Monday, 03 June 2024

 

 

ਖ਼ਾਸ ਖਬਰਾਂ ਇੰਡਸ ਪਬਲਿਕ ਸਕੂਲ ਅਤੇ ਇੰਡਸ ਅਕੈਡਮੀ ਦੇ ਵਿਦਿਆਰਥੀ ਜਸਕੀਰਤ ਸਿੰਘ ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਣ ਤੇ ਸਨਮਾਨਿਤ ਕੀਤਾ ਗਿਆ ਵੋਟਾਂ ਦੀ ਗਿਣਤੀ ਅੱਜ, ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਵੱਲੋਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਾ ਜਾਇਜ਼ਾ ਚੰਡੀਗੜ੍ਹ ਦੇ ਗੁਨੀਤ ਨੇ ਰਾਸ਼ਟਰੀ ਪੱਧਰ ਦੇ 10 ਮੀਟਰ ਏਅਰ ਪਿਸ਼ਟਲ ਸੂਟਿੰਗ ਮੁਕਾਬਲੇ ਵਿੱਚ ਕੀਤਾ ਕੁਆਲੀਫਾਈ ਕਾਊਟਿੰਗ ਸਟਾਫ ਦੀ ਦੂਸਰੀ ਰੈਂਡੇਮਾਈਜੇਸ਼ਨ ਕਾਉਂਟਿੰਗ ਅਬਜਰਵਰਾਂ ਦੀ ਨਿਗਰਾਨੀ ਹੇਠ ਕੀਤੀ ਗਈ ਚੋਣ ਅਮਲ ਮੁਕੰਮਲ ਹੋਣ ਮਗਰੋਂ ਸੰਜੇ ਟੰਡਨ ਨੇ ਪਰਿਵਾਰ ਨਾਲ ਬਿਤਾਇਆ ਦਿਨ: ਘਰ੍ਹੇ ਕੀਤਾ ਆਰਾਮ ਸ਼ਹਿਰ ਵਿੱਚ ਭਾਜਪਾ ਦੀ ਭਾਰੀ ਬਹੁਮਤ ਨਾਲ ਇਤਿਹਾਸਕ ਜਿੱਤ ਹੋਵੇਗੀ : ਸੰਜੇ ਟੰਡਨ ਸੰਜੇ ਟੰਡਨ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿੱਚ ਹੋਏ ਸ਼ੁਮਾਰ: ਸੈਕਟਰ 18 ਵਿਖੇ ਪਰਿਵਾਰਕ ਮੈਂਬਰਾਂ ਸਮੇਤ ਪਾਈ ਵੋਟ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ‘ਪੈੜ ਦਰ ਪੈੜ’ ਪੁਸਤਕ ਲੋਕ ਅਰਪਣ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਦੇ ਨਾਲ ਲਾਇਨ ਵਿਚ ਲੱਗ ਕੇ ਮੰਗਵਾਲ (ਸੰਗਰੂਰ) ਵਿਖੇ ਪਾਈ ਵੋਟ ਡੀ ਸੀ ਅਤੇ ਐਸ ਐਸ ਪੀ ਨੇ ਨਿਰਵਿਘਨ ਮਤਦਾਨ ਪ੍ਰਕਿਰਿਆ ਲਈ ਵੋਟਰਾਂ ਅਤੇ ਪੋਲਿੰਗ ਸਟਾਫ ਦਾ ਧੰਨਵਾਦ ਕੀਤਾ ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ-ਜ਼ਿਲਾ ਚੋਣ ਅਫਸਰ ਲੋਕ ਸਭਾ ਚੋਣਾਂ : ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਮੁਕੰਮਲ ਹੋਇਆ ਮਤਦਾਨ ਲੋਕਤੰਤਰ ਦਾ ਤਿਉਹਾਰ; ਸੁਪਰ ਮਾਡਲ, ਹਰੇ, ਮਾਡਲ ਅਤੇ ਗੁਲਾਬੀ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਲੋਕ ਸਭਾ ਚੋਣਾਂ-2024 : ਪਟਿਆਲਾ ਲੋਕ ਸਭਾ ਹਲਕੇ 'ਚ ਵੋਟਰਾਂ ਨੇ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ ਰਾਮ ਮੋਹਨ ਮਿਸ਼ਰਾ, ਡਾ. ਹੀਰਾ ਲਾਲ ਅਤੇ ਸੰਦੀਪ ਗਜਾਨਨ ਦੀਵਾਨ ਨੇ ਐਸ ਏ ਐਸ ਨਗਰ ਦੇ ਬੂਥਾਂ ਦਾ ਦੌਰਾ ਕੀਤਾ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ, ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ ਲੋਕ ਸਭਾ ਚੋਣਾਂ-2024 : ਪਟਿਆਲਾ ਲੋਕ ਸਭਾ ਹਲਕੇ 'ਚ ਕੁਲ 63.63 ਫੀਸਦੀ ਵੋਟਾਂ ਪਈਆਂ : ਸ਼ੌਕਤ ਅਹਿਮਦ ਪਰੇ ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਵਿੱਚ ਬੋਲਣ ਤੇ ਸੁਨਣ ਤੋਂ ਅਸਮਰਥ ਵੋਟਰਾਂ ਲਈ ਡੈਫ਼ ਹੈਲਪਲਾਈਨ ਦੀ ਇਤਿਹਾਸਕ ਪਹਿਲਕਦਮੀ ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 103 ਕੁਇੰਟਲ ਕਣਕ ਤੇ 1 ਲੱਖ 11 ਹਜ਼ਾਰ ਰੁਪਏ ਭੇਟ ਉੱਤਰ ਪ੍ਰਦੇਸ਼ ਵਿੱਚ ਗ੍ਰੰਥੀ ਸਿੰਘ ਦੀ ਨਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ - ਐਡਵੋਕੇਟ ਧਾਮੀ

 

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਜੀ ਦੇ ਭੋਗ ਰਸਮ 'ਚ ਹੋਏ ਸ਼ਾਮਲ

ਮੁੱਖ ਮੰਤਰੀ ਨੇ ਭਾਵੁਕ ਹੋ ਕੇ ਕਿਹਾ-ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਐਨੀ ਜਲਦੀ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦੇਣੀ ਪਵੇਗੀ

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab

Web Admin

Web Admin

5 Dariya News

ਲੁਧਿਆਣਾ , 20 May 2024

ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਜੀ ਦੇ ਭੋਗ ਰਸਮ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਪਾਤਰ ਸਾਹਿਬ ਨੂੰ ਐਨੀ ਜਲਦੀ ਸ਼ਰਧਾਂਜਲੀ ਭੇਟ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਨੂੰ ਮੌਕਾ ਮਿਲਦਾ ਤਾਂ ਮੈਂ ਪਾਤਰ ਸਾਹਿਬ ਦੇ ਲਿਖੇ ਸ਼ਬਦ ਪੜ੍ਹ ਕੇ ਚਰਚਾ ਕਰਦਾ ਸੀ। 

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ ਤਰਫ਼ੋਂ ਪਾਤਰ ਐਵਾਰਡ ਸ਼ੁਰੂ ਕਰਾਂਗੇ। ਜਿਸ ਵਿੱਚ ਸੱਤਵੀਂ ਜਮਾਤ ਤੋਂ ਲੈ ਕੇ ਗਰੈਜੂਏਸ਼ਨ ਤੱਕ ਦੇ ਬੱਚਿਆਂ ਲਈ ਵੱਖ-ਵੱਖ ਪੱਧਰਾਂ ’ਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਬਹੁਤ ਕਾਰਜ ਕੀਤੇ ਹਨ। ਪੰਜਾਬੀ ਬੋਲਣ ਵਾਲਾ ਹਰ ਕੋਈ ਉਨ੍ਹਾਂ 'ਤੇ  ਮਾਣ ਮਹਿਸੂਸ ਕਰਦਾ ਹੈ।  

ਉਨ੍ਹਾਂ ਕਿਹਾ ਕਿ ਇਹ ਬਿਲਕੁਲ ਵੀ ਸੰਭਵ ਨਹੀਂ ਹੈ ਕਿ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪਾਤਰ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਇਸ ਲਈ ਦੁਖੀ ਹੈ ਕਿਉਂਕਿ ਇਸ ਦਾ ਲਾਡਲਾ ਪੁੱਤਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਹੈ।  ਅਜਿਹੀਆਂ ਕਲਮਾਂ ਕਦੇ-ਕਦਾਈਂ ਹੀ ਪੈਦਾ ਹੁੰਦੀਆਂ ਹਨ।  ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਦਾ ਪਰਿਵਾਰ ਵੀ ਮੇਰੇ ਪਰਿਵਾਰ ਵਾਂਗ ਹੈ। ਮੈਂ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹਾ ਹਾਂ ।

मुख्यमंत्री भगवंत मान प्रसिद्ध पंजाबी कवि सुरजीत पातर जी के भोग रस्म में हुए शामिल 

मुख्यमंत्री ने भावुक होकर कहा - कभी सोचा नहीं था कि इतनी जल्दी पातर साहिब के भोग पर श्रद्धांजलि देनी पड़ेगी 

लुधियाना

मुख्यमंत्री भगवंत मान सोमवार को प्रसिद्ध पंजाबी कवि सुरजीत पातर जी के भोग रस्म में शामिल हुए। मुख्यमंत्री ने भावुक होकर कहा कि कभी सोचा भी नहीं था कि हमें इतनी जल्दी पातर साहिब के भोग पर श्रद्धांजलि देनी पड़ेगी। उन्होंने कहा कि मुझे जब भी मौका मिलता था मैं पातर साहिब के लिखे शब्दों को पढ़ता था और उस पर चर्चा करता था। 

उन्होंने कहा कि हम पंजाब सरकार की तरफ से पातर अवार्ड शुरू करेंगे जिसमें सातवीं से लेकर ग्रेजुएशन तक के बच्चों के बीच अलग-अलग लेवल पर कविताओं के कंपीटिशन करवाए जाएंगे। उन्होंने कहा कि पातर साहिब ने पंजाबी भाषा के विकास और विस्तार के लिए काफी काम किया है। पंजाबी बोलने वाले हर लोगों को उनपर मान महसूस होता है। 

उन्होंने कहा कि ऐसा बिल्कुल नहीं हो सकता कि जो पंजाबी भाषा से प्यार करे, वह पातर साहिब से प्यार न करे। उन्होंने कहा कि आज पंजाबी मातृभाषा दुखी है क्योंकि उसका लाडला बेटा दुनिया छोड़कर चला गया। ऐसी कलमें कभी-कभी ही पैदा होती है। उन्होंने कहा कि पातर साहिब का परिवार मेरा भी परिवार की तरह है। मैं उनके साथ खड़ा हूं और आगे भी रहूंगा।

Bhagwant Mann got emotional at the antim ardas of renowned Punjabi poet Surjit Patar

Said - never thought I would be paying tribute to Patar Sahib so soon 

Ludhiana

Chief Minister Bhagwant Mann on Monday attended the antim ardas of famous Punjabi poet Dr Surjit Patar. The Chief Minister got emotional and said that he never thought that we will have to pay tribute to Patar Sahib so soon. 

He said that whenever I got a chance, I used to read the words written by Patar Sahib and discuss them. He said that we will start the Patar Award on behalf of the Punjab Government in which poetry competitions will be organized at different levels among students from seventh grade to graduation. 

He said that Patar sahab has done a lot of work for the development and expansion of the Punjabi language. Every Punjabi speaking person feels proud of him. He said that it is not possible at all that someone who loves the Punjabi language does not love Patar sahab.

He said that today Punjabi mother tongue is sad because its beloved son has left this world. Such talents are born only once in a century. He said that Patar sahab's family is like my family too. I am here for them.

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD