Tuesday, 21 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਕੀਤਾ ਚੋਣ ਪ੍ਰਚਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਜੀ ਦੇ ਭੋਗ ਰਸਮ 'ਚ ਹੋਏ ਸ਼ਾਮਲ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ

 

ਪੀਈਸੀ ਨੇ ਸ਼ੁਰੂਆਤੀ ਪੀਐਚਡੀ ਪ੍ਰੋਗਰਾਮ ਲਈ ਆਈਆਈਟੀ ਜੰਮੂ ਨਾਲ ਸਮਝੌਤਾ ਕੀਤਾ

Punjab Engineering College,Punjab Engineering College Chandigarh,PEC Chandigarh

Web Admin

Web Admin

5 Dariya News

ਚੰਡੀਗੜ੍ਹ , 30 Apr 2024

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ 29 ਅਪ੍ਰੈਲ, 2024 ਨੂੰ ਆਈ.ਆਈ.ਟੀ. ਜੰਮੂ ਨਾਲ ਇੱਕ MOU 'ਤੇ ਹਸਤਾਖਰ ਕੀਤੇ। ਡਾਇਰੈਕਟਰ ਪੀਈਸੀ, ਪ੍ਰੋ: ਬਲਦੇਵ ਸੇਤੀਆ ਜੀ, ਦੇ ਨਾਲ ਪ੍ਰੋ. ਵਸੁੰਧਰਾ ਸਿੰਘ (ਡੀਨ ਫੈਕਲਟੀ ਅਫੇਅਰਜ਼), ਪ੍ਰੋ: ਅਰੁਣ ਕੁਮਾਰ ਸਿੰਘ (ਹੈਡ SRIC), ਪ੍ਰੋ: ਆਰ.ਐਸ. ਵਾਲੀਆ (ਹੈੱਡ ਸੀਮੇਂਸ ਲੈਬਜ਼), ਡਾ. ਸਿਮਰਨਜੀਤ ਸਿੰਘ (ਕੋਆਰਡੀਨੇਟਰ ਈ.ਆਈ.ਸੀ.), ਡਾ. ਜਿੰਮੀ ਕਰਲੂਪੀਆ (ਪ੍ਰੋਫੈਸਰ-ਇਨ-ਚਾਰਜ, ਅਲੂਮਨੀ ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼), ਡਾ. ਹਰ ਅੰਮ੍ਰਿਤ ਸਿੰਘ ਸੰਧੂ, ਡਾ. ਪਦਮਾਵਤੀ, ਡਾ. ਅਜੇ ਸਿੰਘ, ਅਤੇ ਹੋਰ ਫੈਕਲਟੀ ਮੈਂਬਰਾਂ ਨੇ ਆਈਆਈਟੀ ਜੰਮੂ ਵਿਖੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਅਤੇ ਖੋਜ ਸਹੂਲਤਾਂ ਦਾ ਦੌਰਾ ਕੀਤਾ।

ਪ੍ਰੋ. ਅਰੁਣ ਕੇ. ਸਿੰਘ, ਮੁਖੀ SRIC ਨੇ ਖੋਜ ਅਤੇ ਅਕਾਦਮਿਕ ਖੇਤਰ ਵਿੱਚ ਪੀਈਸੀ ਦੀਆਂ ਪ੍ਰਾਪਤੀਆਂ ਪੇਸ਼ ਕੀਤੀਆਂ।

ਆਈਆਈਟੀ ਜੰਮੂ ਦੇ ਡਾਇਰੈਕਟਰ, ਪ੍ਰੋ: ਮਨੋਜ ਗੌੜ, ਡੀਨ ਅਤੇ ਵਿਭਾਗਾਂ ਦੇ ਮੁਖੀਆਂ ਨੇ ਟੀਮ ਪੀਈਸੀ ਦਾ ਸਵਾਗਤ ਕੀਤਾ ਅਤੇ ਅਕਾਦਮਿਕ, ਖੋਜ ਅਤੇ ਹੋਰ ਗਤੀਵਿਧੀਆਂ ਪੇਸ਼ ਕੀਤੀਆਂ। ਇਸ ਐਮਓਯੂ ਦਾ ਮੁੱਖ ਕੇਂਦਰ ਬਿੰਦੂ ਦੋਹਾਂ ਸੰਸਥਾਵਾਂ ਦੇ ਵੱਖ-ਵੱਖ ਵਿਭਾਗਾਂ ਦੇ ਅਧੀਨ ਇੱਕ ਸ਼ੁਰੂਆਤੀ ਪੀਐਚਡੀ ਪ੍ਰੋਗਰਾਮ, ਐਕਸਆਰਡੀ, ਰਮਨ, ਐਚਆਰਟੀਈਐਮ ਆਦਿ ਵਰਗੀਆਂ ਉੱਚ ਖੋਜ ਸੁਵਿਧਾਵਾਂ ਅਤੇ ਵੱਖ-ਵੱਖ ਅਕਾਦਮਿਕ ਸਹਿਯੋਗਾਂ ਨੂੰ ਸਾਂਝਾ ਕਰਨਾ ਹੈ।

ਪੀਈਸੀ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਆਈਆਈਟੀ ਜੰਮੂ ਵਿਖੇ ਆਪਣੇ ਹਮਰੁਤਬਾ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਲੈਬ ਸਹੂਲਤਾਂ ਦਾ ਦੌਰਾ ਕੀਤਾ। ਗੱਲਬਾਤ ਦਾ ਮੁੱਖ ਕੇਂਦਰ ਪੀਈਸੀ ਵਿਖੇ ਇੰਟਰਪ੍ਰੀਨਿਔਰਸ਼ਿਪ ਐਂਡ ਇਨਕਿਊਬੇਸ਼ਨ ਸੈੱਲ ਅਤੇ ਆਈਆਈਟੀ ਜੰਮੂ ਵਿਖੇ ਆਈਡੀਆ ਫੈਕਟਰੀ ਅਤੇ ਇਨਕਿਊਬੇਸ਼ਨ ਸੈੱਲ ਦੁਆਰਾ ਪ੍ਰੇਰਿਤ ਸੈੱਲ ਲਈ ਅਤਿ ਆਧੁਨਿਕ ਸੁਵਿਧਾ ਸਥਾਪਤ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ।


PEC ने पीएचडी प्रोग्राम के लिए आईआईटी जम्मू के साथ MoU किया साइन

चंडीगढ़

पंजाब इंजीनियरिंग कॉलेज (मानित विश्वविद्यालय), चंडीगढ़ ने 29 अप्रैल, 2024 को आईआईटी जम्मू के साथ एक समझौता ज्ञापन पर हस्ताक्षर किए। पीईसी के निदेशक प्रो. बलदेव सेतिया जी ने अपनी टीम प्रो. वसुंधरा सिंह (डीन फैकल्टी अफेयर्स), प्रो. अरुण कुमार सिंह ( प्रमुख एसआरआईसी), प्रो. आर.एस. वालिया (प्रमुख सीमेंस लैब), डॉ. सिमरनजीत सिंह (कोऑर्डिनेटर ईआईसी), डॉ. जिम्मी करलुपिया (प्रोफेसर-इन-चार्ज, एलुमनाई, कॉर्पोरेट एंड इंटरनेशनल रिलेशन्स), डॉ. हर अमृत सिंह संधू, डॉ. पद्मावती, डॉ. अजय सिंह, और अन्य संकाय सदस्यों ने आईआईटी जम्मू में विभिन्न प्रयोगशालाओं और अनुसंधान सुविधाओं का दौरा किया।

प्रो अरुण के सिंह, प्रमुख एसआरआईसी ने अनुसंधान और शिक्षाविदों में पीईसी की उपलब्धियों को प्रस्तुत किया।

आईआईटी जम्मू के निदेशक प्रो. मनोज गौड़ जी ने डीन और विभागाध्यक्षों के साथ टीम PEC का स्वागत किया और अकादमिक, रीसर्च और अन्य गतिविधियों को प्रस्तुत किया। एमओयू के मुख्य बिंदु संस्थानों के विभिन्न विभागों के तहत एक प्रारंभिक पीएचडी कार्यक्रम, एक्सआरडी, रमन, एचआरटीईएम आदि जैसी उच्च स्तरीय अनुसंधान सुविधाओं को साझा करना और विभिन्न शैक्षणिक सहयोग प्रदान करना हैं।

पीईसी के विभिन्न विभागों के प्रतिनिधियों ने आईआईटी जम्मू में अपने समकक्षों के साथ बातचीत की और उनकी प्रयोगशाला सुविधाओं का दौरा किया। बातचीत का मुख्य आकर्षण PEC में एंटरप्रिन्योशिप एंड इन्क्यूबेशन सेल और आईआईटी जम्मू में आइडिया फैक्ट्री और इन्क्यूबेशन सेल से प्रेरित सेल के लिए एक अत्याधुनिक सुविधा की स्थापना पर विचार-विमर्श भी किया गया।

PEC signs MoU with IIT Jammu for Early PhD Programme

Chandigarh

Punjab Engineering College (Deemed to be University), Chandigarh signed an MOU with IIT Jammu on 29th April, 2024.  Prof. Baldev Setia, Director PEC with his team including Prof. Vasundhara Singh (Dean Faculty Affairs), Prof. Arun Kumar Singh (Head SRIC), Prof. R.S. Walia (Head SIEMENS labs), Dr. Simranjit Singh (Coordinator EIC), Dr. Jimmy Karloopia (Professor-in-Charge, Alumni Corporate & International Relations), Dr. Har Amrit Singh Sandhu, Dr. Padmavati, Dr. Ajay Singh, and other faculty members visited various laboratories and research facilities at IIT Jammu. 

Prof. Arun K. Singh, Head SRIC presented the achievements of PEC in research and academics. 

Director of IIT Jammu, Prof. Manoj Gaur, along with Deans and Heads of Departments welcomed the team PEC and presented the academics, research and other activities. The key points of the MOU are an early PhD Programme under various departments of the institutes, sharing of high end research facilities such as XRD, RAMAN, HRTEM etc. and various academic collaborations. 

The representatives of various departments of PEC had interactions with their counterparts at IIT Jammu and visited their lab facilities. The highlight of the interaction was deliberations on the  Entrepreneurship and Incubation Cell at PEC and setting up a State of the Art Facility for the cell inspired by Idea Factory and Incubation cell at IIT Jammu.

 

Tags: Punjab Engineering College , Punjab Engineering College Chandigarh , PEC Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD