ ਹੇ। ਤਕਸ਼ਸ਼ਿਲਾ ਇਹਨਾਂ ਨੌਜਵਾਨਾਂ ਨੂੰ ਟੈਕਸਟਾਈਲ ਉਦਯੋਗ ਵਿੱਚ ਕੈਰੀਅਰ ਦੇ ਕੀਮਤੀ ਮੌਕੇ ਪ੍ਰਦਾਨ ਕਰਦੀ ਹੈ, ਉਹਨਾਂ ਨੂੰ ਕਮਾਈ ਕਰਨ, ਸਿੱਖਣ ਅਤੇ ਵਿਕਾਸ ਕਰਨ ਦੇ ਯੋਗ ਬਣਾਉਂਦੇ ਹੋਏ ₹12 ਲੱਖ ਪ੍ਰਤੀ ਸਾਲ ਦੀ ਸ਼ੁਰੂਆਤੀ ਤਨਖਾਹ ਦੀ ਪੇਸ਼ਕਸ਼ ਕਰਦੀ ਹੈ।

ਟ੍ਰਾਈਡੈਂਟ ਦਾ ਨਿਰੰਤਰ ਵਾਧਾ ਸਥਾਨਕ ਅਰਥਵਿਵਸਥਾ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਮੱਧ ਪ੍ਰਦੇਸ਼ ਵਿੱਚ, ਜਿੱਥੇ ਕੰਪਨੀ ₹3,000 ਕਰੋੜ ਦਾ ਹੋਰ ਨਿਵੇਸ਼ ਕਰਨ ਦੀ ਯੋਜਨਾ ਤੇ ਕਾਮ ਕਰ ਰਹੀ ਹੈ, 3,000 ਨਵੀਆਂ ਨੌਕਰੀਆਂ ਪੈਦਾ ਕਰ ਰਹੀ ਹੈ ਅਤੇ ਆਪਣੇ ਕਰਮਚਾਰੀਆਂ ਦੀ ਗਿਣਤੀ 12,000 ਤੋਂ ਵਧਾ ਕੇ 15,000 ਤੱਕ ਕਰ ਰਹੀ ਹੈ। 

ਹੁਨਰ-ਨਿਰਮਾਣ ਅਤੇ ਭਰਤੀ ਵਿੱਚ ਕੰਪਨੀ ਦੇ ਨਿਵੇਸ਼, ਖਾਸ ਤੌਰ 'ਤੇ ਤਕਸ਼ਸ਼ਿਲਾ ਪਹਿਲਕਦਮੀ ਦੁਆਰਾ, ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹਨਾਂ ਪੁਰੁਸਕਾਰਾਂ ਤੋਂ ਇਲਾਵਾ, ਟ੍ਰਾਈਡੈਂਟ ਗਰੁੱਪ ਨੇ ਉੱਚ ਕਰਮਚਾਰੀਆਂ ਦੀ ਸੰਤੁਸ਼ਟੀ ਅਤੇ ਰੁਝੇਵਿਆਂ ਨੂੰ ਬਣਾਈ ਰੱਖਣ ਲਈ ਆਪਣੇ ਚੱਲ ਰਹੇ ਯਤਨਾਂ ਨੂੰ ਹੋਰ ਉਜਾਗਰ ਕਰਦੇ ਹੋਏ, ਰੁਜ਼ਗਾਰਦਾਤਾ ਬ੍ਰਾਂਡਿੰਗ ਵਿੱਚ ਉੱਤਮਤਾ ਲਈ 4.2 ਦੀ ਗਲਾਸਡੋਰ ਰੇਟਿੰਗ ਅਤੇ    ਏਮ੍ਬਿਸ੍ਹਨ  ਬਾਕਸ ਬੈਜ ਵੀ ਪ੍ਰਾਪਤ ਕੀਤਾ ਹੈ।

 

Tags: Giriraj Singh , BJP , Bharatiya Janata Party , Trident Group , TBD Textile Connect

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD